ਘੱਟ ਗਿਣਤੀ ਲੋਕ ਭਾਰਤ ਵਿਚ ਡਰ ਦੇ ਮਹੋਲ ਵਿਚ ਜੀ ਰਹੇ ਹਨ-ਭਾਈ ਖਾਲਸਾ

ਬੈਲਜੀਅਮ 2 ਜੁਲਾਈ(ਯ.ਸ)ਦੱਲ ਖਾਲਸਾ ਮਨੁੰਖੀ ਅਧਿਕਾਰਾ ਦੇ ਸੈਕਟਰੀ ਪ੍ਰਿਤਪਾਲ ਸਿੰਘ ਖਾਲਸਾ ਸਵਿੰਟਜਰਲੈਂਡ, ਬਿਸ਼ਨ ਸਿੰਘ ਮਨੁੰਖੀ ਅਧਿਕਾਰ ਦੇ ਮੁਖੀ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਡੈਨੀਕਨ ਸਵਿੰਟਜਰਲੈਂਡ ਵਲੋ ਸਾਝੇ ਤੋਰ ਤੇ ਸਵਿੰਟਜਰਲੈਂਡ ਦੀ ਵਿਦੇਸ਼ ਸੇਕਟਰੀ ਫੇਰਲੈ ਵੰਗਨੈਰ ਨਾਲ ਭਾਰਤ ਵਿਚ ਹੋ ਰਹੀ ਘੱਟ ਗਿਣਤੀ ਲੋਕਾ ਨਾਲ ਅੱਤਿਆਚਾਰ ਦੀਆ ਘਟਨਾਵਾ ਦਾ ਜਿਕਰ ਕੀਤਾ ਭਾਈ ਖਾਲਸਾ ਨੇ ਫੇਰਲੈ ਨੂੰ ਦੱਸਿਆ […]

ਸੁਮਨ, ਹਰਮਨ ਅਤੇ ਪ੍ਰੀਤੀ ਦੀ ਸਖਤ ਮਹਿਨਤ ਨੇ ਆਪਣਾ ਰੰਗ ਦਿਖਾਇਆ

ਲੂਵਨ 2 ਜੁਲਾਈ (ਯ ਸ) ਪਿਛਲੇ ਦਿਨੀ ਸੰਤਿਰੂਧਨ ਵਿਚ ਪਲਵਿੰਦਰ ਕੌਰ , ਜਸਪ੍ਰੀਤ ਕੌਰ ਅਤੇ ਸ਼ਰਮੀਲਾ ਨੇ ਬੜੇ ਵਧੀਆ ਤਰੀਕੇ ਨਾਲ ਦਰਸ਼ਕਾ ਦੀ ਮੰਗ ਨੂੰ ਮੁਖ ਰੱਖ ਕੇ ਤੀਆ ਦਾ ਮੇਲਾ ਕਰਵਾਇਆ ਜੋ ਕਿ ਇਕ ਸਫਲ ਮੇਲਾ ਕਿਹਾ ਜਾ ਸਕਦਾ ਹੈ ਪਰ ਇਸ ਪਿਛੇ ਕੁਝ ਹੋਰ ਸ਼ਖਸ਼ੀਅਤਾ ਦਾ ਵੀ ਬਹੁਤ ਯੋਗਦਾਨ ਹੈ ਜਿਨਾਂ ਦਿਨ ਰਾਤ […]

ਗੁਰਦੁਅਰਾ ਲੀਅਜ ਵਿਖੇ ਮਹਾਨ ਗੁਰਪਤਿ ਕੈਂਪ

ਬੈਲਜੀਅਮ 2 ਜੁਲਾਈ (ਯ.ਸ) ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਲੀਅਜ ਵਿਖੇ ਪਹਿਲੀ ਵਾਰ ਸਮੂਹ ਸਾਧ ਸੰਗਤ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ 17 ਜੁਲਾਈ ਤੋਂ 23 ਜੁਲਾਈ ਤੱਕ ਗੁਰਮਿਤ ਕੈਂਪ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਸਮੂਹ ਸਾਧ ਸੰਗਤ ਨੂੰ ਬੇਨਤੀ ਹੈ ਕਿ ਆਪਣੇ ਬਚਿਆਂ ਸਮੇਤ ਗੁਰੂਘਰ ਪਹੁੰਚੋ ਅਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ।ਇਸ ਮੋਕੇ ਭਾਈ ਸੁਲਖੱਣ […]

