ਗੁਰਦੁਆਰਾ ਸਿੰਘ ਸਾਹਿਬ ਆਲਕਨ ਵਿਖੇ ਦਿਨ ਸ਼ਨੀਵਾਰ 17 ਜੂਨ 2017 ਸ਼ਾਮ 6 ਤੋਂ 8 ਵਜੇ ਢਾਡੀ ਸੰਤ ਸਿੰਘ ਪਾਰਸ ਜੀ ਪਹੁੰਚ ਰਹੇ ਹਨ। ਸਮੂਹ ਸਾਧ ਨੂੰ ਬੇਨਤੀ ਹੈ ਕਿ ਇਸ ਮੋਕੇ ਹੁੰਮ ਹੁੰਮਾ ਕੇ ਗੁਰੂਘਰ ਪਹੁੰਚੋ ਅਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ।

Share

ਪ੍ਰਦੂਸ਼ਿਤ ਹੋ ਰਹੇ ਵਾਤਾਵਰਨ ਨੂੰ ਬਚਾਉਣ ਲਈ ਆਰਟਿਸਟ ਆਪਣੀ ਕਲਾਕ੍ਰਿਤ ਨਾਲ ਜਾਗਰੂਕ ਕਰਨ-ਡਿਪਟੀ ਕਮਿਸ਼ਨਰ

Shareਲੁਧਿਆਣਾ, (ਪ੍ਰੀਤੀ ਸ਼ਰਮਾ): ਇਕ ਆਰਟਿਸਟ ਉਸ ਤਰ•ਾਂ ਹੀ ਸਮਾਜ ਨੂੰ ਬਦਲਣ ਦੇ ਸਮਰ¤ਥ ਹੁੰਦਾ ਹੈ, ਜਿਵੇਂ ਕੋਈ ਲੇਖਕ ਆਪਣੀ ਰਚਨਾ ਨਾਲ ਸਮਾਜ ਨੂੰ ਬਦਲਣ ਦੇ ਯੋਗ ਹੁੰਦਾ ਹੈ, ਇਸ ਲਈ ਹਰੇਕ ਆਰਟਿਸਟ ਦਾ ਇਖ਼ਲਾਕੀ ਫਰਜ਼ ਬਣਦਾ ਹੈ ਕਿ ਉਹ ਸਮਾਜ ਵਿਚ ਫੈਲੀਆਂ ਗਲਤ ਕਦਰਾਂ ਕੀਮਤਾਂ ਨੂੰ ਰੋਕਣ ਲਈ ਆਪਣੇ ਹੱਥਾਂ ਵਿਚ ਫੜ•ੇ ਬਰੱਸ਼ ਨਾਲ ਸਾਫ਼ […]

ਫਗਵਾੜਾ ਦੀ ਹੋਣਹਾਰ ਵਿਦਿਆਰਥਣ ਨੇ ਸੀ.ਬੀ.ਐਸ.ਈ. ਦੀ ਦੱਸਵੀਂ ਜਮਾਤ ਦੀ ਪ੍ਰੀਖਿਆ ਚੋਂ 10 ਸੀ.ਜੀ.ਪੀ.ਏ ‘ਚ ਆਪਣਾ ਨਾਂ ਦਰਜ਼ ਕਰਵਾ ਕੇ ਆਪਣੇ ਮਾਤਾ-ਪਿਤਾ ਤੇ ਸਕੂਲ ਦਾ ਨਾਂ ਰੋਸ਼ਨ ਕੀਤਾ।

Share ਲਾਰਡ ਮਹਾਂਵੀਰਾ ਜੈਨ ਪਬਲਿਕ ਸਕੂਲ ਦੀ ਵਿਦਿਆਰਥਣ ਪਲਕ ਦਾ ਮੂੰਹ ਮਿੱਠਾ ਕਰਵਾ ਕੇ ਖੁਸ਼ੀ ਦਾ ਇਜ਼ਹਾਰ ਕਰਦੇ ਹੋਏ ਮਾਤਾ ਸ਼੍ਰੀ ਮਤੀ ਮਧੂ ਤੇ ਪਿਤਾ ਸ਼੍ਰੀ ਧਰਮਿੰਦਰ ਠਕਰਾਲ (ਵੇਰਵਾ ਤੇ ਫੋਟੋ-ਅਸ਼ੋਕ ਸ਼ਰਮਾ ਫਗਵਾੜਾ)

ਜ਼ਿਲ•ਾ ਮੈਜਿਸਟ੍ਰੇਟ ਵੱਲੋਂ ਮੂੰਹ ’ਤੇ ਕੱਪੜਾ ਬੰਨ ਕੇ ਡਰਾਈਵ ਕਰਨ ’ਤੇ ਪਾਬੰਦੀ ਹੁਕਮ ਜਾਰੀ

Shareਲੁਧਿਆਣਾ, (ਪ੍ਰੀਤੀ ਸ਼ਰਮਾ): ਜ਼ਿਲ•ਾ ਮੈਜਿਸਟ੍ਰੇਟ ਕਮ ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਫੌਜਦਾਰੀ ਜਾਬਤਾ ਸੰਘਤਾ 1973 (1974 ਦਾ ਐਕਟ ਨੰਬਰ-2) ਦੀ ਧਾਰਾ 144 ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਆਪਣੇ ਅਧੀਨ ਪੈਂਦੇ ਖੇਤਰ (ਪੁਲਿਸ ਕਮਿਸ਼ਨਰੇਟ ਦਾ ਖੇਤਰ ਛੱਡ ਕੇ) ਵਿੱਚ ਵਾਹਨ ਚਾਲਕਾਂ ਵੱਲੋਂ ਮੂੰਹ ’ਤੇ ਕੱਪੜਾ ਬੰਨ ਕੇ ਡਰਾਈਵ ਕਰਨ ’ਤੇ ਪਾਬੰਦੀ ਲਗਾ […]

