ਆਈ.ਐਸ.ਆਈ ਮਾਰਕਾ ਤੋਂ ਬਗੈਰ ਹੈਲਮਟ ਵੇਚਣ ’ਤੇ ਪਾਬੰਦੀ ਦੇ ਹੁਕਮ ਜਾਰੀ

Shareਲੁਧਿਆਣਾ, (ਪ੍ਰੀਤੀ ਸ਼ਰਮਾ): ਲੁਧਿਆਣਾ ਪੁਲਿਸ ਕਮਿਸ਼ਨਰ ਸ੍ਰੀ ਆਰ. ਐ¤ਨ. ਢੋਕੇ ਵੱਲੋਂ ਜਾਬਤਾ ਫੌਜਦਾਰੀ ਸੰਘਤਾ 1973 (1974 ਦਾ ਐਕਟ ਨੰਬਰ 2) ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੋਇਆ ਪੁਲਿਸ ਕਮਿਸ਼ਨਰੇਟ ਲੁਧਿਆਣਾ ਦੇ ਇਲਾਕੇ ਵਿੱਚ ਦੁਕਾਨਦਾਰਾਂ ਵੱਲੋਂ ਅਣ-ਅਧਿਕਾਰਤ ਤੌਰ ’ਤੇ ਬਿਨਾ ਆਈ.ਐਸ.ਆਈ. ਮਾਰਕਾ ਹੈਲਮਟ ਵੇਚਣ ’ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਗਏ ਹਨ। ਉਹਨਾਂ […]

ਦੂਸ਼ਿਤ ਹੁੰਦਾ ਵਾਤਵਰਣ ਨਾਂ ਸੰਭਾਲਿਆ ਤਾਂ ਹੋਵੇਗਾ ਆਉਣ ਵਾਲੀਆਂ ਪੀੜੀਆਂ ਦਾ ਧੁੰਧਲਾ ਭਵਿ¤ਖ : ਰਾਜੀਵ ਰਾਜਾ

Shareਲੁਧਿਆਣਾ, (ਪ੍ਰੀਤੀ ਸ਼ਰਮਾ): ਯੂਥ ਕਾਂਗਰਸ ਵਰਕਰਾਂ ਨੇ ਕਾਂਗਰਸ ਦੇ ਰਾਸ਼ਟਰੀ ਉਪ-ਪ੍ਰਧਾਨ ਰਾਹੁਲ ਗਾਂਧੀ ਦੇ ਜਨਮ ਦਿਨ ਤੇ ਵਿਧਾਨਸਭਾ ਦ¤ਖਣੀ ਯੂਥ ਕਾਂਗਰਸ ਦੇ ਉਪ-ਪ੍ਰਧਾਨ ਚੇਤਨ ਥਾਪਰ ਦੀ ਅਗਵਾਈ ਹੇਠ ਢੋਲੇਵਾਲ ਸਥਿਤ ਸਰਕਾਰੀ ਸੀ. ਸੈ. ਸਕੂਲ ਵਿਖੇ ਬੂਟੇ ਲਗਾਕੇ ਆਪਣੇ ਮਹਿਬੂਬ ਨੇਤਾ ਦੀ ਲੰਮੀ ਉਮਰ ਦੀ ਕਾਮਨਾ ਕਰ ਜਨਮ ਦਿਨ ਦੀਆਂ ਖੁਸ਼ੀਆਂ ਮਨਾਈਆਂ । ਸਮਾਰੋਹ ਵਿ¤ਚ ਬਤੋਰ […]

