ਲੁਧਿਆਣਾ ਵਿਖੇ ਹੋ ਰਹੀ ਹੈ ਪਾਵਰ ਵੇਟਲਿਫਟਿੰਗ ਚੈਂਪੀਅਨਸਿ਼ੱਪ

ਬੈਲਜ਼ੀਅਮ ਸਪੋਟਰਸ਼ ਕਲੱਬ ਕਰੇਗਾ ਸਪੌਂਸਰ ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) 8 ਅਤੇ 9 ਜੁਲਾਈ ਨੂੰ ਪੰਜਾਬ ਦੇ ਸਨਅਤੀ ਸ਼ਹਿਰ ਲੁਧਿਆਣਾ ਦੇ ਰੱਖ ਬਾਗ ਵਿਖੇ ਮੁੰਡੇ ਅਤੇ ਕੁੜੀਆਂ ਦੀ ਸਲਾਨਾਂ ਸੀਨੀਅਰ ਪੰਜਾਬ ਪਾਵਰ ਵੇਟਲਿਫਟਿੰਗ ਚੈਂਪੀਅਨਸਿੱ਼ਪ ਕਰਵਾਈ ਜਾ ਰਹੀ ਹੈ। ਇਹ ਜਾਣਕਾਰੀ ਦਿੰਦਿਆਂ ਪੰਜਾਬ ਪਾਵਰ ਵੇਟਲਿਫਟਿੰਗ ਐਸੋਸੀਏਸ਼ਨ ਦੇ ਪੈਟਰਨ ਆਫ ਚੀਫ਼ ਉੱਘੇ ਪਾਵਰ ਵੇਟਲਿਫਟਰ ਸ੍ਰੀ […]

ਪੰਜਾਬ ਸਰਕਾਰ ਨੂੰ 115 ਕਰੌੜ ਰੁਪਏ ਤੁਰੰਤ ਜਾਰੀ ਕਰਨੇ ਚਾਹੀਦੇ ਹਨ: ਜੈਕ

ਪੋਸਟ ਮੈਟਰਿਕ ਸਕਾਲਰਸ਼ਿਪ ਦੇ ਅਧੀਨ 1200 ਕਰੋੜ ਹੁਣ ਵੀ ਕੇਂਦਰ ਸਰਕਾਰ ਵੱਲ ਬਕਾਇਆ ਹਨ ਲੁਧਿਆਣਾ, (ਪ੍ਰੀਤੀ ਸ਼ਰਮਾ): 13 ਵੱਖ-ਵੱਖ ਐਸੋਸਿਏਸ਼ਨ ਦੀ ਸੰਯੁਕਤ ਕਮੇਟੀ ਜੁਆਇੰਟ ਐਕਸ਼ਨ ਕਮੇਟੀ (ਜੈਕ) (ਜੋਕਿ ਪੰਜਾਬ ਦੇ 1000 ਤੋਂ ਜਿਆਦਾ ਅਨਏਡਿਡ ਕਾਲੇਜਿਸ ਦਾ ਪ੍ਰਤੀਨੀਧਿਤਵ ਕਰ ਰਹੀ ਹੈ) ਨੇ ਪੰਜਾਬ ਸਰਕਾਰ ਨੂੰ 115 ਕਰੋੜ ਰੁਪਏ ਦੀ ਪੋਸਟ ਮੈਟਰਿਕ ਸਕਾਲਰਸ਼ਿਪ ਜਾਰੀ ਕਰਨ ਦੀ ਅਪੀਲ […]

ਜੀਐਸਟੀ ਟੈਕਸ 1 ਜੁਲਾਈ ਤੋਂ ਲਾਗੂ ਹੋਵੇਗਾ ਨਵਦੀਪ ਅਰੋੜਾ

ਰਾਜਪੁਰਾ 30 ਜੂਨ (ਧਰਮਵੀਰ ਨਾਗਪਾਲ) ਬਾਰ ਐਸੋਸ਼ੀਏਸ਼ਨ ਟੈਕਸਟੇਸ਼ਨ ਬ੍ਰਾਂਚ ਦੇ ਜਨਰਲ ਮਨੇਜਰ ਨਵਦੀਪ ਅਰੋੜਾ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆ ਕਿਹਾ ਕਿ ਜੀਐਸਟੀ ਕਾਨੂੰਨ 1 ਜੁਲਾਈ ਦਿਨ ਸ਼ਨੀਵਾਰ ਤੋਂ ਸ਼ੁਰੂ ਹੋ ਜਾਵੇਗਾ ਤੇ ਉਹਨਾਂ ਕਿਹਾ ਕਿ ਛੋਟੇ ਵਪਾਰੀਆਂ ਦੀ ਸੇਲ 75 ਲੱਖ ਹੈ ਨੂੰ ਜੀਐਸਟੀ ਨੰਬਰ ਲੈਣਾ ਜਰੂਰੀ ਹੋਵੇਗਾ ਤੇ ਉਹਨਾਂ ਕਿਹਾ ਕਿ ਇਹ ਜੀ ਐਸ […]

