ਗੁਰੂਘਰ ਲੀਅਜ ਵਿਖੇ ਸ਼ਹੀਦੀ ਪੁਰਬ ਮਨਾਇਆ ਗਿਆ

Share ਬੈਲਜੀਅਮ 4 ਜੂਨ (ਯ.ਸ) ਸਮੂਹ ਸ਼ਹੀਦਾ ਦੀ ਯਾਦ ਅਤੇ ਗੁਰੁ ਅਰਜਨ ਦੇਵ ਜੀ ਦੀ ਸ਼ਹੀਦੀ ਪੁਰਬ ਦੇ ਸਬੰਧ ਵਿਚ ਗੁਰਦੁਆਰਾ ਗੁਰੁ ਨਾਨਕ ਪ੍ਰਕਾਸ਼ ਲੀਅਜ ਵਿਖੇ 4 ਜੂਨ ਨੂੰ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਜਰਮਨੀ ਤੋ ਆਏ ਕੀਰਤਨ ਜਥੇ ਵਲੋਂ ਸਿੱਖ ਇਤਿਹਾਸ ਅਤੇ ਗੁਰੂਆਂ ਦੀ ਸ਼ਹੀਦੀਆਂ ਸੰਬਧੀ ਵਿਸਥਾਰ ਨਾਲ ਦਸਿਆ। ਬੀਬੀ ਰੂਬਲ […]

ਕੈਂਸਰ ਰੋਕੂ ਸੰਸਥਾਵਾ ਦੀ ਸਹਾਇਤਾ ਲਈ ਸ਼ਹੀਦ ਊੱਧਮ ਸਿੰਘ ਕੱਲਬ ਨਾਰਵੇ ਵੱਲੋ ਗੀਤਕਾਰ ਗੀਤਾ ਜ਼ੈਲਦਾਰ ਦਾ ਸ਼ੋਅ ਕਰਵਾਇਆ ਗਿਆ।

Share ਆਸਕਰ(ਰੁਪਿੰਦਰ ਢਿੱਲੋ ਮੋਗਾ)ਨਾਰਵੇ ਦੇ ਸ਼ਹੀਦ ਊੱਧਮ ਸਿੰਘ ਕੱਲਬ ਵੱਲੋ ਕੈਸਰ ਦੀ ਰੋਕਥਾਮ ਲਈ ਇੰਡੀਆ ਅਤੇ ਨਾਰਵੇ ਚ ਨਿਸ਼ਕਾਮ ਸੇਵਾ ਕਰ ਰਹੀਆ ਸੰਸਥਾਵਾ ਦੀ ਮਾਲੀ ਸਹਾਇਤਾ ਲਈ ਜਾਣੇ ਪਹਿਚਾਣੇ ਪੰਜਾਬੀ ਗੀਤਕਾਰ ਗੀਤਾ ਜੈ਼ਲਦਾਰ ਦਾ ਸ਼ੋਅ ਨਾਰਵੇ ਦੇ ਸ਼ਹਿਰ ਆਸਕਰ ਵਿੱਚ ਕਰਵਾਇਆ ਗਿਆ। ਜਿੱਥੇ ਸਰੋਤਿਆ ਨੇ ਭਾਰੀ ਸੰਖਿਆ ਚ ਸ਼ੋਅ ਚ ਹਾਜ਼ਰੀ ਭਰ ਜਿੱਥੇ ਮੰਨੋਰੰਜਨ ਦਾ […]

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਚੜ੍ਹਦੀ ਕਲਾ ਲਈ ਹਮੇਸ਼ਾ ਕੰਮ ਕਰਦਾ ਰਹਾਂਗਾ – ਜਥੇਦਾਰ ਪਰਮਜੀਤ ਸਿੰਘ

Share* ਪੰਜਾਬ ਚ’ ਸਰਕਾਰ ਬਦਲੀ ਪਰ ਧੱਕੇਸ਼ਾਹੀ ਬਰਕਰਾਰ * ਫਗਵਾੜਾ 4 ਜੂਨ (ਅਸ਼ੋਕ ਸ਼ਰਮਾ) ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪਾਰਟੀ ਦੇ ਸਰਗਰਮ ਵਰਕਰ ਪਰਮਜੀਤ ਸਿੰਘ ਪਿੰਡ ਜਲਵੇਹੜਾ ਜਿਲ੍ਹਾ ਹੁਸ਼ਿਆਰਪੁਰ ਨੇ ਪ੍ਰੈਸ ਬਿਆਨ ਦਿੰਦਿਆ ਦੱਸਿਆ ਕਿ ਮੈਂ ਅਤੇ ਮੇਰਾ ਪਰਿਵਾਰ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਵਾਲੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਿੱਚ ਕਾਫੀ ਸਮੇਂ ਤੋਂ ਪਾਰਟੀ ਵਿੱਚ […]