2,3,4 ਜੁਲਾਈ ਨੂੰ ਮਾਈਗ੍ਰੇਟਰੀ ਪਲਸ ਪੋਲੀਓ ਤਹਿਤ ਅਭਿਆਨ ਦੇ ਸਬੰਧ ‘ਚ ਅੱਜ ਡੀ.ਆਈ.ਓ. ਕਪੂਰਥਲ੍ਹਾ ਡਾ.ਹਰਪਾਲ ਕੋਰ ਦੀ ਅਗਵਾਈ ਹੇਠ ਇੱਕ ਵਿਸ਼ੇਸ਼ ਮੀਟਿੰਗ ਸਿਵਲ ਹਸਪਤਾਲ ਵਿਖੇ ਕੀਤੀ

Share ਫਗਵਾੜਾ 24 ਜੂਨ (ਅਸ਼ੋਕ ਸ਼ਰਮਾ) ਸਿਹਤ ਵਿਭਾਗ ਦੇ ਹੁਕਮਾ ਅਤੇ ਸਿਵਲ ਸਰਜਨ ਕਪੂਰਥਲ੍ਹਾ ਡਾ.ਹਰਪ੍ਰੀਤ ਸਿੰਘ ਕਾਹਲੋਂ ਦੇ ਦਿਸ਼ਾ ਨਿਰਦੇਸ਼ਾ ਤਹਿਤ 2,3,4 ਜੁਲਾਈ ਨੂੰ ਮਾਈਗ੍ਰੇਟਰੀ ਪਲਸ ਪੋਲੀਓ ਤਹਿਤ ਅਭਿਆਨ ਦੇ ਸਬੰਧ ‘ਚ ਅੱਜ ਡੀ.ਆਈ.ਓ. ਕਪੂਰਥਲ੍ਹਾ ਡਾ.ਹਰਪਾਲ ਕੋਰ ਦੀ ਅਗਵਾਈ ਹੇਠ ਇੱਕ ਵਿਸ਼ੇਸ਼ ਮੀਟਿੰਗ ਸਿਵਲ ਹਸਪਤਾਲ ਵਿਖੇ ਕੀਤੀ ਗਈ।ਜਿਸ ਵਿੱਚ ਪੋਲੀਓ ਸਬੰਧੀ ਮਾਈਕਰੋਪਲਾਨ ਬਣਾ ਪ੍ਰਬੰਧਾਂ ਚਾਰੇ […]

ਓਮ ਦਰਬਾਰ ਨੰਦਾਚੋਰ ਸੇਵਾ ਸੁਰ¤ਖਿਆ ਸਤਿਸੰਗ ਸਭਾ ਦੇ ਮੈਂਬਰਾਂ ਨੇ ਆਈ.ਜੀ. ਨੂੰ ਦਿ¤ਤਾ ਮੰਗ ਪ¤ਤਰ

Shareਸਭਾ ਦੇ ਪੈਟਰਨ ਜੇ.ਐਸ. ਵਾਲੀਆ ਅਤੇ ਪ੍ਰਧਾਨ ਰਣਜੀਤ ਵੀ ਪੁ¤ਜੇ ਫਗਵਾੜਾ 24 ਜੂਨ (1ਸ਼ੋਕ ਸ਼ਰਮਾ) ਓਮ ਦਰਬਾਰ ਨੰਦਾਚੋਰ ਸੇਵਾ ਸੁਰ¤ਖਿਆ ਸਤਿਸੰਗ ਸਭਾ ਵਲੋਂ ਆਈ.ਜੀ. ਅਰਪਿਤ ਸ਼ੁਕਲਾ ਨੂੰ ਇਕ ਮੰਗ ਪ¤ਤਰ ਦਿ¤ਤਾ ਗਿਆ। ਜਿਸ ਵਿਚ ਸਭਾ ਦੇ ਪੈਟਰਨ ਜੇ.ਐਸ. ਵਾਲੀਆ ਨੇ ਦ¤ਸਿਆ ਕਿ 1 ਸਤੰਬਰ 1962 ਨੂੰ ਸੰਤ ਸ਼ਰਧਾ ਰਾਮ ਨੇ ਇਕ ਟਰ¤ਸਟ ਦਾ ਗਠਨ ਕੀਤਾ […]