ਫਗਵਾੜਾ ਵਿਖੇ ਐਲੀਵੇਟਿਡ ਪੁਲ ਬਨਾਉਣ ਦਾ ਫੈਸਲਾ ਲੋਕਾਂ ਦੇ ਸੰਘਰਸ਼ ਦੀ ਜਿ¤ਤ- ਮਾਨ

* ਫਗਵਾੜਾ ਲਈ ਕੈਪਟਨ ਸਰਕਾਰ ਦੇ ਅਹਿਮ ਪ੍ਰੋਜੈਕਟਾਂ ਦਾ ਐਲਾਨ ਜਲਦ ਫਗਵਾੜਾ 2 ਜੁਲਾਈ (ਅਸ਼ੋਕ ਸ਼ਰਮਾ) ਪੰਜਾਬ ਦੇ ਸਾਬਕਾ ਮੰਤਰੀ ਤੇ ਜ਼ਿਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਸ. ਜੋਗਿੰਦਰ ਸਿੰਘ ਮਾਨ ਨੇ ਭਾਰਤ ਸਰਕਾਰ ਵਲੋਂ ਸਿਕਸ ਲੇਨ ਪ੍ਰੋਜੈਕਟ ਤਹਿਤ ਫਗਵਾੜਾ ਦੇ ਜੀ.ਟੀ. ਰੋਡ ਤੇ ਐਲੀਵੇਟਿਡ ਪੁਲ ਬਨਾਉਣ ਦੇ ਫੈਸਲੇ ਦਾ ਸਵਾਗਤ ਕਰਦਿਆਂ ਇਸ ਨੂੰ ਫਗਵਾੜਾ ਦੇ […]

ਮਾਈਗ੍ਰੇਟਰੀ ਪਲਸ ਪੋਲੀੳ ਰਾਉਂਡਰ ਦੋਰਾਨ ਬੱਚਿਆਂ ਨੂੰ ਪਿਲਾਈਆਂ ਪੋਲੀੳ ਰੋਧੀ ਬੂੰਦਾ

ਫਗਵਾੜਾ-ਕਪੁਰਥਲਾ 02 ਜੁਲਾਈ (ਅਸ਼ੋਕ ਸ਼ਰਮਾ) ਮਾਈਗ੍ਰੇਟਰੀ ਪਲਸ ਪੋਲੀੳ ਰਾਉਂਡ ਦੇ ਤਹਿਤ ਤਿੰਨ ਦਿਨਾਂ ਮੁਹਿੰਮ ਦੋਰਾਨ ਜਿਲੇ ਦੇ 17054 ਬੱਚਿਆਂ ਨੂੰ ਕਵਰ ਕਰਨ ਦਾ ਟੀਚਾ ਹੈ।ਇਹ ਸ਼ਬਦ ਸਿਵਲ ਸਰਜਨ ਡਾ.ਹਰਪ੍ਰੀਤ ਸਿੰਘ ਕਾਹਲੋਂ ਨੇ 2 ਤੋਂ 4 ਜੁਲਾਈ ਤੱਕ ਚੱਲਣ ਵਾਲੇ ਮਾਈਗ੍ਰੇਟਰੀ ਪਲਸ ਪੋਲੀੳ ਰਾਉਂਡ ਮੁਹਿੰਮ ਦੀ ਸ਼ੁਰੂਆਤ ਦੋਰਾਨ ਕਹੇ।ਉਨ੍ਹਾਂ ਦੱਸਿਆ ਕਿ ਅੱਜ ਦੇ ਰਾਉਂਡ ਦੋਰਾਨ ਮਜਦੂਰਾਂ […]

ਮੋਦੀ ਸਰਕਾਰ ਵ¤ਲੋਂ ਬਿਨ•ਾਂ ਤਿਆਰੀ ਲਾਗੂ ਕੀਤੇ ਜੀਐਸਟੀ ਨਾਲ ਪਰੇਸ਼ਾਨ ਹੈ ਦੇਸ਼ ਦਾ ਵਪਾਰੀ ਅਤੇ ਉਦਯੋਗਪਤੀ : ਰਾਜੀਵ ਰਾਜਾ

