40ਵਾਂ ਸਲਾਨਾ ਜੋੜ ਮੇਲਾ ਗ¤ਦੀ ਨਸ਼ੀਨ ਸਾਂਈ ਬਿੰਦਰ ਸ਼ਾਹ ਸਾਬਰੀ ਦੀ ਅਗਵਾਈ ਹੇਠ ਨੌਜਵਾਨ ਸਭਾ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸ਼ਰਧਾ ਪੂਰਵਕ ਮਨਾਇਆ

ਫਗਵਾੜਾ 7 ਜੁਲਾਈ (ਰਵ9ਪਾਲ ਸ਼ਰਮਾ-ਸ਼ਰਨਜ9ਤ ਸਿੰ7) ਡੇਰਾ ਲ¤ਖ ਦਾਤਾ ਪੀਰ ਗੌਂਸਪਾਕ ਜੀ ਕਾਦਰੀ ਦਰਬਾਰ ਬਾਬਾ ਰਾਮਸਰ ਜੀ ਪਿੰਡ ਖੰਗੂੜਾ ਵਿਖੇ 40ਵਾਂ ਸਲਾਨਾ ਜੋੜ ਮੇਲਾ ਗ¤ਦੀ ਨਸ਼ੀਨ ਸਾਂਈ ਬਿੰਦਰ ਸ਼ਾਹ ਸਾਬਰੀ ਦੀ ਅਗਵਾਈ ਹੇਠ ਨੌਜਵਾਨ ਸਭਾ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸ਼ਰਧਾ ਪੂਰਵਕ ਮਨਾਇਆ ਗਿਆ। ਪਹਿਲੇ ਦਿਨ ਝੰਡੇ ਅਤੇ ਚਰਾਗ਼ ਦੀ ਰਸਮ ਅਦਾ ਕੀਤੀ […]

ਹਰਸਿਮਰਤ ਬਾਦਲ ਨੇ ਪੰਜਾਬ ‘ਚ ਪਹਿਲੇ ਮ¤ਕੀ ਆਧਾਰਿਤ ਫੂਡ ਪਾਰਕ ਦਾ ਨੀਂਹ ਪ¤ਥਰ ਰ¤ਖਿਆ

ਪੇਂਡੂ ਇਲਾਕੇ ਵਿਚ ਰੁਜ਼ਗਾਰ ਪੈਦਾ ਕਰਨ ਅਤੇ ਫਸਲੀ ਵਿਭਿੰਨਤਾ ਨੂੰ ਹੁਲਾਰਾ ਦੇਣ ਵ¤ਲ ਨਿ¤ਗਰ ਕਦਮ ਫਗਵਾੜਾ 07 ਜੁਲਾਈ (ਅਸ਼ੋਕ ਸ਼ਰਮਾ) ਸੂਬੇ ਅੰਦਰ ਪਹਿਲਾ ਮ¤ਕੀ ਆਧਾਰਿਤ ਮੈਗਾ ਫੂਡ ਪਾਰਕ ਤਿਆਰ ਹੋਣ ਨਾਲ ਪੰਜਾਬ ਅੰਦਰ ਫਸਲੀ ਵਿਭਿੰਨਤਾ ਨੂੰ ਤਕੜਾ ਹੁਲਾਰਾ ਮਿਲੇਗਾ। ਇਸ ਮੈਗਾ ਫੂਡ ਪਾਰਕ ਦਾ ਨੀਂਹ ਪ¤ਥਰ ਅ¤ਜ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ […]

ਫਾਇਰ ਸੇਫਟੀ ਤੇ ਸਿਵਲ ਹਸਪਤਾਲ ਵਿਖੇ ਟ੍ਰੇਨਿੰਗ ਦਾ ਆਯੋਜਨ

ਫਗਵਾੜਾ ਕਪੂਰਥਲਾ 7 ਜੁਲਾਈ (ਅਸ਼ੋਕ ਸ਼ਰਮਾ) ਸਿਵਲ ਸਰਜਨ ਡਾ.ਹਰਪ੍ਰੀਤ ਸਿੰਘ ਕਾਹਲੋਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਡਿਪਟੀ ਮੈਡੀਕਲ ਕਮਿਸ਼ਨਰ ਡਾ.ਸਾਰਿਕਾ ਦੁੱਗਲ ਦੀ ਯੋਗ ਅਗਵਾਈ ਹੇਠ ਸਿਵਲ ਹਸਪਤਾਲ ਵਿਖੇ ਫਾਇਰ ਸੇਫਟੀ ਤੇ ਨੋਡਲ ਅਫਸਰਾਂ ਤੇ ਸਟਾਫ ਦੀ ਟ੍ਰੇਨਿੰਗ ਦਾ ਆਯੋਜਨ ਕੀਤਾ ਗਿਆ।ਇਹ ਟ੍ਰੇਨਿੰਗ ਮਿਊਨਸੀਪਲ ਕਮੇਟੀ ਦੇ ਕਾਰਜ ਸਾਧਕ ਅਫਸਰ ਰਣਦੀਪ ਸਿੰਘ ਵੜੈਚ ਦੇ ਸਹਿਯੋਗ ਨਾਲ ਦਿੱਤੀ […]

ਰਾਜਵੀਰ ਸਿੰਘ ਮਾਣਕ ਅਤੇ ਸੁਰਿੰਦਰ ਸਿੰਘ ਮਾਣਕ ਯੂ.ਕੇ. ਵਲੋਂ ਆਪਣੀ ਨੇਕ ਕਮਾਈ ਵਿਚੋਂ ਪਟਵਾਰ ਖਾਨਾ ਬੰਗਾ ਰੋਡ ਫਗਵਾੜਾ ਨੂੰ ਵਾਟਰ ਕੂਲਰ ਅਤੇ ਆਰ.ਓ. ਸਿਸਟਮ ਭੇਂਟ ਕੀਤਾ

