ਅਮਰਜੀਤ ਸਿੰਘ ਟਿੱਕਾ ਉਤਰਾਖੰਡ ਪ੍ਰਦੇਸ਼ ਕਾਂਗਰਸ ਕਮੇਟੀ ਦੇ ਚੋਣ ਅਧਿਕਾਰੀ ਨਿਯੁਕਤ

ਲੁਧਿਆਣਾ, (ਪ੍ਰੀਤੀ ਸ਼ਰਮਾ) ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਅਮਰਜੀਤ ਸਿੰਘ ਟਿੱਕਾ ਨੂੰ ਉਤਰਾਖੰਡ ਪ੍ਰਦੇਸ਼ ਕਾਂਗਰਸ ਕਮੇਟੀ ਦਾ ਜਿਲ•ਾਂ ਚੋਣ ਅਧਿਕਾਰੀ (ਡੀ.ਆਰ.ੳ) ਨਿਯੁਕਤ ਕੀਤਾ। ਇਹ ਨਿਯੁਕਤੀ ਆਲ ਇੰਡੀਆ ਕਾਂਗਰਸ ਕਮੇਟੀ ਦੀ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਦੇ ਦਿਸ਼ਾ ਨਿਰਦੇਸ਼ਾ ਤਹਿਤ ਸ੍ਰੀ ਆਸਕਰ ਫਰਨਾਂਡੀਜ ਨੇ ਅੱਜ ਇਕ ਸੂਚੀ ਜਾਰੀ ਕਰਦੇ ਹੋਏ ਪੰਜਾਬ, ਉਤਰਾਖੰਡ, ਤੇਲਗਾਨਾ, ਕਸ਼ਮੀਰ ਨਾਲ […]

ਦਰਬਾਰ ਸਾਬਰ ਦਾਤਾ ਅਲੀ ਅਹਿਮਦ ਸ਼ਾਹ ਜੀ ਕਾਦਰੀ ਜੀ ਦੀ ਯਾਦ ਵਿੱਚ ਸਲਾਨਾ ਪੰਜ ਰੌਜਾ ਜੋੜ ਮੇਲਾ ਸ਼ਰਧਾ ਉਤਸ਼ਾਹ ਪੂਰਵਕ ਕਰਵਾਇਆ

ਸਾਡੀ ਪਿੱਠ ਤੇ ਜਿੰਨੇ ਵਾਰ ਕੀਤੇ, ਸਭ ਕੀਤੇ ਜਿਗਰੀ ਯਾਰਾ ਨੇ,, ਦੇ ਗਾਇਕ ਦੁਰਗਾ ਰੰਗੀਲਾ ਮੇਲਾ ਨੇ ਲੁਟਿਆ ਫਗਵਾੜਾ 6 ਜੁਲਾਈ ( ਅਸ਼ੋਕ ਸ਼ਰਮਾ) ਦਰਬਾਰ ਸਾਬਰ ਦਾਤਾ ਅਲੀ ਅਹਿਮਦ ਸ਼ਾਹ ਜੀ ਕਾਦਰੀ ਜੀ ਦੀ ਯਾਦ ਵਿੱਚ ਸਲਾਨਾ ਪੰਜ ਰੌਜਾ ਜੋੜ ਮੇਲਾ ਦਰਬਾਰ ਦੇ ਗੱਦੀ ਨਸ਼ੀਨ ਮੰਮੀ ਸ਼ੀਲਾ ਮਹੰਤ ਜੀ ਦੀ ਰਹਿਨੁਮਾਈ ਹੇਠ ਇਲਾਕਾ ਨਿਵਾਸੀ ਸੰਗਤਾਂ, […]

ਪਵਨ ਦੀਵਾਨ ਕਾਂਗਰਸ ਜਥੇਬੰਦਕ ਚੋਣਾਂ ਲਈ ਨਾਗਪੁਰ ਦੇ ਰਿਟਰਨਿੰਗ ਅਫਸਰ ਨਿਯੁਕਤ

7 ਜੁਲਾਈ ਨੂੰ ਹੋਣ ਵਾਲੀ ਮਹਾਂਰਾਸ਼ਟਰ ਕਾਂਗਰਸ ਕਮੇਟੀ ਦੀ ਮੀਟਿੰਗ ਲਈ ਮੁੰਬਈ ਰਵਾਨਾ ਲੁਧਿਆਣਾ, (ਪ੍ਰੀਤੀ ਸ਼ਰਮਾ) ਕਾਂਗਰਸ ’ਚ ਜਥੇਬੰਦਕ ਚੋਣਾਂ ਦੇ ਮੱਦੇਨਜ਼ਰ, ਪਾਰਟੀ ਮੀਤ ਪ੍ਰਧਾਨ ਰਾਹੁਲ ਗਾਂਧੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਏ.ਆਈ.ਸੀ.ਸੀ ਜਨਰਲ ਸਕੱਤਰ ਮਧੁਸੂਦਨ ਮਿਸਤਰੀ ਨੇ ਪੰਜਾਬ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਪਵਨ ਦੀਵਾਨ ਨੂੰ ਮਹਾਂਰਾਸ਼ਟਰ ਦੇ ਨਾਗਪੁਰ ਦਾ ਰਿਟਰਨਿੰਗ ਅਫਸਰ ਨਿਯੁਕਤ ਕੀਤਾ ਹੈ। […]

