ਤਿੰਨ ਦਿਨ੍ਹਾਂ ਮਾਈਗ੍ਰੇਟਰੀ ਪਲਸ ਪੋਲੀੳ ਰਾਊਂਡ ਸੰਪੰਨ

17669 ਬੱਚਿਆਂ ਨੂੰ ਪਿਲਾਈਆਂ ਪੋਲੀੳ ਰੋਧੀ ਬੂੰਦਾਂ ਫਗਵਾੜਾ-ਕਪੂਰਥਲਾ 4 ਜੁਲਾਈ (ਅਸ਼ੋਕ ਸ਼ਰਮਾ) ਜਿਲੇ ਵਿੱਚ ਪੋਲੀੳ ਖਾਤਮੇ ਲਈ ਚਲਾਈ ਗਈ ਤਿੰਨ ਦਿਨ੍ਹਾਂ ਮਾਈਗ੍ਰੇਟਰੀ ਪਲਸ ਪੋਲੀੳ ਮੁਹਿੰਮ ਅੱਜ ਸੰਪੰਨ ਹੋ ਗਈ। ਸਿਵਲ ਸਰਜਨ ਡਾ.ਹਰਪ੍ਰੀਤ ਸਿੰਘ ਕਾਹਲੋਂ ਨੇ ਦੱਸਿਆ ਕਿ 2 ਤੋਂ 4 ਜੁਲਾਈ ਤੱਕ ਚਲੀ ਤਿੰਨ ਦਿਨ੍ਹਾਂ ਮਾਈਗ੍ਰੇਟਰੀ ਪਲਸ ਪੋਲੀੳ ਮੁਹਿੰਮ ਦੌਰਾਨ ਪ੍ਰਵਾਸੀ ਮਜਦੂਰਾਂ ਦੇ 0-5 ਸਾਲ […]

ਕੈਪਟਨ ਸਰਕਾਰ ਦੇ ਪਹਿਲੇ 100 ਦਿਨ; ਪੰਜਾਬ ਦੇ ਸੁਨਹਿਰੀ ਵਕਤ ਦੀ ਸ਼ੁਰੂਆਤ: ਦੀਵਾਨ

ਲੁਧਿਆਣਾ, (ਪ੍ਰੀਤੀ ਸ਼ਰਮਾ):ਸੂਬਾ ਕਾਂਗਰਸ ਜਨਰਲ ਸਕੱਤਰ ਪਵਨ ਦੀਵਾਨ ਨੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੇ ਪਹਿਲੇ 100 ਦਿਨਾਂ ਦੇ ਕਾਰਜਕਾਲ ਨੂੰ ਪੰਜਾਬ ਦੇ ਸੁਨਹਿਰੀ ਵਕਤ ਦੀ ਸ਼ੁਰੂਆਤ ਕਰਾਰ ਦਿੱਤਾ ਹੈ। ਉਨ•ਾਂ ਨੇ ਕਿਹਾ ਕਿ ਕੈਪਟਨ ਸਾਹਿਬ ਦੀ ਕੁਸ਼ਲ ਅਗਵਾਈ ਹੇਠ ਪੰਜਾਬ ਬੀਤੇ 10 ਸਾਲਾਂ ਦੇ ਕੁਸ਼ਾਸਨ ਨੂੰ ਪਿੱਛੇ ਛੱਡ ਕੇ ਤਰੱਕੀ ਤੇ ਖੁਸ਼ਹਾਲੀ ਦੀ ਨਵੀਂ ਇਬਾਰਤ […]

ਫਗਵਾੜਾ ਤੋ ਪਿੰਡ ਨਡਾਲੋ ਸਵਾਰੀਆ ਲੈ ਕਿ ਜਾ ਰਹੀ ਪ੍ਰਾਈਵੇਟ ਬੱਸ ਨੂੰ ਪਿੰਡ ਸਾਹਨੀ ਨਜਦੀਕ ਟਰੈਕਟਰ ਟਰਾਲੀ ਸਵਾਰ ਵੱਲੋ ਸਾਈਡ ਮਾਰ ਦੇਣ ਕਾਰਨ ਪ1ਟੀ,ਕਈ ਸਵਾਰੀਆਂ ਜਖਮੀ

