ਜ਼ਿਲ਼•ਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਕਾਨੂੰਨੀ ਜਾਗਰੂਕਤਾ ਸੰਬੰਧੀ ਸੈਮੀਨਾਰ ਦਾ ਆਯੋਜਨ

Shareਲੁਧਿਆਣਾ, (ਪ੍ਰੀਤੀ ਸ਼ਰਮਾ) ਵਿਸ਼ਵ ਵਾਤਾਵਰਣ ਦਿਵਸ ਮੌਕੇ ਸਕੱਤਰ, ਜ਼ਿਲ਼•ਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਵੱਲੋਂ ਨੈਸ਼ਨਲ ਚਾਇਲਡ ਲੇਬਰ ਪ੍ਰੋਜੈਕਟ, ਮੁੱਲਾਂਪੁਰ, ਜ਼ਿਲ਼•ਾ ਲੁਧਿਆਣਾ ਵਿਖੇ ਇੱਕ ਵਿਸ਼ਾਲ ਲੀਗਲ ਲੀਟਰੇਸੀ (ਕਾਨੂੰਨੀ ਜਾਗਰੂਕਤਾ) ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਚਾਈਲਡ ਫਰੈਂਡਲੀ ਲੀਗਲ ਸਰਵਿਸਿਜ਼ ਟੂ ਚਿਲਡਰਨ ਐਂਡ ਪ੍ਰੋਟੈਕਸ਼ਨ ਸਕੀਮ-2015 ਅਧੀਨ ਲਗਾਏ ਇਸ ਸੈਮੀਨਾਰ ਦੌਰਾਨ ਸ੍ਰੀਮਤੀ ਗੁਰਪ੍ਰੀਤ ਕੌਰ, ਸਕੱਤਰ, ਜ਼ਿਲ•ਾ ਕਾਨੂੰਨੀ ਸੇਵਾਵਾਂ ਅਥਾਰਟੀ, […]

ਕਮਲਾ ਨਹਿਰੂ ਪਬਲਿਕ ਸਕੂਲ, ਚੱਕ ਹਕੀਮ, ਫਗਵਾੜਾ ਸੀ.ਬੀ.ਐਸ.ਈ. ਦੱਸਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ

Share ਫਗਵਾੜਾ 05 ਜੂਨ (ਅਸ਼ੋਕ ਸ਼ਰਮਾ) ਕਮਲਾ ਨਹਿਰੂ ਪਬਲਿਕ ਸਕੂਲ, ਚੱਕ ਹਕੀਮ, ਫਗਵਾੜਾ ਦੇ ਕੁੱਲ 120 ਵਿਦਿਆਰਥੀਆਂ ਦੇ ਆਦਮਿਕ ਸਾਲ 2016-17 ਦੀ ਸੀ.ਬੀ.ਐਸ.ਈ. ਦੱਸਵੀਂ ਜਮਾਤ ਦੀ ਪ੍ਰੀਖਿਆ ਵਿਚ ਬੈਠੇ।ਇਸ ਪ੍ਰੀਖਿਆ ਵਿਚ ਵਿਦਿਆਰਥੀਆਂ ਨੇ 10 ਸੀ ਜੀ ਪੀ ਏ ਅੰਕ ਪ੍ਰਾਪਤ ਕਰਕੇ ਸਕੂਲ ਦਾ ਨਾਂ ਰੋਸ਼ਨ ਕੀਤਾ।ਇਹ ਵਿਦਿਆਰਥੀ ਹਨ- ਸਾਵਿਸ਼ ਸਚਦੇਵਾ, ਅਭੈਜੀਤ, ਅਖਿਲੇਸ਼ ਕੋੜਾ, ਅੰਸ਼ਿਕਾ ਬਾਰੀ, […]

ਖੇਤ ਮਜਦੂਰ ਦੀ ਹੋਣਹਾਰ ਧੀ ਮਨਦੀਪ ਕੌਰ ਨੇ ਪਹਿਲੇ ਦਰਜੇ ਵਿਚ ਪਾਸ ਕੀਤੀ ਪੰਜਾਬ ਬੋਰਡ ਦਸਵੀਂ ਦੀ ਪ੍ਰੀਖਿਆ

