ਸੰਤਿਰੂਧਨ ਪੁਲੀਸ ਨੇ ਹਥਿਆਰ ਬਰਾਮਦ ਕੀਤੇ

Shareਤਸਵੀਰ ਟੇਬਲ ਤੇ ਰੱਖੇ ਦਾਤ ਤਲਵਾਰਾ ਅਤੇ ਹੋਰ ਮਾਰੁ ਹਥਿਆਰ ਬੈਲਜੀਅਮ 16 ਜੂਨ (ਯ.ਸ) ਸੰਤਿਰੂਧਨ ਦੀ ਪੁਲੀਸ ਵਲੋ ਬੀਤੇ ਦਿਨ ਤਿਨ ਆਦਮੀਆ ਨੂੰ ਗ੍ਰਿਫਤਾਰ ਕੀਤਾ ਅਤੇ ਘਰਾ ਦੀ ਤਲਾਸ਼ੀ ਦੁਰਾਨ ਉਨਾ ਕੌਲੋ ਭਾਰੀ ਅਸਲੇ ਅਤੇ 200 ਗਰਾਮ ਭੰਗ 300 ਗਰਾਮ ਸਪੀਡ ਅਤੇ ਨਗਦੀ ਵੀ ਬਰਾਮਦ ਕੀਤੀ ਗਈ ਹੈ ।

ਹਿੰਦੂ ਸ਼ਿਵਸੈਨਾ ਦਾ ਪ੍ਰਧਾਨ ਗ੍ਰਿਫਤਾਰ

Share  ਫਗਵਾੜਾ 16 ਜੂਨ (ਅਸ਼ੋਕ ਸ਼ਰਮਾ) ਹਿੰਦੂ ਸ਼ਿਵਸੈਨਾ ਦੇ ਪ੍ਰਧਾਨ ਨੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਮਿਲਕੇ ਆਪਣੇ ਹੀ ਭਰਾ ਦੀ ਘਰਵਾਲੀ ਦੀ ਗੈਰਹਾਜ਼ਰੀ ਵਿਚ ਉਸਦੇ ਪੈਸੇ ਚੋਰੀ ਕਰ ਉਸਨੂੰ ਕਥਿਤ ਤੌਰ ਤੇ ਘਰੋਂ ਕੱਢਣ ਅਤੇ ਸਰੀਰਕ ਤੌਰ ਤੇ ਤੰਗ ਪ੍ਰੇਸ਼ਾਨ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਸਿਟੀ ਫਗਵਾੜਾ ਵਿਖੇ ਮੁੱਖ ਥਾਣਾ ਅਫਸਰ ਐਸਐਚਓ ਸੁਖਪਾਲ […]

ਔਰਤਾਂ ਨੂੰ ਪੰਜਾਹ ਫੀਸਦੀ ਰਾਖਵਾਂਕਰਣ ਮੁ¤ਖਮੰਤਰੀ ਦਾ ਫੈਸਲਾ ਸ਼ਲਾਘਾਯੋਗ- ਮੀਨਾਕਸ਼ੀ ਵਰਮਾ

Shareਫਗਵਾੜਾ 16 ਜੂਨ (1ਸ਼ੋਕ ਸ਼ਰਮਾ) ਇੰਡੀਅਨ ਨੈਸ਼ਨਲ ਕਾਂਗ੍ਰੇਸ ਬ੍ਰਿਗੇਡ ਮਹਿਲਾ ਵਿੰਗ ਦੀ ਰਾਸ਼ਟਰੀ ਪ੍ਰਧਾਨ ਮੀਨਾਕਸ਼ੀ ਵਰਮਾ ਨੇ ਪੰਜਾਬ ਕੈਬਿਨੇਟ ਵਲੋਂ ਪੰਚਾਇਤੀ ਅਤੇ ਸਥਾਨਕ ਸੰਸਥਾਵਾਂ ਵਿਚ ਔਰਤਾਂ ਨੂੰ ਪੰਜਾਬ ਪ੍ਰਤੀਸ਼ਤ ਰਾਖਵਾਂਕਰਣ ਦੇਣ ਦੇ ਫੈਸਲੇ ਨੂੰ ਸ਼ਲਾਘਾਯੋਗ ਦ¤ਸਿਆ ਹੈ। ਉਹਨਾਂ ਕਿਹਾ ਕਿ ਮੁ¤ਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਔਰਤਾਂ ਨੂੰ ਹਮੇਸ਼ਾ ਤਰਜੀਹ ਦੇਣ ਦੀ ਕਾਂਗਰਸ ਦੀ ਰਵਾਇਤ ਨੂੰ […]