ਗੁਰੂਘਰ ਨਾਨਕ ਪ੍ਰਕਾਸ਼ ਲੀਜ ਬੈਲਜੀਅਮ ਦੀ ਨਵੀਂ ਕਮੇਟੀ ਦਾ ਗਠਨ

Shareਬੈਲਜੀਅਮ 12 ਜੂਨ (ਯ.ਸ) ਬੈਲਜੀਅਮ ਦੇ ਗੁਰੂਘਰ ਗੁਰੂ ਨਾਨਕ ਪ੍ਰਕਾਸ਼ ਲੀਜ ਦੀ ਨਵੀਂ ਕਮੇਟੀ ਦੀ ਚੋਣ ਕੀਤੀ ਗਈ। ਇਹ ਜਾਣਕਾਰੀ ਦਿੰਦੇ ਹੋਏ ਸੁੱਖਚੈਨ ਸਿੰਘ ਬੈਂਸ ਨੇ ਦਸਿਆ ਕਿ ਇਹ ਚੋਣ ਲੀਜ ਦੀ ਸਮੂਹ ਸਾਧ ਸੰਗਤ ਦੇ ਸਹਿਯੋਗ ਅਤੇ ਸਰਬ ਸਮੰਤੀ ਨਾਲ ਕੀਤੀ ਗਈ ਹੈ।ਸੰਗਤਾਂ ਵਲੋਂ ਚਾਰ ਮੈਬਰਾਂ ਦੀ ਕਮੇਟੀ ਬਣਾਈ ਗਈ ਹੈ ਜਿਨਾਂ ਵਿੱਚ ਇੰਦਰ […]

ਗੈਂਟ ਵਿਖੇ ਘੱਲੂਘਾਰਾ ਦਿਵਸ ਮਨਾਇਆ ਗਿਆ

Share ਤਸਵੀਰ ਵੱਖ ਵੱਖ ਬੁਲਾਰੇ ਆਪਣੇ ਵਿਚਾਰ ਸੰਗਤਾ ਨਾਲ ਸਾਝੇ ਕਰਦੇ ਹੋਏ  ਬੈਲਜੀਅਮ 12 ਜੂਨ( ਯ.ਸ)ਦੱਲ ਖਾਲਸਾ ਅਤੇ ਬੱਬਰ ਖਾਲਸਾ ਵਲੋ ਸਾਝੇ ਤੋਰ ਤੇ ਸੰਗਤਾ ਦੇ ਸਹਿਯੋਗ ਨਾਲ ਗੁਰਦੁਆਰਾ “ਮਾਤਾ ਸਾਹਿਬ ਕੌਰ’ ਗੈਂਟ ਵਿਖੇ ਚੁਰਾਸੀ ਵਿਚ ਹੋਏ ਹਰਿਮੰਦਰ ਸਾਹਿਬ ਤੇ ਫੋਜੀ ਹਮਲੇ ਵਿਚ ਸਮੂਹ ਸ਼ਹੀਦ ਹੋਏ ਸਿੰਘਾ ਸਿਘਣੀਆ ਅਤੇ ਬੱਚਿਆ ਦੀ ਯਾਦ ਵਿਚ ਘੱਲੂਘਾਰਾ ਦਿਵਸ […]

ਸਰਬ ਨੌਜਵਾਨ ਸਭਾ ਵਲੋਂ ਨਿਵੇਕਲੇ ਪ੍ਰੋਜੈਕਟ ਆਓ ਪੁੰਨ ਕਮਾਈਏ ਦੀ ਰਸਮੀ ਸ਼ੁਰੂਆਤ

Shareਜੇਕਰ ਤੁਹਾਡੇ ਕੋਲ ਕੋਈ ਵਾਧੂ ਕੱਪੜੇ ਹੋਣ ਤਾਂ ਆਓ ਉਸ ਨਾਲ ਕਿਸੇ ਦੂਸਰਾ ਦਾ ਤਨ ਢਕਣ ’ਚ ਸਹਾਈ ਹੋਈਏ – ਕੈਂਥ ਫਗਵਾੜਾ 12 ਜੂਨ (ਅਸ਼ੋਕ ਸ਼ਰਮਾ) ਦੋਆਬੇ ਦਾ ਮਾਣ ਲੋੜਵੰਦਾਂ ਦੀ ਬਾਂਹ ਫੜ•ਨ ਵਾਲੀ ਪਿਛਲੇ 27 ਸਾਲਾਂ ਤੋਂ ਸਮਾਜ ਦਾ ਦੁੱਖ ਦਰਦ ਵੰਡਾਉਂਦੀ ਆ ਰਹੀ ਸਮਾਜ ਸੇਵੀ ਸੰਸਥਾ ਸਰਬ ਨੌਜਵਾਨ ਸਭਾ (ਰਜਿ.) ਫਗਵਾੜਾ ਵਲੋਂ ‘‘ਆਓ […]

