ਸੰਤਿਰੂਧਨ ਤੀਆ ਦਾ ਮੇਲਾ ਇਕ ਨਵੀ ਛਾਪ ਛੱਡ ਗਿਆ

Share ਬੈਲਜੀਅਮ 27 ਜੂਨ(ਯ.ਸ) ਪੰਜਾਬੀ ਸਭਿਆਚਾਰ ਨੂੰ ਵਿਦੇਸਾ ਵਿਚ ਪ੍ਰਫੁਲਤ ਕਰਨ ਅਤੇ ਆਪਣੇ ਬੱਚਿਆ ਨੂੰ ਪੰਜਾਬੀ ਕੱਲਚਰ ਨਾਲ ਜੋੜਨ ਦੇ ਇਰਾਦੇ ਨਾਲ ਪਲਵਿੰਦਰ ਕੌਰ, ਜਸਪ੍ਰੀਤ ਕੌਰ ਅਤੇ ਸ਼ਰਮੀਲਾ ਵਲੋ ਪੰਜਾਬੀਆ ਦੇ ਭਾਰੀ ਵਸੋ ਵਾਲੇ ਇਲਾਕੇ ਸੰਤਿਰੂਧਨ ਵਿਖੇ ਮਹਿਕ ਮੰਜਾਬ ਦੀ ਈਵੇਂਟਸ ਦੇ ਬੈਨਰ ਹੈਠ ਤੀਆ ਦਾ ਮੇਲਾ ਕਰਵਾਇਆ ਜਿਸ ਦੀ ਮੁਖ ਮਹਿਮਾਨ ਰਣਜੀਤ ਕੌਰ ਸਨ […]

ਲੋਕਾਂ ਨੂੰ ਜਾਗਰੂਕ ਕਰਨ ਅਤੇ ਸਮਾਜ ਨੂੰ ਨਸ਼ਾਮੁਕਤ ਬਣਾਉਣ ਦੇ ਮੰਤਵ ਨਾਲ ਮੰਗਲਵਾਰ 27 ਜੂਨ ਨੂੰ ਥੀਮ- ਪਹਿਲਾਂ ਸੁਣੋ ਤਹਿਤ ਵਿਸ਼ਵ ਨਸ਼ਾ-ਮੁਕਤੀ ਦਿਵਸ ਮਨਾਇਆ

Shareਫਗਵਾੜਾ-ਜਲੰਧਰ 27 ਜੂਨ (ਅਸ਼ੋਕ ਸ਼ਰਮਾ) ਲੋਕਾਂ ਨੂੰ ਜਾਗਰੂਕ ਕਰਨ ਅਤੇ ਸਮਾਜ ਨੂੰ ਨਸ਼ਾਮੁਕਤ ਬਣਾਉਣ ਦੇ ਮੰਤਵ ਨਾਲ ਮੰਗਲਵਾਰ 27 ਜੂਨ ਨੂੰ ਥੀਮ- ਪਹਿਲਾਂ ਸੁਣੋ ਤਹਿਤ ਵਿਸ਼ਵ ਨਸ਼ਾ-ਮੁਕਤੀ ਦਿਵਸ ਮਨਾਇਆ ਗਿਆ।ਇਸਦੇ ਤਹਿਤ ਸਿਹਤ ਵਿਭਾਗ ਪੰਜਾਬ ਦੇ ਨਿਰਦੇਸ਼ਾਨੁਸਾਰ ਅਤੇ ਡਾ.ਮਨਿੰਦਰ ਕੌਰ ਮਿਨਹਾਸ ਜੀ ਦੀ ਯੋਗ ਅਗੁਵਾਈ ਹੇਠ ਸੀ.ਐਚ.ਸੀ ਕਾਲਾ ਬਕਰਾ ਵਿਖੇ ਜ਼ਿਲਾ ਪੱਧਰੀ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ, […]

