ਗੁਰਦੁਆਰਾ ਗੁਰੁ ਨਾਨਕ ਸਾਹਿਬ ਵਿਲਵੋਰਦੇ ਨੂੰ ਦੁਬਾਰਾ ਖੁਲਣ ਲਈ ਸੰਗਤਾ ਦਾ ਇੱਕਜੁਟ ਹੋਈਆ

Share ਬੈਲਜੀਅਮ 14 ਜੂਨ(ਯ.ਸ) ਸਿੱਖ ਕੌਂਸਲ ਯੂ ਕੇ ਵਲੋ ਦੋ ਦਿਨਾ ਦੀ ਬੈਲਜੀਅਮ ਵਿਚ ਮੇਅਰ ਵਲੋ ਬੰਦ ਕੀਤੇ ਗੁਰਦੁਆਰਾ ਨਾਨਕ ਸਾਹਿਬ ਵਿਲਵੋਰਦੇ ਨੂੰ ਦੁਬਾਰਾ ਖੁਲਵਾਉਣ ਲਈ ਕੀਤੀ ਇਕੱਤਰਤਾ ਵਿਚ ਮਤੱਭੇਦ ਤੋ ਉਪਰ ਉਠ ਕੇ ਦੋਹਾ ਧਿਰਾ ਵਲੋ ਗੁਰੂਘਰ ਦੇ ਕੰਮਕਾਜ ਨੂੰ ਬੇਹਤਰ ਬਣਾਉਣ ਲਈ ਉਪਰਾਲੇ ਕਰਨ ਅਤੇ ਇਕ ਟਾਕਸ ਗਰੁੱਪ ਬਣਾਉਣ ਦੀ ਸਰਬਸੰਮਤੀ ਨਾਮ ਤਜਵੀਜ […]

ਪਿੰਡ ਖਜੂਰਲਾ ਦੀ ਪੰਚਾਇਤ ਵਲੋਂ ਮੁਸਲਿਮ ਭਾਈਚਾਰੇ ਨੂੰ ਡੇਢ ਕਨਾਲ ਜਮੀਨ ਕਬਰਿਸਤਾਨ ਲਈ ਭੇਂਟ

Share ਫਗਵਾੜਾ 14 ਜੂਨ (ਅਸ਼ੋਕ ਸ਼ਰਮਾ) ਨਜਦੀਕੀ ਪਿੰਡ ਖਜੂਰਲਾ ਦੀ ਪੰਚਾਇਤ ਨੇ ਮੁਸਲਿਮ ਭਾਈਚਾਰੇ ਦੀ ਅਪੀਲ ਤੇ ਡੇਢ ਕਨਾਲ ਜਮੀਨ ਕਬਰਿਸਤਾਨ ਲਈ ਅ¤ਜ ਭੇਂਟ ਕੀਤੀ। ਇਸ ਸਬੰਧੀ ਦਸਤਾਵੇਜ ਜਿਲ•ਾ ਕਪੂਰਥਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਜੋਗਿੰਦਰ ਸਿੰਘ ਮਾਨ ਸਾਬਕਾ ਕੈਬਿਨੇਟ ਮੰਤਰੀ ਨੇ ਭੇਂਟ ਕੀਤੇ। ਉਹਨਾਂ ਕਿਹਾ ਕਿ ਪੰਚਾਇਤ ਦਾ ਇਹ ਫੈਸਲਾ ਬਹੁਤ ਹੀ ਸ਼ਲਾਘਾਯੋਗ ਹੈ। ਇਸ […]

ਆਲ ਇੰਡੀਆ ਕੰਜਿਉਮਰ ਵਾਇਸ ਮੰਚ ਦੀ ਮੀਟਿੰਗ

Shareਸ੍ਰੀ ਓਮ ਦਰਬਾਰ ਨੰਦਾਚੌਰ ਦੇ ਚਲ ਰਹੇ ਵਿਵਾਦ ’ਚ ਝੂਠਾ ਪਰਚਾ ਦਰਜ ਕਰਾਉਣ ਅਤੇ ਕਰਨ ਵਾਲਿਆਂ ਤੇ ਕਾਰਵਾਈ ਦੀ ਮੰਗ ਫਗਵਾੜਾ 14 ਜੂਨ (ਅਸ਼ੋਕ ਸ਼ਰਮਾ) ਆਲ ਇੰਡੀਆ ਕੰਜਿਉਮਰ ਵਾਇਸ ਮੰਚ ਦੀ ਇਕ ਵਿਸ਼ੇਸ਼ ਮੀਟਿੰਗ ਸੂਬਾ ਪ੍ਰਧਾਨ ਗੁਲਸ਼ਨ ਚੌਹਾਨ ਦੀ ਅਗਵਾਈ ਹੇਠ ਹੋਈ। ਉਹਨਾਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੰਚ ਦੇ ਕਾਨੂੰਨੀ ਸਲਾਹਕਾਰ ਐਡਵੋਕੇਟ ਅਮਿਤ […]

ਐਸ.ਜੀ. ਪੀ. ਸੀ ਵਲੋਂ ਅਕਾਲੀ-ਭਾਜਪਾ ਗਠਜੋੜ ਦੇ

Shareਪੰਜਾਬ ਸਰਕਾਰ ਵਿਰੁ¤ਧ ਧਰਨਿਆਂ ’ਚ ਸ਼ਮੂਲੀਅਤ ਤੇ ਮਾਨ ਨੇ ਲਾਇਆ ਸਵਾਲੀਆ ਨਿਸ਼ਾਨ * ਬੇਅਦਬੀ ਵਿਰੁ¤ਧ ਧਰਨਿਆਂ ’ਚ ਐਸ.ਜੀ.ਪੀ.ਸੀ ਸ਼ਾਮਲ ਕਿਉਂ ਨਾ ਹੋਈ ਫਗਵਾੜਾ 14 ਜੂਨ (ਅਸ਼ੋਕ ਸ਼ਰਮਾ) ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਅਕਾਲੀ-ਭਾਜਪਾ ਗਠਜੋੜ ਦੇ ਪੰਜਾਬ ਸਰਕਾਰ ਵਿਰੁ¤ਧ ਧਰਨਿਆਂ ਵਿਚ ਸ਼ਮੂਲੀਅਤ ਤੇ ਸਵਾਲੀਆ ਨਿਸ਼ਾਨ ਲਗਾਉਂਦੇ ਹੋਏ ਪੰਜਾਬ ਦੇ ਸਾਬਕਾ ਮੰਤਰੀ ਤੇ ਜ਼ਿਲਾ ਕਾਂਗਰਸ ਕਮੇਟੀ ਕਪੂਰਥਲਾ […]