ਐਂਟਵਰਪਨ ਵਿਖੇ ਸੁਪਰ ਸਿੰਘ ਫਿਲਮ 16 ਜੂਨ ਤੋ ਦਿਖਾਈ ਜਾਵੇਗੀ

Share ਬੈਲਜੀਅਮ 10 ਜੂਨ (ਯ.ਸ) ਗੋਲਡ ਫਿਸ਼ ਬੈਲਜੀਅਮ ਵਲੋ ਡਾਇਮੰਡ ਦੇ ਸ਼ਹਿਰ ਐਂਟਵਰਪਨ ਵਿਖੇ ਕਿਨੇਪੋਲਿਸ ਸਿਨਮਾਘਰ ਵਿਚ ਦਲਜੀਤ ਦੁਸਾਝ ਦੀ ਪੰਜਾਬੀ ਫਿਲਮ ਸੁਪਰਸਿੰਘ ਸ਼ੁਕਰਵਾਰ 16 ਜੂਨ ਤੋ ਮੰਗਲਵਾਰ 20 ਜੂਨ ਤੱਕ ਲਗਾਤਾਰ ਹਰ ਰੋਜ 2 ਸ਼ੋ ਵਿਚ ਦਿਖਾਈ ਜਾ ਰਹੀ ਹੈ ਇਹ ਜਾਣਕਾਰੀ ਅਕਾਸ਼ਦੀਪ ਸਿੰਘ ਬਾਠ ਨੇ ਦਿਤੀ।

ਗਾਇਕ ਰਾਜਨ ਮੱਟੂ ਦਾ ਸਿੰਗਲ ਟਰੈਕ ਗੀਤ “ਜੁਦਾਈਆ” ਦਾ ਪੋਸਟਰ ਜਾਰੀ

Shareਫਗਵਾੜਾ 10 ਜੂਨ (ਅਸ਼ੋਕ ਸ਼ਰਮਾ) ਪ੍ਰਸਿੱਧ ਕਲਾਕਾਰ ਰਾਜਨ ਮੱਟੂ ਦਾ ਸਿੰਗਲ ਟਰੈਕ ਗੀਤ “ਜੁਦਾਈਆ” ਦਾ ਪੋਸਟਰ ਦਰਬਾਰ ਪੀਰ ਬਾਬਾ ਲੱਖ ਦਾਤਾ ਭਰੋਮਜਾਰਾ ਵਿਖੇ ਗੱਦੀ ਨਸ਼ੀਨ ਸਾਂਈ ਪੱਪਲ ਸ਼ਾਹ ਵਾਈਸ ਪ੍ਰਧਾਨ ਸੂਫੀਆਨਾ ਦਰਗਾਹ ਪ੍ਰਬੰਧਕ ਕਮੇਟੀ ਪੰਜਾਬ ਵਲੋ ਜਾਰੀ ਕੀਤਾ ਗਿਆ ।ਉਨ੍ਹਾ ਸੰਗਤਾ ਅਤੇ ਕਲਾਕਾਰ ਨੂੰ ਆਸ਼ੀਰਵਾਦ ਦਿੰਦਿਆ ਕਿਹਾ ਕਿ ਕਲਾਕਾਰਾ ਨੂੰ ਸਮਾਜ ਸੁਧਾਰਕ ਅਤੇ ਸਮਾਜ ਨੂੰ […]

ਕਾਂਗਰਸ ਦਾ ਜਿਲ•ਾ ਸਕ¤ਤਰ ਤੇ ਟੀਮ ਹ¤ਕ ਸ¤ਚ ਸੇਵਾ ਦਾ ਮੁ¤ਖੀ ਨਵਤੇਜ ਦੁ¤ਗਰੀ ਸੈਂਕੜੇ ਸਾਥੀਆਂ ਸਮੇਤ ਬਸਪਾ ‘ਚ ਸ਼ਾਮਿਲ