ਸਾਂਝੇ ਫੋਰਮ ਵੱਲੋ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ

Share ਰਾਜਪੁਰਾ 27 ਜੂਨ (ਧਰਮਵੀਰ ਨਾਗਪਾਲ) ਅੱਜ ਇਥੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਦਫਤਰ ਮੂਹਰੇ ਸਾਝਾਂ ਫੋਰਮ ਵੱਲੋ ਆਪਣੀਆਂ ਭਖਦੀਆਂ ਮੰਗਾਂ ਨੁੰ ਲੈ ਕੇ ਜਬਰਦਸ਼ਤ ਰੋਸ ਪ੍ਰਦਰਸ਼ਨ ਕੀਤਾ ਗਿਆ ਜਿਸ ਵਿੱਚ ਆਗੂਆਂ ਨੇ ਜੋਸ਼ੀਲੇ ਭਾਸ਼ਨ ਦਿਤੇ ਅਤੇ ਨਾਅਰੇਬਾਜ਼ੀ ਕਰਨ ਉਪਰੰਧ ਰੋਸ ਧਰਨਾਂ ਦਿਤਾ ਗਿਆ।ਇਸ ਮੋਕੇ ਤੇ ਬੋਲਦਿਆਂ ਕਨਵੀਨਰ ਸ੍ਰ ਰਜਿੰਦਰ ਸਿੰਘ ਅਤੇ ਤਰਲੋਚਨ ਸਿੰਘ ਨੇ […]

ਡਿਪਟੀ ਕਮਿਸ਼ਨਰ ਵੱਲੋਂ ਕੰਟਰੋਲ ਰੂਮਾਂ ਦੀ ਸੂਚੀ ਅਤੇ ਨੰਬਰ ਜਾਰੀ

Shareਲੁਧਿਆਣਾ, (ਪ੍ਰੀਤੀ ਸ਼ਰਮਾ): ਆਗਾਮੀ ਮੌਨਸੂਨ ਸੀਜ਼ਨ ਨੂੰ ਧਿਆਨ ਵਿੱਚ ਰੱਖਦਿਆਂ ਜ਼ਿਲ•ਾ ਪ੍ਰਸਾਸ਼ਨ ਵੱਲੋਂ ਜਿੱਥੇ ਹੜ• ਰੋਕੂ ਪ੍ਰਬੰਧਾਂ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ, ਉਥੇ ਜ਼ਿਲ•ਾ ਪੱਧਰ ਅਤੇ ਸਬ ਡਵੀਜਨ/ਤਹਿਸੀਲ ਪੱਧਰ ’ਤੇ ਹੜ• ਕੰਟਰੋਲ ਰੂਮ ਸਥਾਪਤ ਕਰ ਦਿੱਤੇ ਗਏ ਹਨ। ਇਨ•ਾਂ ਕੰਟਰੋਲ ਰੂਮਾਂ ਦੀ ਸੂਚੀ ਅਤੇ ਨੰਬਰ ਜਾਰੀ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ […]

