ਐਨ.ਡੀ.ਟੀ.ਵੀ ਦੇ ਕੋ-ਚੇਅਰਮੈਨ ਪ੍ਰਣਵ ਰਾਏ ਦੇ ਘਰ ਛਾਪਾ ਮਾਰਨਾ ਸਰਕਾਰ ਵੱਲੋਂ ਪ੍ਰੈਸ ਦੀ ਅਜਾਦੀ ’ਤੇ ਹਮਲਾ ਹੈ- ਬਾਵਾ

Shareਲੁਧਿਆਣਾ, (ਪ੍ਰੀਤੀ ਸ਼ਰਮਾ) ਐਨ.ਡੀ.ਟੀ.ਵੀ ਜੋ ਭਾਜਪਾ ਸਰਕਾਰ ਦੀਆਂ ਗਲਤ ਨੀਤੀਆਂ ਦਾ ਪਰਦਾਫਾਸ਼ ਕਰਦਾ ਹੈ ਇਸ ਲਈ ਐਨ.ਡੀ.ਟੀ.ਵੀ ’ਤੇ ਹਮਲਾ ਸੀ.ਬੀ.ਆਈ ਵੱਲੋਂ ਕਰਕੇ ਲੋਕਤੰਤਰ ਦਾ ਚੌਥਾ ਥੰਮ ਪ੍ਰੈਸ ਦੀ ਅਜਾਦੀ ’ਤੇ ਘਿਨੌਣਾ ਹਮਲਾ ਕੀਤਾ ਹੈ। ਜੋ ਭਾਜਪਾ ਸਰਕਾਰ ਦਾ ਡਿਕਟੇਟਰਾਨਾ ਦਾ ਰਵੱਈਆ ਹੈ। ਇਹ ਸ਼ਬਦ ਅੱਜ ਸੀਨੀਅਰ ਕਾਂਗਰਸੀ ਨੇਤਾ ਕ੍ਰਿਸ਼ਨ ਕੁਮਾਰ ਬਾਵਾ ਜਨਰਲ ਸਕੱਤਰ ਪੰਜਾਬ ਪ੍ਰਦੇਸ਼ […]

ਰੋਜਾ ਸ਼ਰੀਫ ਬਾਬਾ ਮਸੀਤ ਵਾਲਾ ਪਿੰਡ ਲ¤ਖਪੁਰ ਵਿਖੇ ਸਲਾਨਾ ਜੋੜ ਮੇਲਾ ਕਰਵਾਇਆ

Share* ਛਿੰਜ ’ਚ ਕੀਤੀ ਪਹਿਲਵਾਨਾਂ ਨੇ ਜੋਰ ਅਜਮਾਇਸ਼ ਫਗਵਾੜਾ 7 ਜੂਨ (1ਸ਼ੋਕ ਸ਼ਰਮਾ) ਰੋਜਾ ਸ਼ਰੀਫ ਬਾਬਾ ਮਸੀਤ ਵਾਲਾ ਪਿੰਡ ਲ¤ਖਪੁਰ ਵਿਖੇ ਸਲਾਨਾ ਜੋੜ ਮੇਲਾ ਮੁ¤ਖ ਸੇਵਾਦਾਰ ਮੁਹੰਮਦ ਰਫੀ ਦੀ ਅਗਵਾਈ ਹੇਠ ਗ੍ਰਾਮ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸ਼ਰਧਾ ਪੂਰਵਕ ਕਰਵਾਇਆ ਗਿਆ। ਪਹਿਲੇ ਦਿਨ ਪ੍ਰਬੰਧਕਾਂ ਵਲੋਂ ਚਰਾਗ਼ ਦੀ ਰਸਮ ਨਿਭਾਈ ਗਈ। ਰਾਤ ਸਮੇਂ […]

ਪੰਜਾਬ ਦੇ ਸਕੂਲਾਂ ਵਿਚ ਅੰਗਰੇਜ਼ੀ ਮਾਧਿਅਮ ਵਿਚ ਸਿੱਖਿਆ ਦੇਣ ਦੀ ਨਿਖੇਧੀ ਅਤੇ  ਮਾਤ ਭਾਸ਼ਾ ਪੰਜਾਬੀ ਮਾਧਿਅਮ ਵਿਚ ਸਿੱਖਿਆ ਦੇਣ ਦੀ ਪੁਰਜ਼ੋਰ ਮੰਗ

