ਨੌਕਰ ਜਾਂ ਕਿਰਾਏਦਾਰ ਰੱਖਣ ਤੋਂ ਪਹਿਲਾਂ ਸੰਬੰਧਤ ਬਾਰੇ ਜਾਣਕਾਰੀ ਪੁਲਿਸ ਕੋਲ ਦਰਜ ਕਰਾਉਣੀ ਜ਼ਰੂਰੀ-ਪੁਲਿਸ ਕਮਿਸ਼ਨਰ

Shareਲੁਧਿਆਣਾ, (ਪ੍ਰੀਤੀ ਸ਼ਰਮਾ): ਪੁਲਿਸ ਕਮਿਸ਼ਨਰ ਸ੍ਰੀ ਆਰ. ਐ¤ਨ. ਢੋਕੇ ਨੇ ਜਾਬਤਾ ਫੌਜਦਾਰੀ ਸੰਘਤਾ (ਐਕਟ ਨੰਬਰ-2 ਆਫ਼ 1974) ਦੀ ਧਾਰਾ 144 ਤਹਿਤ ਪੁਲਿਸ ਕਮਿਸ਼ਨਰੇਟ ਲੁਧਿਆਣਾ ਦੇ ਖੇਤਰ ਵਿੱਚ ਰਹਿੰਦੇ ਆਮ ਲੋਕਾਂ, ਮਕਾਨ ਮਾਲਕਾਂ, ਮਕਾਨਾਂ ਉ¤ਪਰ ਕਾਬਜ਼ ਵਿਅਕਤੀਆਂ, ਫੈਕਟਰੀਆਂ ਦੇ ਮਾਲਕਾਂ, ਵੱਖ-ਵੱਖ ਵਿੱਤੀ ਅਦਾਰਿਆਂ ਦੇ ਮਾਲਕਾਂ ਅਤੇ ਸੁਰੱਖਿਆ ਏਜੰਸੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਨੌਕਰ, ਡਰਾਈਵਰ, […]

ਐਲਕ ਗਰੋਵ ਪਾਰਕ ਦੀਆਂ ਤੀਆਂ 13 ਅਗਸਤ ਨੂੰ

Shareਸੈਕਰਾਮੈਂਟੋ, (ਪ.ਪ)- ਸੈਕਰਾਮੈਂਟੋ ਅਤੇ ਇੰਟਰਨੈਸ਼ਨਲ ਪੰਜਾਬੀ ਕਲਚਰ ਅਕੈਡਮੀ ਵੱਲੋਂ ‘ਤੀਆਂ ਤੀਜ਼ ਦੀਆਂ’ ਨਾਂ ਹੇਠ ਕਰਵਾਈ ਜਾਂਦੀਆਂ ਤੀਆਂ ਇਸ ਵਾਰ 13 ਅਗਸਤ, ਦਿਨ ਐਤਵਾਰ, ਦੁਪਹਿਰ 1.30 ਤੋਂ 6.30 ਵਜੇ ਤੱਕ ਐਲਕ ਗਰੋਵ ਪਾਰਕ ਵਿਖੇ ਮਨਾਈਆਂ ਜਾਣਗੀਆਂ। ਐਲਕ ਗਰੋਵ, ਸੈਕਰਾਮੈਂਟੋ ’ਚ ਖੁੱਲ•ੇ ਮੈਦਾਨ ਵਿਚ ਛਾਂ ਦਾਰ ਦਰੱਖਤਾਂ ਹੇਠ ਲੱਗਣ ਵਾਲੀਆਂ ਇਹ ਤੀਆਂ, ਪੰਜਾਬ ’ਚ ਲੱਗਣ ਵਾਲੀਆਂ ਅਸਲੀ […]

