ਬੈਲਜੀਅਮ ਨਾਈਟ ਸ਼ੋਪਸ ਵਾਲਿਆ ਲਈ ਵੱਧ ਰਹੀਆ ਮੁਸੀਬਤਾ ਦੇ ਹਲ ਲਈ ਇਕੱਤਰਤਾ

Share ਬੈਲਜੀਅਮ 9 ਜੂਨ (ਯ.ਸ) ਜਿਵੇ ਕਿ ਆਪ ਸਭ ਨੂੰ ਪਤਾ ਹੈ ਕਿ ਪਿਛਲੇ ਸਮੇ ਤੋ ਬੈਲਜੀਅਮ ਵਿੱਚ ਰਾਤ ਦੀਆਂ ਦੁਕਾਨਾ ਕਰਨ ਵਾਲੇ ਦੁਕਾਨਦਾਰਾਂ ਲਈ ਸਰਕਾਰ ਕਾਨੂੰਨਾ ਵਿੱਚ ਬਹੁਤ ਤਬਦੀਲੀ ਕਰ ਰਹੀ ਹੈ ਅਤੇ ਸਖਤੀ ਨਾਲ ਉਹਨਾ ਨੂੰ ਲਾਗੂ ਕਰ ਰਹੀ ਹੈ । ਜਿਸ ਕਾਰਨ ਰਾਤ ਦੀਆ ਦੁਕਾਨਾਂ ਕਰਨ ਵਾਲੇ ਵੀਰ ਬਹੁਤ ਪਰੇਸ਼ਾਨ ਹਨ। ਇਹਨਾ […]

ਰਾਜਪੁਰਾ ਕਸਤੂਰਬਾ ਚੌਕੀ ਦੇ ਇੰਚਾਰਜ ਏ ਐਸ ਆਈ ਹਰਸਿਮਰਨਜੀਤ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ 18 ਪੇਟੀਆਂ ਸ਼ਰਾਬ ਕੀਤੀ ਕਾਬੂ ।

Shareਰਾਜਪੁਰਾ (ਧਰਮਵੀਰ ਨਾਗਪਾਲ) ਰਾਜਪੁਰਾ ਦੇ ਡੀ ਐਸ ਪੀ ਕੇ.ਕੇ. ਪੈਂਥੇ ਦੀਆਂ ਹਦਾਇਤਾ ਅਨੁਸਾਰ ਕਸਤੂਰਬਾ ਚੌਕੀ ਦੇ ਇੰਚਾਰਜ ਏ ਐਸ ਆਈ ਹਰਸਿਮਰਤ ਸਿੰਘ ਦੀ ਅਗਵਾਈ ਹੇਠ ਗਗਨ ਚੌਕ ਨੇੜੇ .ਨਾਕਾ ਬੰਦੀ ਕੀਤੀ ਹੋਈ ਸੀ ਅਤੇ ਹਰ ਵਹੀਕਲ ਦੀ ਚੰਗੀ ਤਰਾਂ ਤਲਾਸ਼ੀ ਲਈ ਜਾ ਰਹੀ ਸੀ ਜਿਸਤੇ ਇੱਕ ਟਵੇਰਾ ਕਾਰ ਨੰਬਰ ਐਚ ਆਰ 0-69ਏ0752 ਜਿਸ ਵਿੱਚ ਤਿੰਨ […]

ਕਮਲਾ ਨਹਿਰੂ ਪਬਲਿਕ ਸਕੂਲ, ਚੱਕ ਹਕੀਮ, ਫਗਵਾੜਾ ਵਿਖੇ “ਸਮਰ ਕੈਂਪ” ਦਾ ਆਯੋਜਨ

Shareਫਗਵਾੜਾ 9 ਜੂਨ (ਅਸ਼ੋਕ ਸ਼ਰਮਾ) ਕਮਲਾ ਨਹਿਰੂ ਪਬਲਿਕ ਸਕੂਲ, ਚੱਕ ਹਕੀਮ, ਫਗਵਾੜਾ ਵਿਖੇ ਮਿਤੀ 5 ਤੋਂ 9 ਜੂਨ 2017 ਤੱਕ “ਸਮਰ ਕੈਂਪ” ਦਾ ਆਯੋਜਨ ਕੀਤਾ ਗਿਆ।ਇਸ ਕੈਂਪ ਵਿਚ ਪਹਿਲੀ ਤੋਂ ਅੱਠਵੀਂ ਜਮਾਤ ਤੱਕ ਦੇ 102 ਵਿਦਿਆਰਥੀਆਂ ਨੇ ਭਾਗ ਲਿਆ।ਸਮਰ ਕੈਂਪ ਦੋਰਾਨ ਵਿਦਿਆਰਥੀਆਂ ਨੇ ਵੱਖ-ਵੱਖ ਗਤੀਵਿਧੀਆਂ ਜਿਵੇਂ ਗੇਮੀਫਿਕੇਸ਼ਨ ਪਬਲਿਕ ਸਪੀਕਿੰਗ,ਡਾਂਸ ਸੰਗੀਤ, ਕਰਾਫਟ ਅਤੇ ਫਾਇਰਲੈੱਸ ਕੁਕਿੰਗ ਵਿਚ […]

