ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ 8 ਇਤਿਹਾਸਿਕ ਲਏ ਫੈਸਲਿਆ ਦੀਆਂ ਤਖਤੀਆਂ ਫੜ ਕੇ ਹਲਕਾ ਆਤਮ ਨਗਰ ਦੇ ਹਰ ਵਾਰਡ ‘ਚ ਜਾਣ ਦਾ ਬਾਵਾ ਦੀ ਅਗਵਾਈ ‘ਚ ਕੀਤਾ ਫੈਸਲਾ

ਲੁਧਿਆਣਾ, (ਪ੍ਰੀਤੀ ਸ਼ਰਮਾ) ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਕ੍ਰਿਸ਼ਨ ਕੁਮਾਰ ਬਾਵਾ ਜਨਰਲ ਸਕੱਤਰ ਪੰਜਾਬ ਨੇ ਹਲਕਾ ਆਤਮ ਨਗਰ ਦੇ ਸਮੂੰਹ ਕਾਂਗਰਸੀ ਵਰਕਰਾਂ ਦੀ ਇਕ ਭਰਵੀਂ ਮੀਟਿੰਗ ਅਮੰਤਰਨ ਪੈਲਿਸ ਦਾਣਾ ਮੰਡੀ ਗਿੱਲ ਰੋਡ ਵਿਖੇ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਸਅਨਤਕਾਰਾਂ ਲਈ 5 ਰੁਪਏ ਯੂਨਿਟ ਬਿਜਲੀ, ਕਿਸਾਨਾ ਦੀ ਕਰਜਾ ਮੁਆਫੀ ਹੋਰ ਲੋਕ ਹਿੱਤ ਫੈਸਲੇ ਅਤੇ ਆ […]

ਨਗਰ ਨਿਗਮ ਲੁਧਿਆਣਾ ਵਲੋਂ 1500 ਕੁਇੰਟਲ ਕੈਲਸ਼ੀਅਮ ਕਾਰਬਾਈਡ ਨਾਲ ਪਕਾਏ ਫ਼ਲਾਂ ਨੂੰ ਨਸ਼ਟ ਕਰਵ੍ਯਾਇਆ ਗਿਆ

ਲੁਧਿਆਣਾ, 8 ਜੁਲਾਈ ( ਸਤ ਪਾਲ ਸੋਨੀ ) : ਅੰਬਾਂ ਨੂੰ ਫ਼ਲਾਂ ਦਾ ਰਾਜਾ ਕਿਹਾ ਜਾਂਦਾ ਹੈ ਅਤੇ ਜਦੋਂ ਕਿ ਕੇਲਾ ਪ੍ਰੋਟੀਨ ਦਾ ਭੰਡਾਰ ਹੁੰਦਾ ਹੈ ਅਤੇ ਜਦੋਂ ਇਹ ਦੋਵੇ ਫ਼ਲ ਤੁਹਾਨੂੰ ਲਾਭ ਪਹੁੰਚਾਉਣ ਦੀ ਥਾਂ ਤੇ ਨੁਕਸਾਨ ਪਹੁੰਚਾਉਣ ਤਾਂ ਇਸ ਦੇ ਕਿੰਨੇ ਭਿਆਨਕ ਨਤੀਜੇ ਨਿਕਲਣੇ ਹਨ ਇਸ ਗੱਲ ਦਾ ਅੰਦਾਜ਼ਾ ਲਗਾਉਣਾ ਕਾਫ਼ੀ ਮੁਸ਼ਕਿਲ ਹੈ। […]

ਅਸ਼ੋਕ ਚਵਹਾਨ ਦੀ ਅਗਵਾਈ ਹੇਠ ਮਹਾਂਰਾਸ਼ਟਰ ਪ੍ਰਦੇਸ਼ ਕਾਂਗਰਸ ਕਮੇਟੀ ਦੀ ਮੀਟਿੰਗ

ਮਹਾਂਰਾਸ਼ਟਰ ਕਾਂਗਰਸ ਦੀਆਂ ਜਥੇਬੰਧਕ ਚੋਣਾਂ ਦੀਆਂ ਤਿਆਰੀਆਂ ’ਤੇ ਹੋਈ ਚਰਚਾ: ਦੀਵਾਨ ਲੁਧਿਆਣਾ, (ਪ੍ਰੀਤੀ ਸ਼ਰਮਾ) ਕਾਂਗਰਸ ’ਚ ਜਥੇਬੰਧਕ ਚੋਣਾਂ ਦੇ ਮੱਦੇਨਜ਼ਰ ਮਹਾਂਰਾਸ਼ਟਰ ਕਾਂਗਰਸ ਦੇ ਮੈਂਬਰਾਂ, ਬਲਾਕ ਪ੍ਰਧਾਨਾਂ ਤੇ ਜ਼ਿਲ•ਾ ਪ੍ਰਧਾਨਾਂ ਦੀਆਂ ਚੋਣਾਂ ਦੀਆਂ ਤਿਆਰੀਆਂ ਸਬੰਧੀ ਇਕ ਮੀਟਿੰਗ ਦਾ ਅਯੋਜਨ ਮਹਾਂਰਾਸ਼ਟਰ ਕਾਂਗਰਸ ਕਮੇਟੀ ਦੇ ਪ੍ਰਧਾਨ ਤੇ ਸਾਬਕਾ ਮੁੱਖ ਮੰਤਰੀ ਅਸ਼ੋਕ ਚਵਹਾਨ ਦੀ ਅਗਵਾਈ ਹੇਠ ਮੁੰਬਈ ’ਚ ਕੀਤੀ […]