ਸੀਚੇਵਾਲ ਦਾ ਦੋ ਰੋਜ਼ਾ ਹਾਕੀ ਟੂਰਨਾਮੈਂਟ ਸਫਤਾਪੂਰਵਕ ਸੰਪਨ

Shareਓਪਨ ਵਰਗ ’ਚ ਬੁਟਰ ਅਤੇ ਜੂਨੀਅਰ ’ਚ ਸੰਸਾਰਪੁਰ ਜੇਤੂ ਲੋਹੀਆਂ ਖਾਸ, 15 ਜੂਨ (ਸੁਰਜੀਤ ਸਿੰਘ ਸੀਚੇਵਾਲ) ੴ ਚੈਰੀਟੇਬਲ ਟਰੱਸਟ ਨਿਰਮਲ ਕੁਟੀਆ ਸੀਚੇਵਾਲ ਵੱਲੋਂ ਕਰਵਾਇਆ ਜਾ ਰਿਹਾ ਸੰਤ ਅਵਤਾਰ ਸਿੰਘ ਦੀ ਬਰਸੀ ਨੂੰ ਸਮਰਪਿਤ ਹਾਕੀ ਟੂਰਨਾਮੈਂਟ ਸਫਤਾਪੂਰਵਕ ਸੰਪਨ ਹੋ ਗਿਆ। ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਦੇਖ ਰੇਖ ਹੇਠ ਕਰਵਾਏ ਇਸ ਦੋ ਰੋਜ਼ਾ ਟੂਰਨਾਮੈਂਟ ਦੌਰਾਨ […]

ਮਾਈ ਭਾਗੋ ਵਰਗੀ ਸੂਰਬੀਰਤਾ ਦੀ ਲਹਿਰ ਪ੍ਰਚੰਡ ਕਰਨ ਲਈ ਇਸਤਰੀ ਵਰਗ ਆਪਣੀ ਸਰਗਰਮ ਭੂਮਿਕਾ ਨਿਭਾਵੇ :- ਬੀਬੀ ਨਵਜੋਤ ਕੌਰ ਲੰਬੀ

Shareਲੁਧਿਆਣਾ, (ਪ੍ਰੀਤੀ ਸ਼ਰਮਾ): ਜੇਕਰ ਪੰਜਾਬ ਦੀ ਨੌਜਵਾਨ ਪੀੜੀ ਤੇ ਬੱਚਿਆ ਨੂੰ ਆਪਣੇ ਧਰਮ ’ਤੇ ਵਿਰਸੇ ਨਾਲ ਜੋੜਨਾ ਹੈ ਤਾਂ ਸਾਡੀਆ ਮਾਵਾਂ ਭੈਣਾਂ ਨੂੰ ਆਪਣੇ ਅੰਦਰ ਮਾਈ ਭਾਗੋ ਵਰਗੀ ਦਲੇਰੀ, ਹੋਸਲਾ ਤੇ ਸੂਰਬੀਰਤਾ ਵਾਲੀ ਸੋਚ ਮੁੜ ਕਾਇਮ ਕਰਨੀ ਪਵੇਗੀ । ਇਨ•ਾਂ ਸ਼ਬਦਾ ਦਾ ਪ੍ਰਗਟਾਵਾ ਸੰਬੋਧਨ ਬੀਬੀ ਨਵਜੋਤ ਕੌਰ ਲੰਬੀ ਨੇ ਮਨੁੱਖਤਾ ਦੀ ਭਲਾਈ ਨੂੰ ਸਮਰਪਿਤ ਅੰਤਰਰਾਸ਼ਟਰੀ […]

18 ਜੂਨ ਨੂੰ ਪ੍ਰੀਖਿਆ ਕੇਂਦਰਾਂ ਦੇ ਬਾਹਰ ਇਕੱਠੇ ਹੋਣ ’ਤੇ ਪਾਬੰਦੀ ਹੁਕਮ ਲਾਗੂ

Shareਲੁਧਿਆਣਾ, (ਪ੍ਰੀਤੀ ਸ਼ਰਮਾ): ਮਿਤੀ 18 ਜੂਨ, 2017 ਨੂੰ ਲੁਧਿਆਣਾ ਵਿਖੇ ਸਿਵਲ ਸੇਵਾਵਾਂ ਦੀ ਮੁੱਢਲੀ ਪ੍ਰੀਖਿਆ ਆਯੋਜਿਤ ਕੀਤੀ ਜਾ ਰਹੀ ਹੈ, ਜਿਸ ਲਈ ਸ਼ਹਿਰ ਵਿੱਚ 19 ਪ੍ਰੀਖਿਆ ਕੇਂਦਰ ਬਣਾਏ ਗਏ ਹਨ। ਇਸ ਪ੍ਰੀਖਿਆ ਨੂੰ ਸ਼ਾਂਤੀਪੂਰਵਕ ਨੇਪਰੇ ਚਾੜਨ ਲਈ ਸੰਬੰਧਤ ਕੇਂਦਰਾਂ ਦੇ ਇਰਦ ਗਿਰਦ ਵਿਆਪਕ ਸੁਰੱਖਿਆ ਪ੍ਰਬੰਧ ਕੀਤੇ ਜਾ ਰਹੇ ਹਨ ਤਾਂ ਜੋ ਪ੍ਰੀਖਿਆ ਕੇਂਦਰਾਂ ਦੇ ਇਰਦ […]