ਗਾਇਕ ਗੁਰਮੇਜ ਮੇਹਲੀ ਸਿੰਗਲ ਟਰੈਕ ‘ਪੰਜਾਬੀ ਹੀਰੇ’ ਨਾਲ ਚਰਚਾ ’ਚ

Share ਫਗਵਾੜਾ 22 ਜੂਨ (1ਸ਼ੋਕ ਸ਼ਰਮਾ) ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਦੇ ਲਾਡਲੇ ਸ਼ਾਗਿਰਦ ਗਾਇਕ ਗੁਰਮੇਜ ਮੇਹਲੀ ਇਕ ਵਾਰ ਫਿਰ ਆਪਣੇ ਸਿੰਗਲ ਟਰੈਕ ‘ਪੰਜਾਬੀ ਹੀਰੇ’ ਨਾਲ ਚਰਚਾ ਵਿਚ ਆਏ ਹਨ। ਗੀਤ ਨੂੰ ਯੂ ਸਾਉਂਡਜ਼ ਕੰਪਨੀ ਨੇ ਰਿਕਾਰਡ ਕੀਤਾ ਹੈ। ਵੀਡੀਓ ਫਿਲਮਾਂਕਣ ਵੀ ਬਹੁਤ ਹੀ ਸੁਚ¤ਜੇ ਢੰਗ ਨਾਲ ਕੀਤਾ ਗਿਆ ਹੈ ਜਿਸ ਵਿਚ ਪੰਜਾਬੀ ਵਿਰਸੇ ਦੀ […]

ਨੀਮਾ ਅਤੇ ਜੇਸੀਜ਼ ਸਿਟੀ ਵਲੋਂ ਸਾਂਝੇ ਤੋਰ ‘ਤੇ ਮਨਾਏ ਗਏ ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ ‘ਤੇ ਸਰਕਾਰੀ ਸੀਨੀਅਰ ਸੈਂਕੰਡਰੀ ਸਕੂਲ (ਲੜਕੀਆਂ) ਬੰਗਾ ਰੋਡ ਵਿਖੇ ਇੱਕ ਸ਼ਾਨਦਾਰ ਯੋਗ ਕੈਂਪ ਲਗਾਇਆ

Share ਫਗਵਾੜਾ 22 ਜੂਨ (ਅਸ਼ੋਕ ਸ਼ਰਮਾ) ਨੀਮਾ ਅਤੇ ਜੇਸੀਜ਼ ਸਿਟੀ ਵਲੋਂ ਸਾਂਝੇ ਤੋਰ ‘ਤੇ ਮਨਾਏ ਗਏ ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ ‘ਤੇ ਸਰਕਾਰੀ ਸੀਨੀਅਰ ਸੈਂਕੰਡਰੀ ਸਕੂਲ (ਲੜਕੀਆਂ) ਬੰਗਾ ਰੋਡ ਵਿਖੇ ਇੱਕ ਸ਼ਾਨਦਾਰ ਯੋਗ ਕੈਂਪ ਲਗਾਇਆ ਗਿਆ।ਸਕੂਲ ਦੀ ਪਿੰ੍ਰਸੀਪਲ ਮੀਨੂੰ ਗੁਪਤਾ ਦੇ ਸਹਿਯੋਗ ਨਾਲ ਲਗਾਏ ਗਏ ਕੈਂਪ ਵਿੱਚ ਖਰਾਬ ਮੌਸਮ ਹੋਣ ਦੇ ਬਾਵਜ਼ੂਦ ਭਾਰੀ ਗਿਤਚੀ ‘ਚ […]