ਫਗਵਾੜਾ 7 ਜੁਲਾਈ (ਅਸ਼ੋਕ ਸ਼ਰਮਾ) ਸਵ. ਸਰਪੰਚ ਕਰਨੈਲ ਸਿੰਘ ਮਾਣਕ ਦੇ ਸਪੁਤਰਾਂ ਰਾਜਵੀਰ ਸਿੰਘ ਮਾਣਕ ਅਤੇ ਸੁਰਿੰਦਰ ਸਿੰਘ ਮਾਣਕ ਯੂ.ਕੇ. ਵਲੋਂ ਆਪਣੀ ਨੇਕ ਕਮਾਈ ਵਿਚੋਂ ਪਟਵਾਰ ਖਾਨਾ ਬੰਗਾ ਰੋਡ ਫਗਵਾੜਾ ਨੂੰ ਵਾਟਰ ਕੂਲਰ ਅਤੇ ਆਰ.ਓ. ਸਿਸਟਮ ਭੇਂਟ ਕੀਤਾ ਗਿਆ ਤਾਂ ਜੋ ਗਰਮੀ ਦੇ ਮੌਸਮ ਵਿਚ ਜਰੂਰੀ ਕੰਮ ਕਰਵਾਉਣ ਲਈ ਆਉਣ ਵਾਲੇ ਲੋਕਾਂ ਨੂੰ ਸਹੂਲਤ ਮਿਲ […]

ਵੋਟਰ ਰਜਿਸਟਰੇਸ਼ਨ ਸੰਬੰਧੀ ਵਿਸ਼ੇਸ਼ ਕੈਂਪ 9 ਅਤੇ 23 ਜੁਲਾਈ ਨੂੰ ਪੋਲਿੰਗ ਸਟੇਸ਼ਨਾਂ ’ਤੇ ਲਗਾਏ ਜਾਣਗੇ

ਲੁਧਿਆਣਾ, (ਪ੍ਰੀਤੀ ਸ਼ਰਮਾ) ਭਾਰਤ ਚੋਣ ਕਮਿਸ਼ਨ ਵੱਲੋਂ ਲੋਕ ਸਭਾ/ਵਿਧਾਨ ਸਭਾ ਚੋਣ ਹਲਕਿਆਂ ਦੀ ਫੋਟੋ ਵੋਟਰ ਸੂਚੀ ਵਿੱਚ ਨਾਮ ਦਰਜ ਕਰਵਾਉਣ ਤੋਂ ਰਹਿ ਗਏ ਯੋਗ ਵੋਟਰਾਂ (ਵਿਸ਼ੇਸ਼ ਤੌਰ ’ਤੇ 18-21 ਸਾਲ ਦਰਮਿਆਨ) ਲਈ ਵਿਸ਼ੇਸ਼ ਮੁਹਿੰਮ 1 ਜੁਲਾਈ ਤੋਂ ਚੱਲ ਰਹੀ ਹੈ। ਜਿਸ ਦੌਰਾਨ ਬਿਨੈਕਾਰਾਂ ਦਾਅਵੇ ਅਤੇ ਇਤਰਾਜਾਂ ਸਬੰਧੀ ਨਿਰਧਾਰਿਤ ਫਾਰਮ 31 ਜੁਲਾਈ, 2017 (ਸੋਮਵਾਰ) ਤੱਕ ਬੀ.ਐਲ.ਓਜ਼ […]

ਕਾਰ ਸਰਵਿਸ ਫਰੇਂਚਾਇਜੀ ਨੂੰ ਵੜਾਵਾ ਦੇਣ ਲਈ ਕਾਰਐਕਸਪਰਟ ਨੇ ਆਯੋਜਿਤ ਕੀਤਾ ਸੈਮੀਨਾਰ

ਲੁਧਿਆਣਾ, (ਪ੍ਰੀਤੀ ਸ਼ਰਮਾ) ਕਾਰਐਕਸਪਰਟ ਨੇ ਮਲਟੀ ਬ੍ਰਾਂਡ ਕਾਰ ਸਰਵਿਸ ਬਿਜਨੈਸ ’ਤੇ ਇਕ ਸੈਮੀਨਾਰ ਦਾ ਸਫ਼ਲਤਾਪੂਰਵਕ ਆਯੋਜਨ ਕੀਤਾ। ਇਥੇ ਇੰਪੀਰੀਅਲ ਅਗਜੀਕਿਊਟਿਵ ਹੋਟਲ ਲੁਧਿਆਣਾ ’ਚ ਆਯੋਜਿਤ ਇਸ ਪ੍ਰੋਗਰਾਮ ’ਚ ਇਸ ਖੇਤਰ ਦੇ ਪ੍ਰਮੁੱਖ ਸਥਾਨਕ ਡੀਲਰਜ਼, ਆਟੋ ਐਕਸਪਰਟਸ ਅਤੇ ਉਭਰਦੇ ਹੋਏ ਸਨਅਤਕਾਰਾਂ ਨੇ ਹਿੱਸਾ ਲਿਆ ਤਾਂ ਜੋ ਕਾਰਐਕਸਪਰਟ ਦੇ ਨਾਲ ਸਾਂਝੇਦਾਰੀ ਕਰਕੇ ਕਾਰ ਸਰਵਿਸ ਵਿਜਨੈਸ ’ਚ ਆਪਣੇ ਲਈ […]