ਮਾਨਸਿਕ ਤਨਾੳ ਨੂੰ ਦੂਰ ਕਰਦਾ ਹੈ ਯੋਗ- ਸੀਮਾ ਖੁਰਾਣਾ

Shareਸ.ਸ.ਸ.ਸ. ਹਰਬੰਸਪੁਰਾ ਵਿਖੇ ਅਧਿਆਪਕਾਂ, ਵਿਦਿਆਰਥੀਆਂ ਅਤੇ ਪੰਚਾਇਤ ਨੇ ਵੀ ਕੀਤਾ ਯੋਗ ਫਗਵਾੜਾ 21 ਜੂਨ (ਅਸ਼ੋਕ ਸ਼ਰਮਾ) ਭਾਰਤੀ ਵਿਰਾਸਤ ਦੀ ਝੋਲੀ ਵਿੱਚੋਂ ਨਿੱਕਲ ਕੇ ਪੂਰੇ ਸੰਸਾਰ ਨੂੰ ਨਿਰੋਗਤਾ ਦਾ ਪ੍ਰਸ਼ਾਦ ਪ੍ਰਦਾਨ ਕਰ ਰਹੀ ਯੋਗ ਪ੍ਰਣਾਲੀ ਨਾਲ ਸਬੰਧਿਤ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਰਬੰਸਪੁਰਾ ਵਿਖੇ ਇੱਕ ਵਿਸ਼ੇਸ਼ ਪ੍ਰੋਗਰਾਮ ਆਯੋਜਿਤ ਕੀਤਾ ਗਿਆ । ਸਕੂਲ ਇੰਚਾਰਜ਼ […]

ਤੀਜੇ ਅੰਤਰਰਾਸ਼ਟਰੀ ਯੋਗਾ ਦਿਵਸ ਵਿੱਚ ਸੈਂਕੜੇ ਲੋਕਾਂ ਨੇ ਭਾਗ ਲਿਆ

Shareਲੁਧਿਆਣਾ, (ਪ੍ਰੀਤੀ ਸ਼ਰਮਾ): ਤੀਜਾ ਅੰਤਰਰਾਸ਼ਟਰੀ ਯੋਗਾ ਦਿਵਸ ਅੱਜ ਸਥਾਨਕ ਰੱਖ਼ ਬਾਗ ਵਿਖੇ ਮਨਾਇਆ ਗਿਆ। ਇਹ ਸਮਾਗਮ ਜ਼ਿਲ•ਾ ਪ੍ਰਸਾਸ਼ਨ, ਆਯੁਰਵੈਦਿਕ ਵਿਭਾਗ ਅਤੇ ‘ਪਤੰਜਲੀ ਯੋਗਪੀਠ’ ਵੱਲੋਂ ਸਾਂਝੇ ਤੌਰ ’ਤੇ ਕਰਵਾਇਆ ਗਿਆ, ਜਿਸ ਵਿੱਚ ਸੈਂਕੜੇ ਲੋਕਾਂ ਨੇ ਸ਼ਿਰਕਤ ਕੀਤੀ। ਇਨ•ਾਂ ਲੋਕਾਂ ਵਿੱਚ ਸਥਾਨਕ ਲੋਕ, ਵਿਦਿਆਰਥੀ, ਅਧਿਕਾਰੀ, ਖ਼ਿਡਾਰੀ ਅਤੇ ਹੋਰ ਸ਼ਾਮਿਲ ਸਨ। ਇਹ ਸਮਾਗਮ ਸਵੇਰੇ 6.30 ਵਜੇ ਤੋਂ ਸਵੇਰੇ […]

* ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਰਜਿ. ਫਗਵਾੜਾ ਨੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ

Share* ਯੋਗ ਨਾਲ ਕੀਤਾ ਜਾ ਸਕਦਾ ਹੈ ਸ਼ਰੀਰ ਨੂੰ ਨਿਰੋਗ * ਸ਼ਰੀਰ ਦੀਆਂ ਗੰਭੀਰ ਬਿਮਾਰੀਆਂ ‘ਚ ਕਾਰਗਰ ਸਿੱਧ ਹੋ ਰਿਹਾ ਹੈ ਯੋਗ : ਯੋਗਾ ਐਕਸਪ੍ਰਟ ਦੀਪਿਕਾ ਸੋਹਲ ਫਗਵਾੜਾ, 21 ਜੂਨ (ਅਸ਼ੋਕ ਸ਼ਰਮਾ) ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਰਜਿ. ਫਗਵਾੜਾ ਵਲੋਂ ਚੇਅਰਮੈਨ ਡਾ. ਰਮਨ ਦੀ ਪ੍ਰਧਾਨਗੀ ਅਤੇ ਪ੍ਰੋਜੈਕਟ ਡਾਈਰੈਕਟਰ ਡਾ. ਅਸ਼ੋਕ ਕੁਮਾਰ ਭਾਟੀਆ ਦੀ ਸੁਚੱਜੀ ਅਗਵਾਈ ਹੇਠ ਦੀਪਿਕਾ […]

