ਪਿੰਡ ਨਰੂੜ ਵਿਖੇ ਕ੍ਰਿਕਟ ਟੂਰਨਾਮੈਂਟ ਹੋਇਆ ਸਮਾਪਤ

ਫਗਵਾੜਾ 3 ਜੁਲਾਈ (ਅਸ਼ੋਕ ਸ਼ਰਮਾ) ਨੇੜਲੇ ਪਿੰਡ ਨਰੂੜ ਵਿਖੇ ਨੌਜਵਾਨ ਵੀਰਾਂ ਵ¤ਲੋਂ ਸਮੂਹ ਨਗਰ ਵਾਸੀਆਂ, ਗ੍ਰਾਮ ਪੰਚਾਇਤ ਅਤੇ ਐਨ.ਆਰ.ਵੀਰਾਂ ਦੇ ਵਿਸ਼ੇਸ਼ ਸਹਿਯੋਗ ਨਾਲ ਧੰਨ ਧੰਨ ਸ੍ਰੀ ਬਾਬਾ ਯ¤ਖ ਜੀ ਨੂੰ ਸਮਰਪਿਤ ਗੁਰੂ ਨਾਨਕ ਨਵ ਭਾਰਤ ਕਾਲਜ ਨਰੂੜ-ਪਾਂਸ਼ਟਾ ਦੀ ਗਰਾਊਂਡ ਵਿਚ ਕਰਵਾਇਆ ਗਿਆ ਕ੍ਰਿਕਟ ਟੂਰਨਾਮੈਂਟ ਆਪਣੀਆਂ ਅਮਿ¤ਟ ਯਾਦਾਂ ਛ¤ਡਦਾ ਹੋਇਆ ਸਮਾਪਤ ਹੋਇਆ। 6 ਦਿਨਾਂ ਤ¤ਕ ਚ¤ਲੇ […]

ਦਹੇਜ ਮੰਗਣ ਸਬੰਧੀ ਐਫ.ਆਈ.ਆਰ. ਦਰਜ਼ ਹੋਣ ਦੇ ਅ¤ਠ ਮਹੀਨੇ ਬਾਅਦ ਵੀ ਕੋਈ ਕਾਰਵਾਈ ਨਹੀਂ

* ਪੀੜ•ਤਾ ਨੇ ਦਿ¤ਤੀ ਡੀ.ਜੀ.ਪੀ. ਦਫਤਰ ਮੁਹਰੇ ਧਰਨੇ ਦੀ ਚੇਤਾਵਨੀ ਫਗਵਾੜਾ 3 ਜੁਲਾਈ (ਅਸ਼ੋਕ ਸ਼ਰਮਾ) ਪਿੰਡ ਸਾਹਨੀ ਦੀ ਵਸਨੀਕ ਰਾਜਵਿੰਦਰ ਕੌਰ ਪੁਤਰੀ ਕੁਲਦੀਪ ਕੁਮਾਰ ਨੇ ਥਾਣਾ ਰਾਵਲਪਿੰਡੀ ਪੁਲਿਸ ਵਲੋਂ ਉਸਦੇ ਪਤੀ ਖਿਲਾਫ ਦਹੇਜ ਮੰਗਣ ਸਬੰਧੀ ਐਫ.ਆਈ.ਆਰ. ਦਰਜ ਕਰਨ ਦੇ ਬਾਵਜੂਦ ਕਾਰਵਾਈ ਨਾ ਕਰਨ ਦਾ ਦੋਸ਼ ਲਾਉਂਦੇ ਹੋਏ ਚੇਤਾਵਨੀ ਦਿ¤ਤੀ ਹੈ ਕਿ ਜੇਕਰ ਉਸਦੇ ਪਤੀ ਨੂੰ […]

ਮੁਹੱਲਾ ਭਗਤਪੁਰਾ, ਪ੍ਰੀਤ ਨਗਰ ਅਤੇ ਸ਼ਹੀਦ ਉਧਮ ਸਿੰਘ ਨਗਰ ਦੇ ਇਲਾਕਿਆਂ ਦਾ ਦੋਰਾ ਕਰਵਾਇਆ, ਜਿਥੇ ਪਿਛਲੀ ਸਰਕਾਰ ਵਲੋਂ ਆਰੰਭ ਕੀਤੇ ਕੰਮ ਜੋ ਰੁਕੇ ਪਏ ਹਨ ਉਨ੍ਹਾਂ ਕਾਰਨ ਇਲਾਕਾ ਨਿਵਾਸੀਆਂ ਨੂੰ ਭਾਰੀ ਪਰੇਸ਼ਾਨਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ

ਤਿੰਨ-ਤਿੰਨ ਕੋਂਸਲਰ ਹਨ ਪਰੰਤੂ ਵਿਕਾਸ ਦੇ ਕੰਮਾਂ ਨੂੰ ਕਰਾਉਣ ਲਈ ਕੋਈ ਵੀ ਜ਼ਿੰਮੇਵਾਰੀ ਲੈਣ ਨੂੰ ਤਿਆਰ ਨਹੀਂ ਫਗਵਾੜਾ 03 ਜੁਲਾਈ (ਅਸ਼ੋਕ ਸ਼ਰਮਾ) ਮੁਹੱਲਾ ਡਿਵੈਲਪਮੈਂਟ ਕਮੇਟੀ ਮੁਹੱਲਾ ਭਗਤਪੁਰਾ,ਭਾਣੋਕੀ ਰੋਡ ਵਲੋਂ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਅੱਜ ਸ.ਜੋਗਿੰਦਰ ਸਿੰਘ ਮਾਨ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ ਕਪੂਰਥਲ੍ਹਾ ਨੂੰ ਮੁਹੱਲੇ ਵਿਖੇ ਬੁਲਾ ਕੇ ਮੁਹੱਲਾ ਭਗਤਪੁਰਾ, ਪ੍ਰੀਤ ਨਗਰ ਅਤੇ ਸ਼ਹੀਦ […]