ਲੀਅਜ ਵਿਖੇ ਸ਼ਹੀਦੀ ਪੁਰਬ ਅੱਜ ਮਨਾਇਆ ਜਾਵੇਗਾ

Shareਬੈਲਜੀਅਮ 3 ਜੂਨ (ਯ.ਸ) ਸਮੂਹ ਸ਼ਹੀਦਾ ਦੀ ਯਾਦ ਅਤੇ ਗੁਰੁ ਅਰਜਨ ਦੇਵ ਜੀ ਦੀ ਸ਼ਹੀਦੀ ਪੁਰਬ ਦੇ ਸਬੰਧ ਵਿਚ ਗੁਰਦੁਆਰਾ ਗੁਰੁ ਨਾਨਕ ਪ੍ਰਕਾਸ਼ ਲੀਅਜ ਵਿਖੇ 4 ਜੂਨ ਨੂੰ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ ਉਪਰੰਤ ਜਰਮਨੀ ਤੋ ਆਏ ਕੀਰਤਨ ਜਥੇ ਵਲੋ ਨਰੋਲ ਬਾਣੀ ਦਾ ਕੀਰਤਨ ਕੀਤਾ ਜਾਵੇਗਾ।

ਬੈਲਜੀਅਮ ਵਿਚ ਤੀਆ ਦਾ ਮੇਲਾ 24 ਨੂੰ

Shareਬੈਲਜੀਅਮ 3 ਜੂਨ (ਯ.ਸ) ਮਹਿਕ ਪੰਜਾਬ ਦੀ ਏਵਨਟਸ ਵਲੋ 24 ਜੂਨ ਸ਼ਨੀਚਰਵਾਰ ਨੂੰ 12 ਵਜੇ ਤੋ ਛੇ ਵਜੇ ਤੱਕ ਤੀਆ ਦਾ ਮੇਲਾ ਪੰਜਾਬੀਆ ਦੇ ਭਾਰੀ ਵਸੋ ਵਾਲੇ ਇਲਾਕੇ ਸੰਤਿਰੂਧਨ ਵਿਖੇ ਕਰਵਾਇਆ ਜਾ ਰਿਹਾ ਹੈ ਇਹ ਜਾਣਕਾਰੀ ਦੇਂਦੇ ਹੋਏ ਮੇਲੇ ਦੀਆ ਮੁਖ ਪ੍ਰਬੰਧਕ ਪਲਵਿੰਦਰ ਕੌਰ,ਜਸਪ੍ਰੀਤ ਕੌਰ ਅਤੇ ਸ਼ਰਮੀਲਾ ਦੇ ਦੱਸਿਆ ਕਿ ਫ੍ਰੀ ਦਾਖਲੇ ਵਾਲੇ ਇਸ ਮੇਲੇ […]

ਜੂਨੀਅਰ ਹਾਕੀ ਦਾ ਫਾਈਨਲ ਕਿਲਾ ਰਾਏਪੁਰ ਅਤੇ ਜਰਖੜ ਅਕਾਦਮੀ ਵਿਚਕਾਰ, ਫਾਈਨਲ ਮੁਕਾਬਲੇ ਅੱਜ

Shareਲੁਧਿਆਣਾ, (ਪ੍ਰੀਤੀ ਸ਼ਰਮਾ) ਹਾਕੀ ਇੰਡੀਆ ਵੱਲੋਂ ਮਾਨਤਾ ਪ੍ਰਾਪਤ ਮਾਤਾ ਸਾਹਿਬ ਕੌਰ ਹਾਕੀ ਅਕਾਦਮੀ ਜਰਖੜ ਵੱਲੋਂ ਕਰਵਾਏ ਜਾ ਰਹੇ ਜਰਖੜ ਖੇਡਾਂ ਦੇ ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਦੇ ਜੂਨੀਅਰ ਵਰਗ ਦੇ ਖੇਡੇ ਗਏ ਸੈਮੀਫਾਈਨਲ ਮੈਚਾਂ ਵਿੱਚ ਅੱਜ ਗਰੇਵਾਲ ਅਕਾਦਮੀ ਕਿਲਾ ਰਾਏਪੁਰ ਨੇ ਸੰਤ ਫ਼ੳਮਪ;ਤਹਿ ਸਿੰਘ ਅਕਾਦਮੀ ਢੋਲਨ ਨੂੰ 3-2 ਨਾਲ, ਜਰਖੜ ਅਕਾਦਮੀ ਨੇ ਘਵੱਦੀ ਕੋਚਿੰਗ ਸੈਂਟਰ […]