Shareਡਾ. ਅੰਬੇਡਕਰ ਕਮੇਟੀ ਨੇ ਪੜ•ਾਈ ਵਿਚ ਸਹਾਇਤਾ ਦਾ ਚੁ¤ਕਿਆ ਬੀੜਾ ਫਗਵਾੜਾ 5 ਜੂਨ (ਅਸ਼ੋਕ ਸ਼ਰਮਾ) ਸਰਕਾਰੀ ਹਾਈ ਸਕੂਲ ਮੇਹਟਾਂ ਦੀ ਵਿਦਿਆਰਥਣ ਮਨਦੀਪ ਕੌਰ ਜਿਸਨੇ ਪੰਜਾਬ ਸਕੂਲ ਬੋਰਡ ਦੀ ਦਸਵੀਂ ਦੀ ਪ੍ਰੀਖਿਆ ਵਿਚ 650 ਵਿਚੋਂ 442 ਅੰਕ ਪ੍ਰਾਪਤ ਕਰਕੇ ਪਹਿਲੇ ਦਰਜੇ ਵਿਚ ਪ੍ਰੀਖਿਆ ਪਾਸ ਕੀਤੀ ਹੈ, ਉਸਦੀ ਇਸ ਪ੍ਰਾਪਤੀ ਤੇ ਡਾ. ਬੀ.ਆਰ. ਅੰਬੇਡਕਰ ਭਵਨ ਪ੍ਰਬੰਧਕ ਕਮੇਟੀ […]

ਨਿਯਮਾਂ ਮੁਤਾਬਿਕ ਪੁਰਾਣੇ ਵਾਹਨਾਂ ਦੀ ਖਰੀਦ ਵੇਚ ਤੋਂ 30 ਦਿਨਾਂ ਅੰਦਰ ਮਾਲਕੀ ਤਬਦੀਲ ਕਰਾਉਣੀ ਲਾਜ਼ਮੀ-ਪੁਲਿਸ ਕਮਿਸ਼ਨਰ

Shareਲੁਧਿਆਣਾ, (ਪ੍ਰੀਤੀ ਸ਼ਰਮਾ) ਆਮ ਤੌਰ ’ਤੇ ਦੇਖਣ ਵਿੱਚ ਆਉਂਦਾ ਹੈ ਜਦੋਂ ਪੁਰਾਣੇ ਵਾਹਨਾਂ ਦੀ ਖਰੀਦ ਵੇਚ ਕੀਤੀ ਜਾਂਦੀ ਹੈ ਤਾਂ ਖਰੀਦਣ ਵਾਲੇ ਵਿਅਕਤੀ ਵੱਲੋਂ ਨਿਯਮਾਂ ਮੁਤਾਬਿਕ ਵਾਹਨ ਆਪਣੇ ਨਾਮ ਨਹੀਂ ਕਰਵਾਏ ਜਾਂਦੇ, ਜਿਸ ਕਾਰਨ ਅਪਰਾਧੀ ਕਿਸਮ ਦੇ ਲੋਕਾਂ ਵੱਲੋਂ ਅਜਿਹੇ ਵਾਹਨ ਖਰੀਦ ਕੇ ਅਪਰਾਧਾਂ ਨੂੰ ਅੰਜ਼ਾਮ ਦਿੱਤਾ ਜਾਂਦਾ ਹੈ। ਆਮ ਲੋਕਾਂ ਦੀ ਸੁਰੱਖਿਆ ਅਤੇ ਸਹੂਲਤ […]

ਸੀ.ਬੀ.ਐਸ.ਈ. ਬੋਰਡ 10ਵੀਂ ਦੀ ਪ੍ਰੀਖਿਆ ਵਿਚ ਮੇਹਟਾਂ ਦੇ ਵਿਦਿਆਰਥੀਆਂ ਨੇ ਕੀਤਾ ਪਿੰਡ ਦਾ ਨਾਂ ਰੋਸ਼ਨ

