ਸਿੱਖਿਆਰਥੀਆਂ ਨੂੰ ਹੁਨਰਮੰਦ ਕਰਨ ਵਿੱਚ ਵਰਦਾਨ ਸਾਬਿਤ ਹੋ ਰਿਹੈ ਮਲਟੀ ਸਕਿੱਲ ਡਿਵੈ¤ਲਪਮੈਂਟ ਸੈਂਟਰ ਲੁਧਿਆਣਾ

Shareਪੰਜਾਬ ਸਰਕਾਰ ਤੇ ਜ਼ਿਲ•ਾ ਪ੍ਰਸਾਸ਼ਨ ਵੱਲੋਂ ਹਰ ਸੰਭਵ ਸਹਾਇਤਾ ਮਿਲੇਗੀ-ਡਿਪਟੀ ਕਮਿਸ਼ਨਰ ਲੁਧਿਆਣਾ (ਪ੍ਰੀਤੀ ਸ਼ਰਮਾ):-ਸਥਾਨਕ ਗਿੱਲ ਸੜਕ ’ਤੇ ਸਥਿਤ ਮਲਟੀ ਸਕਿੱਲ ਡਿਵੈ¤ਲਪਮੈਂਟ ਸੈਂਟਰ ਜ਼ਰੂਰਤਮੰਦ ਸਿੱਖਿਆਰਥੀਆਂ ਨੂੰ ਹੁਨਰਮੰਦ ਬਣਾਉਣ ਵਿੱਚ ਵਰਦਾਨ ਸਾਬਿਤ ਹੋ ਰਿਹਾ ਹੈ। ਕਰੀਬ 5 ਮਹੀਨੇ ਪਹਿਲਾਂ ਸ਼ੁਰੂ ਹੋਏ ਇਸ ਸੈਂਟਰ ਤੋਂ ਕਰੀਬ 116 ਸਿੱਖਿਆਰਥੀ ਕਿੱਤਾਮੁੱਖੀ ਸਿਖ਼ਲਾਈ ਲੈ ਕੇ ਆਪਣੇ ਪੈਰ•ਾਂ ’ਤੇ ਖੜ•ੇ ਹੋਣ ਵਿੱਚ […]

ਪੰਜਾਬੀ ਕਲਚਰਲ ਕੌਂਸਲ ਵੱਲੋਂ ਸੰਸਦ ਮੈਂਬਰ ਢੇਸੀ ਨੂੰ ‘ਪੰਜਾਬ ਗੌਰਵ ਐਵਾਰਡ’ ਪ੍ਰਦਾਨ

Shareਢੇਸੀ ਵੱਲੋਂ ਵਿਦਿਆਰਥੀਆਂ ਤੇ ਪ੍ਰਵਾਸੀਆਂ ਦੇ ਮੁੱਦੇ ਸੰਸਦ ‘ਚ ਉਠਾਉਣ ਦਾ ਭਰੋਸਾ ਚੰਡੀਗੜ੍ਹ 30 ਜੁਲਾਈ : ਪੰਜਾਬੀ ਕਲਚਰਲ ਕੌਂਸਲ ਨੇ ਬਰਤਾਨੀਆਂ ਦੇ ਪਹਿਲੇ ਦਸਤਾਰਧਾਰੀ ਸਿੱਖ ਸੰਸਦ ਮੈਂਬਰ ਸ. ਤਨਮਨਜੀਤ ਸਿੰਘ ਢੇਸੀ ਵੱਲੋਂ ਨਿਭਾਈਆਂ ਜਾ ਰਹੀਆਂ ਸਮਾਜ ਸੇਵਾਵਾਂ, ਪੰਜਾਬੀ ਮਾਂ-ਬੋਲੀ ਅਤੇ ਜੰਗਜੂ ਕਲਾ ਗੱਤਕੇ ਨੂੰ ਪ੍ਰਫੁੱਲਤ ਕਰਨ ਬਦਲੇ ਉਨਾਂ ਨੂੰ ‘ਪੰਜਾਬ ਗੌਰਵ ਐਵਾਰਡ’ ਨਾਲ ਸਨਮਾਨਿਤ ਕੀਤਾ। […]

ਰਾਜਮਾਤਾ ਨਮਿੱਤ ਅੰਤਿਮ ਅਰਦਾਸ ਮੌਕੇ ਕੈਪਟਨ ਅਮਰਿੰਦਰ ਸਿੰਘ ਨਾਲ ਡਾ. ਮਨਮੋਹਨ ਸਿੰਘ, ਗੁਲਾਮ ਨਬੀ ਆਜ਼ਾਦ ਤੇ ਸੁਖਬੀਰ ਬਾਦਲ ਨੇ ਸ਼ਮੂਲੀਅਤ ਕੀਤੀ

