ਦੱਲ ਖਾਲਸਾ ਅਤੇ ਬੱਬਰ ਖਾਲਸਾ ਵਲੋ ਸ਼ਹੀਦੀ ਸਮਾਗਮ 11 ਜੂਨ ਨੂੰ ਗੈਂਟ ਵਿਖੇ

Shareਬੈਲਜੀਅਮ 6ਜੂਨ (ਯ.ਸ) ਬੱਬਰ ਖਾਲਸਾ ਅਤੇ ਦੱਲ ਖਾਲਸਾ ਵਲੋ ਸਾਝੇ ਤੋਰ ਤੇ ਸੰਗਤਾ ਦੇ ਸਹਿਯੋਗ ਨਾਲ 11 ਜੂਨ ਨੂੰ ਸਮੂਹ ਸ਼ਹੀਦਾ ਦੀ ਯਾਦ ਵਿਚ ਗੁਰਦੁਆਰਾ ਮਾਤਾ ਸਾਹਿਬ ਕੌਰ ਗੈਂਟ ਵਿਖੇ ਸ਼ਹੀਦੀ ਸਮਾਗਮ ਕਰਵਾਇਆ ਜਾ ਰਿਹਾ ਹੈ ਜਿਸ ਵਿਚ ਭੋਗ ਉਪਰੰਤ ਭਾਈ ਜਗਮੋਹਣ ਸਿੰਘ ਮੰਡ ਕਵੀਸ਼ਰੀ ਰਾਹੀ ਸਿੱਖ ਇਤਿਹਾਸ ਵਾਰੇ ਜਾਣਕਾਰੀ ਦੇਣਗੇ ਅਤੇ ਪੰਥਕ ਬੁਲਾਰੇ ਭਾਈ […]

ਸਿੱਖ ਕੌਂਸਲ ਯੂਕੇ ਦੇ ਪਹਿਲਕਦਮੀ ਲਈ ਧੰਨਵਾਦ

Shareਬੈਲਜੀਅਮ 6ਜੂਨ (ਯ.ਸ) ਪਿਛਲੇ ਸਾਲ ਤੋ ਬਰੱਸਲਜ ਦੇ ਗੁਰਦੁਆਰਾ ਗੁਰੂ ਨਾਨਕ ਸਾਹਿਬ ਵਿਲਵੋਰਦੇ ਜਿਨਾ ਕਰਨਾ ਕਰਕੇ ਸ਼ਹਿਰ ਦੇ ਮੈਅਰ ਵਲੋ ਬੰਦ ਕੀਤੇ ਹੋਏ ਹਨ, ਲਈ ਸਿੱਖ ਕੌਂਸਲ ਯੂ ਕੇ ਵਲੋ ਦੋਹਾ ਧਿਰਾ ਨੂੰ ਸੁਣ ਕੇ ਮਹੋਲ ਦੁਬਾਰਾ ਬਣਾਉਣ ਲਈ ਵੱਖ ਵੱਖ 10 ਅਤੇ 11 ਜੂਨ ਨੂੰ ਬਰੱਸਲਜ ਵਿਚ ਮੀਟਿੰਗਾ ਕੀਤੀਆ ਜਾ ਰਹੀਆ ਹਨ ਤਾ ਜੋ […]

ਐਨ ਜੀ ਉ ਦੀ ਜਨੇਵਾ ਵਿਖੇ ਹੋਈ ਇਕੱਤਰਤਾ

Share ਬੈਲਜੀਅਮ 6ਜੂਨ(ਯ.ਸ) 33 ਸਾਲ ਪਹਿਲਾ ਉਸ ਸਮੇ ਦੀ ਭਾਰਤ ਸਰਕਾਰ ਵਲੋ ਸੋਚੀ ਸਮਝੀ ਸ਼ਾਜਿਸ਼ ਅਧੀਨ ਸਿੱਖ ਕੌਮ ਨੂੰ ਖਤਮ ਕਰਨ ਲਈ ਸਿੱਖਾ ਦੇ ਪਵਿਤਰ ਅਸਥਾਨ ਸ਼੍ਰੀ ਹਰਿਮੰਦਰ ਸਾਹਿਬ ਤੇ ਭਾਰਤੀ ਫੋਜਾ ਰਾਹੀ ਹਮਲਾ ਕਰਕੇ ਸ਼੍ਰੀ ਅਕਾਲ ਤੱਖਤ ਸਾਹਿਬ ਨੂੰ ਢਾਹਢੇਰੀ ਕਰ ਦਿਤਾ ਇਹ ਵਿਚਾਰ ਦੱਲ ਖਾਲਸਾ ਹਿਉਮਨ ਰਾਈਟਸ ਦੇ ਆਗੂ ਪ੍ਰਿਤਪਾਲ ਸਿੰਘ ਖਾਲਸਾ ਨੇ […]

