ਮਹਾਰਾਜਾ ਰਣਜੀਤ ਸਿੰਘ ਦੀ ਸਾਲਾਨਾ ਯਾਦ ਵਿੱਚ ਵਿਸ਼ੇਸ਼ ਗੁਰਮਤਿ ਸਮਾਗਮ ਅੱਜ

Shareਨਵੀਂ ਦਿੱਲੀ : 28, ਜੂਨ, 2017 ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਸਾਲਾਨਾ ਯਾਦ ਮਨਾਉਣ ਲਈ ਵੀਰਵਾਰ, 29 ਜੂਨ ਸ਼ਾਮ, ਗੁਰਦੁਆਰਾ ਬੰਗਲਾ ਸਾਹਿਬ ਵਿਖੇ ਵਿਸ਼ੇਸ਼ ਗੁਰਮਤਿ ਸਮਾਗਮ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਧਰਮ ਪ੍ਰਚਾਰ ਕਮੇਟੀ (ਦਿ. ਸਿ. ਗੁ. ਪ੍ਰਬੰਧਕ ਕਮੇਟੀ) ਵਲੋਂ ਜਾਰੀ ਇੱਕ ਪ੍ਰੈਸ ਬਿਆਨ ਰਾਹੀਂ ਦਿੱਤੀ […]

ਐਲ ਸੀ ਈ ਟੀ ਵੱਲੋਂ ਆਪਣੀ ਸਮਾਜਿਕ ਜ਼ਿੰਮੇਵਾਰੀ ਸਮਝਦੇ ਹੋਏ 9 ਜੁਲਾਈ ਨੂੰ ਲਗਾਇਆ ਜਾਵੇਗਾ ੳਪਨ ਮੈਗਾ ਜੌਬ ਫੈਸਟ

Shareਵਿਸ਼ਵ ਦੀਆਂ 15 ਮੋਹਰੀ ਕੰਪਨੀਆਂ ਕਰਨਗੀਆਂ ਸ਼ਿਰਕਤ ਲੁਧਿਆਣਾ, (ਪ੍ਰੀਤੀ ਸ਼ਰਮਾ): ਲੁਧਿਆਣਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨੌਲੋਜੀ, ਕਟਾਂਣੀ ਕਲਾ ਵੱਲੋਂ ਆਪਣੀ ਸਮਾਜਿਕ ਜ਼ਿੰਮੇਵਾਰੀ ਨੂੰ ਸਮਝਦੇ ਹੋਏ 9 ਜੁਲਾਈ ਨੂੰ ਕੈਂਪਸ ਵਿਚ ਮੈਗਾ ਜੌਬ ਫੈਸਟ ਲਗਾਇਆ ਜਾ ਰਿਹਾ ਹੈ। ਇਸ ਨੌਕਰੀ ਮੇਲੇ ਵਿਚ ਐ¤ਚ ਸੀ ਐਲ, ਟੈਕ ਮਹਿੰਦਰਾ, ਨਾਨਗਲੋਈ ਵਾਟਰ ਸਰਵਿਸ, ਬਿਊਰੋ ਵੈਰੀਟਾਸ, ਜਸਟ ਡਾਇਲ, ਭਾਰਤੀ ਐਸਕਾ, […]

ਨਸ਼ਾ ਨੌਜਵਾਨਾਂ ਨੂੰ ਦੀਮਕ ਦੀ ਤਰ•ਾਂ ਖਾ ਰਿਹਾ ਹੈ – ਅਨੀਤਾ ਸ਼ਰਮਾ

Shareਲੁਧਿਆਣਾ, (ਪ੍ਰੀਤੀ ਸ਼ਰਮਾ): ਬੇਲਨ ਬ੍ਰਿਗੇਡ ਦੇ ਵ¤ਲੋਂ ਵਿਸ਼ਵ ਨਸ਼ਾ ਵਿਰੋਧੀ ਦਿਵਸ ਉ¤ਤੇ ਇ¤ਕ ਪਰੋਗਰਾਮ ਪਿੰਡ ਭੌਰਾ ਰਵਿਦਾਸ ਧਰਮਸ਼ਾਲਾ ਲੁਧਿਆਣਾ ਵਿ¤ਚ ਆਜੋਜਿਤ ਕੀਤਾ ਗਿਆ । ਜਿਸ ਵਿ¤ਚ ਬੇਲਨ ਬ੍ਰਿਗੇਡ ਦੀ ਕੌਮੀ ਪ੍ਰਧਾਨ ਅਨੀਤਾ ਸ਼ਰਮਾ ਨੇ ਕਿਹਾ ਕਿ ਅ¤ਜ ਪੰਜਾਬ ਵਿ¤ਚ ਨਸ਼ਾ ਨੌਜਵਾਨਾਂ ਨੂੰ ਦੀਮਕ ਦੀ ਤਰ•ਾਂ ਖਾ ਰਿਹਾ ਹੈ । ਅਫ਼ਸੋਸ ਇਹ ਹੈ ਕਿ ਨਸ਼ੇ ਦਾ […]

ਮਾਨਸੂਨ ਤੋਂ ਪਹਿਲਾਂ ਅਜ ਹੋਈ ਬਰਸਾਤ ਨਾਲ ਪਿੰਡ ਢ¤ਕ ਪੰਡੋਰੀ ਦੇ ਵਿਕਾਸ ਕਾਰਜਾਂ ਦੀ ਖੁ¤ਲੀ ਪੋਲ

Shareਫਗਵਾੜਾ 28 ਜੂਨ (ਅਸ਼ੋਕ ਸ਼ਰਮਾ) ਮਾਨਸੂਨ ਦੀ ਆਮਦ ਤੋਂ ਪਹਿਲਾਂ ਅ¤ਜ ਸਵੇਰੇ ਫਗਵਾੜਾ ਦੇ ਨੇੜਲੇ ਇਲਾਕਿਆਂ ਵਿਚ ਹੋਈ ਕਰੀਬ ਇਕ ਘੰਟੇ ਦੀ ਬਰਸਾਤ ਨਾਲ ਪਿੰਡ ਢ¤ਕ ਪੰਡੋਰੀ ਵਿਖੇ ਗੰਦੇ ਪਾਣੀ ਦੇ ਹੜ ਦਾ ਮਾਹੌਲ ਬਣ ਗਿਆ। ਟੁ¤ਟੀਆਂ ਸੜਕਾਂ ਅਤੇ ਖਸਤਾ ਹਾਲ ਨਾਲੀਆਂ ਨੇ ਲੋਕਾਂ ਦੀ ਮੁਸ਼ਕਲ ਨੂੰ ਹੋਰ ਵਧਾ ਦਿ¤ਤਾ। ਪਿੰਡ ਦੇ ਵਸਨੀਕ ਅਤੇ ਬਲਾਕ […]