ਬਰੂਸਲ ਸਟੈਸ਼ਨ ਵਿਖੇ ਅਤਵਾਦੀ ਹਮਲੇ ਤੋਂ ਬਚਾਅ

Share ਬੈਲਜੀਅਮ 20 ਜੂਨ (ਯ.ਸ) ਮਿਲੀ ਜਾਣਕਾਰੀ ਮੁਤਾਬਿਕ ਬਰੂਸਲ ਸਟੇਸ਼ਨ ਤੇ 2 ਛੋਟੇ ਧਮਾਕੇ ਹੋਏ। ਇਕ ਆਦਮੀ ਵਲੋਂ ਬਰੁਸਲ ਸਟੇਸ਼ਨ ਤੇ ਬੰਬ ਧਮਾਕਾ ਕਰਨ ਦੀ ਕੋਸ਼ਿਸ਼ ਕੀਤੀ ਗਈ ਅਤੇ ਮਿਲਟਰੀ ਵਲੋਂ ਇਸ ਆਦਮੀ ਨੂੰ ਮੋਕੇ ਤੇ ਹੀ ਗੋਲੀ ਮਾਰ ਦਿੱਤੀ ਗਈ ਅਤੇ ਵਧਾ ਹਾਦਸਾ ਹੋਣ ਤੋਂ ਬਚਾਅ ਹੋ ਗਿਆ।

ਸੰਤਿਰੂਧਨ ਵਿਖੇ ਤੀਆ ਦੇ ਮੇਲੇ ਦੀਆ ਸਾਰੀਆ ਤਿਆਰੀਆ ਮੁਕੰਮਲ

Share ਤਸਵੀਰ ਮੇਲੇ ਵਿਚ ਭਾਗ ਲੈਣ ਵਾਲੇ ਸਾਰੇ ਮੈਂਬਰ ਮੇਲੇ ਦਾ ਪੋਸਟਰ ਰਲੀਜ ਕਰਦੇ ਹੋਏ ਲੂਵਨ ਬੈਲਜੀਅਮ 20 ਜੂਨ(ਯ.ਸ) ਮਹਿਕ ਪੰਜਾਬ ਦੀ ਈਵੇਂਟਸ ਵਲੋ 24 ਜੂਨ 12 ਵਜੇ ਤੋ ਸਾਮ ਤੱਕ ਸੰਤਿਰੂਧਨ ਵਿਖੇ ਤੀਆਂ ਦਾ ਮੇਲਾ ਕਰਵਾਇਆ ਜਾ ਰਿਹਾ ਹੈ ਜਿਸ ਵਿਚ ਮੁਖ ਮਹਿਮਾਨ ਵਜੋ ਰਣਜੀਤ ਕੌਰ ਸਾਮਲ ਹੋਣਗੇ ਇਹ ਜਾਣਕਾਰੀ ਮੇਲੇ ਦੀਆ ਮੁਖ ਪ੍ਰਬੰਧਕ […]

ਕੈਪਟਨ ਸਰਕਾਰ ਨੇ ਕਿਸਾਨਾਂ ਦਾ ਕਰਜ ਮਾਫ ਕਰਕੇ ਪੂਰਾ ਕੀਤਾ ਵ¤ਡਾ ਵਾਅਦਾ – ਮਾਨ

Share* ਇੰਡਸਟਰੀ ਨੂੰ 5 ਰੁਪਏ ਯੁਨਿਟ ਬਿਜਲੀ ਸ਼ਲਾਘਾਯੋਗ ਫਗਵਾੜਾ 20 ਜੂਨ (ਅਸ਼ੋਕ ਸ਼ਰਮਾ) ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਪਹਿਲੇ ਹੀ ਸੈਸ਼ਨ ਵਿਚ ਕਿਸਾਨਾ ਦਾ ਕਰਜ ਮਾਫ ਕਰਨ ਦਾ ਐਲਾਨ ਕਰਕੇ ਵਿਧਾਨਸਭਾ ਚੋਣਾ ਸਮੇਂ ਕੀਤਾ ਵ¤ਡਾ ਵਾਇਦਾ ਪੂਰਾ ਕੀਤਾ ਹੈ ਜੋ ਕਿ ਸ਼ਲਾਘਾਯੋਗ ਹੈ। ਹੋਰ ਸੂਬਿਆਂ ਦੀਆਂ ਸਰਕਾਰਾਂ ਨੂੰ ਵੀ ਇਸ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ। […]

ਕੈਪਟਨ ਸਰਕਾਰ ਦਾ ਕਿਸਾਨਾਂ ਪ੍ਰਤੀ ਪਹਿਲਾ ਕਦਮ ਸ਼ਲਾਘਾਯੋਗ ਹੈ ਅਸੀਂ ਇਸ ਦਾ ਸਵਾਗਤ ਕਰਦੇ ਹਾਂ: ਬੀ ਕੇ ਯੂ ਮਾਨ