Share੍ਹ ਨਿਊ ਮੋਤੀ ਬਾਗ ਪੈਲੇਸ ’ਚ ਸ਼ਬਦ ਕੀਰਤਨ ਤੇ ਅੰਤਿਮ ਅਰਦਾਸ ਵਿੱਚ ਹਜ਼ਾਰਾਂ ਲੋਕਾਂ ਵੱਲੋਂ ਸ਼ਰਧਾ ਦੇ ਫੁੱਲ ਭੇਟ ਪਟਿਆਲਾ, 30 ਜੁਲਾਈ: (ਧਰਮਵੀਰ ਨਾਗਪਾਲ) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮਾਤਾ ਰਾਜਮਾਤਾ ਮਹਿੰਦਰ ਕੌਰ ਨਮਿੱਤ ਭੋਗ ਦੀ ਰਸਮ ਮੌਕੇ ਵਿਛੜੀ ਰੂਹ ਦੀ ਅਰਦਾਸ ਲਈ ਅੱਜ ਦੁਪਹਿਰ ਨਿਊ ਮੋਤੀ ਬਾਗ ਪੈਲੇਸ ਵਿੱਚ ਸ਼ਬਦ ਕੀਰਤਨ […]

ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵ¤ਲੋਂ 15 ਅਗਸਤ ਨੂੰ ਈਸੜੂ ਅਤੇ 20 ਅਗਸਤ ਨੂੰ ਗੁਰਦੁਆਰਾ ਰੇਰੂ ਸਾਹਿਬ ਵਿਖੇ ਹੋਣਗੀਆ ਭਰਵੀਆਂ ਕਾਨਫਰੰਸਾਂ – ਜ¤ਥੇਦਾਰ ਚੀਮਾ

Shareਲੁਧਿਆਣਾ (ਪ੍ਰੀਤੀ ਸ਼ਰਮਾ):-ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਿਲ•ਾ ਪ੍ਰਧਾਨ ਜ¤ਥੇਦਾਰ ਜਸਵੰਤ ਸਿੰਘ ਚੀਮਾ ਦੀ ਅਗਵਾਈ ਹੇਠ ਹੋਈ ਇ¤ਕ ਭਰਵੀਂ ਮੀਟਿੰਗ ਵਿ¤ਚ ਉਨ•ਾਂ ਕਿਹਾ ਕਿ ਪਾਰਟੀ ਪ੍ਰਧਾਨ ਸ: ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ‘ਚ 15 ਅਗਸਤ ਨੂੰ ਈਸੜੂ ਅਤੇ 20 ਅਗਸਤ ਨੂੰ ਗੁਰਦੁਆਰਾ ਰੇਰੂ ਸਾਹਿਬ ਵਿਖੇ ਭਰਵੀਆਂ ਕਾਨਫਰੰਸਾਂ ਕੀਤੀਆ ਜਾ ਰਹੀਆਂ ਹਨ। ਉਨ•ਾਂ ਕਿਹਾ ਕਿ 15 […]

ਬਰੁਸਲ ਵਿਚ ਦੂਸਰਾ ਤੀਆਂ ਦਾ ਤਿਉਹਾਰ 9 ਸਤੰਬਰ ਨੂੰ ਹੋ ਰਿਹਾ ਹੈ

Share ਬੈਲਜੀਅਮ 29 ਜੁਲਾਈ (ਹਰਚਰਨ ਸਿੰਘ ਢਿੱਲੋਂ) ਪੰਜਾਬ ਦੀ ਧਰਤੀ ਤੇ ਸਾਵਣ ਦਾ ਬਰਸਾਤੀ ਮਹੀਨਾ ਜੋ ਬਨਸਪਤੀ ਨੂੰ ਹਰਾ ਭਰਾ ਕਰਦਾ ਹੋਇਆ ਜਿਥੈ ਪਸ਼ੂ ਪੰਛੀਆਂ ਨੂੰ ਪੈਂਲਾਂ ਪਾਉਣ ਲਗਾ ਦਿੰਦਾਂ- ਉਥੈ ਨਾਲ ਹੀ ਪੰਜਾਬੀਆਂ ਨੂੰ ਵੀ ਆਪ ਮੁਹਾਰੇ ਨੱਚਣ ਝੂੰਮਣ ਗਾਉਣ ਪੀਘਾਂ ਝੂਟਣ ਲਈ ਲਗਾ ਦਿੰਦਾ ਹੈ ਅਜਿਹੀ ਖੁਸ਼ੀ ਨੂੰ ਸਾਝੀ ਕਰਦੀਆਂ ਹੋਈਆਂ ਪੰਜਾਬਣ ਤ੍ਰੀਮਤਾਂ […]

