ਆਰਸੇਟੀ ਰਾਹੀਂ ਸਿਖ਼ਲਾਈ ਪ੍ਰਾਪਤ ਕਰਨ ਵਾਲੀਆਂ ਸਿਖ਼ਿਆਰਥਣਾਂ ਨੂੰ ਸਰਟੀਫਿਕੇਟਾਂ ਦੀ ਵੰਡ

Shareਲੁਧਿਆਣਾ, (ਪ੍ਰੀਤੀ ਸ਼ਰਮਾ): ਸਥਾਨਕ ਸਾਬਣ ਬਾਜ਼ਾਰ ਵਿਖੇ ਚੱਲ ਰਹੇ ਪੰਜਾਬ ਐਂਡ ਸਿੰਧ ਬੈਂਕ-ਆਰਸੇਟੀ (ਰੂਰਲ ਸੈ¤ਲਫ਼ ਇੰਪਲਾਇਮੈਂਟ ਟਰੇਨਿੰਗ ਇੰਸਟੀਚਿਊਟ) ਵਿਖੇ ਬਿਊਟੀ ਪਾਰਲਰ ਕੋਰਸ ਸੰਬੰਧੀ 30 ਦਿਨਾਂ ਦੀ ਸਿਖ਼ਲਾਈ ਦਿੱਤੀ ਗਈ, ਜਿਸ ਦੀਆਂ ਸਫ਼ਲ ਸਿਖ਼ਿਆਰਥਣਾਂ ਨੂੰ ਸਰਟੀਫਿਕੇਟਾਂ ਦੀ ਵੰਡ ਕੀਤੀ ਗਈ। ਇਹ ਸਾਰੀਆਂ 35 ਸਿੱਖਿਆਰਥਣਾਂ ਪੇਂਡੂ ਖੇਤਰ ਅਤੇ ਗਰੀਬੀ ਰੇਖਾ ਨਾਲ ਸੰਬੰਧਤ ਹਨ। ਸਰਟੀਫਿਕੇਟ ਵੰਡਣ ਦੀ ਰਸਮ […]

ਪਗਾਂ ਅਤੇ ਔਰਤਾਂ ਦੀ ਬੇਅਦਵੀ ਲਈ ਸਪੀਕਰ ਆਪ ਅਤੇ ਲਿਪ ਦੇ ਵਿਧਾਇਕਾਂ ਨੂੰ ਹਮੇਸ਼ਾ ਲਈ ਸ¤ਤਰ ਤੋਂ ਕਰਨ ਬਾਹਰ :- ਗੁਰਪ੍ਰੀਤ ਸਿੰਘ ਬ¤ਬਲ

Shareਲੁਧਿਆਣਾ, (ਪ੍ਰੀਤੀ ਸ਼ਰਮਾ): ਪੰਜਾਬ ਵਿਧਾਨਸਭਾ ਕਿਸੇ ਮੰਦਿਰ ਜਾ ਗੁਰਦੁਆਰੇ ਤੋਂ ਘ¤ਟ ਨਹੀਂ ਹੈ ਜਿ¤ਥੇ ਲੋਕਾਂ ਵਲੋਂ ਚੁਣੇ ਹੋਏ ਵਿਧਾਇਕ ਜਨਤਾ ਦੇ ਹ¤ਕਾਂ ਦੀ ਅਵਾਜ ਨੂੰ ਵਿਧਾਨਸਭਾ ਵਿਚ ਚੁ¤ਕ ਕੇ ਉਹਨਾਂ ਨੂੰ ਲਾਗੂ ਕਰਵਾਉਂਦੇ ਹਨ ਅਤੇ ਔਰਤਾਂ ਦੇ ਅਧਿਕਾਰਾਂ ਅਤੇ ਉਹਨਾਂ ਦੇ ਸੁਰਖਿਆ ਲਈ ਕ਼ਾਨੂਨ ਬਣਾਉਣ ਅਤੇ ਉਹਨਾਂ ਨੂੰ ਲਾਗੂ ਕਰਨ ਦੀ ਅਵਾਜ ਚੁ¤ਕਦੇ ਹਨ ਅਤੇ […]