ਸੀਨੀਅਰ ਪੱਤਰਕਾਰ ਸਰਬਜੀਤ ਲੁਧਿਆਣਵੀ ਨੂੰ ਸਦਮਾ

Shareਸੰਖੇਪ ਬਿਮਾਰੀ ਪਿੱਛੋਂ ਪਿਤਾ ਦਾ ਦਿਹਾਂਤ ਲੁਧਿਆਣਾ, (ਪ੍ਰੀਤੀ ਸ਼ਰਮਾ): ਲੁਧਿਆਣਾ ਦੇ ਨਾਮੀ ਅਤੇ ਸੀਨੀਅਰ ਪੱਤਰਕਾਰ ਸਰਬਜੀਤ ਸਿੰਘ ਲੁਧਿਆਣਵੀ ਨੂੰ ਉਸ ਸਮੇਂ ਅੱਜ ਸਦਮਾ ਪੁੱਜਾ ਜਦੋਂ ਸੰਖੇਪ ਬਿਮਾਰੀ ਪਿੱਛੋਂ ਉਹਨਾਂ ਦੇ ਪਿਤਾ ਸ. ਮਹਿੰਦਰ ਸਿੰਘ ਦਾ ਦਿਹਾਂਤ ਹੋ ਗਿਆ। ਸਰਬਜੀਤ ਸਿੰਘ ਦੇ ਪਿਤਾ 80 ਵਰਿ•ਆਂ ਦੇ ਸਨ ਅਤੇ 4-5 ਦਿਨਾਂ ਤੋਂ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ […]

ਬਰਤਾਨੀਆ ਵਿਚ ਚਾਰ ਪੰਜਾਬੀਆਂ ਦੇ ਮੈਂਬਰ ਪਾਰਲੀਮੈਂਟ ਚੁਣੇ ਜਾਣ ਤੇ ਜੋਗਿੰਦਰ ਸਿੰਘ ਮਾਨ ਨੇ ਕੀਤਾ ਖੁਸ਼ੀ ਦਾ ਪ੍ਰਗਟਾਵਾ

Shareਫਗਵਾੜਾ 9 ਜੂਨ (ਅਸ਼ੋਕ ਸ਼ਰਮਾ) ਬਰਤਾਨੀਆ ਦੀਆਂ ਚੋਣਾਂ ਵਿਚ ਚਾਰ ਪੰਜਾਬੀਆਂ ਦੇ ਮੈਂਬਰ ਪਾਰਲੀਮੈਂਟ ਚੁਣੇ ਜਾਣ ਤੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਜਿਲ•ਾ ਕਪੂਰਥਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਜੋਗਿੰਦਰ ਸਿੰਘ ਮਾਨ ਸਾਬਕਾ ਕੈਬਿਨੇਟ ਮੰਤਰੀ ਪੰਜਾਬ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਉਹਨਾਂ ਕਿਹਾ ਕਿ ਇਸ ਨਾਲ ਪੰਜਾਬੀਆਂ ਦਾ ਦੁਨੀਆ ਭਰ ਵਿਚ ਮਾਣ ਵਧਿਆ ਹੈ। ਜਿਕਰਯੋਗ […]

ਸਿਹਤ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਡਾ: ਮਨਿੰਦਰ ਕੌਰ ਮਿਨਹਾਸ ਸਿਵਲ ਸਰਜਨ ਜਲੰਧਰ ਜੀ ਦੀ ਯੋਗ ਅਗੁਵਾਈ ਹੇਠ ਮਨਾਏ ਜਾ ਰਹੇ ‘ਵਿਸ਼ਵ ਹਾਈਪਰਟੈਂਸ਼ਨ ਜਾਗਰੂਕਤਾ ਮਹੀਨਾ-ਮੁਹਿੰਮ ਦੇ ਦੌਰਾਨ ਅੱਜ ਸਿਵਲ ਸਰਜਨ ਦਫਤਰ ਤੋਂ ਡਾ.ਦੇਸਰਾਜ ਸਹਾਇਕ ਸਿਵਲ ਸਰਜਨ ਵਲੋਂ ਇੱਕ ਜਾਗਰੂਕਤਾ ਵੈਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ

Shareਫਗਵਾੜਾ-ਜਲੰਧਰ 9 ਜੂਨ (ਅਸ਼ੋਕ ਸ਼ਰਮਾ) ਸਿਹਤ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਡਾ: ਮਨਿੰਦਰ ਕੌਰ ਮਿਨਹਾਸ ਸਿਵਲ ਸਰਜਨ ਜਲੰਧਰ ਜੀ ਦੀ ਯੋਗ ਅਗੁਵਾਈ ਹੇਠ ਮਨਾਏ ਜਾ ਰਹੇ ‘ਵਿਸ਼ਵ ਹਾਈਪਰਟੈਂਸ਼ਨ ਜਾਗਰੂਕਤਾ ਮਹੀਨਾ-ਮੁਹਿੰਮ ਦੇ ਦੌਰਾਨ ਅੱਜ ਸਿਵਲ ਸਰਜਨ ਦਫਤਰ ਤੋਂ ਡਾ.ਦੇਸਰਾਜ ਸਹਾਇਕ ਸਿਵਲ ਸਰਜਨ ਵਲੋਂ ਇੱਕ ਜਾਗਰੂਕਤਾ ਵੈਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ।ਇਸ ਮੌਕੇ ਸੰਬੋਧਨ […]