ਕਈ ਕੇਸਾਂ ‘ਚੋਂ ਭਗੋੜਾ ਸਤਨਾਮਪੁਰਾ ਥਾਣਾ ਪੁਲਿਸ ਹੱਥੇ

ਫਗਵਾੜਾ 6 ਜੁਲਾਈ (ਅਸ਼ੋਕ ਸ਼ਰਮਾ) ਸ੍ਰੀ ਸੰਦੀਪ ਕੁਮਾਰ ਸ਼ਰਮਾ ਸੀਨੀਅਰ ਪੁਲਿਸ ਕਪਤਾਨ ਵਲੋਂ ਵਿੰਡੀ ਨਸ਼ੀਆਂ ਅਤੇ ਭੈੜੇ ਅਨਸਰਾਂ ਵਿਰੁੱਧ ਮੁਹਿੰਮ ਤਹਿਤ ਸਤਨਾਮਪੁਰਾ ਥਾਣਾ ਫਗਵਾੜਾ ਦੀ ਪੁਲਿਸ ਦੇ ਐਸ.ਐਚ.ਓ. ਭਰਤ ਮਸੀਹ ਦੇ ਪੁਲਿਸ ਪਾਰਟੀ ਦੀ ਮੁਸਤੈਦੀ ਨਾਲ ਇੱਕ 5 ਮੁੱਕਦਮਿਆਂ ‘ਚ ਭਗੋੜਾ ਪੁਲਿਸ ਹੱਥੇ ਚੜਿਆ ਹੈ। ਥਾਣਾ ਐਸ.ਐਚ.ਓ. ਭਰਤ ਮਸੀਹ ਨੇ ਦੱਸਿਆ ਕਿ ਐਸ ਆਈ ਬਲਵੀਰ […]

“ਸਿਹਰਾ ਲਾ ਕੇ ਲੈ ਜਾਵੇ ਮੈਨੂੰ ਹਾਣ ਦਿਆ ਸੱਜਣਾ” ਗਾਣੇ ਤੇ ਕੀਤੀ ਸ਼ੂਟਿੰਗ

ਫਗਵਾੜਾ 6 ਜੁਲਾਈ (ਅਸ਼ੋਕ ਸ਼ਰਮਾ)ਫਗਵਾੜਾ ਦੇ ਨਾਲ ਲਗਦੇ ਪਿੰਡ ਖੋਥੜਾ ਅਤੇ ਜੰਡਿਆਲੀ ਵਿਖੇ ਤੀਆਂ ਦੇ ਤਿਉਹਾਰ ਨੂੰ ਸਮਰਪਿਤ ਇੱਕ ਪੰਜਾਬੀ ਗੀਤ “ਸਿਹਰਾ ਲਾ ਕੇ ਲੈ ਜਾਵੇ ਮੈਨੂੰ ਹਾਣਦਿਆ ਸੱਜਣਾ” ਦੀ ਸ਼ੂਟਿੰਗ ਕੀਤੀ ਗਈ। ਇਸ ਮੌਕੇ ਬਰੇਵ ਆਰਟਸ ਕੰਪਨੀ ਦੇ ਡਾਈਰੈਕਟਰ ਬਰਿੰਦਰ ਸਿੰਘ ਮਰਵਾਹਾ ਅਤੇ ਸਹਾਇਕ ਡਾਈਰੈਕਟਰ ਮਨਿੰਦਰ ਸਿੰਘ ਮਰਵਾਹਾ ਨੇ ਦੱਸਿਆ ਕਿ ਲੱਚਰ ਗਾਇਕੀ ਕਿ […]

ਅਕਾਲੀ – ਭਾਜਪਾ ਨੇ ਈਸਟ ਇੰਡਿਆ ਕੰਪਨੀ ਦੀ ਤਰਜ ਤੇ ਲੁਟਿਆ ਦੋਹੀਂ ਹ¤ਥੀਂ ਪੰਜਾਬ ਦਾ ਖਜਾਨਾ : ਰਾਜੀਵ ਰਾਜਾ