ਇੱਕ ਹੋਰ ਉੱਭਰਦੀ ਸ਼ਾਨਦਾਰ ਕਲਮ

Shareਪੂਨਮ ਮੂਝਾਲ ਪਾਹਵਾ ਫਗਵਾੜਾ 03 ਜੂਨ (ਅਸ਼ੋਕ ਸ਼ਰਮਾ) ਅੱਜ ਦੇ ਇਸ ਆਧੁਨਿਕ ਦੋਰ ‘ਚ ਲੜਕੀਆਂ ਲੜਕਿਆਂ ਤੋਂ ਕਿਸੇ ਵੀ ਖੇਤਰ ‘ਚ ਪਿੱਛੇ ਨਹੀਂ ਹਨ।ਖੇਤਰ ਕੋਈ ਵੀ ਹੋਵੇ ਕਲਾ ਦਾ, ਸੰਗੀਤ ਦਾ, ਪੜਾਈ ਦਾ ਜਾਂ ਕਿਸੇ ਤਰ੍ਹਾਂ ਦੀ ਵੀ ਚੁਣੋਤੀ ਹੋਵੇ ਲੜਕੀਆਂ ਹਮੇਸ਼ਾਂ ਟਾਪ ‘ਤੇ ਹੀ ਰਹਿੰਦੀਆਂ ਹਨ।ਅੱਜ ਜਿਸ ਲੜਕੀ ਦਾ ਜ਼ਿਕਰ ਕਰਨ ਜਾ ਰਿਹਾ ਹਾਂ […]

ਸੀਚੇਵਾਲ ਦਾ ਪੰਜ ਰੋਜ਼ਾ ਖੇਡ ਮੇਲਾ ਸ਼ਾਨੋ-ਸ਼ੌਕਤ ਨਾਲ ਸੰਪੰਨ

Shareਵਾਲੀਬਾਲ ਦੇ ਆਲ ਓਪਨ ਮੁਕਾਬਲਿਆਂ ’ਚ ਜਗਦੇਵ ਕਲਾਂ ਦੀ ਟੀਮ ਜੇਤੂ ਲੋਹੀਆਂ ਖਾਸ, 3 ਜੂਨ (ਸੁਰਜੀਤ ਸਿੰਘ ਸੀਚੇਵਾਲ) ਨਿਰਮਲ ਕੁਟੀਆ ਸੀਚੇਵਾਲ ਵਿਖੇ ਸੰਤ ਅਵਤਾਰ ਸਿੰਘ ਦੀ 28ਵੀਂ ਬਰਸੀ ਨੂੰ ਸਮਰਪਿਤ ਕਰਵਾਇਆ ਜਾ ਰਿਹਾ ਪੰਜ ਰੋਜ਼ਾ ਖੇਡ ਮੇਲਾ ਸ਼ਾਨੋ ਸ਼ੌਕਤ ਨਾਲ ਸੰਪੰਨ ਹੋ ਗਿਆ। ਇਸ ਖੇਡ ਮੇਲੇ ’ਚ ਪੰਜਾਬ ਭਰ ਚੋਂ ਆਈਆਂ ਕੱਬਡੀ, ਨੈਸ਼ਨਲ ਸਟਾਇਲ ਕੱਬਡੀ, […]

ਡਾਕਟਰਾਂ ਤੇ ਹਮਲੇ ਅਤੇ ਹਸਪਤਾਲਾਂ ’ਚ ਤੋੜ-ਭੰਨ ਦੇ ਰੋਸ ਵਜੋਂ ਆਈ.ਐਮ.ਏ. ਦਾ ਬੰਦ 6 ਜੂਨ ਨੂੰ

Shareਫਗਵਾੜਾ 3 ਜੂਨ (ਅਸ਼ੋਕ ਸ਼ਰਮਾ) ਆਈ.ਐਮ.ਏ. ਫਗਵਾੜਾ ਦੀ ਇਕ ਹੰਗਾਮੀ ਮੀਟਿੰਗ ਸਥਾਨਕ ਬਲ¤ਡ ਬੈਂਕ ਹਰਗੋਬਿੰਦ ਨਗਰ ਵਿਖੇ ਹੋਈ। ਜਿਸ ਵਿਚ 6 ਜੂਨ ਨੂੰ ਰਾਜਘਾਟ ਦਿ¤ਲੀ ਵਿਖੇ ਆਈ.ਐਮ.ਏ. ਵਲੋਂ ਰਾਸ਼ਟਰੀ ਪ੍ਰਧਾਨ ਡਾ. ਕੇ.ਕੇ. ਅ¤ਗਰਵਾਲ ਦੀ ਅਗਵਾਈ ਹੇਠ ਕੀਤੀ ਜਾ ਰਹੀ ਰੈਲੀ ਵਿਚ ਸ਼ਾਮਲ ਹੋਣ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਆਈ.ਐਮ.ਏ. ਫਗਵਾੜਾ ਦੇ […]