* ਵਧਦੀ ਹੋਈ ਬੇਰੋਜਗਾਰੀ ਵੀ ਨੋਜਵਾਨਾ ਨੂੰ ਨਸ਼ੇ ਕਰਨ ਲਈ ਮਜਬੂਰ ਕਰਦੀ ਹੈ : ਡਾ. ਦਵਿੰਦਰ ਸਿੰਘ

Share* ਨਸ਼ਾ ਛੱਡਣਾ ਕੋਈ ਔਖਾ ਕੰਮ ਨਹੀਂ ਪਰ ਇਸ ਕੰਮ ਲਈ ਲੋੜ ਹੈ ਮਜਬੂਤ ਇਰਾਦੇ ਦੀ ਅਤੇ ਮਨ ਨੂੰ ਤਕੜਾ ਕਰਨ ਦੀ: ਡਾ. ਸਤਬੀਰ ਸਿੰਘ * ਹੁਣ ਸਿਰਫ਼ ਨਸ਼ਾ ਵਿਰੋਧੀ ਦਿਵਸ ਮਨਾਕੇ ਨਹੀਂ ਸਰਨਾ ਇਸ ਦੇ ਲਈ ਕੰਮ ਪਉਗਾ ਕਰਨਾ : ਡਾ. ਰਮਨ ਫਗਵਾੜਾ 27 ਜੂਨ (ਅਸ਼ੋਕ ਸ਼ਰਮਾ) ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਵਲੋਂ ਨਸ਼ਾ ਮੁੱਕਤੀ ਕੇਂਦਰ […]

ਆਲ ਇੰਡੀਆ ਕਿਸਾਨ ਫੈਡੇਰੇਸ਼ਨ ਨੇ ਕੀਤਾ ਪੰਜਾਬ ਸਰਕਾਰ ਖ਼ਿਲਾਫ ਰੋਸ ਪ੍ਰਦਰਸ਼ਨ

Share ਰਾਜਪੁਰਾ 27 ਜੁਨ (ਧਰਮਵੀਰ ਨਾਗਪਾਲ ) ਅੱਜ ਸਥਾਨਕ ਮਿਨੀ ਸੱਕਤਰੇਤ ਵਿੱਚ ਆਲ ਇੰਡੀਆ ਕਿਸਾਨ ਫੈਡੇਰਸ਼ਨ ਨੇ ਪੰਜਾਬ ਸਰਕਾਰ ਖ਼ਿਲਾਫ ਰੋਸ਼ ਪ੍ਰਦਰਸ਼ਨ ਕੀਤਾ । ਇਹ ਰੋਸ਼ ਪ੍ਰਦਰਸ਼ਨ ਆਲ ਇੰਡੀਆ ਕਿਸਾਨ ਫੈਡੇਰਸ਼ਨ ਦੇ ਪ੍ਰਧਾਨ ਪ੍ਰੇਮ ਸਿੰਘ ਭੰਗੂ ਦੀ ਅਗਵਾਈ ਹੇਠ ਹੋਇਆ । ਉਹਨਾਂ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ ਕਿ ਸਮੁੱਚੇ ਦੇਸ਼ ਦੇ ਕਿਸਾਨ ਆਪਣੇ ਸਿਰ ਚੜ੍ਹੇ […]

ਜਦੋਂ ਤਜੌਰੀ ਚੋਰੀ ਕਰਨ ਆਏ ਚੋਰ ਨੂੰ ਤਜੌਰੀ ਨੇ ਹੀ ਪਕੜ੍ਹ ਲਿਆ !

Shareਪੈਰਿਸ (ਸੁਖਵੀਰ ਸਿੰਘ ਸੰਧੂ) ਫਰਾਂਸ ਦੇ ਕਸਬੇ ਸੇਂਟ ਜੋਰਜ ਓਰੀਲੇਨਜ਼ ਦੇ ਇੱਕ ਘਰ ਵਿੱਚ ਜਦੋਂ ਚੋਰ ਤਜੌਰੀ ਨੂੰ ਚੁਰਾਉਣ ਲੱਗਿਆ,ਤਾਂ ਚੁਕਣ ਵੇਲੇ ਉਸ ਦੀ ਲੱਤ ਤਜੌਰੀ ਦੇ ਭਾਰ ਥੱਲੇ ਦੱਬ ਗਈ। ਚਾਰ ਸੌ ਕਿਲੋ ਭਾਰ ਦੀ ਤਜੌਰੀ ਨੇ ਉਸ ਦੀਆਂ ਚੀਕਾਂ ਪਵਾ ਦਿੱਤੀਆਂ।ਭੱਜਣ ਤੋਂ ਪਹਿਲਾਂ ਉਸ ਦੇ ਨਾਲ ਦੇ ਸਾਥੀ ਨੇ ਉਸ ਦੇ ਹੀ ਮੋਬਾਈਲ […]