Shareਲੁਧਿਆਣਾ, (ਪ੍ਰੀਤੀ ਸ਼ਰਮਾ) ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਅਹੁਦੇਦਾਰਾਂ ਅਤੇ ਸਮੂਹ ਮੈਂਬਰਾਂ ਨੇ ਪੰਜਾਬ ਦੇ ਸਕੂਲਾਂ ਵਿਚ ਅੰਗਰੇਜ਼ੀ ਮਾਧਿਅਮ ਵਿਚ ਸਿੱਖਿਆ ਦੇਣ ਦੀ ਨਿਖੇਧੀ ਕੀਤੀ ਹੈ। ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਕਾਰਜਕਾਰੀ ਪ੍ਰਧਾਨ ਡਾ. ਅਨੂਪ ਸਿੰਘ ਅਤੇ ਜਨਰਲ ਸਕੱਤਰ ਡਾ. ਸੁਰਜੀਤ ਸਿੰਘ ਨੇ ਕਿਹਾ ਕਿ ਪੰਜਾਬ ਦੇ 400 ਸਰਕਾਰੀ ਸਕੂਲਾਂ ਵਿਚ ਅੰਗਰੇਜ਼ੀ ਮਾਧਿਅਮ ਵਿਚ ਸਿੱਖਿਆ […]

ਇੰਡੀਅਨ ਨੈਸ਼ਨਲ ਕਾਂਗਰਸ ਬ੍ਰਿਗੇਡ ਨੇ ਪਿੰਡ ਮਾਧੋਪੁਰ ’ਚ ਸਿਲਾਈ ਸੈਂਟਰ ਦਾ ਲਾਇਆ ਸਮਰ ਕੈਂਪ

Share* ਗਰਮੀਆਂ ਦੀਆਂ ਛੁਟੀਆਂ ਵਿਚ ਸਮਰ ਕੈਂਪ ਦਾ ਲਾਭ ਉਠਾਉਣ ਵਿਦਿਆਰਥਣਾਂ-ਮੀਨਾਕਸ਼ੀ ਵਰਮਾ ਫਗਵਾੜਾ 7 ਜੂਨ (ਅਸ਼ੋਕ ਸ਼ਰਮਾ) ਇੰਡੀਅਨ ਨੈਸ਼ਨਲ ਕਾਂਗਰਸ ਬ੍ਰਿਗੇਡ ਮਹਿਲਾ ਵਿੰਗ ਵਲੋਂ ਸਕੂਲਾਂ ਵਿਚ ਗਰਮੀਆਂ ਦੀਆਂ ਛੁ¤ਟੀਆਂ ਨੂੰ ਦੇਖਦੇ ਹੋਏ ਪਿੰਡ ਮਾਧੋਪੁਰ ਵਿਖੇ ਲੜਕੀਆਂ ਨੂੰ ਸਿਲਾਈ-ਕਟਾਈ ਦੀ ਸਿਖਲਾਈ ਦੇਣ ਦੇ ਮਕਸਦ ਨਾਲ ਸਮਰ ਕੈਂਪ ਲਗਾਇਆ ਗਿਆ। ਜਿਸਦਾ ਉਦਘਾਟਨ ਬ੍ਰਿਗੇਡ ਦੀ ਰਾਸ਼ਟਰੀ ਪ੍ਰਧਾਨ ਮੀਨਾਕਸ਼ੀ […]

ਵਾਤਾਵਰਣ ਦਿਵਸ ਅਤੇ ਜੈਵਵਿਭਿੰਨਤਾ ਦਿਵਸ ਤਹਿਤ ਪ੍ਰੋਗਰਾਮ ਆਯੋਜਿਤ

Shareਫਗਵਾੜਾ 7 ਜੂਨ (ਅਸ਼ੋਕ ਸ਼ਰਮਾ) ਪ੍ਰਿੰਸੀਪਲ ਤਰਸੇਮ ਸਿੰਘ ਦੀ ਸੁਚੱਜੀ ਅਗਵਾਈ ਹੇਠ ਨਾਈਟਿੰਗੇਲ ਈਕੋ ਕਲੱਬ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਗਤਪੁਰਜੱਟਾਂ ਜੈਵਵਿਭਿੰਨਤਾ ਦਿਵਸ ਅਤੇ ਵਾਤਾਵਰਣ ਦਿਵਸ ਮਨਾਉਂਦੇ ਹੋਏ ਛਾਂਦਾਰ ਪੌਦੇ ਲਗਾਏੇ ਗਏ ਅਤੇ ਵਿਦਿਆਰਥੀਆਂ ਦੇ ਸਲੋਗਨ ਅਤੇ ਲੇਖ ਲਿਖਣ ਦੇ ਮੁਕਾਬਲੇ ਆਯੋਜਿਤ ਕੀਤ ੇਗਏ । ਕਲੱਬ ਇੰਚਾਰਜ ਸੰਤੋਖ ਸਿੰਘ ਦੀ ਦੇਖਰੇਖ ਅਤੇ ਗਣਿਤ ਅਧਿਆਪਕਾਂ ਗਿਆਨ […]