ਲੁਧਿਆਣਾ, (ਪ੍ਰੀਤੀ ਸ਼ਰਮਾ) ਯੂਥ ਕਾਂਗਰਸ ਨੂੰ ਜ਼ਮੀਨੀ ਪ¤ਧਰ ਤੇ ਮਜਬੂਤ ਕਰਣ ਲਈ ਵਿਸ਼ੇਸ਼ ਬੈਠਕ ਦਾ ਆਯੋਜਨ ਵਾਰਡ 18 ਸਥਿਤ ਨਿਊ ਸ਼ਿਵਾਜੀ ਨਗਰ ਵਿ¤ਖੇ ਵਿਧਾਨਸਭਾ ਸੈਂਟਰਲ ਦੇ ਪ੍ਰਧਾਨ ਯੋਗੇਸ਼ ਹਾਂਡਾ ਦੀ ਅਗਵਾਈ ਹੇਠ ਕੀਤਾ ਗਿਆ । ਯੂਥ ਕਾਂਗਰਸ ਲੁਧਿਆਣਾ ਦੇ ਪ੍ਰਧਾਨ ਰਾਜੀਵ ਰਾਜਾ ਨੇ ਬਤੋਰ ਮੁ¤ਖ ਮਹਿਮਾਨ ਸ਼ਾਮਿਲ ਹੋਕੇ ਯੂਥ ਵਰਕਰਾਂ ਦਾ ਮਨੋਬਲ ਵਧਾਉਂਦੇ ਹੋਏ ਸਰਕਾਰ […]

ਸ਼੍ਰੀ ਗੁਰੂ ਗ੍ਰੰਥ ਸਾਹਿਬ ਸਮੁੱਚੀ ਮਾਨਵਤਾ ਨੂੰ ਜਿੰਦਗੀ ਜਿਉਣ ਦਾ ਰਸਤਾ ਦਿਖਾਉਂਦਾ ਹੈ- ਦਾਖਾ, ਲਾਪਰਾਂ, ਬਾਵਾ

ਲੁਧਿਆਣਾ, (ਪ੍ਰੀਤੀ ਸ਼ਰਮਾ) ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਵਿਖੇ ਯੁਰਿੰਦਰ ਸਿੰਘ ਹੇਅਰ ਡੀ.ਆਈ.ਜੀ, ਸੁਰਜੀਤ ਸਿੰਘ ਐਸ.ਐਸ.ਪੀ ਵਿਸ਼ੇਸ਼ ਤੌਰ ’ਤੇ ਦਰਸ਼ਨ ਕਰਨ ਲਈ ਪਹੁੰਚੇ। ਇਸ ਸਮੇਂ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਮੁੱਖ ਸਰਪ੍ਰਸਤ ਮਲਕੀਤ ਸਿੰਘ ਦਾਖਾ ਸਾਬਕਾ ਮੰਤਰੀ, ਫਾਊਂਡੇਸ਼ਨ ਦੇ ਅੰਤਰਰਾਸ਼ਟਰੀ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ, ਸਰਪ੍ਰਸਤ ਗੁਰਦੇਵ ਸਿੰਘ ਲਾਪਰਾਂ, ਉ¤ਘੇ ਆਰਟਿਸਟ ਟੀ.ਪੀ ਐਸ […]

ਵਾਟਰ ਸਪਲਾਈ ਪਾਇਪ ਲੀਕ ਹੋਣ ਕਾਰਨ ਜਮਾਂ ਹੋਏ ਗੰਦੇ ਪਾਣੀ ਨਾਲ ਭਿਆਨਕ ਬਿਮਾਰੀਆਂ ਦੇ ਫੈਲਣ ਦਾ ਪੈਦਾ ਹੋਇਆ ਖਤਰਾ

ਪਾਣੀ ਦਾ ਪਾਈਪ ਲੀਕ ਹੋਣ ਕਾਰਨ ਮੁਹੱਲਾ ਵਾਸੀਆ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਫਗਵਾੜਾ 6 ਜੁਲਾਈ (ਅਸ਼ੋਕ ਸ਼ਰਮਾ) ਨਗਰ ਨਿਗਮ ਵਿੱਚ ਪੈਂਦੇ ਮੁਹੱਲਾ ਕੋਟਰਾਣੀ ਵਾਰਡ ਨੰ 43 ‘ਚ ਪੈਂਦੀ ਇੱਕ ਪੱਕੀ ਗਲੀ ਵਿਖੇ ਪਾਣੀ ਦਾ ਪਾਈਪ ਲੀਕ ਹੋਣ ਕਾਰਨ ਮੁਹੱਲਾ ਵਾਸੀਆ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੁਹੱਲੇ ਵਿੱਚ […]