ਲੁਧਿਆਣਾ, (ਪ੍ਰੀਤੀ ਸ਼ਰਮਾ): ਜਿਲਾ ਯੂਥ ਕਾਂਗਰਸ ਦੇ ਢਾਂਚੇ ਨੂੰ ਜ਼ਮੀਨੀ ਪ¤ਧਰ ਤੇ ਮਜਬੂਤ ਕਰਨ ਲਈ ਵਿਸ਼ੇਸ਼ ਬੈਠਕ ਦਾ ਆਯੋਜਨ ਲੁਧਿਆਣਾ ਲੋਕਸਭਾ ਯੂਥ ਕਾਂਗਰਸ ਪ੍ਰਧਾਨ ਰਾਜੀਵ ਰਾਜਾ ਦੀ ਪ੍ਰਧਾਨਗੀ ਹੇਠ ਸਥਾਨਕ ਕਾਂਗਰਸ ਭਵਨ ਵਿ¤ਖੇ ਕੀਤਾ ਗਿਆ । ਬੈਠਕ ਦੇ ਦੌਰਾਨ ਵਿਧਾਨਸਭਾ ਪ੍ਰਧਾਨਾਂ ਨੇ ਵਾਰਡ ਅਤੇ ਬੂਥ ਪ¤ਧਰ ਤੇ ਯੂਥ ਕਾਂਗਰਸ ਦੀਆਂ ਗਤਿਵਿਧੀਆਂ ਦਾ ਰਿਪੋਰਟ ਕਾਰਡ ਪੇਸ਼ […]

ਸੁਭਾਸ਼ ਵਰਮਾ ਬਣੇ ਇੱਕ ਮਹੀਨੇ ਲਈ ਮੈੜ ਰਾਜਪੂਤ ਸਭਾ ਦੇ ਪ੍ਰਧਾਨ

ਫਗਵਾੜਾ 02 ਜੁਲਾਈ (ਅਸ਼ੋਕ ਸ਼ਰਮਾ) ਮੈੜ ਰਾਜਪੂਤ ਸਭਾ ਤਹਿਸੀਲ ਫਗਵਾੜਾ ਦੀ ਇੱਕ ਜ਼ਰੂਰੀ ਮੀਟਿੰਗ ਸਭਾ ਸਰਪ੍ਰਸਤ ਰਾਵਿੰਦਰ ਢੱਲਾ ਦੀ ਅਗਵਾਈ ਵਿੱਚ ਆਯੋਜਿਤ ਕੀਤੀ ਗਈ । ਸਰਬਜੀਤ ਢੱਲਾ ਦੀ ਟੀਮ ਦਾ ਦੋ ਸਾਲਾ ਰਾਜਕਾਲ ਪੂਰਾ ਹੋਣ ਉਪਰੰਤ ਨਵੇਂ ਪ੍ਰਧਾਨ ਅਤੇ ਟੀਮ ਦੇ ਗਠਨ ਲਈ ਕਾਰਵਾਈ ਚਲ ਰਹੀ ਹੋਣ ਕਾਰਣ ਸੁਭਾਸ਼ ਵਰਮਾ ਨੂੰ ਨਵੇਂ ਪ੍ਰਧਾਨ ਚੁਣੇ ਜਾਣ […]

ਘਰ-ਘਰ ਜਾ ਕੇ ਬੂੰਦਾਂ ਪਿਲਾਈਆਂ

ਫਗਵਾੜਾ 02 ਜੁਲਾਈ (ਅਸ਼ੋਕ ਸ਼ਰਮਾ) ਸਿਵਲ ਸਰਜਨ ਕਪੁਰਥਲਾ ਦੇ ਹੁਕਮਾਂ ਡੀ.ਆਈ.ਓ.ਕਪੁਰਥਲਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਡਾ.ਦਵਿੰਦਰ ਸਿੰਘ ਸਿਵਲ ਹਸਪਤਾਲ ਫਗਵਾੜਾ ਦੀ ਯੋਗ ਅਗਵਾਈ ਅਤੇ ਨੋਡਲ ਅਫਸਰ ਡਾ.ਨਰੇਸ਼ ਕੁੰਦਰਾ ਦੀ ਸੁਚੱਜੀ ਦੇਖ ਰੇਖ ਹੇਠ ਅੱਜ ਮਾਈਗ੍ਰੇਟਰੀ ਪਲਸ ਪੋਲੀੳ ਜੋ 2 ਜੁਲਾਈ ਤੋਂ 4 ਜੁਲਾਈ ਤੱਕ ਚਲਾਇਆ ਜਾਣਾ ਹੈ ਸਬੰਧੀ ਏ.ਐਨ.ਐਸ. ਐਲ ਐਚ ਬੀ […]