ਪ੍ਰਤੀਭਾ ਦਾ ਧਨੀ ਤਬਲਾ ਵਾਦਕ ਲਾਲ ਚੰਦ ਦਾਦਰ ਉਰਫ ਲਾਲ

Shareਫਗਵਾੜਾ 7 ਜੂਨ (ਅਸ਼ੋਕ ਸ਼ਰਮਾ) ਫਗਵਾੜਾ ਸਬ-ਡਵੀਜਨ ਦੇ ਪਿੰਡ ਢ¤ਕ ਪੰਡੋਰੀ ਦੇ ਵਸਨੀਕ ਅਤੇ ਤਬਲਾ ਵਾਦਕ ਦੇ ਰੂਪ ਵਿਚ ਆਪਣੀ ਵਿਲ¤ਖਣ ਪਹਿਚਾਣ ਕਾਇਮ ਕਰ ਚੁ¤ਕੇ ਲਾਲ ਚੰਦ ਦਾਦਰ ਉਰਫ ਲਾਲ ਨੇ ਇਕ ਮੁਲਾਕਾਤ ਵਿਚ ਦ¤ਸਿਆ ਕਿ ਕੋਈ ਸਮਾਂ ਸੀ ਜਦੋਂ ਸੰਗੀਤ ਦੇ ਸਾਜਾਂ ਵਿਚ ਤਬਲੇ ਦੀ ਅਹਿਮ ਭੂਮਿਕਾ ਹੁੰਦੀ ਸੀ ਪਰ ਹੁਣ ਮਸ਼ੀਨੀ ਯੁਗ ਵਿਚ […]

ਇਕਬਾਲ ਸਿੰਘ ਸੰਧੂ ਨੇ ਬਤੌਰ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਲੁਧਿਆਣਾ ਦਾ ਚਾਰਜ ਸੰਭਾਲਿਆ

Shareਲੁਧਿਆਣਾ, (ਪ੍ਰੀਤੀ ਸ਼ਰਮਾ) ਸ਼੍ਰੀ ਇਕਬਾਲ ਸਿੰਘ ਸੰਧੂ, ਪੀ.ਸੀ.ਐ¤ਸ. ਨੇ ਅੱਜ ਬਤੌਰ ਵਧੀਕ ਡਿਪਟੀ ਕਮਿਸ਼ਨਰ (ਜਨਰਲ), ਲੁਧਿਆਣਾ ਦਾ ਚਾਰਜ ਸੰਭਾਲ ਲਿਆ ਹੈ। ਸ਼੍ਰੀ ਸੰਧੂ ਇਸ ਤੋਂ ਪਹਿਲਾਂ ਬਤੌਰ ਵਧੀਕ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ, ਕਮਿਸ਼ਨਰ ਨਗਰ ਨਿਗਮ ਫਗਵਾੜਾ, ਵਧੀਕ ਡਿਪਟੀ ਕਮਿਸ਼ਨਰ ਫਗਵਾੜਾ, ਚੇਅਰਮੈਨ ਨਗਰ ਸੁਧਾਰ ਟਰੱਸਟ ਫਗਵਾੜਾ, ਉਪ ਮੰਡਲ ਮੈਜਿਸਟਰੇਟ ਜਲੰਧਰ, ਨਕੋਦਰ, ਫਿਲੌਰ, ਗੜ•ਸ਼ੰਕਰ, ਗੁਰਦਾਸਪੁਰ ਅਤੇ ਮੋਗਾ ਡਿਊਟੀ […]

