ਬੇਰੀ ਵਾਲੇ ਸ਼ਹੀਦ ਸਿੰਘਾਂ ਦੇ ਅਸਥਾਨ ਪਿੰਡ ਬੋਹਾਨੀ ਵਿਖੇ ਸਲਾਨਾ ਧਾਰਮਿਕ ਸਮਾਗਮ ਦਾ ਆਯੋਜਨ ਕਰਵਾਇਆ ਗਿਆ

ਫਗਵਾੜਾ 25 ਜੂਨ (ਅਸ਼ੋਕ ਸ਼ਰਮਾ) ਬੇਰੀ ਵਾਲੇ ਸ਼ਹੀਦ ਸਿੰਘਾਂ ਦੇ ਅਸਥਾਨ ਪਿੰਡ ਬੋਹਾਨੀ ਵਿਖੇ ਸਲਾਨਾ ਧਾਰਮਿਕ ਸਮਾਗਮ ਦਾ ਆਯੋਜਨ ਪ੍ਰਬੰਧਕ ਕਮੇਟੀ, ਗ੍ਰ੍ਰਾਮ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ। ਸਵੇਰੇ ਨਿਸ਼ਾਨ ਸਾਹਿਬ ਨੂੰ ਚੋਲਾ ਪਹਿਨਾਇਆ ਗਿਆ। ਇਸ ਉਪਰੰਤ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਜਿਸ ਤੋਂ ਬਾਅਦ ਇੰਟਰਨੈਸ਼ਨਲ ਪੰਥ ਪ੍ਰਸਿ¤ਧ […]

ਭਗਤ ਜਵਾਲਾ ਦਾਸ ਦੀ 58ਵੀਂ ਬਰਸੀ ਸਬੰਧੀ ਸਮਾਗਮ ਸ਼ਰਧਾ ਪੂਰਵਕ ਕਰਵਾਇਆ ਗਿਆ

ਫਗਵਾੜਾ 25 ਜੂਨ (ਅਸ਼ੋਕ ਸ਼ਰਮਾ) ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਅਤੇ ਭਗਤ ਜਵਾਲਾ ਦਾਸ ਜੀ ਡੇਰਾ ਪ੍ਰਬੰਧਕ ਕਮੇਟੀ ਗ੍ਰਾਮ ਪੰਚਾਇਤ ਅਤੇ ਸਮੂਹ ਨਗਰ ਨਿਵਾਸੀ ਪਿੰਡ ਗੁਲਾਬਗੜ• ਜਗੀਰ ਵਲੋਂ ਭਗਤ ਜਵਾਲਾ ਦਾਸ ਦੀ 58ਵੀਂ ਬਰਸੀ ਸਬੰਧੀ ਸਮਾਗਮ ਸ਼ਰਧਾ ਪੂਰਵਕ ਕਰਵਾਇਆ ਗਿਆ। ਸਵੇਰੇ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਪ੍ਰਸਿ¤ਧ ਕੀਰਤਨੀਏ ਅਤੇ ਕਥਾ ਵਾਚਕ ਭਾਈ ਬਲਜਿੰਦਰ ਸਿੰਘ ਸੋਢੀ […]