Shareਕੈਪਟਨ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਨਾਲ ਕੀਤਾ ਵਾਅਦਾ ਪੂਰਾ ਕੀਤਾ, ਹੁਣ ਮੋਦੀ ਸਵਾਮੀਨਾਥਨ ਕਮੇਟੀ ਦੀ ਰਿਪੋਰਟ ਲਾਗੂ ਕਰਕੇ ਆਪਣਾ ਵਾਅਦਾ ਨਿਭਾਉਣ ਚੰਡੀਗੜ੍ਹ 20 ਜੂਨ ( ਧਰਮਵੀਰ ਨਾਗਪਾਲ) ਭਾਰਤੀ ਕਿਸਾਨ ਯੂਨੀਅਨ ਦੇ ਕੌਮੀਂ ਪ੍ਰਧਾਨ ਅਤੇ ਸਾਬਕਾ ਐਮ ਪੀ ਭੁਪਿੰਦਰ ਸਿੰਘ ਮਾਨ ਅਤੇ ਪੰਜਾਬ ਪ੍ਰਧਾਨ ਬਲਦੇਵ ਸਿੰਘ ਮੀਆਂਪੁਰਨੇ ਪੰਜਾਬ ਸਰਕਾਰ ਵੱਲੋਂ ਪੰਜ ਏਕੜ ਤੱਕ ਦੇ ਕਿਸਾਨਾਂ […]

ਫ਼ੌਜ ,’ਚ ਭਰਤੀ ਰੈਲੀ 1 ਅਗਸਤ ਤੋਂ 11 ਅਗਸਤ ਤ¤ਕ

Share-16 ਜੁਲਾਈ ਤਕ ਆਨ ਲਾਈਨ ਰਜਿਸਟ੍ਰੇਸ਼ਨ ਕਰਵਾਈ ਜਾ ਸਕਦੀ ਹੈ -ਸਿਪਾਹੀ ਜਰਨਲ , ਸਿਪਾਹੀ ਕਲਰਕ, ਸਿਪਾਹੀ ਤਕਨੀਕੀ ਅਤੇ ਸਿਪਾਹੀ ਟ੍ਰੇਡਜਮੈਂਨ ਲਈ ਕੀਤੀ ਜਾਣੀ ਹੈ ਭਰਤੀ -ਪਟਿਆਲਾ, ਸੰਗਰੂਰ, ਮਾਨਸਾ, ਬਰਨਾਲਾ ਅਤੇ ਫਤਹਿਗੜ੍ਹ ਸਾਹਿਬ ਜ਼ਿਲ੍ਹਿਆਂ ਦੇ ਉਮੀਦਵਾਰ ਲੈ ਸਕਦੇ ਹਨ ਭਾਗ ਪਟਿਆਲਾ, 20 ਜੂਨ (ਧਰਮਵੀਰ ਨਾਗਪਾਲ) ਭਾਰਤ ਦੀ ਜ਼ਮੀਨੀ ਫ਼ੌਜ ’ਚ ਭਰਤੀ ਲਈ ਪਟਿਆਲਾ-ਸੰਗਰੂਰ ਸੜਕ ਉਤੇ ਪਟਿਆਲਾ […]

ਛੋਟੇ ਬੱਚਿਆਂ ਤੋਂ ਭੀਖ ਮੰਗਵਾਉਣਾ ਅਤੇ ਬਾਲ ਮਜ਼ਦੂਰੀ ਰੋਕਣ ਲਈ ਚੱਲੇਗੀ ਵਿਸੇਸ਼ ਮੁਹਿੰਮ

Share-ਬੱਚਿਆਂ ਨੂੰ ਸਕੂਲ ਵੱਲ ਲੈ ਕੇ ਜਾਣ ਲਈ ਜ਼ਿਲ੍ਹਾ ਪ੍ਰਸ਼ਾਸਨ ਨਿੱਜੀ ਸੰਸਥਾਵਾਂ ਦੇ ਸਹਿਯੋਗ ਨਾਲ ਕਰੇਗਾ ਕੰਮ: ਸ਼ੌਕਤ ਅਹਿਮਦ -ਪੁਲਿਸ ਨੂੰ ਵਿਸ਼ੇਸ ਐਂਟੀ ਬੈਗਿੰਗ ਸਕਐਡ ਬਣਾਉਣ ਦੇ ਨਿਰਦੇਸ਼ ਪਟਿਆਲਾ, 20 ਜੂਨ: (ਧਰਮਵੀਰ ਨਾਗਪਾਲ) ਪਟਿਆਲਾ ਸ਼ਹਿਰ ਵਿਖੇ ਛੋਟੇ ਬੱਚਿਆਂ ਤੋਂ ਭੀਖ ਮੰਗਵਾਉਣ ਤੋਂ ਰੋਕਣ ਲਈ ਜਿੱਥੇ ਜ਼ਿਲ੍ਹਾ ਪ੍ਰਸ਼ਾਸਨ ਸਖਤ ਕਦਮ ਚੁਕਣ ਜਾ ਰਿਹਾ ਹੈ ਉਥੇ ਹੀ […]