ਫਗਵਾੜਾ (ਅਸ਼ੋਕ ਸ਼ਰਮਾ) ਫਗਵਾੜਾ ਤੋ ਪਿੰਡ ਨਡਾਲੋ ਸਵਾਰੀਆ ਲੈ ਕਿ ਜਾ ਰਹੀ ਪ੍ਰਾਈਵੇਟ ਬੱਸ ਨੂੰ ਪਿੰਡ ਸਾਹਨੀ ਨਜਦੀਕ ਟਰੈਕਟਰ ਟਰਾਲੀ ਸਵਾਰ ਵੱਲੋ ਸਾਈਡ ਮਾਰ ਦੇਣ ਕਾਰਨ ਤਿੰਨ ਦਰਜਨ ਦੇ ਕਰੀਬ ਸਵਾਰੀਆਂ ਦੇ ਗੰਭੀਰ ਰੂਪ ਵਿਚ ਜਖਮੀ ਹੋ ਜਾਣ ਦਾ ਦੁਖਦਾਇਕ ਸਮਾਚਾਰ ਪ੍ਰਾਪਤ ਹੋਇਆ ਹੈ। ਬੀਤੇ ਹਾਦਸੇ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਇੰਚਾਰਜ ਰਾਵਲਪਿੰਡੀ ਐਸਐਚਓ ਸਿਕੰਦਰ […]

ਬਰਸਾਤ ਨਾਲ ਪਾਣੀ ’ਚ ਡੁ¤ਬੇ ਭਾਖੜੀਆਣਾ ਤੇ ਮਾਧੋਪੁਰ ਦੇ 120 ਖੇਤ

* ਫਸਲਾਂ ਦਾ ਹੋਇਆ ਭਾਰੀ ਨੁਕਸਾਨ * ਨਾਇਬ ਤਹਿਸੀਲਦਾਰ ਨੇ ਲਿਆ ਜਾਇਜਾ ਫਗਵਾੜਾ 4 ਜੁਲਾਈ (Aਸ਼ੋਕ ਸ਼ਰਮਾ) ਫਗਵਾੜਾ ਸਬ ਡਵੀਜਨ ਦੇ ਅਧੀਨ ਪਿੰਡ ਭਾਖੜੀਆਣਾ ਅਤੇ ਮਾਧੋਪੁਰ ਵਿਖੇ ਬਰਸਾਤ ਨਾਲ ਕਰੀਬ 120 ਖੇਤ ਪੂਰੀ ਤਰ•ਾਂ ਪਾਣੀ ਵਿਚ ਡੁ¤ਬ ਗਏ ਹਨ ਜਿਸ ਨਾਲ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ ਹੈ। ਹਾਲਾਤਾਂ ਦਾ ਜਾਇਜਾ ਲੈਣ ਲਈ ਅ¤ਜ ਨਾਇਬ ਤਹਿਸੀਲਦਾਰ […]

ਪੰਜਾਬ ਸਰਕਾਰ ਲੋਕਾਂ ਨਾਲ ਕੀਤਾ ਇਕ ਇਕ ਵਾਅਦਾ ਪੂਰਾ ਕਰੇਗੀ-ਚੀਮਾ, ਜੰਗੀ

ਲੁਧਿਆਣਾ, (ਪ੍ਰੀਤੀ ਸ਼ਰਮਾ):ਨਗਰ ਨਿਗਮ ਦੇ ਵਾਰਡ ਨੰਬਰ 60 ਸਥਿਤ ਗੁਰੂ ਗਿਆਨ ਵਿਹਾਰ ਵਿਖੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਕੱਤਰ ਜੋਗਿੰਦਰ ਸਿੰਘ ਜੰਗੀ ਦੇ ਦਫ਼ਤਰ ਵਿਖੇ ਹੋਈ। ਜਿਸ ਦੀ ਪ੍ਰਧਾਨਗੀ ਵਾਰਡ ਸਰਵੇ ਕਮੇਟੀ ਦੇ ਮੈਂਬਰ ਈਸ਼ਵਰਜੋਤ ਸਿੰਘ ਚੀਮਾ ਨੇ ਕੀਤੀ। ਇਸ ਮੌਕੇ ਵਾਰਡ ਨੰਬਰ 60 ਤੇ 61 ਸਬੰਧੀ ਵਿਸਥਾਰ ਨਾਲ ਚਰਚਾ ਕੀਤੀ ਗਈ। ਮੀਟਿੰਗ ਨੂੰ ਸੰਬੋਧਨ […]