Shareਲੁਧਿਆਣਾ, (ਪ੍ਰੀਤੀ ਸ਼ਰਮਾ): ਪਿਛਲੇ ¦ਮੇਂ ਸਮੇਂ ਤੋਂ ‘ਹ¤ਕ ਸ¤ਚ ਸੇਵਾ ਸ਼ੋਸ਼ਲ ਵੈਲਫੇਅਰ ਸੋਸਾਇਟੀ’ ਦੇ ਬੈਨਰ ਹੇਠਾਂ ਅਪਣੀ ਮਜਬੂਤ ਟੀਮ ਨਾਲ ਲੋਕਾਂ ਦੀ ਸੇਵਾ ਕਰਦੇ ਆ ਰਹੇ ਕਾਂਗਰਸ ਦੇ ਜਨਰਲ ਸਕ¤ਤਰ ਨਵਤੇਜ ਸਿੰਘ ਦੁ¤ਗਰੀ ਨੇ ਅ¤ਜ ਕਾਂਗਰਸ ਨੂੰ ਹਮੇਸ਼ਾਂ ਲਈ ਅਲਵਿਦਾ ਆਖਦਿਆਂ ਬਹੁਜਨ ਸਮਾਜ ਪਾਰਟੀ ਦਾ ਪ¤ਲਾ ਫੜ• ਲਿਆ ਹੈ। ਬਸਪਾ ਵਿ¤ਚ ਸ: ਦੁ¤ਗਰੀ ਦੀ ਸਮੂਲੀਅਤ […]

ਭਗਤ ਕਬੀਰ ਜੀ ਨੂੰ ਸਮਰਪਿਤ ਠੰਡੇ ਮਿ¤ਠੇ ਜਲ ਦੀ ਛਬੀਲ ਲਗਾਈ

Share* ਸਾਬਕਾ ਮੰਤਰੀ ਮਾਨ ਨੇ ਕਰਵਾਇਆ ਸ਼ੁਭ ਅਰੰਭ ਫਗਵਾੜਾ 10 ਜੂਨ (ਅਸ਼ੋਕ ਸ਼ਰਮਾ) ਡਾ. ਅੰਬੇਡਕਰ ਜਨ ਚੇਤਨਾ ਸੰਘ (ਪੰਜਾਬ) ਵਲੋਂ ਪ੍ਰਧਾਨ ਵਿਕਰਮ ਬਘਾਣੀਆ ਦੀ ਅਗਵਾਈ ਹੇਠ ਕੀਰਤੀ ਨਗਰ ਜੀ.ਟੀ. ਰੋਡ ਵਿਖੇ ਭਗਤ ਕਬੀਰ ਜੀ ਦੇ ਜਨਮ ਦਿਵਸ ਨੂੰ ਸਮਰਪਿਤ ਠੰਡੇ ਮਿ¤ਠੇ ਜਲ ਦੀ ਛਬੀਲ ਲਗਾਈ ਗਈ। ਛਬੀਲ ਦੀ ਸੇਵਾ ਦਾ ਸ਼ੁਭ ਅਰੰਭ ਜਿਲਾ ਕਪੂਰਥਲਾ ਕਾਂਗਰਸ […]

ਮੀਰੀ ਪੀਰੀ ਦੇ ਮਾਲਿਕ ਸ੍ਰੀ ਹਰਿਗੋਬਿੰਦ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

Shareਰਾਜਪੁਰਾ 10 ਜੂਨ (ਧਰਮਵੀਰ ਨਾਗਪਾਲ) ਮੀਰੀ ਪੀਰੀ ਦੇ ਮਾਲਿਕ 6ਵੇਂ ਪਾਤਸ਼ਾਹ ਸਾਹਿਬ ਸ਼੍ਰੀ ਹਰਿਗੋਬਿੰਦ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਕੇਂਦਰੀ ਗੁਰਦੁਆਰਾ ਸਿੰਘ ਸਭਾ ਰਾਜਪੁਰਾ ਟਾਊਨ ਵਿੱਖੇ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ ਜਿਸ ਦੇ ਸਬੰਧ ਵਿੱਚ ਮਿਤੀ 8 ਜੂਨ ਦਿਨ ਵੀਰਵਾਰ ਨੂੰ ਸ਼੍ਰੀ ਆਖੰਡ ਪਾਠ ਸਾਹਿਬ ਸਵੇਰੇ 8 ਵਜੇ ਆਰੰਭ ਕੀਤੇ ਗਏ ਅਤੇ […]