9 ਅਗਸਤ ਨੂੰ ਹੋਵੇਗਾ ਪੱਤਰਕਾਰਾਂ ਉੱਤੇ ਆਰਥਿਕ ਦਬਾਅ ਬਾਰੇ ਵਿਸ਼ੇਸ਼ ਸੈਮੀਨਾਰ

Shareਵਿਸ਼ੇਸ਼ ਮੀਟਿੰਗ ਵੱਲੋਂ ਜੰਗੀ ਜਨੂੰਨ ਭੜਕਾਉਣ ਦੀ ਵੀ ਨਿਖੇਧੀ ਲੁਧਿਆਣਾ: 29 ਜੁਲਾਈ 2017: ਕਾਰਪੋਰੇਟ ਯੁਗ ਵਾਲੇ ਮੀਡੀਆ ਦੇ ਇਸ ਦੌਰ ਵਿੱਚ ਬਹੁ ਗਿਣਤੀ ਪੱਤਰਕਾਰ ਭਾਰੀ ਆਰਥਿਕ ਦਬਾਵਾਂ ਹੇਠ ਕੰਮ ਕਰ ਰਹੇ ਹਨ। ਇਹ ਦਬਾਅ ਘਰੇਲੂ ਜ਼ਿੰਦਗੀ ਤੋਂ ਲੈ ਕੇ ਕਲਮੀ ਜ਼ਿੰਦਗੀ ਦੇ ਕਾਰਜ ਖੇਤਰ ਤੱਕ ਵੀ ਉਸਦਾ ਪਿੱਛਾ ਕਰਦੇ ਹਨ। ਆਖਿਰ ਕੀ ਹੈ ਇਸਦਾ ਹਲ? […]

ਪਿੰਡ ਸਹੌਲੀ ਵਿੱਚ ਖ਼ਰਾਬ ਪਾਣੀ ਨਾਲ ਪੈਦਾ ਹੋਈ ਸਥਿਤੀ ਹੁਣ ਪੂਰੀ ਤਰ•ਾਂ ਕਾਬੂ ਹੇਠ

Share-ਜਲ ਸਪਲਾਈ ਅਤੇ ਸਿਹਤ ਵਿਭਾਗ ਦੇ ਆਪਸੀ ਤਾਲਮੇਲ ਕਾਰਨ ਮਿਲੀ ਸਫ਼ਲਤਾ -ਪਿੰਡ ਵਾਸੀਆਂ ਨੂੰ ਮਿਲ ਰਹੀ ਹੈ ਸਾਫ਼ ਪਾਣੀ ਦੀ ਸਪਲਾਈ-ਵਿਭਾਗ ਮੁੱਖੀ -ਲੋਕਾਂ ਨੂੰ ਪਾਣੀ ਦੀ ਸਿੱਧੀ ਸਪਲਾਈ ਨਾਲ ਟੁੱਲੂ ਪੰਪ ਨਾ ਜੋੜਨ ਦੀ ਅਪੀਲ ਲੁਧਿਆਣਾ (ਪ੍ਰੀਤੀ ਸ਼ਰਮਾ):-ਬੀਤੇ ਦਿਨੀਂ ਪਿੰਡ ਸਹੌਲੀ ਵਿਖੇ ਖ਼ਰਾਬ ਪਾਣੀ ਕਾਰਨ ਪੈਦਾ ਹੋਏ ਸੰਕਟ ’ਤੇ ਹੁਣ ਪੂਰੀ ਤਰ•ਾਂ ਕਾਬੂ ਪਾ ਲਿਆ […]