ਪਿੰਡ ਦਰਵੇਸ਼ ਵਿਖੇ ਸ਼ਮਸ਼ਾਨਘਾਟ ਨੂੰ ਜਾਂਦੀ

ਸੜਕ ਦੀ ਉਸਾਰੀ ਲਈ ਮਾਨ ਨੇ ਭੇਂਟ ਕੀਤਾ ਇਕ ਲ¤ਖ ਰੁਪੇ ਦੀ ਗ੍ਰਾਂਟ ਦਾ ਚੈਕ * ਵਿਕਾਸ ਕਾਰਜਾਂ ਨੂੰ ਨੇਪਰੇ ਚਾੜ•ਨ ਵਿਚ ਕੋਈ ਕਸਰ ਨਹੀਂ ਛ¤ਡੇਗੀ ਸਰਕਾਰ ਫਗਵਾੜਾ 29 ਜੂਨ (1ਸ਼ੋਕ ਸ਼ਰਮਾ) ਪੰਜਾਬ ਸਰਕਾਰ ਵਲੋਂ ਹਲਕਾ ਫਗਵਾੜਾ ਦੇ ਪਿੰਡ ਦਰਵੇਸ਼ ਵਿਖੇ ਸ਼ਮਸ਼ਾਨਘਾਟ ਨੂੰ ਜਾਂਦੀ ਸੜਕ ਦੀ ਉਸਾਰੀ ਲਈ ਜਾਰੀ ਕੀਤਾ ਇਕ ਲ¤ਖ ਰੁਪਏ ਦੀ ਗ੍ਰਾਂਟ […]

ਅੰਤਰਜਾਤੀ ਵਿਆਹ ਕਰਵਾਉਣ ਵਾਲੇ 20 ਜੋੜਿਆਂ ਨੂੰ ਮੰਤਰੀ ਧਰਮਸੋਤ ਅਤੇ ਪ੍ਰਨੀਤ ਕੌਰ ਨੇ 50-50 ਹਜ਼ਾਰ ਦੇ ਚੈੱਕ ਦਿੱਤੇ

-ਕਿਸਾਨਾਂ ਦੇ ਕੁੱਲ ਸਾਢੇ ਨੌ ਹਜ਼ਾਰ ਕਰੋੜ ਦੇ ਕਰਜ਼ੇ ਚੋਂ ਪੰਦਰਾਂ ਸੌ ਕਰੋੜ ਦੀ ਪਹਿਲੀ ਕਿਸ਼ਤ ਦਿੱਤੀ ਬਕਾਇਆ ਵੀ ਸਰਕਾਰ ਹੀ ਦੇਵੇਗੀ, ਕਿਸਾਨ ਹੁਣ ਪੂਰੀ ਤਰ੍ਹਾਂ ਕਰਜ਼ਾ ਮੁਕਤ: ਧਰਮਸੋਤ -ਪਿਛਲੀ ਸਰਕਾਰ ਨੇ ਅਨੁਸੂਚਿਤ ਜਾਤੀਆਂ ਪਛੜੀ ਸ੍ਰੇਣੀਆਂ ਅਤੇ ਘੱਟ ਗਿਣਤੀ ਵਰਗ ਲਈ ਆਏ ਪੈਸੇ ਨੂੰ ਖੁਰਦ-ਬੁਰਦ ਕੀਤਾ, ਮਾਮਲੇ ਹੋਣਗੇ ਦਰਜ ਕਿਹਾ ਕੈਬਨਿਟ ਮੰਤਰੀ ਨੇ ਪਟਿਆਲਾ, (ਧਰਮਵੀਰ […]

ਸਰਬ ਨੌਜਵਾਨ ਸਭਾ ਦਾ ਵਫ਼ਦ ਐਸ.ਪੀ. ਭੰਡਾਲ ਨੂੰ ਮਿਲਿਆ, ਸ਼ਹਿਰ ਦੀਆਂ ਸਮੱਸਿਆਵਾਂ ਸਬੰਧੀ ਕੀਤੀ ਚਰਚਾ