ਡਾਕਟਰਾਂ ਦੀ ਹੜਤਾਲ ਮਰੀਜਾਂ ਦੀ ਵਿਗੜੀ ਹਾਲਤ

Shareਡਾਕਟਰਾਂ ਨੇ ਮੰਗਾਂ ਨੁੰ ਮ੍ਹੁੱਖ ਰੱਖ ਕੇ ਦਿਤਾ ਮੰਗ ਪੱਤਰ ਰਾਜਪੁਰਾ 6 ਜੂਨ (ਧਰਮਵੀਰ ਨਾਗਪਾਲ) ਸਥਾਨਕ ਰਾਜਪੁਰਾ ਵਿੱਖੇ ਇੰਡੀਅਨ ਮੈਡੀਕਲ ਐਸੋਸ਼ੀਏਸ਼ਨ ਨਾਲ ਜੁੜੇ ਸਰਕਾਰੀ ਅਤੇ ਪ੍ਰਾਈਵੇਟ ਡਾਕਟਰਾਂ ਦੀ ਹੜਤਾਲ ਦੇ ਕਾਰਨ ਮਰੀਜਾਂ ਨੁੂੰ ਬਹੁਤ ਜਿਆਦਾ ਦਿੱਕਤਾਂ ਦਾ ਸਹਾਮਣਾ ਕਰਨਾ ਪਿਆ ਅਤੇ ਕਈ ਮਰੀਜਾਂ ਦੇ ਵਾਰਸ ਤਾਂ ਦੁੱਖੀ ਹੋਏ ਰੋਦੇ ਵੇਖੇ ਗਏ ਉਹਨਾਂ ਦਾ ਕਹਿਣਾ ਸੀ […]

ਅਧਾਰਸ਼ਿਲਾ ਅਤੇ ਫਾਕਸ਼ ਕਿਡਸ ਸਕੂਲ ਵਿੱਚ 17ਵਾਂ ਸਮਰ ਕੈਂਪ 1 ਤੋਂ 15 ਜੂਨ ਤੱਕ

Shareਰਾਜਪੁਰਾ (ਧਰਮਵੀਰ ਨਾਗਪਾਲ) ਆਧਾਰਸ਼ਿਲਾ ਅਤੇ ਫਾਕਸ ਕਿਡਸ ਸਕੂਲ ਵਿੱਚ 17ਵਾਂ ਸਮਰਕੈਂਪ ਦਾ ਸ਼ੁਭ ਆਰੰਭ ਆਧਾਰਸ਼ਿਲਾ ਸਕੂਲ ਦੇ ਚੇਅਰਮੈਨ ਪ੍ਰੋਫੈਸਰ ਬੀ.ਕੇ.ਛਾਬੜਾ, ਭਗਵਾਨ ਦਾਸ ਮੌਂਗੀਆਂ ਅਤੇ ਹੋਰ ਸਮਾਜ ਸੇਵੀ ਵਿਅਕਤੀਆਂ ਦੇ ਕਰ ਕਮਲਾ ਨਾਲ ਜੋਤ ਪ੍ਰਜਵਲਿਤ ਕਰਕੇ ਕੀਤਾ ਗਿਆ। ਇਸ ਮੌਕੇ ਫਾਕਸ ਸਕੂਲ ਦੀ ਮਨੇਜਰ ਸ਼੍ਰੀ ਮਤੀ ਨਿਰਲੇਸ਼ ਛਾਬੜਾ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ […]

ਜ਼ਿਲ੍ਹੇ ਨੂੰ ਓ.ਡੀ.ਐਫ ਮੁਕਤ ਬਣਾਉਣ ਲਈ ਪ੍ਰਸ਼ਾਸਨ ਨੇ ਰੱਖਿਆ 15 ਜੁਲਾਈ ਦਾ ਟੀਚਾ

Share-ਬਾਥਰੂਮ ਅਤੇ ਟਾਈਲਟ ਮਾਡਲ ਨੂੰ ਅਪਣਾਕੇ ਖੁੱਲ੍ਹੇ ਵਿੱਚ ਸੌਚ ਕਰਨ ਦੀ ਪ੍ਰਥਾ ਤੋਂ ਪਟਿਆਲਾ ਜ਼ਿਲ੍ਹੇ ਨੂੰ ਮੁਕਤ ਕੀਤਾ ਜਾਵੇਗਾ: ਡਿਪਟੀ ਕਮਿਸ਼ਨਰ -ਜ਼ਿਲ੍ਹੇ ਨੂੰ ਮਿਲਣਗੇ ਕੁੱਲ 37 ਕਰੋੜ ਰੁਪਏ ਹੁਣ ਤੱਕ 21 ਕਰੋੜ ਦੀ ਰਾਸ਼ੀ ਆਈ ਪਟਿਆਲਾ, 6 ਜੂਨ (ਧਰਮਵੀਰ ਨਾਗਪਾਲ) ਰਾਜ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜੱਦੀ ਜ਼ਿਲ੍ਹੇ ਨੂੰ ਓ.ਡੀ.ਐਫ ਮੁਕਤ ਬਣਾਉਣ ਲਈ […]