ਰਾਜਿੰਦਰਾ ਹਸਪਤਾਲ ਨੂੰ ਛੇਤੀ ਹੀ ਮਿਲਣਗੇ 100 ਕਰੋੜ ਰੁਪਏ : ਬ੍ਰਹਮ ਮਹਿੰਦਰਾ

Share-ਲੁਧਿਆਣਾ ਅਤੇ ਬਠਿੰਡਾ ਦੇ ਸਰਕਾਰੀ ਹਸਪਤਾਲਾਂ ’ਚ ਨਿੱਜੀ ਖੇਤਰ ਦੇ ਸੁਪਰ ਸਪੈਸ਼ਿਅਲਟੀ ਡਾਕਟਰਾਂ ਦੀਆਂ ਸੇਵਾਵਾਂ ਮਿਲਣੀਆਂ ਸ਼ੁਰੂ -ਬੀਤੇ 5 ਸਾਲਾਂ ਦੌਰਾਨ ਪਿਛਲੀ ਸਰਕਾਰ ਨੇ ਸਿਹਤ ਮਹਿਕਮੇ ਨੂੰ ਖੇਰੂ-ਖੇਰੂ ਕੀਤਾ ਕਿਹਾ ਕੈਬਨਿਟ ਮੰਤਰੀ ਨੇ ਪਟਿਆਲਾ, 10 ਜੂਨ:(ਧਰਮਵੀਰ ਨਾਗਪਾਲ) ਪੰਜਾਬ ਸਰਕਾਰ ਦੇ ਸਿਹਤ ਅਤੇ ਮੈਡੀਕਲ ਐਜੂਕੇਸ਼ਨ ਮੰਤਰੀ ਸ਼੍ਰੀ ਬ੍ਰਹਮ ਮਹਿੰਦਰਾ ਨੇ ਅੱਜ ਪੰਜਾਬ ਟੂਡੇ ਫਾਉੂਂਡੇਸ਼ਨ ਵੱਲੋਂ ਉਤਰ […]

ਰਾਸ਼ਟਰਵਾਦੀ ਯੁਵਾ ਕਾੰਗ੍ਰੇਸ ਨੇ ਪਾਰਟੀ ਦਾ ਮਨਾਏਆ 18ਵੇ ਸਥਾਪਨਾ ਦਿਹਾੜਾ

Shareਲੁਧਿਆਣਾ, (ਪ੍ਰੀਤੀ ਸ਼ਰਮਾ): ਰਾਸ਼ਟਰਵਾਦੀ ਕਾੰਗ੍ਰੇਸ ਪਾਰਟੀ ਦੇ ਸੰਘਠਨ ਨੂੂੰ ਮਜ਼ਬੂਤ ਕਰਨ ਲਯੀ ਛੇਤੀ ਹੀ ਮੇਂਬਰ ਸ਼ਿਪ ਮੁਹਿਮ ਸ਼ੁਰੂ ਕੀਤੀ ਜਵੇਗੀ ! ਇਹ ਜਾਣਕਰੀ ਰਾਸ਼ਟਰਵਾਦੀ ਯੁਵਾ ਕਾੰਗ੍ਰੇਸ ਦੇ ਕੋਮੀ ਸਕਤਰ ਸਚਿਨ ਟੰਡਨ ਨੇ ਪਾਰਟੀ ਦੇ 18ਵੇ ਸਥਾਪਨਾ ਦਿਹਾੜੇ ਬਸਤੀ ਜੋਧੇਵਾਲ ਵਿਚ ਪਾਰਟੀ ਵਰਕਰ ਨੂੂੰ ਸਮਭੌਧਨ ਕਰਦੇ ਹੋਯੇ ਕਹੇ ।ਟੰਡਨ ਹੋਰਾ ਦਸੀਯਾ ਕੀ ਪਾਰਟੀ ਪ੍ਰਧਾਨ ਸ਼ਰਦ ਪਾਵਰ […]

ਢੇਸੀ, ਗਿੱਲ ਤੇ ਸੀਮਾ ਮਲਹੋਤਰਾ ਦੇ ਬਰਤਾਨਵੀ ਐਮ.ਪੀ. ਬਣਨ ’ਤੇ ਨੈਸ਼ਨਲ ਗੱਤਕਾ ਐਸੋਸੀਏਸ਼ਨ ਤੇ ਪੰਜਾਬੀ ਕਲਚਰਲ ਕੌਂਸਲ ਵੱਲੋਂ ਵਧਾਈਆਂ ਤੇ ਖੁਸ਼ੀ ਦਾ ਪ੍ਰਗਟਾਵਾ