ਸਰਬ ਨੌਜਵਾਨ ਸਭਾ ਨੇ ਨਿਵੇਕਲੇ ਪ੍ਰੋਜੈਕਟ ‘‘ਆਓ ਪੁੰਨ ਕਮਾਈਏ’’ ਸਬੰਧੀ ਮੀਟਿੰਗ ਕੀਤੀ

ਜ਼ਰੂਰਤਮੰਦ ਲੋਕਾਂ ਨੂੰ ਜਲਦੀ ਹੀ ਸਾਮਾਨ ਦੇਣ ਲਈ ਕੈਂਪ ਵੱਖ ਵੱਖ ਜਗ•ਾ ’ਤੇ ਲਗਾਏ ਜਾਣਗੇ ਫਗਵਾੜਾ 2 ਜੁਲਾਈ (ਅਸ਼ੋਕ ਸ਼ਰਮਾ) ਸਰਬ ਨੌਜਵਾਨ ਸਭਾ (ਰਜਿ.) ਫਗਵਾੜਾ ਵਲੋਂ ‘‘ਆਓ ਪੁੰਨ ਕਮਾਈਏ ’’ ਤਹਿਤ ਸ਼ਹਿਰ ਵਾਸੀਆਂ ਤੇ ਪਤਵੰਤੇ ਸੱਜਣਾਂ ਕੋਲੋਂ ਕ¤ਪੜੇ ਤੇ ਬੂਟ, ਸਕੂਲ ਬੈਗ, ਪੁਰਾਣੀਆਂ ਕਿਤਾਬਾਂ, ਲੋੜਵੰਦ ਬ¤ਚਿਆਂ ਦੇ ਖਿਡੌਣੇ ਆਦਿ ਇੱਕਠਾ ਕਰਨ ਤੋਂ ਬਾਅਦ ਲੋੜਵੰਦ ਲੋਕਾਂ […]

ਵੱਡੇ ਪੂੰਜੀਪਤੀਆਂ ਦੇ ਦਬਾਅ ਹੇਠ ਜੀ.ਐਸ.ਟੀ ਲਾਗੂ ਕਰਨ ਲਈ ਕੀਤੀ ਜਾ ਰਹੀ ਜਲਦਬਾਜੀ ਨੇ ਭਾਜਪਾ ਸਰਕਾਰ ਦੇ ਦਾਅਵਿਆਂ ਦੀ ਫੂਕ ਕੱਢ ਦਿੱਤੀ ਰਘੂਨਾਥ ਸਿੰਘ

ਲੁਧਿਆਣਾ, (ਪ੍ਰੀਤੀ ਸ਼ਰਮਾ): ਅੱਜ ਇੱਥੇ ਜਾਰੀ ਬਿਆਨ ਵਿਚ ਪੰਜਾਬ ਸੀਟੂ ਦੇ ਜਨਰਲ ਸਕੱਤਰ ਕਾਮਰੇਡ ਰਘੂਨਾਥ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਕਾਰਪੋਰੇਸ਼ਨ ਘਰਾਣਿਆਂ ਨੂੰ ਖੁਸ਼ ਕਰਨ ਲਈ ਜੀ.ਐਸ.ਟੀ ਨੂੰ ਲਾਗੂ ਕਰਨ ਲਈ ਕੀਤੀ ਜਾ ਰਹੀ ਜਲਦਬਾਜੀ ਨੇ ਜੀ.ਐਸ.ਟੀ ਦੇ ਲੋਕ ਪੱਖੀ ਹੋਣ ਦੇ ਸਾਰੇ ਦਾਅਵਿਆ ਦੀ ਪਹਿਲੇ ਦਿਨ ਹੀ ਫੂਕ ਕੱਢ ਦਿੱਤੀ। ਇਕ ਜੁਲਾਈ […]