ਨੌਜਵਾਨਾਂ ਅੰਦਰ ਦੇਸ਼ ਭਗਤੀ ਤੇ ਸਮਾਜ ਸੇਵਾ ਦਾ ਜ਼ਜ਼ਬਾ ਪੈਦਾ ਕਰਨ ਦੇ ਨਾਲ ਨਾਲ ਪੜ•ਾਈ ਤੇ ਖੇਡਾਂ ਵੱਲ ਵੀ ਪ੍ਰੇਰਿਤ ਕਰਨਾ ਚਾਹੀਦਾ – ਐਸ.ਪੀ. ਫਗਵਾੜਾ 29 ਜੂਨ (ਅਸ਼ੋਕ ਸ਼ਰਮਾ) ਦੋਆਬੇ ਦਾ ਮਾਣ ਸਮਾਜ ਸੇਵੀ ਸੰਸਥਾ ਸਰਬ ਨੌਜਵਾਨ ਸਭਾ (ਰਜਿ.) ਫਗਵਾੜਾ ਦਾ ਇੱਕ ਵਫ਼ਦ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਨਵਨਿਯੁਕਤ ਅਰਜੁਨ ਐਵਾਰਡੀ ਐਸ.ਪੀ. ਫਗਵਾੜਾ ਸ੍ਰ. […]

ਪੈਰਿਸ ਵਿੱਚ ਰਾਧਾ ਕ੍ਰਿਸ਼ਨਾ ਪੈਰਿਸਵਾੜਾ ਮੰਦਰ ਵਲੋਂ ਭਗਵਾਨ ਜਗਨਨਾਥ ਪੁਰੀ ਰੱਥ ਯਾਤਰਾ 2 ਜੂਲਾਈ ਦਿੱਨ ਐਤਵਾਰ ਨੂੰ ਕੱਢੀ ਜਾਵੇਗੀ !

ਪੈਰਿਸ (ਸੁਖਵੀਰ ਸਿੰਘ ਸੰਧੂ) ਫਰਾਂਸ ਦੇ ਰਾਧਾ ਕ੍ਰਿਸ਼ਨ ਪੈਰਿਸਵਾੜਾ ਮੰਦਰ ਅਤੇ ਸ਼ਰਧਾਲੂਆਂ ਦੇ ਸਹਿਯੋਗ ਨਾਲ 2 ਜੁਲਾਈ 2017 ਨੂੰ ਪੈਰਿਸ ਵਿੱਚ (ਫੇਸਟੀਵਲ ਦੇ ਲਾ ਇੰਦ) ਭਾਵ ਭਾਰਤੀ ਤਿਉਹਾਰ ਨਾਂ ਦੀ ਭਗਵਾਨ ਜਗਨਨਾਥ ਪੁਰੀ ਰੱਥ ਯਾਤਰਾ ਕੱਢੀ ਜਾ ਰਹੀ ਹੈ।ਇਹ ਰੱਥ ਯਾਤਰਾ ਦਿੱਨ ਦੇ ਦੋ ਵਜੇ ਪਲੱਸ ਦੇ ਲਾ ਚੱਪਲ ਤੋਂ ਅਰੰਭ ਹੋ ਕੇ ਨੱਚਦੇ ਭਜ਼ਨ […]

ਦਿੱਲੀ ਵਿੱਚ ਪੰਜਾਬੀ ਭਾਸ਼ਾ ਤੇ ਉਸਦੇ ਸਨਮਾਨ ਦੀ ਗਲ

-ਜਸਵੰਤ ਸਿੰਘ ‘ਅਜੀਤ’ ਪੰਜਾਬੀ ਭਾਸ਼ਾ ਨੂੰ ਦਿੱਲੀ ਪ੍ਰਦੇਸ਼ ਦੀ ਦੂਸਰੀ ਰਾਜ ਭਾਸ਼ਾ ਹੋਣ ਦਾ ਸੰਵਿਧਾਨਕ ਅਧਿਕਾਰ ਪ੍ਰਾਪਤ ਹੋਇਆਂ ਕਈ ਵਰ੍ਹੇ ਬੀਤ ਚੁਕੇ ਹਨ, ਪ੍ਰੰਤੂ ਹੈਰਾਨੀ ਦੀ ਗਲ ਇਹ ਹੈ ਕਿ ਇਸ ਸਮੇਂ ਦੌਰਾਨ ਕਿਸੇ, ਇਥੋਂ ਤਕ ਕਿ ਜਿਨ੍ਹਾਂ ਲੋਕਾਂ ਅਤੇ ਸੰਸਥਾਵਾਂ ਨੇ ਪੰਜਾਬੀ ਭਾਸ਼ਾ ਨੂੰ ਇਹ ਅਧਿਕਾਰ ਦੁਆਣ ਲਈ ਹੋਏ ਲੰਮੇਂ ਸੰਘਰਸ਼ ਵਿੱਚ ਆਪਣਾ ਬਹੁਮੁਲਾ […]