Share* ਸੋਫਟਵੇਅਰ ਇੰਜੀਨੀਅਰ ਬਣਨਾ ਚਾਹੁੰਦਾ ਹੈ ਕਰਨਰਾਜ * ਮਨਜਿੰਦਰ ਦਾ ਟੀਚਾ ਬੈਂਕਰ ਬਣਨ ਦਾ ਫਗਵਾੜਾ 5 ਜੂਨ (1ਸ਼ੋਕ ਸ਼ਰਮਾ) ਸੀ.ਬੀ.ਐਸ.ਈ. ਬੋਰਡ 10ਵੀਂ ਦੀ ਪ੍ਰੀਖਿਆ ਵਿਚ ਪਿੰਡ ਮੇਹਟਾਂ ਦੇ ਵਸਨੀਕ ਕਰਨਰਾਜ ਪੁ¤ਤਰ ਪ੍ਰਿਥਵੀ ਰਾਜ ਨੇ 9.8 ਸੀ.ਜੀ.ਪੀ.ਏ. ਅੰਕ ਹਾਸਲ ਕਰਕੇ ਪਰਿਵਾਰ ਅਤੇ ਪਿੰਡ ਦਾ ਨਾਮ ਰੋਸ਼ਨ ਕੀਤਾ ਹੈ। ਜਦਕਿ ਇਸੇ ਪਿੰਡ ਦੇ ਇਕ ਹੋਰ ਹੋਣਹਾਰ ਵਿਦਿਆਰਥੀ […]

ਸ਼ਹਿਰ ਲੁਧਿਆਣਾ ਵਿੱਚ ਘਰ-ਘਰ ਤੋਂ ਕੂੜਾ ਚੁੱਕਣ ਦਾ ਕੰਮ ਸ਼ੁਰੂ

Shareਲੁਧਿਆਣਾ, (ਪ੍ਰੀਤੀ ਸ਼ਰਮਾ) ਵਿਸ਼ਵ ਵਾਤਾਵਰਨ ਦਿਵਸ ਮੌਕੇ ਸ਼ਹਿਰ ਲੁਧਿਆਣਾ ਵਿੱਚ ਘਰ-ਘਰ ਤੋਂ ਕੂੜਾ ਚੁੱਕਣ ਦੇ ਕੰਮ ਦੀ ਸ਼ੁਰੂਆਤ ਹੋ ਗਈ ਹੈ, ਇਸ ਲਈ ਲੋਕਾਂ ਨੂੰ ਦੋ ਕਿਸਮ ਦੇ ਕੂੜਾਦਾਨ ਵੰਡਣ ਦੇ ਨਾਲ-ਨਾਲ ਕਿਸ ਕੂੜਾਦਾਨ ਵਿੱਚ ਕਿਸ ਕਿਸਮ ਦਾ ਕੂੜਾ ਪਾਉਣਾ ਹੈ, ਬਾਰੇ ਜਾਗਰੂਕਤਾ ਪ੍ਰੋਗਰਾਮ ਵੀ ਕਰਵਾਇਆ ਗਿਆ। ਸਥਾਨਕ ਕੋਚਰ ਮਾਰਕੀਟ ਸਥਿਤ ਕਮਿਊਨਿਟੀ ਸੈਂਟਰ ਵਿਖੇ ਕਰਵਾਏ […]

ਹਰਿਆਲੀ ਅਤੇ ਪਾਣੀ ਦੀ ਸੰਭਾਲ ਨਾਂ ਕੀਤੀ ਤਾਂ ਮੁਸ਼ਕਲ ਹੋਵੇਗਾ ਸਾਹ ਲੈਣਾ : ਗੋਸ਼ਾ

Shareਲੁਧਿਆਣਾ, (ਪ੍ਰੀਤੀ ਸ਼ਰਮਾ) ਯੂਥ ਅਕਾਲੀ ਦਲ ਨੇ ਗੁਰਦੀਪ ਸਿੰਘ ਗੋਸ਼ਾ ਦੀ ਅਗਵਾਈ ਹੇਠ ਵਿਸ਼ਵ ਵਾਤਾਵਰਣ ਦਿਹਾੜੇ ਤੇ ਮਹਾਨਗਰ ਲੁਧਿਆਣਾ ਦੇ ਵ¤ਖ ਵ¤ਖ ਹਿ¤ਸੀਆਂ ਵਿ¤ਚ ਬੂਟੇ ਲਗਾਕੇ ਅਤੇ ਸਥਾਨਕ ਲੋਕਾਂ ਨੂੰ ਵੰਡ ਕੇ ਵਾਤਾਵਰਣ ਦੀ ਸੰਭਾਲ ਦਾ ਸੰਕਲਪ ਕੀਤਾ । ਇਸ ਦੌਰਾਨ ਗੋਸ਼ਾ ਨੇ ਲੁਪਤ ਹੁੰਦੀ ਜਾ ਰਹੀ ਹਰਿਆਲੀ ਅਤੇ ਧਰਤੀ ਦੀ ਹੇਠਾਂ ਘ¤ਟ ਹੁੰਦੇ ਪਾਣੀ […]