ਕੈਪਟਨ ਸਰਕਾਰ ਖਿਲਾਫ ਧਰਨੇ ਲਾਉਣ ਦੀ ਥਾਂ ਅਕਾਲੀ-ਭਾਜਪਾ ਆਗੂ ਪੰਜਾਬ ਦੀ ਬਰਬਾਦੀ ਲਈ ਲੋਕਾਂ ਤੋਂ ਮਾਫੀ ਮੰਗਣ- ਮਾਨ

Share* ਅਕਾਲੀ ਦਲ ਦੀ ਪੁਰਾਣੀ ਸਿਆਸੀ ਚਾਲ ਕਦੇ ਕਾਮਯਾਬ ਨਹੀਂ ਹੋਵੇਗੀ * ਕੈਪਟਨ ਅਮਰਿੰਦਰ ਪੰਜਾਬ ਦੇ ਗੁਆਚੇ ਵਕਾਰ ਨੂੰ ਬਹਾਲ ਕਰਨਗੇ * ਸ¤ਤਾ ਤੋਂ ਬਾਹਰ ਅਕਾਲੀ ਹੁਣ ਵਹਾ ਰਹੇ ਮਗਰਮ¤ਛੀ ਹੰਝੂ ਫਗਵਾੜਾ ਜੂਨ 12 (ਅਸ਼ੋਕ ਸ਼ਰਮਾ) ਪੰਜਾਬ ਦੇ ਸਾਬਕਾ ਮੰਤਰੀ ਤੇ ਜ਼ਿਲਾ ਕਪੂਰਥਲਾ ਕਾਂਗਰਸ ਕਮੇਟੀ ਪ੍ਰਧਾਨ ਸ. ਜੋਗਿੰਦਰ ਸਿੰਘ ਮਾਨ ਨੇ ਅ¤ਜ ਕਿਹਾ ਕਿ ਪੰਜਾਬ […]

ਪਿੰਡ ਪਲਾਹੀ ਵਿਖੇ 100ਵਾਂ ਗੁਰਗ¤ਦੀ ਦਿਵਸ ਨੂੰ ਸਮਰਪਿਤ ਸਮਾਗਮ ਅਰੰਭ

Share* ਪਹਿਲੇ ਦਿਨ ਠੰਡੇ ਮਿ¤ਠੇ ਜਲ ਦੀ ਛਬੀਲ ਵਰਤਾਈ ਫਗਵਾੜਾ 12 ਜੂਨ (ਅਸ਼ੋਕ ਸ਼ਰਮਾ) ਸ਼ਹੀਦ ਭਗਤ ਸਿੰਘ ਸਪੋਰਟਸ ਕਲ¤ਬ ਪਿੰਡ ਪਲਾਹੀ ਵਲੋਂ 100ਵੇਂ ਗੁਰੂ ਗ¤ਦੀ ਦਿਵਸ ਤੇ ਪ੍ਰਕਾਸ਼ ਦਿਹਾੜੇ ਸਬੰਧੀ ਸਮਾਗਮ ਦੇ ਪਹਿਲੇ ਦਿਨ ਠੰਡੇ ਮਿ¤ਠੇ ਜਲ ਦੀ ਛਬੀਲ ਵਰਤਾਈ ਗਈ। ਜਾਣਕਾਰੀ ਦਿੰਦੇ ਹੋਏ ਕਲ¤ਬ ਦੇ ਪ੍ਰਧਾਨ ਸੁਮਨਦੀਪ ਸਿੰਘ ਨੇ ਦ¤ਸਿਆ ਕਿ ਪਿੰਡ ਪਲਾਹੀ ਛੇਵੀਂ […]

ਭਾਰਦਵਾਜ ਗੋਤਰ ਜਠੇਰਿਆ ਦਾ ਮੇਲਾ ਮਿਤੀ 17 ਜੂਨ ਨੂੰ

Shareਫਗਵਾੜਾ 12 ਜੂਨ (ਅਸ਼ੋਕ ਸ਼ਰਮਾ) ਭਾਰਦਵਾਜ ਗੋਤਰ ਦੀ ਕੁਲ ਦੇਵੀ ਸ੍ਰੀ ਜੈ ਬੂਆ ਦਾਤੀ ਜੀ ਜਠੇਰਿਆ ਦਾ ਮੇਲਾ ਮਿਤੀ 17 ਜੂਨ ਨੂੰ ਪਿੰਡ ਸ਼ੇਖੂਚ¤ਕ ਜਿਲਾ ਗੁਰਦਾਸਪੁਰ ਬੂਆ ਜੀ ਮੰਦਰ ਵਿਖੇ ਬੜੀ ਸ਼ਰਦਾ ਅਤੇ ਉਤਸ਼ਾਹ ਪੂਰਵਕ ਮਨਾਉਣ ਲਈ ਇ¤ਕ ਵਿਸ਼ੇਸ਼ ਮੀਟਿੰਗ ਸੇਵਕ ਗੁਰੂ ਵੇਦ ਪਾਲ ਜੀ ਚੇਅਰਮੈਨ ਜੇ ਐਂਡ ਕੇ ਨਰੀਆ ਦੀ ਪ੍ਰਧਾਨਗੀ ਹੇਠ ਕੀਤੀ ਗਈ […]