ਭੈਣ ਕੁਮਾਰੀ ਮਾਇਆਵਤੀ ਵਲੋਂ ਰਘੁਵੀਰ ਸਿੰਘ ਬੇਨੀਵਾਲ ਨੂੰ ਬਸਪਾ ਪੰਜਾਬ ਦਾ ਇੰਚਾਰਜ ਲਗਾਇਆ

Shareਬਸਪਾ ਪਾਰਟੀ ਅਹੁਦੇਦਾਰਾਂ ਦੀ ਟ੍ਰੇਨਿੰਗ ਦੇ ਲਈ ਕੈਡਰ ਕੈਂਪ ਦਾ ਕੰਮ ਵੀ ਸ਼ੁਰੂ ਫਗਵਾੜਾ 17 ਜੂਨ (ਅਸ਼ੋਕ ਸ਼ਰਮਾ) ਬਹੁਜਨ ਸਮਾਜ ਪਾਰਟੀ (ਬਸਪਾ) ਦੀ ਰਾਸ਼ਟਰੀ ਮੁਖੀ ਭੈਣ ਕੁਮਾਰੀ ਮਾਇਆਵਤੀ ਵਲੋਂ ਰਘੁਵੀਰ ਸਿੰਘ ਬੇਨੀਵਾਲ ਨੂੰ ਬਸਪਾ ਪੰਜਾਬ ਦਾ ਇੰਚਾਰਜ ਲਗਾਇਆ ਗਿਆ ਹੈ। ਉਹ ਪੰਜਾਬ ਦੇ ਪਹਿਲੇ ਇੰਚਾਰਜ ਡਾ. ਮੇਘਰਾਜ ਸਿੰਘ ਦੇ ਨਾਲ ਪੰਜਾਬ ਵਿਚ ਬਸਪਾ ਦਾ ਕੰਮਕਾਜ […]

ਪੈਨਸ਼ਨ ਭਵਨ ਲੁਧਿਆਣਾ ਦਾ ਪੰਦਰਵਾਂ ਸਥਾਪਨਾ ਦਿਵਸ 19 ਨੂੰ

Shareਲੁਧਿਆਣਾ, (ਪ੍ਰੀਤੀ ਸ਼ਰਮਾ): ਪੈਨਸ਼ਨ ਭਵਨ ਲੁਧਿਆਣਾ ਵਿਖੇ ਵੀ.ਕੇ ਖੰਨਾ ਚੇਅਰਮੈਨ ਦੀ ਪ੍ਰਧਾਨਗੀ ਹੇਠ ਇਕ ਵਿਸ਼ਾਲ ਮੀਟਿੰਗ ਹੋਈ ਜਿਸ ਵਿੱਚ ਪੈਨਸ਼ਨ ਭਵਨ ਲੁਧਿਆਣਾ ਦਾ ਪੰਦਰਵਾਂ ਸਥਾਪਨਾ ਦਿਵਸ ਮਿਤੀ 16.6.2017 ਨੂੰ ਪੈਨਸ਼ਨ ਭਵਨ ਮਿੰਨੀ ਸਕੱਤਰੇਤ ਲੁਧਿਆਣਾ ਵਿਖੇ ਮਨਾਉਣ ਦਾ ਫੈਸਲਾ ਕੀਤਾ ਗਿਆ । ਇਸ ਮੌਕੇ ਪੈਨਸ਼ਨਰਾਂ ਦੀਆਂ ਸਮੁੱਚੀਆਂ ਮੰਗਾਂ ਸਬੰਧੀ ਅਤੇ ਸਰਕਾਰ ਵੱਲੋਂ ਬਕਾਇਆ ਨਾ ਦੇਣ ਬਾਰੇ […]

ਸਾਬਕਾ ਮੰਤਰੀ ਮਾਨ ਨੇ ਪਿੰਡ ਢ¤ਕ ਪੰਡੋਰੀ ਦੀ ਪੰਚਾਇਤ ਨੂੰ ਦਿ¤ਤਾ 20 ਲ¤ਖ ਦੀ ਗ੍ਰਾਂਟ ਦਾ ਚੈਕ

Share ਫਗਵਾੜਾ 17 ਜੂਨ (ਅਸ਼ੋਕ ਸ਼ਰਮਾ) ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਵਲੋਂ ਫਗਵਾੜਾ ਹਲਕੇ ਦੇ ਪਿੰਡਾਂ ਨੂੰ ਵਿਕਾਸ ਕਾਰਜਾਂ ਲਈ ਗ੍ਰਾਂਟ ਜਾਰੀ ਕਰਨ ਦੀ ਸ਼ੁਰੂਆਤ ਪਿੰਡ ਢ¤ਕ ਪੰਡੋਰੀ ਤੋਂ ਕੀਤੀ ਗਈ ਹੈ। ਸੂਬੇ ਦੀ ਕਾਂਗਰਸ ਸਰਕਾਰ ਨੇ ਪਿੰਡ ਢ¤ਕ ਪੰਡੋਰੀ ਵਿਖੇ ਗਲੀਆਂ , ਨਾਲੀਆਂ, ਸ਼ਮਸ਼ਾਨਘਾਟ ਅਤੇ ਆੰਗਨਬਾੜੀ ਲਈ 20 ਲ¤ਖ ਰੁਪਏ ਦੀ ਗ੍ਰਾਂਟ ਜਾਰੀ […]

ਚੋਣਵੀਂ ਪੰਜਾਬੀ ਗ਼ਜ਼ਲ ਦੇ ਗਰੰਥ ਨੂੰ ਅੱਠ ਭਾਗਾਂ ਵਿੱਚ ਪ੍ਰਕਾਸ਼ਤ ਕਰਨਾ

Shareਇਤਿਹਾਸਕ ਕਾਰਜ-ਸੁਰਜੀਤ ਪਾਤਰ ਅਤੇ ਗੁਰਭਜਨ ਗਿੱਲ ਵੱਲੋਂ ਸ਼ਲਾਘਾ ਲੁਧਿਆਣਾ, (ਪ੍ਰੀਤੀ ਸ਼ਰਮਾ): ਪੈਨਸ਼ਨ ਭਵਨ ਲੁਧਿਆਣਾ ਵਿਖੇ ਵੀ.ਕੇ ਖੰਨਾ ਚੇਅਰਮੈਨ ਦੀ ਪ੍ਰਧਾਨਗੀ ਹੇਠ ਇਕ ਵਿਸ਼ਾਲ ਮੀਟਿੰਗ ਹੋਈ ਜਿਸ ਵਿੱਚ ਪੈਨਸ਼ਨ ਭਵਨ ਲੁਧਿਆਣਾ ਦਾ ਪੰਦਰਵਾਂ ਸਥਾਪਨਾ ਦਿਵਸ ਮਿਤੀ 16.6.2017 ਨੂੰ ਪੈਨਸ਼ਨ ਭਵਨ ਮਿੰਨੀ ਸਕੱਤਰੇਤ ਲੁਧਿਆਣਾ ਵਿਖੇ ਮਨਾਉਣ ਦਾ ਫੈਸਲਾ ਕੀਤਾ ਗਿਆ । ਇਸ ਮੌਕੇ ਪੈਨਸ਼ਨਰਾਂ ਦੀਆਂ ਸਮੁੱਚੀਆਂ ਮੰਗਾਂ […]