ਸਰਬ ਨੌਜਵਾਨ ਸਭਾ ਨੇ ‘‘ ਚਮਕਦੇ ਸਿਤਾਰੇ ’’ ਪ੍ਰੋਗਰਾਮ ਤਹਿਤ 10 ਵੀਂ ਤੇ ਬਾਹਰਵੀਂ ’ਚ ਮੈਰਿਟ ਹਾਸਲ ਕਰਨ ਵਾਲੇ ਵਿਦਿਆਰਥੀ ਕੀਤੇ ਸਨਮਾਨਿਤ

Shareਇਹੋ ਜਿਹੇ ਸਨਮਾਨ ਜ਼ਿੰਦਗੀ ’ਚ ਅੱਗੇ ਵੱਧਣ ਲਈ ਸਹਾਈ ਹੁੰਦੇ ਹਨ – ਐਸ.ਐਸ.ਪੀ. ਸ਼ਰਮਾ ਫਗਵਾੜਾ 3 ਜੂਨ (1ਸ਼ੋਕ ਸ਼ਰਮਾ) ਦੋਆਬੇ ਦਾ ਮਾਣ ਲੋੜਵੰਦਾਂ ਦੀ ਬਾਂਹ ਫੜ•ਨ ਵਾਲੀ ਪਿਛਲੇ 27 ਸਾਲਾਂ ਤੋਂ ਸਮਾਜ ਦਾ ਦੁੱਖ ਦਰਦ ਵੰਡਾਉਂਦੀ ਆ ਰਹੀ ਸਮਾਜ ਸੇਵੀ ਸੰਸਥਾ ਸਰਬ ਨੌਜਵਾਨ ਸਭਾ (ਰਜਿ.) ਫਗਵਾੜਾ ਵਲੋਂ ‘‘ ਚਮਕਦੇ ਸਿਤਾਰੇ ’’ ਪ੍ਰੋਗਰਾਮ ਡੇਰਾ 108 ਸੰਤ […]

ਆਲ ਇੰਡੀਅਨ ਐਸੋਸੀਏਸ਼ਨ ਅਸਲੋ ਨਾਰਵੇ ਵੱਲੋ ਭਾਰਤ ਤੋ ਆਏ ਪ੍ਰਤੀਨਿਧੀ ਮੰਡਲ ਦਾ ਨਿੱਘਾ ਸਵਾਗਤ ਕੀਤਾ ਗਿਆ।

Shareਅਸਲੋ(ਰੁਪਿੰਦਰ ਢਿੱਲੋ ਮੋਗਾ) ਭਾਰਤ ਤੋ ਸ੍ਰ ਸੁਰਿੰਦਰਜੀਤ ਸਿੰਘ ਆਹਲੂਵਾਲੀਆ(ਐਸ ਐਸ ਆਹਲੂਵਾਲੀਆ) ਮਿਨਸਟਰ ਆਫ ਐਗਰੀਕਲਚਰਫ਼ਫਾਰਮਰ ਵੈਲਫੇਅਰ ਇੰਡੀਆ ਦੀ ਅਗਵਾਈ ਹੇਠ ਇਹਨੀ ਦਿਨੀ ਭਾਰਤ ਦੇ ਵੱਖ ਵੱਖ ਪ੍ਰਾਤਾ ਦੇ ਮੈਬਰ ਪਾਰਲੀਮੈਟਸ ਦਾ ਵਫਦ ਨਾਰਵੇ ਦੇ ਸਰਕਾਰੀ ਦੋਰੇ ਤੇ ਆਇਆ ਹੋਇਆ ਹੈ।ਜਿੱਥੇ ਭਾਰਤ ਤੋ ਆਏ ਇਹਨਾ ਮਹਿਮਾਨਾ ਦਾ ਨਾਰਵੇ ਵਿੱਚ ਭਾਰਤੀ ਰਾਜਦੂਤ ਸ੍ਰੀ ਦੇਬਰਾਜ ਪ੍ਰਧਾਨ ਵੱਲੋ ਨਿੱਘਾ ਸਵਾਗਤ […]