Shareਚੰਡੀਗੜ੍ਹ 10 ਜੂਨ : ਬਰਤਾਨੀਆਂ ਦੀਆਂ ਤਾਜ਼ਾ ਸੰਸਦੀ ਚੋਣਾਂ ਵਿਚ ਪੰਜਾਬੀ ਉਮੀਦਵਾਰਾਂ ਨੂੰ ਮਿਲੀ ਸਫਲਤਾ ’ਤੇ ਅਪਾਰ ਖੁਸ਼ੀ ਜ਼ਾਹਰ ਕਰਦਿਆਂ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ਼ ਇੰਡੀਆ ਅਤੇ ਪੰਜਾਬੀ ਕਲਚਰਲ ਕੌਂਸਲ ਨੇ ਪਹਿਲੇ ਦਸਤਾਰਧਾਰੀ ਸਿੱਖ ਸ਼੍ਰੀ ਤਨਮਨਜੀਤ ਸਿੰਘ ਢੇਸੀ, ਪਹਿਲੀ ਸਿੱਖ ਔਰਤ ਸ੍ਰੀਮਤੀ ਪ੍ਰੀਤ ਕੌਰ ਗਿੱਲ ਅਤੇ ਸ੍ਰੀਮਤੀ ਸੀਮਾ ਮਲਹੋਤਰਾ ਦੀ ਹਾਊਸ ਆਫ ਕਾਮਨਜ਼ ਲਈ ਹੋਈ ਵੱਡੀ […]

ਕੈਪਟਨ ਅਤੇ ਜਾਖੜ ਦੀ ਜੋੜੀ ਪੰਜਾਬ ਨੂੰ ਸ਼ਾਂਤੀ, ਵਿਕਾਸ ਅਤੇ ਖੁਸ਼ਹਾਲੀ ਦੇ ਰਸਤੇ ਤੇ ਲੈ ਕੇ ਜਾਵੇਗੀ – ਬਾਵਾ

Shareਹਲਕਾ ਆਤਮ ਨਗਰ ਦੇ ਕਾਂਗਰਸੀ ਵਰਕਰਾਂ ਵੱਲੋਂ ਪ੍ਰਤਾਪ ਚੌਂਕ ਵਿਖੇ ਬਾਵਾ ਦੀ ਅਗਵਾਈ ‘ਚ ਕੀਤਾ ਗਿਆ ਜਾਖੜ ਦਾ ਭਰਵਾ ਸਵਾਗਤ ਲੁਧਿਆਣਾ, (ਪ੍ਰੀਤੀ ਸ਼ਰਮਾ): ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਚੋਧਰੀ ਸੁਨੀਲ ਜਾਖੜ ਦਾ ਲੁਧਿਆਣਾ ਪੁੱਜਣ ਤੇ ਹਲਕਾ ਆਤਮ ਨਗਰ ਦੇ ਕਾਂਗਰਸੀ ਵਰਕਰਾਂ ਨੇ ਸੀਨੀਅਰ ਕਾਂਗਰਸੀ ਆਗੂ ਕ੍ਰਿਸ਼ਨ ਕੁਮਾਰ ਬਾਵਾ ਜਨਰਲ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਦੀ ਅਗਵਾਈ […]

ਵੁਮੈਨ ਸੈਲ ਦੀ ਇੰਚਾਰਜ ਇੰਸਪੈਕਟਰ ਰਾਜਿੰਦਰ ਪਾਲ ਕੌਰ ਸਨਮਾਨਤ

Shareਫਗਵਾੜਾ 10 ਜੂਨ (ਅਸ਼ੋਕ ਸ਼ਰਮਾ) ਮਹਾਰਾਜਾ ਰਣਜੀਤ ਸਿੰਘ ਸਪੋਰਟਸ ਐਂਡ ਕਲਚਰਲ ਸੁਸਾਇਟੀ ਰਜਿ. ਵਲੋਂ ਅ¤ਜ ਸੁਸਾਇਟੀ ਦੇ ਕਾਰਜਕਾਰੀ ਪ੍ਰਧਾਨ ਸਤ ਪ੍ਰਕਾਸ਼ ਸਿੰਘ ਸ¤ਗੂ ਦੀ ਅਗਵਾਈ ਹੇਠ ਵੁਮੈਨ ਸੈਲ ਫਗਵਾੜਾ ਵਿਖੇ ਬਤੌਰ ਇੰਚਾਰਜ ਸੇਵਾਵਾਂ ਨਿਭਾ ਰਹੀ ਪੰਜਾਬ ਪੁਲਿਸ ਦੀ ਇੰਸਪੈਕਟਰ ਰਾਜਿੰਦਰ ਪਾਲ ਕੌਰ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਬੋਲਦਿਆਂ ਵ¤ਖ ਵ¤ਖ ਬੁਲਾਰਿਆਂ […]