ਫੋਟੋ ਵੋਟਰ ਸੂਚੀ ਵਿੱਚ ਨਾਮ ਦਰਜ ਕਰਵਾਉਣ ਤੋਂ ਰਹੇ ਯੋਗ ਵੋਟਰਾਂ ਲਈ ਵਿਸ਼ੇਸ਼ ਮੁਹਿੰਮ ਦੀ ਸ਼ੁਰੂਆਤ ਅੱਜ ਤੋਂ

ਲੁਧਿਆਣਾ, (ਪ੍ਰੀਤੀ ਸ਼ਰਮਾ): ਭਾਰਤ ਚੋਣ ਕਮਿਸ਼ਨ ਵੱਲੋਂ ਲੋਕ ਸਭਾ/ਵਿਧਾਨ ਸਭਾ ਚੋਣ ਹਲਕਿਆਂ ਦੀ ਫੋਟੋ ਵੋਟਰ ਸੂਚੀ ਵਿੱਚ ਨਾਮ ਦਰਜ ਕਰਵਾਉਣ ਤੋਂ ਰਹਿ ਗਏ ਯੋਗ ਵੋਟਰਾਂ (ਵਿਸ਼ੇਸ਼ ਤੌਰ ’ਤੇ 18-21 ਸਾਲ ਦਰਮਿਆਨ) ਲਈ ਵਿਸ਼ੇਸ਼ ਮੁਹਿੰਮ 1 ਜੁਲਾਈ ਤੋਂ ਚਲਾਈ ਜਾ ਰਹੀ ਹੈ। ਜਿਸ ਦੌਰਾਨ ਬਿਨੈਕਾਰ ਆਪਣੇ ਦਾਅਵੇ ਅਤੇ ਇਤਰਾਜਾਂ ਸਬੰਧੀ ਨਿਰਧਾਰਿਤ ਫਾਰਮ ਮਿਤੀ 1 ਜੁਲਾਈ, 2017 […]

ਦਵਾਈਆਂ ਦੀਆਂ ਕੀਮਤਾਂ ਨੂੰ ਲੋਕਾਂ ਦੀ ਪਹੁੰਚ ਵਿੱਚ ਲਿਆਉਣ ਅਤੇ ਨਿਯਮਿਤ ਕਰਨ ਲਈ ਸਰਕਾਰ ਸੁਚਾਰੂ ਵਪਾਰ ਨੀਤੀ ਬਣਾਏ

ਲੁਧਿਆਣਾ, (ਪ੍ਰੀਤੀ ਸ਼ਰਮਾ): ਦਵਾਈਆਂ ਦੀਆਂ ਕੀਮਤਾਂ ਤੈਅ ਕਰਨ ਵਾਲੀ ਸਰਕਾਰੀ ਸੰਸਥਾ ਨੈਸ਼ਨਲ ਫ਼ਾਰਮਾਸੂਟੀਕਲ ਪ੍ਰਾਇਸਿੰਗ ਅਥਾਰਟੀ (ਐਨ ਪੀ ਪੀ ਏ) ਦੇ ਸੱਦੇ ਤੇ ਪੰਜਾਬ ਮੈਡੀਕਲ ਕੌਂਸਲ ਦੇ ਸਾਬਕਾ ਪਰਧਾਨ ਡਾ: ਜੀ ਐਸ ਗਰੇਵਾਲ ਅਤੇ ਪੰਜਾਬ ਮੈਡੀਕਲ ਕੌਂਸਲ ਦੀ ਐਥੀਕਲ ਕਮੇਟੀ ਦੇ ਸਾਬਕਾ ਚੇਅਰਮੈਨ ਤੇ ਇੰਡੀਅਨ ਡਾਕਟਰਜ਼ ੍ਯਫ਼ਾਰ ਪੀਸ ਐਂਡ ਡਿਵੈਲਪਮੈਂਟ ਦੇ ਕੌਮੀ ਸੀਨੀਅਰ ਮੀਤ ਪਰਧਾਨ ਡਾ: […]