“ਵੇਖ ਬਰਾਤਾਂ ਚੱਲੀਆਂ” ਫਿਲਮ ਅੱਜ ਬੈਲਜੀਅਮ ਵਿਚ ਦਿਖਾਈ ਜਾਵੇਗੀ

Share ਬੈਲਜੀਅਮ 28 ਜੁਲਾਈ (ਯ.ਸ) ਪੰਜਾਬੀ ਸਿਨੇਮਾ ਬੈਲਜੀਅਮ ਵਲੋ 29 ਅਤੇ 30 ਜੁਲਾਈ ਨੂੰ ਹਾਸਲਟ ਦੇ ਸਿਨਮਾ ਹਾਲ ਕਿਨੇਪੋਲਿਸ ਵਿਚ ਪੰਜਾਬੀ ਫਿਲਮ ਵੇਖ ਬਰਾਤਾਂ ਚੱਲੀਆ ਦਿਖਾਈ ਜਾ ਰਹੀ ਹੈ ਕਮੇਡੀ ਭਰਪੂਰ ਇਸ ਫਿਲਮ ਵਿਚ ਰਣਜੀਤ ਬਾਵਾ ਅਤੇ ਬਿਨੂੰ ਢਿਲੋ ਮੁਖ ਰੋਲ ਨਿਭਾ ਰਹੇ ਹਨ ਇਹ ਜਾਣਕਾਰੀ ਅਵਤਾਰ ਸਿੰਘ ਰਾਹੋ ਨੇ ਦਿਤੀ ।

ਭਾਰਤ ਵਿੱਚੋਂ ਪੰਜਾਬ ਵਿੱਚ ਹਨ ਸਭ ਤੋੰ ਵੱਧ ਹੈਪਾਟਾਈਟਸ ਦੇ ਮਰੀਜ

Shareਲੁਧਿਆਣਾ (ਪ੍ਰੀਤੀ ਸ਼ਰਮਾ): ਸਤਿਗੁਰ ਪ੍ਰਤਾਪ ਸਿੰਘ (ਐਸਪੀਐਸ) ਹਸਪਤਾਲ ਵਿੱਚ ਮਨਾਏ ਗਏ ਵਿਸ਼ਵ ਹੈਪਾਟਾਈਟਸ ਡੇ ਦੇ ਮੌਕੇ ਹੋਈ ਪ੍ਰੈਸ ਕਾਨਫ੍ਰੈਂਸ ਦੌਰਾਨ ਗੈਸਟ੍ਰੋਇੰਟਰੋਲੋਜੀ ਵਿਭਾਗ ਦੇ ਕੋਆਰਡੀਨੇਟਰ ਤੇ ਸੀਨੀਅਰ ਕੰਸਲਟੈਂਟ ਡਾ. ਨਿਰਮਲਜੀਤ ਸਿੰਘ ਮੱਲ•ੀ ਨੇ ਕਿਹਾ ਕਿ ਦੂਜੇ ਰਾਜਾਂ ਦੇ ਮੁਕਾਬਲੇ ਪੰਜਾਬ ਵਿੱਚ ਹੈਪਾਟਾਈਟਸ ਦੇ ਮਰੀਜ ਜਿਆਦਾ ਹਨ। ਪੰਜਾਬ ਨੂੰ ਹੈਪਾਟਾਈਟਸ ਤੋ ਮੁਕਤ ਕਰਨ ਲਈ ਜਾਗਰੁਕਤਾ ਤੇ ਸਮੇਂ […]

ਸ਼ਹਿਰ ਲੁਧਿਆਣਾ ਵਿੱਚ ਚਾਰ ‘ਲਈਅਰ ਵੈਲੀਜ਼’ ਵਿਕਸਤ ਕੀਤੀਆਂ ਜਾਣਗੀਆਂ-ਵਿਧਾਇਕ ਭਾਰਤ ਭੂਸ਼ਣ ਆਸ਼ੂ

Shareਲੁਧਿਆਣਾ, 28 ਜੁਲਾਈ -ਪੰਜਾਬ ਸਰਕਾਰ ਨੇ ਜਿੱਥੇ ‘ਗਰੀਨ ਪੰਜਾਬ ਮਿਸ਼ਨ’ ਸ਼ੁਰੂ ਕਰਕੇ ਸੂਬੇ ਨੂੰ ਹਰਾ ਭਰਾ ਬਣਾਉਣ ਦੀ ਮੁਹਿੰਮ ਵਿੱਢੀ ਹੋਈ ਹੈ, ਉਥੇ ਹੀ ਸ਼ਹਿਰ ਲੁਧਿਆਣਾ ਵਿੱਚ ਗਰੀਨ ਬੈ¤ਲਟ ਦਾ ਵਿਸਥਾਰ ਕਰਨ ਲਈ ਚਾਰ ‘ਲਈਅਰ ਵੈਲੀਜ਼’ ਵਿਕਸਤ ਕੀਤੀਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਸ਼ਹਿਰ ਦੇ ਬੁਨਿਆਦੀ ਢਾਂਚੇ ਨੂੰ ਹੋਰ ਬਿਹਤਰ ਬਣਾਉਣ ਲਈ ਤਿੰਨ ਰੇਲਵੇ […]