ਗਜਟਿਡ ਅਤੇ ਨਾਨ ਗਜਟਿਡ ਐਸ.ਸੀ.ਬੀ.ਸੀ. ਇੰਪਲਾਇਜ ਵੈਲਫੇਅਰ ਫੈਡਰੇਸ਼ਨ ਪੰਜਾਬ ਦੀ ਸਟੇਟ ਕਮੇਟੀ ਵਲੋਂ ਪੰਜਾਬ ਸਰਕਾਰ ਦੇ ਦਲਿਤ ਵਿਰੋਧੀ ਫੈਸਲੇ ਅਤੇ ਫੈਡਰੇਸ਼ਨ ਦੀਆਂ ਮੰਗਾਂ ਨੂੰ ਲੈ ਕੇਐਸ.ਡੀ. ਐਮ ਫਗਵਾੜਾ ਜਯੋਤੀ ਬਾਲਾ ਨੂੰ ਇਕ ਮੰਗ ਪ¤ਤਰ ਦਿ¤ਤਾ

Shareਫਗਵਾੜਾ 19 ਜੂਨ (ਅਸ਼ੋਕ ਸ਼ਰਮਾ) ਗਜਟਿਡ ਅਤੇ ਨਾਨ ਗਜਟਿਡ ਐਸ.ਸੀ.ਬੀ.ਸੀ. ਇੰਪਲਾਇਜ ਵੈਲਫੇਅਰ ਫੈਡਰੇਸ਼ਨ ਪੰਜਾਬ ਦੀ ਸਟੇਟ ਕਮੇਟੀ ਵਲੋਂ ਪੰਜਾਬ ਸਰਕਾਰ ਦੇ ਦਲਿਤ ਵਿਰੋਧੀ ਫੈਸਲੇ ਅਤੇ ਫੈਡਰੇਸ਼ਨ ਦੀਆਂ ਮੰਗਾਂ ਨੂੰ ਲੈ ਕੇ ਜਿਲ•ਾ ਪ੍ਰਧਾਨ ਸਤਵੰਤ ਟੂਰਾ, ਹਰਮੇਸ਼ ਖੇੜਾ ਸੀਨੀਅਰ ਮੀਤ ਪ੍ਰਧਾਨ, ਮਨਜੀਤ ਗਾਟ, ਬਲਵਿੰਦਰ ਮਸੀਹ ਆਦਿ ਦੀ ਅਗਵਾਈ ਹੇਠ ਐਸ.ਡੀ. ਐਮ ਫਗਵਾੜਾ ਜਯੋਤੀ ਬਾਲਾ ਨੂੰ ਇਕ […]

ਡੇਰਾ ਸਚਖੰਡ ਬ¤ਲਾਂ ਦੇ ਗ¤ਦੀ ਨਸ਼ੀਨ ਸ੍ਰੀ 108 ਸੰਤ ਨਿਰੰਜਣ ਦਾਸ ਮਹਾਰਾਜ ਦੀ ਰਹਿਨੁਮਾਈ ਹੇਠ ਮੁਫਤ ਮੈਡੀਕਲ ਕੈਂਪ ਦਾ ਆਯੋਜਨ

Shareਫਗਵਾੜਾ 19 ਜੂਨ (ਅਸ਼ੋਕ ਸ਼ਰਮਾ) ਅਮਰ ਸ਼ਹੀਦ 108 ਸੰਤ ਰਾਮਾਨੰਦ ਜੀ ਵੈਲਫੇਅਰ ਸੁਸਾਇਟੀ ਮੁਹ¤ਲਾ ਹਦੀਆਬਾਦ ਰਜਿ. ਫਗਵਾੜਾ ਵਲੋਂ ਡੇਰਾ ਸਚਖੰਡ ਬ¤ਲਾਂ ਦੇ ਗ¤ਦੀ ਨਸ਼ੀਨ ਸ੍ਰੀ 108 ਸੰਤ ਨਿਰੰਜਣ ਦਾਸ ਮਹਾਰਾਜ ਦੀ ਰਹਿਨੁਮਾਈ ਹੇਠ ਮੁਫਤ ਮੈਡੀਕਲ ਕੈਂਪ ਦਾ ਆਯੋਜਨ ਸੰਤ ਸਰਵਣ ਦਾਸ ਮਾਡਲ ਸਕੂਲ ਹਦੀਆਬਾਦ ਫਗਵਾੜਾ ਵਿਖੇ ਲਗਾਇਆ ਗਿਆ। ਜਿਸਦਾ ਉਦਘਾਟਨ ਸੰਤ ਸੁਖਵਿੰਦਰ ਦਾਸ ਗ¤ਦੀ ਨਸ਼ੀਨ […]