ਵਿੱਦਿਆ ਦੇ ਖੇਤਰ ਵਿੱਚ ਵੱਡਮੁੱਲਾ ਯੋਗਦਾਨ ਪਾਉਣ ਵਾਲੇ ਰਾਜੇਸ਼ ਰੁਦਰਾ ਸ਼ਬਦ ਪ੍ਰਕਾਸ਼ ਮਿਊਜੀਅਮ ਦੇ ਦਰਸ਼ਨ ਲਈ ਰਕਬਾ ਭਵਨ ਪਹੁੰਚੇ

Shareਲੁਧਿਆਣਾ, (ਪ੍ਰੀਤੀ ਸ਼ਰਮਾ): ਵਿੱਦਿਆ ਦੇ ਖੇਤਰ ਵਿੱਚ ਵੱਡਮੁੱਲਾ ਯੋਗਦਾਨ ਪਾਉਣ ਵਾਲੇ ਉ¤ਘੇ ਸਮਾਜਸੇਵੀ ਰਾਜੇਸ਼ ਰੁਦਰਾ ਅੱਜ ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਵਿਖੇ ਸ਼ਬਦ ਪ੍ਰਕਾਸ਼ ਮਿਊਜੀਅਮ ਦੇ ਦਰਸ਼ਨ ਕਰਨ ਲਈ ਪਹੁੰਚੇ। ਇਸ ਸਮੇਂ ਫਾਊਂਡੇਸ਼ਨ ਦੇ ਅੰਤਰਰਾਸ਼ਟਰੀ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ, ਅਸ਼ਵਨੀ ਮਹੰਤ, ਬਲਜਿੰਦਰ ਸਿੰਘ ਮਲਕਪੁਰ, ਲਵਲੀ ਚੌਧਰੀ, ਪਵਨ ਗਰਗ, ਹਰਵਿੰਦਰ ਸਿੰਘ ਵਿਸ਼ੇਸ਼ ਤੌਰ ’ਤੇ ਹਾਜਰ […]

ਪੰਜਾਬ ਸਰਕਾਰ ਨੇ ਪਿੰਡ ਬਘਾਣਾ ਨੂੰ ਵਿਕਾਸ ਕਾਰਜਾਂ ਲਈ ਜਾਰੀ ਕੀਤੀ 20 ਲ¤ਖ ਰੁਪਏ ਦੀ ਗ੍ਰਾਂਟ

Share* ਜੋਗਿੰਦਰ ਸਿੰਘ ਮਾਨ ਨੇ ਪੰਚਾਇਤ ਨੂੰ ਦਿ¤ਤਾ ਚੈਕ ਫਗਵਾੜਾ 24 ਜੂਨ (1ਸ਼ੋਕ ਸ਼ਰਮਾ) ਪੰਜਾਬ ਸਰਕਾਰ ਵਲੋਂ ਹਲਕਾ ਫਗਵਾੜਾ ਦੇ ਪਿੰਡ ਬਘਾਣਾ ਨੂੰ ਅਧੂਰੇ ਪਏ ਵਿਕਾਸ ਕਾਰਜ ਪੂਰੇ ਕਰਵਾਉਣ ਲਈ 20 ਲ¤ਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ। ਇਸ ਸਬੰਧੀ ਗ੍ਰਾਂਟ ਦਾ ਚੈਕ ਜਿਲ•ਾ ਕਪੂਰਥਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਜੋਗਿੰਦਰ ਸਿੰਘ ਮਾਨ ਸਾਬਕਾ ਕੈਬਿਨੇਟ […]