ਲੁਧਿਆਣਾ ਵਿਖੇ ਤਿੰਨ ਰੋਜ਼ਾ ਪ੍ਰਦਰਸ਼ਨੀ ਦਾ ਆਯੋਜਨ 10 ਤੋਂ

Shareਕੇਂਦਰ ਸਰਕਾਰ ਵੱਲੋਂ ਤਿੰਨ ਸਾਲਾਂ ਦੌਰਾਨ ਕੀਤੇ ਕੰਮਾਂ ਬਾਰੇ ਕੀਤਾ ਜਾਵੇਗਾ ਜਾਗਰੂਕ ਲੁਧਿਆਣਾ, (ਪ੍ਰੀਤੀ ਸ਼ਰਮਾ) ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਪਿਛਲੇ ਤਿੰਨ ਸਾਲਾਂ ਵਿੱਚ ਜੋ ਕਾਰਜ ਕੀਤੇ ਗਏ ਹਨ, ਉਨ•ਾਂ ਬਾਰੇ ਲੋਕਾਂ ਨੂੰ ਜਾਣੂ ਕਰਾਉਣ ਲਈ ਦੇਸ਼ ਦੇ 300 ਜ਼ਿਲਿ•ਆਂ ਵਿੱਚ ਪ੍ਰਦਰਸ਼ਨੀਆਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਪੰਜਾਬ […]

ਓਰੇਨ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁ¤ਲਾਰਾਇ ਵਿਖੇ ਲਾਇਆ ਹੇਅਰ ਸਟਾਈਲਿੰਗ ਸੈਮੀਨਾਰ

Shareਫਗਵਾੜਾ 7 ਜੂਨ (ਅਸ਼ੋਕ ਸ਼ਰਮਾ) ਬਿਉਟੀ ਇੰਡਸਟਰੀ ਵਿਚ ਵ¤ਧਦੇ ਰੁਜਗਾਰ ਦੇ ਮੌਕਿਆਂ ਪ੍ਰਤੀ ਵਿਦਿਆਰਥੀਆਂ ਨੂੰ ਜਾਗਰੁਕ ਕਰਨ ਦੇ ਮਕਸਦ ਨਾਲ ਓਰੇਨ ਇੰਟਰਨੈਸ਼ਨਲ ਪ੍ਰਾਈਵੇਟ ਲਿਮਟਿਡ ਵਲੋਂ ਓਰੇਨ ਬਿਉਟੀ ਐਂਡ ਵੈਲਨੈਸ ਅਕੈਡਮੀ ਫਗਵਾੜਾ ਵਿਖੇ ਮੇਕਅਪ ਦੇ ਚੌਥੇ ਪ¤ਧਰ ਦਾ ਸੈਮੀਨਾਰ ਲਗਾਇਆ ਗਿਆ। ਇਸ ਮੌਕੇ ਓਰਨੇ ਦੇ ਟੈਕਨੀਕਲ ਐਕਸਪਰਟ ਆਫ ਹੇਅਰ ਵਿਜੇ ਕੇਸਵਾਨੀ ਅਤੇ ਐਕਸਪਰਟ ਆਫ ਮੇਕਅਪ ਕੁਮਾਰੀ […]

ਗੁਰਦੁਆਰਾ ਗਿਆਨ ਗੋਦੜੀ:ਕੀ ਸਿੱਖ ਸੰਘਰਸ਼ ਵੱਲ ਵੱਧ ਰਹੇ ਹਨ?

Shareਉਜਾਗਰ ਸਿੰਘ ਸਿੱਖਾਂ ਦੇ ਹੱਥ ਜਦੋਂ ਸਿਆਸੀ ਤਾਕਤ ਆ ਜਾਂਦੀ ਹੈ ਤਾਂ ਉਹ ਇਸ ਤਾਕਤ ਦੇ ਨਸ਼ੇ ਵਿਚ ਧਾਰਮਿਕ ਮਸਲੇ ਭੁੱਲ ਜਾਂਦੇ ਹਨ, ਉਦੋਂ ਧਰਮ ਨੂੰ ਕੋਈ ਖ਼ਤਰਾ ਨਹੀਂ ਹੁੰਦਾ ਪ੍ਰੰਤੂ ਜਦੋਂ ਸਿਆਸੀ ਸ਼ਕਤੀ ਹੱਥੋਂ ਨਿਕਲ ਜਾਂਦੀ ਹੈ ਤਾਂ ਫਿਰ ਉਨ•ਾਂ ਨੂੰ ਧਰਮ ਦੇ ਖ਼ਤਰੇ ਦੇ ਸੁਪਨੇ ਆਉਣ ਲੱਗਦੇ ਹਨ। ਉਹ ਧਰਮ ਨੂੰ ਹਮੇਸ਼ਾ ਸਿਆਸੀ […]