ਸੰਪੂਰਣ ਭਾਰਤੀ ਸਮਾਜ ਸੇਵਾ ਸੋਸਾਇਟੀ ਦੇ ਵ¤ਲੋਂ 96ਵਾਂ ਮਾਸਿਕ ਰਾਸ਼ਨ ਵੰਡ ਸਮਾਰੋਹ ਆਜੋਜਿਤ

Shareਲੁਧਿਆਣਾ, (ਪ੍ਰੀਤੀ ਸ਼ਰਮਾ): ਸੰਪੂਰਣ ਭਾਰਤੀ ਸਮਾਜ ਸੇਵਾ ਸੋਸਾਇਟੀ ਦੇ ਵ¤ਲੋਂ ਸੋਸਾਇਟੀ ਚੇਇਰਮੈਨ ਅਹਿਮਦ ਅਲੀ ਗੁ¤ਡੂ ਅਤੇ ਪ੍ਰਧਾਨ ਗੁ¤ਡੀ ਮੰਹਤ ਦੀ ਪ੍ਰਧਾਨਤਾ ਵਿ¤ਚ ਸ਼ਿਵਪੁਰੀ ਸਥਿਤ ਸਵਾਮੀ ਵੇਦ ਭਾਰਤੀ ਆਸ਼ਰਮ ਵਿ¤ਚ ਆਜੋਜਿਤ 96ਵੇਂ ਮਾਸਿਕ ਰਾਸ਼ਨ ਵੰਡ ਸਮਾਰੋਹ 31 ਜਰੁਰਪਤਮੰਜ ਪਰਵਾਰਾਂ ਦੀਆਂ ਔਰਤਾਂ ਨੂੰ ਘਰੇਲੂ ਲੋੜ ਦਾ ਸਾਮਾਨ ਵੰਡਵਾਂ ਕੀਤਾ ਗਿਆ । ਪੰਜਾਬ ਪ੍ਰਦੇਸ਼ ਕਾਂਗਰਸ ਅਲਪ ਸੰਖਿਅਕ ਡਿਪਾਰਟਮੈਂਟ […]

ਸੀ.ਐਮ.ਈ. ਦਰਦਾਂ ਦੇ ਮਰੀਜ਼ ਪੇਨਕਿੱਲਰ ਗੋਲੀਆਂ ਖਾਣ ਤੋਂ ਬਚਣ- ਡਾ.ਅਮਿਤ ਕਾਂਸਲ

Share ਫਗਵਾੜਾ 19 ਜੂਨ (ਅਸ਼ੋਕ ਸ਼ਰਮਾ) ਨੈਸ਼ਨਲ ਇੰਟਿਗ੍ਰੇਟਿਡ ਮੈਡੀਕਲ ਐਸੋਸੀਏਸ਼ਨ (ਐਨ.ਆਈ.ਐਮ.ਏ.) ਵਲੋਂ ਆਯੋਜਿਤ ਸੀ.ਐਮ.ਈ. ਵਿੱਚ ਦੱਸਿਆ ਗਿਆ ਕਿ ਜੋੜਾਂ ਦੀਆਂ ਦਰਦਾਂ ਦੇ ਮਰੀਜ਼ਾਂ ਦੀ ਗਿਣਤੀ ਦਿਨ ਬ ਦਿਨ ਵਧਦੀ ਜਾ ਰਹੀ ਹੈ ਤੇ ਜੋੜਾਂ ਦੇ ਦਰਦ ਮਰੀਜ਼ਾਂ ਨੂੰ ਇਸ ਬਾਰੇ ਖਾਸ ਧਿਆਨ ਰੱਖਣ ਦੀ ਲੋੜ ਹੈ।ਜਿਸ ਲਈ ਜਰੂਰੀ ਹੈ ਕਿ ਮਰੀਜ਼ ਆਪਣੇ ਡਾਕਟਰ ਦੀ ਰਾਇ […]