ਡਾ ਔਲਖ ਨੂੰ ਸ਼ਰਧਾਜਲੀ ਭੇਟ ਕੀਤੀ ਗਈ

Shareਬੈਲਜੀਅਮ 23 ਜੂਨ (ਯ.ਸ) ਖਾੜਕੂ ਅਤੇ ਗਰਮ ਖਿਆਲੀ ਸਿੱਖ ਆਗੂਆ ਵਿਚ ਅਪਣੀ ਚੰਗੀ ਸਫਾ ਰੱਖਣ ਵਾਲੇ ਅਤੇ ਆਪਣੇ ਘਰ ਦੀ ਪ੍ਰਾਪਤੀ ਲਈ ਸੰਘਰਸ਼ ਕਰਨ ਵਾਲੇ ਡਾ: ਗੁਰਮੀਤ ਸਿੰਘ ਔਲਖ ਯੂ ਐਸ ਏ ਦੀ ਮੋਤ ਤੇ ਗਹਿਰਾ ਦੁਖ ਪ੍ਰਗਟ ਕਰਦੇ ਹੋਏ ਬੱਬਰ ਖਾਲਸਾ ਅਤੇ ਦੱਲ ਖਾਲਸਾ ਬੈਲਜੀਅਮ ਵਲੋ ਇਕ ਹਗਾਮੀ ਇਕੱਤਰਤਾ ਕੀਤੀ ਗਈ ਜਿਸ ਵਿਚ ਹਰਵਿੰਦਰ […]

ਮੀਰਾ ਕੁਮਾਰ ਨੂੰ ਰਾਸ਼ਟਰਪਤੀ ਬਨਾਉਣ ਲਈ ਅੰਤਰ ਆਤਮਾ ਦੀ ਆਵਾਜ ਤੇ ਵੋਟ ਕਰਨ ਐਮ.ਪੀ. ਅਤੇ ਵਿਧਾਇਕ – ਸੂਦ

Share ਫਗਵਾੜਾ 23 ਜੂਨ (ਅਸ਼ੋਕ ਸ਼ਰਮਾ) ਬਾਬੂ ਜਗਜੀਵਨ ਰਾਮ ਸੇਵਾ ਸਮਾਜ ਸੰਮਤੀ ਪੰਜਾਬ ਦੇ ਪ੍ਰਧਾਨ ਮੋਹਨ ਲਾਲ ਸੂਦ ਨੇ ਯੂ.ਪੀ.ਏ. ਵਲੋਂ ਲੋਕਸਭਾ ਦੀ ਸਾਬਕਾ ਸਪੀਕਰ ਮੀਰਾ ਕੁਮਾਰ ਨੂੰ ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਬਣਾਏ ਜਾਣ ਦਾ ਸਵਾਗਤ ਕੀਤਾ ਹੈ। ਸ੍ਰੀ ਸੂਦ ਜੋ ਕਿ ਸ੍ਰੀਮਤੀ ਮੀਰਾ ਕੁਮਾਰ ਦੇ ਰ¤ਖੜੀ ਬੰਨ ਭਰਾ ਵੀ ਹਨ ਨੇ ਅ¤ਜ ਸਵੇਰੇ […]

ਆਪ ਅਤੇ ਅਕਾਲੀ ਵਿਧਾਇਕਾ ਵੱਲੋਂ ਵਿਧਾਨ ਸਭਾ ਦੀ ਮਰਿਯਾਦਾ ਭੰਗ ਕਰਨਾ ਲੋਕਤੰਤਰ ਦਾ ਨਿਰਾਦਰ ਬਾਵਾ

Shareਲੁਧਿਆਣਾ, (ਪ੍ਰੀਤੀ ਸ਼ਰਮਾ): ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਅਤੇ ਜਨਰਲ ਸਕੱਤਰ ਕ੍ਰਿਸ਼ਨ ਕੁਮਾਰ ਬਾਵਾ ਨੇ ਕਿਹਾ ਕਿ ਆਪ ਅਤੇ ਅਕਾਲੀ ਵਿਧਾਇਕਾ ਵੱਲੋਂ ਵਿਧਾਨ ਸਭਾ ਦੀ ਮਰਿਯਾਦਾ ਨੂੰ ਭੰਗ ਕਰਨਾ ਲੋਕਤੰਤਰ ਦਾ ਨਿਰਾਦਰ ਕਰਨ ਦੇ ਤੁਲ ਹੈ। ਸ੍ਰੀ ਬਾਵਾ ਨੇ ਕਿਹਾ ਕਿ ਵਿਧਾਨ ਸਭਾ ਵਿਚ ਵਿਰੋਧੀ ਧਿਰ ਦਾ ਉਸਾਰੂ ਰੋਲ ਨਿਭਾਉਣ ਦੀ ਬਜਾਏ ਹੁਲੜਬਾਜੀ ਤੇ ਉਤਰੇ […]