ਮਥਰਾ ਦਾਸ ਸ਼ਰਮਾ ਅਤੇ ਹਸਪਤਾਲ ਦੇ ਐਸ ਐਮ ੳ ਦਾ ਧੰਨਵਾਦ ਕੀਤਾ

ਰਾਜਪਰੁਾ 5 ਅਪ੍ਰੈਲ (ਧਰਮਵੀਰ ਨਾਗਪਾਲ) ਜੇਕਰ ਆਪਾ ਹੋਰਨਾ ਵਾਸਤੇ ਸਮਾਜ ਸੇਵਾ ਕਰਦੇ ਹਾਂ ਤੇ ਜੇਕਰ ਸਾਡੇ ਆਪਣੇ ਹੀ ਘਰ ਪਰਿਵਾਰ ਦੇ ਮੈਂਬਰ ਤੇ ਕੋਈ ਮੁਸੀਬਤ ਬਣੇ ਤਾਂ ਸਾਨੂੰ ਸਭ ਤੋਂ ਪਹਿਲਾ ਆਪਣੇ ਹੀ ਘਰ ਪਰਿਵਾਰ ਦੇ ਮੈਂਬਰ ਦੀ ਸੇਵਾ ਕਰਨੀ ਚਾਹੀਦੀ ਹੈ ਕਿਉਂਕਿ ਦੇਖਣ ਵਿੱਚ ਇਹ ਆਇਆ ਹੈ ਕਿ ਅੱਜ ਕਲ ਖੁਨ ਦੇ ਰਿਸ਼ਤਿਆਂ ਵਿੱਚ […]

ਦਫ਼ਤਰ ਜ਼ਿਲ•ਾ ਲੋਕ ਸੰਪਰਕ ਅਫ਼ਸਰ, ਲੁਧਿਆਣਾ

ਗਊਧੰਨ ਨੂੰ ਅਵਾਰਾ ਛੱਡਣ ਵਾਲਿਆਂ ’ਤੇ ਹੋਵੇਗੀ ਸਖਤ ਕਾਰਵਾਈ-ਚੇਅਰਮੈਨ ਪੰਜਾਬ ਗਊ ਸੇਵਾ ਕਮਿਸ਼ਨ -ਗਊ ਸੈ¤ਸ ਗਊਧੰਨ ਦੀ ਬੇਹਤਰੀ ਲਈ ਲਗਾਇਆ ਗਿਆ ਹੈ -ਪਿੰਡ ਬੁਰਜ ਪਵਾਤ ਵਿਖੇ ਬਣੀ ਗਊਸ਼ਾਲਾ ਦੇ ਨਿਰਮਾਣ ’ਤੇ ਹੋਏ ਖਰਚੇ ਦੀ ਜਾਂਚ ਕਰਨ ਦੀ ਹਦਾਇਤ -ਕਿਹਾ, ਗਊ ਧਨ ਦੀ ਸੰਭਾਲ ਲਈ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਅੱਗੇ ਆਉਣ ਲੁਧਿਆਣਾ, 5 ਜੁਲਾਈ (000)-ਪੰਜਾਬ ਗਊ […]

‘ਹਰ ਹਾਥ ਕਾਮ ਫਾਊਂਡੇਸ਼ਨ’ ਨੇ ਥਾਪਰ ਕਾਲਜ ਦੇ ਆਡੀਟੋਰੀਅਮ ’ਚ ਸੱਭਿਆਚਾਰ ਪ੍ਰੋਗਰਾਮ ਆਯੋਜਿਤ ਕੀਤਾ

ਪਟਿਆਲਾ, 5 ਜੁਲਾਈ: (ਧਰਮਵੀਰ ਨਾਗਪਾਲ) ‘ਹਰ ਹਾਥ ਕਾਮ ਫਾਊਂਡੇਸ਼ਨ’ ਨੇ ਆਪਣੀ ਤੀਜੀ ਵਰੇਗੰਢ ਮੌਕੇ ਥਾਪਰ ਯੂਨੀਵਰਸਿਟੀ ਦੇ ਆਡੀਟੋਰੀਅਮ ’ਚ ਸੱਭਿਆਚਾਰ ਪ੍ਰੋਗਰਾਮ ਆਯੋਜਿਤ ਕੀਤਾ ਹੈ। ‘ਸ਼ਿਹਾਈ ਬਚਪਨ ਕੀ ਇੰਕ ਪਾਟ ਸੇ’ ਨਾਮ ਨਾਲ ਆਯੋਜਿਤ ਕੀਤੀ ਗਈ ਇਸ ਸ਼ਾਮ ਵਿੱਚ ਪਟਿਆਲਾ ਦੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ਼੍ਰੀ ਸ਼ੌਕਤ ਅਹਿਮਦ ਪਰੇ, ਟਰੈਫਿਕ ਪੁਲਿਸ ਇੰਚਾਰਜ ਸ਼੍ਰੀ ਕਰਨੈਲ ਸਿੰਘ, ਪ੍ਰਸ਼ਾਸ਼ਕੀ […]