ਬਹੁਜਨ ਸਮਾਜ ਪਾਰਟੀ ਤਹਿਸੀਲ ਫਗਵਾੜਾ ਵਲੋਂ ਕੇਂਦਰ ਸਰਕਾਰ, ਯੂ.ਪੀ. ਸਰਕਾਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲੇ ਫੂਕ ਕੇ ਜਬਰਦਸਤ ਰੋਸ ਮੁਜਾਹਰਾ ਕੀਤਾ

Shareਫਗਵਾੜਾ 19 ਜੂਨ (ਅਸ਼ੋਕ ਸ਼ਰਮਾ) ਬਹੁਜਨ ਸਮਾਜ ਪਾਰਟੀ ਤਹਿਸੀਲ ਫਗਵਾੜਾ ਵਲੋਂ ਕੇਂਦਰ ਸਰਕਾਰ, ਯੂ.ਪੀ. ਸਰਕਾਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲੇ ਫੂਕ ਕੇ ਜਬਰਦਸਤ ਰੋਸ ਮੁਜਾਹਰਾ ਕੀਤਾ ਗਿਆ। ਸਮੂਹ ਬਸਪਾ ਵਰਕਰ ਸਥਾਨਕ ਰੈਸਟ ਹਾਉਸ ਵਿਖੇ ਇਕ¤ਤਰ ਹੋਏ ਜਿ¤ਥੇ ਵਿਸ਼ੇਸ਼ ਤੌਰ ਤੇ ਮਹੰਤ ਪੁਰਸ਼ੋਤਮ ਲਾਲ ਚ¤ਕ ਹਕੀਮ, ਰਮੇਸ਼ ਕੌਲ ਇੰਚਾਰਜ ਬਸਪਾ ਜਿਲ•ਾ ਕਪੂਰਥਲਾ, ਪਰਵੀਨ ਬੰਗਾ […]

ਜਲੰਧਰ ਬਾਈਪਾਸ ਤੋਂ ਖੋਹੀ ਡਸਟਰ ਕਾਰ ਬਰਾਮਦ, ਪੰਜ ਦੋਸ਼ੀ ਗ੍ਰਿਫ਼ਤਾਰ

Shareਇੱਕ ਦੋਸ਼ੀ ਦੇ ਘਰ ਤੋਂ ਭਾਰੀ ਮਾਤਰਾ ਵਿੱਚ ਡਰੱਗਜ਼ ਵੀ ਮਿਲੀਆਂ ਲੁਧਿਆਣਾ, (ਪ੍ਰੀਤੀ ਸ਼ਰਮਾ): ਲੁਧਿਆਣਾ ਪੁਲਿਸ ਨੇ ਮੁਸ਼ਤੈਦੀ ਤੋਂ ਕੰਮ ਲੈਂਦਿਆਂ ਬੀਤੇ ਦਿਨੀਂ ਸਥਾਨਕ ਜਲੰਧਰ ਬਾਈਪਾਸ ਕੋਲੋਂ ਕੁੱਟਮਾਰ ਕਰਕੇ ਖੋਹੀ ਕਾਰ ਬਰਾਮਦ ਕਰਨ ਅਤੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਹਾਸਿਲ ਕੀਤੀ ਹੈ। ਕਾਬੂ ਕੀਤੇ ਗਏ ਦੋਸ਼ੀਆਂ ਪਾਸੋਂ ਖੋਹੀ ਹੋਈ ਕਾਰ ਸਮੇਤ ਦੋ ਕਾਰਾਂ, ਇੱਕ […]