ਓਮ ਦਰਬਾਰ ਨੰਦਾਚੋਰ ਸੇਵਾ ਸੁਰ¤ਖਿਆ ਸਤਿਸੰਗ ਸਭਾ ਦੇ ਮੈਂਬਰਾਂ ਨੇ ਆਈ.ਜੀ. ਨੂੰ ਦਿ¤ਤਾ ਮੰਗ ਪ¤ਤਰ

ਸਭਾ ਦੇ ਪੈਟਰਨ ਜੇ.ਐਸ. ਵਾਲੀਆ ਅਤੇ ਪ੍ਰਧਾਨ ਰਣਜੀਤ ਵੀ ਪੁ¤ਜੇ ਫਗਵਾੜਾ 25 ਜੂਨ (ਅਸ਼ੋਕ ਸ਼ਰਮਾ) ਓਮ ਦਰਬਾਰ ਨੰਦਾਚੋਰ ਸੇਵਾ ਸੁਰ¤ਖਿਆ ਸਤਿਸੰਗ ਸਭਾ ਵਲੋਂ ਆਈ.ਜੀ. ਅਰਪਿਤ ਸ਼ੁਕਲਾ ਨੂੰ ਇਕ ਮੰਗ ਪ¤ਤਰ ਦਿ¤ਤਾ ਗਿਆ। ਜਿਸ ਵਿਚ ਸਭਾ ਦੇ ਪੈਟਰਨ ਜੇ.ਐਸ. ਵਾਲੀਆ ਨੇ ਦ¤ਸਿਆ ਕਿ 1 ਸਤੰਬਰ 1962 ਨੂੰ ਸੰਤ ਸ਼ਰਧਾ ਰਾਮ ਨੇ ਇਕ ਟਰ¤ਸਟ ਦਾ ਗਠਨ ਕੀਤਾ […]

ਰੋਜਾ ਮਸਤ ਬਾਬਾ ਲਛਸਣ ਸ਼ਾਹ ਦੇ ਦਰਬਾਰ ਪਿੰਡ ਕਿਸ਼ਨ ਪੁਰ (ਸਲੇਮਪੁਰ) ਵਿਖੇ 28ਵੇਂ ਸਲਾਨਾ ਜੋੜ ਮੇਲੇ ਦਾ ਅਯੋਜਨ

ਫਗਵਾੜਾ 25 ਜੂਨ (ਅਸ਼ੋਕ ਸ਼ਰਮਾ) ਰੋਜਾ ਮਸਤ ਬਾਬਾ ਲਛਸਣ ਸ਼ਾਹ ਦੇ ਦਰਬਾਰ ਪਿੰਡ ਕਿਸ਼ਨ ਪੁਰ (ਸਲੇਮਪੁਰ) ਵਿਖੇ ਸਾਂਈ ਲਖਬੀਰ ਸ਼ਾਹ ਦੀ ਅਗਵਾਈ ਹੇਠ 28ਵਾਂ ਸਲਾਨਾ ਜੋੜ ਮੇਲਾ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਬੜੇ ਉਤਸ਼ਾਹ ਪੂਰਵਕ ਮਨਾਇਆ ਗਿਆ। ਪਹਿਲੇ ਦਿਨ ਸ਼ਾਮ ਨੂੰ ਚਰਾਗ਼ ਰੁਸ਼ਨਾਏ ਗਏ। ਦੂਸਰੇ ਦਿਨ ਸਵੇਰੇ 10 ਵਜੇ ਝੰਡੇ ਦੀ ਰਸਮ ਉਪਰੰਤ […]

ਗੱਤਕਾ ਸਵੈ-ਰੱਖਿਆ ਦੀ ਖੇਡ ਹੋਣ ਦੇ ਨਾਲ-ਨਾਲ ਜੀਵਨ ਜਾਚ ਲਈ ਚੰਗੇ ਗੁਣ ਪੈਦਾ ਕਰਦੀ ਹੈ-ਸਾਧੂ ਸਿੰਘ ਧਰਮਸੋਤ

ਵਿਰਸੇ ਨਾਲ ਜੋੜਨ ਲਈ ਗੱਤਕਾ ਖੇਡ ਦੀ ਵੱਡੀ ਅਹਿਮੀਅਤ-ਆਈ.ਜੀ. ਰਾਏ ਨਾਭਾ 25 ਜੂਨ – ਪੰਜਾਬ ਦੇ ਜੰਗਲਾਤ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਰਾਜ ਵਿਚ ਖੇਡਾਂ ਦਾ ਪੱਧਰ ਉਚਾ ਚੁੱਕਣ ਲਈ ਹਰ ਸੰਭਵ ਯਤਨ ਕਰੇਗੀ ਅਤੇ ਪੰਜਾਬ ਦੀ ਵਿਰਾਸਤੀ ਖੇਡ ਗੱਤਕੇ ਨੂੰ ਵੀ ਪ੍ਰਫੁੱਲਤ ਕੀਤਾ ਜਾਵੇਗਾ। ਅੱਜ ਇਥੇ ਨੈਸ਼ਨਲ ਗੱਤਕਾ […]