ਸਾਕੇਤ ਨਸ਼ਾ ਮੁਕਤੀ ਕੇਂਦਰ ਵਿਖੇ ਵਰਕਸ਼ਾਪ ਦਾ ਆਯੋਜਨ

ਪਟਿਆਲਾ, 5 ਜੁਲਾਈ: (ਧਰਮਵੀਰ ਨਾਗਪਾਲ) ਇੰਡੀਅਨ ਰੈਡ ਕਰਾਸ ਸੁਸਾਇਟੀ ਪੰਜਾਬ ਸਟੇਟ ਬਰਾਂਚ ਚਡੀਗੜ੍ਹ ਵੱਲੋਂ ਚੱਲ ਰਹੇ ਨਸ਼ਾ ਮੁਕਤੀ ਕੇਂਦਰ ਸਾਕੇਤ ਹਸਪਤਾਲ ਅਤੇ ਜ਼ਿਲ੍ਹਾ ਨਸ਼ਾ ਛੁਡਾਉ ਤੇ ਪੁਨਰ ਵਸੇਬਾ ਕੇਂਦਰ ਪਟਿਆਲਾ ਵਿਖੇ ਇੱਕ ਰੋਜ਼ਾ ਸੀ.ਬੀ.ਟੀ. ਵਰਕਸ਼ਾਪ ਅਤੇ ਟ੍ਰੈਨਿੰਗ ਦਾ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ਤੇ ਟ੍ਰੈਨਿੰਗ ਦੇ ਮੁੱਖ ਮਹਿਮਾਨ ਡਾ. ਪ੍ਰੋਫੈਸਰ ਐਲਐਕਸ ਆਰ ਜਚਾਰੀਆ ਯੂ.ਐ.ਏ. ਵੱਲੋਂ […]

ਡਿਪਟੀ ਕਮਿਸ਼ਨਰ ਵੱਲੋਂ ਫਗਵਾੜਾ ਵਿਖੇ ‘ਸਾਂਝੀ ਰਸੋਈ’ ਦੀ ਸ਼ੁਰੂਆਤ

*ਲੋੜਵੰਦ ਲੋਕਾਂ ਨੂੰ ਕੇਵਲ 10 ਰੁਪਏ ਵਿਚ ਮਿਲੇਗਾ ਭਰ ਪੇਟ ਖਾਣਾ ਫਗਵਾੜਾ 5 ਜੁਲਾਈ (1ਸ਼ੋਕ ਸ਼ਰਮਾ) ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜ਼ਿਲ•ਾ ਪ੍ਰਸ਼ਾਸਨ ਵੱਲੋਂ ਸਥਾਨਕ ਮੋਤੀ ਬਾਜ਼ਾਰ, ਪਲਾਹੀ ਗੇਟ ਵਿਖੇ ਸਥਾਪਿਤ ਕੀਤੀ ਗਈ ‘ਸਾਂਝੀ ਰਸੋਈ’ ਦਾ ਸ਼ੁੱਭ ਆਰੰਭ ਅੱਜ ਡਿਪਟੀ ਕਮਿਸ਼ਨਰ ਕਪੂਰਥਲਾ ਸ੍ਰੀ ਮੁਹੰਮਦ ਤਇਅਬ ਨੇ ਕੀਤਾ। ਇਸ ਮੌਕੇ ਐਸ. ਡੀ. ਐਮ ਫਗਵਾੜਾ ਜਿਓਤੀ ਬਾਲਾ […]

ਸ਼ਿਵਾਲਿਕ ਐਡਵੈਂਚਰ ਡਰਾਇਵ ਲਈ ਸਾਰੇ ਪ੍ਰਬੰਧ ਮੁਕੰਮਲ : ਜਸਪਾਲ ਸਿੰਘ

08 ਜੁਲਾਈ ਨੂੰ ਓਮੈਕਸ ਨਿਊ ਚੰਡੀਗੜ (ਮੁੱਲਾਂਪੁਰ) ਤੋਂ ਸੈਰ ਸਪਾਟਾ ਅਤੇ ਸੱਭਿਆਚਰਕ ਮਾਮਲਿਆਂ ਬਾਰੇ ਮੰਤਰੀ ਪੰਜਾਬ ਸ੍ਰ: ਨਵਜੋਤ ਸਿੰਘ ਸਿੱਧੂ ਹਰੀ ਝੰਡੀ ਦਿਖਾ ਕੇ ਕਰਨਗੇ ਰਵਾਨਾ ਸਿਵਾਲਿਕ ਖੇਤਰ ਦਾ ਪਹਾੜੀ ਇਲਾਕਾ ਸੈਰਗਾਹ ਲਈ ਹੋਵੇਗਾ ਵਿਕਸਿਤ ਐਸ.ਏ.ਐਸ. ਨਗਰ, 05 ਜੁਲਾਈ (ਧਰਮਵੀਰ ਨਾਗਪਾਲ) ਪੰਜਾਬ ਸਰਕਾਰ ਵੱਲੋਂ ਪਹਿਲ ਕਦਮੀ ਕਰਦਿਆਂ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ, ਸੈਰ ਸਪਾਟਾ ਅਤੇ […]