ਘਲੂਘਾਰਾ ਦਿਵਸ ਦੇ ਸਮਾਗਮ ਨੂੰ ਸ਼ਾਂਤੀਪੂਰਬਕ ਰੱਖਣ ਵਿਚ ਸ਼ਰੋਮਣੀ ਕਮੇਟੀ ਸਫਲ-ਉਜਾਗਰ ਸਿੰਘ

Share ਘਲੂਘਾਰਾ ਦਿਵਸ ਦੇ ਸਮਾਗਮ ਨੂੰ 33 ਸਾਲ ਬਾਅਦ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼ਾਂਤੀ ਪੂਰਬਕ ਰੱਖਣ ਵਿਚ ਪਹਿਲੀ ਵਾਰ ਸਫ਼ਲ ਹੋਈ ਹੈ। ਉਨ•ਾਂ ਦਾ ਇਹ ਉਪਰਾਲਾ ਸਲਾਹੁਣਯੋਗ ਉਦਮ ਹੈ। ਕੁਝ ਕੁ ਸ਼ਰਧਾਲੂਆਂ ਦੀ ਹੁਲੜਬਾਜ਼ੀ ਦੇ ਬਾਵਜੂਦ ਕਾਫ਼ੀ ਹੱਦ ਤੱਕ ਇਹ ਉਪਰਾਲਾ ਸਫ਼ਲ ਵੀ ਹੋਇਆ ਹੈ। ਭਾਵੇਂ ਸਿੱਖਾਂ ਦੀਆਂ ਜ਼ਖ਼ਮੀ ਹੋਈਆਂ ਭਾਵਨਾਵਾਂ ਨੂੰ ਕਾਬੂ ਵਿਚ ਰੱਖਣਾ […]

ਨਸ਼ਾ ਵਿਰੁੱਧ ਚਲਾਈ ਮੁਹਿੰਮ ਤਹਿਤ ਫਗਵਾੜਾ ਪੁਲਸ ਹੱਥ ਇੱਕ ਸ਼ੱਕੀ ਬੰਦੇ ਤੋਂ ਹੈਰੋਇਨ ਬਰਾਮਦ ਹੋਈ ।

Share ਫਗਵਾੜਾ, 21 ਜੂਨ (ਅਸ਼ੋਕ ਸ਼ਰਮਾ) ਨਸ਼ਾ ਵਿਰੁੱਧ ਚਲਾਈ ਮੁਹਿੰਮ ਤਹਿਤ ਫਗਵਾੜਾ ਪੁਲਸ ਹੱਥ ਇੱਕ ਸ਼ੱਕੀ ਬੰਦੇ ਤੋਂ ਹੈਰੋਇਨ ਬਰਾਮਦ ਹੋਈ । ਮਿਲੀ ਜਾਣਕਾਰੀ ਮੁਤਾਬਕ ਜਦ ਸ੍ਰੀ ਦਿਆਮਾ ਹਰੀਸ਼ ਕੁਮਾਰ ਓਮ ਪ੍ਰਕਾਸ਼ ਆਈ.ਪੀ.ਐਸ. ਸਹਾਇਕ ਪੁਲਿਸ ਕਪਤਾਨ , ਸਬ ਡਵੀਜਨ ਫਗਵਾੜਾ ਦੀ ਨਿਗਰਾਨੀ ਹੇਠ ਇੰਸਪੈਕਟਰ ਗੁਰਮੀਤ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਫਗਵਾੜਾ ਦੀ ਅਧਾਰਿਤ ਪੁਲਿਸ ਪਾਰਟੀ ਨੇ […]