ਮੋਟਰ ਸਾਇਕਲ ਸਵਾਰ ਡੇਢ ਲੱਖ ਲੁੱਟ ਕੇ ਹੋਏ ਫਰਾਰ

Shareਲੁਟੇਰਿਆਂ ਦੇ ਹੌਸਲੇ ਬੁਲੰਦ ਰਾਜਪੁਰਾ 8 ਜੂਨ (ਧਰਮਵੀਰ ਨਾਗਪਾਲ) ਰਾਜਪੁਰਾ ਪੁਰਾ ਸ਼ਹਿਰ ਬਣਿਆ ਲੁਟਾ ਖੋਹਾ ਦਾ ਸ਼ਹਿਰ 2 ਮਹੀਨਿਆਂ ਦੇ ਅੰਦਰ ਕਈ ਲੁਟਾ-ਖੋਹਾ ਦੀਆਂ ਵਾਰਦਾਤਾਂ ਨੂੰ ਅਨਜਾਮ ਦੇ ਗਏ ਹਨ ਲੁਟੇਰੇ । ਲੁਟੇਟੇ ਬਿਨਾਂ ਪੁਲਿਸ ਦੇ ਖੋਫ ਤੋਂ ਲੁਟ ਦੀਆਂ ਵਾਰਦਾਤਾਂ ਨੂੰ ਅਨਜਾਮ ਦੇ ਕੇ ਫਰਾਰ ਹੋ ਜਾਂਦੇ ਹਨ ਹੁਣ ਦੇਖਣ ਵਾਲੀ ਗਲ ਇਹ ਹੈ […]

ਭਾਰਤ ਸਰਕਾਰ ਵੱਲੋਂ ਸਾਲ 2017 ਲਈ ‘ਵਇਓਸ੍ਰੇਸ਼ਠਤਾ ਸਨਮਾਨ-ਨੈਸ਼ਨਲ ਅਵਾਰਡ’ ਦੇਣ ਦਾ ਐਲਾਨ

Shareਯੋਗ ਨਾਗਰਿਕ ਜਾਂ ਸੰਸਥਾਵਾਂ 15 ਜੂਨ ਤੱਕ ਕਰ ਸਕਦੇ ਹਨ ਅਪਲਾਈ-ਡਿਪਟੀ ਕਮਿਸ਼ਨਰ ਲੁਧਿਆਣਾ, (ਪ੍ਰੀਤੀ ਸ਼ਰਮਾ) ਭਾਰਤ ਸਰਕਾਰ ਦੇ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲੇ ਵੱਲੋਂ ਸਾਲ 2017 ਲਈ ‘ਵਇਓਸ੍ਰੇਸ਼ਠਤਾ ਸਨਮਾਨ-ਨੈਸ਼ਨਲ ਅਵਾਰਡ’ ਦੇਣ ਦਾ ਐਲਾਨ ਕੀਤਾ ਗਿਆ ਹੈ। ਇਹ ਸਨਮਾਨ ਉਨ•ਾਂ ਨਾਗਰਿਕਾਂ ਜਾਂ ਸੰਸਥਾਵਾਂ ਨੂੰ ਦਿੱਤੇ ਜਾਣਗੇ, ਜਿਨ•ਾਂ ਵੱਲੋਂ ਬਜ਼ੁਰਗਾਂ ਦੀ ਭਲਾਈ ਲਈ ਸ਼ਲਾਘਾਯੋਗ ਸੇਵਾਵਾਂ ਨਿਭਾਈਆਂ ਗਈਆਂ […]

ਪ੍ਰੈਸ ਕਲੱਬਾਂ ਦਾ ਅਦੰਰੂਨੀ ਮਾਮਲਾ ਦੱਸ ਕੇ ਡੀ. ਸੀ. ਨੇ ਚੋਣ ਪ੍ਰਕਿਰਿਆ ‘ਚ ਦਖਲ ਤੋਂ ਕੀਤਾ ਇਨਕਾਰ

Shareਪ੍ਰੈਸ ਕਲੱਬਾਂ ਦੀ ਚੋਣ ਆਪਸੀ ਸਹਿਮਤੀ ਤੱਕ ਨਹੀਂ ਹੋ ਸਕਦੀ-ਡੀ.ਪੀ.ਆਰ.ਓ ਲੁਧਿਆਣਾ, (ਪ੍ਰੀਤੀ ਸ਼ਰਮਾ) ਪ੍ਰੈਸ ਕਲੱਬ ਦੀ ਚੋਣ ਸਬੰਧੀ ਤਰੀਕਾਂ ਨੂੰ ਅੱਗੇ ਵਧਾਉਂਣ ਅਤੇ ਸੰਵਿਧਾਨ ਦੀ ਕਾਪੀ ਦੇਣ ਨੂੰ ਲੈ ਕੇ ਅੱਜ ਪ੍ਰੈਸ ਲਾਇਨਜ਼ ਕਲੱਬ ਡਿਪਟੀ ਕਮਿਸ਼ਨਰ ਪ੍ਰਦੀਪ ਅੱਗਰਵਾਲ ਨੂੰ ਮਿਲਿਆ। ਪੱਤਰਕਾਰਾਂ ਦੀ ਗੱਲ ਸੁਣਨ ਤੋਂ ਬਾਦ• ਡਿਪਟੀ ਕਮਿਸ਼ਨਰ ਪ੍ਰਦੀਪ ਅੱਗਰਵਾਲ ਨੇ ਪ੍ਰੈਸ ਕਲੱਬ ਦੀ ਚੋਣ […]

ਜੋਗਿੰਦਰ ਸਿੰਘ ਮਾਨ ਨੇ ਪਿੰਡ ਬਘਾਣਾ ਦੀ ਪੰਚਾਇਤ ਨੂੰ ਵਿਕਾਸ ਲਈ ਗ੍ਰਾਂਟ ਜਾਰੀ ਕਰਾਉਣ ਦਾ ਦਿ¤ਤਾ ਭਰੋਸਾ

Share * ਬਾਬਾ ਰਬੁਲੇ ਸ਼ਾਹ ਦੇ ਦਰਬਾਰ ਵਿਖੇ ਹੋਏ ਨਤਮਸਤਕ ਫਗਵਾੜਾ 8 ਜੂਨ (ਅਸ਼ੋਕ ਸ਼ਰਮਾ) ਜਿਲ•ਾ ਕਪੂਰਥਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਸਾਬਕਾ ਕੈਬਿਨੇਟ ਮੰਤਰੀ ਪੰਜਾਬ ਜੋਗਿੰਦਰ ਸਿੰਘ ਮਾਨ ਬਾਬਾ ਰਬੁ¤ਲੇ ਸ਼ਾਹ ਦੇ ਦਰਬਾਰ ਪਿੰਡ ਬਘਾਣਾ ਵਿਖੇ ਆਯੋਜਿਤ ਸਲਾਨਾ ਜੋੜ ਮੇਲੇ ਵਿਚ ਨਤਮਸਤਕ ਹੋਣ ਲਈ ਪੁ¤ਜੇ। ਉਹਨਾਂ ਦੇ ਨਾਲ ਦਿਹਾਤੀ ਕਾਂਗਰਸ ਪ੍ਰਧਾਨ ਦਲਜੀਤ ਰਾਜੂ ਦਰਵੇਸ਼ […]