ਬਰਸਾਤ ’ਚ ਖੁ¤ਲਣ ਲ¤ਗੀ ਫਗਵਾੜਾ ਦੇ ਕਥਿਤ ਵਿਕਾਸ ਦੀ ਪੋਲ

* ਵਰਤੇ ਗਏ ਘਟੀਆ ਮੈਟੀਰੀਅਲ ਦੀ ਕਰਾਵਾਂਗੇ ਪੜਤਾਲ – ਬੁ¤ਗਾ ਰਾਜੂ ਫਗਵਾੜਾ 8 ਜੁਲਾਈ (1ਸ਼ੋਕ ਸ਼ਰਮਾ) ਪਿਛਲੇ ਸਮੇਂ ਦੌਰਾਨ ਫਗਵਾੜਾ ਨਗਰ ਨਿਗਮ ਵਲੋਂ ਕਰਵਾਏਕਥਿਤ ਵਿਕਾਸ ਦੀ ਪੋਲ ਬਰਸਾਤ ਦੇ ਮੌਸਮ ਵਿਚ ਖੁ¤ਲਣ ਲਗ ਪਈ ਹੈ। ਕਈ ਥਾਵਾਂ ਤੇ ਕੁਝ ਚਿਰ ਪਹਿਲਾਂ ਬਣੀਆਂ ਸੜਕਾਂ ਅਤੇ ਸੀਵਰੇਜ ਦੇ ਗਟਰ ਧਸਣੇ ਸ਼ੁਰੂ ਹੋ ਗਏ ਹਨ। ਇਸ ਬਾਰੇ ਗ¤ਲਬਾਤ […]

ਜੰਗਲਾਤ ਮਹਿਕਮੇ ਦੀ ਲਾਪਰਵਾਹੀ ਦੇ ਚਲਦਿਆਂ

ਭੁ¤ਲਾਰਾਈ ਚੌਂਕ ਸੜਕ ਤੋਂ ਰਿਹਾਣਾ ਜ¤ਟਾਂ ਤਕ ਦਰਖਤ ਟੁ¤ਟ ਕੇ ਸੜਕ ਵਿਚਕਾਰ ਡਿ¤ਗੇ ਦੁਰਘਟਨਾ ਨੂੰ ਦੇ ਰਹੇ ਸ¤ਦਾ ਫਗਵਾੜਾ 8 ਜੁਲਾਈ (ਅਸ਼ੋਕ ਸ਼ਰਮਾ) ਜੰਗਲਾਤ ਮਹਿਕਮੇ ਦੀ ਲਾਪਰਵਾਹੀ ਦੇ ਚਲਦਿਆਂ ਭੁ¤ਲਾਰਾਈ ਚੌਂਕ ਸੜਕ ਤੋਂ ਰਿਹਾਣਾ ਜ¤ਟਾਂ ਤਕ ਦਰਖਤ ਟੁ¤ਟ ਕੇ ਸੜਕ ਵਿਚਕਾਰ ਡਿ¤ਗੇ ਹੋਏ ਹਨ ਅਤੇ ਦੁਰਘਟਨਾ ਨੂੰ ਸ¤ਦਾ ਦੇ ਰਹੇ ਹਨ। ਬਹੁਤ ਸਾਰੇ ਰੁ¤ਖਾਂ ਦੀਆਂ […]

ਨੈਸ਼ਨਲ ਲੋਕ ਅਦਾਲਤ ਵਿੱਚ ਕੁੱਲ 9885 ਕੇਸ ਰੱਖੇ ਗਏ, ਜਿਨ•ਾ ਵਿੱਚੋਂ   3519 ਕੇਸਾਂ ਦਾ ਦੋਵਾਂ ਧਿਰਾ ਦੀ ਆਪਸੀ ਸਹਿਮਤੀ ਕਰਵਾਇਆ

ਨਿਪਟਾਰਾਨੈਸ਼ਨਲ ਲੋਕ ਅਦਾਲਤ ਵਿੱਚ ਕੁੱਲ 9885 ਕੇਸ ਰੱਖੇ ਗਏ, ਜਿਨ•ਾ ਵਿੱਚੋਂ   3519 ਕੇਸਾਂ ਦਾ ਦੋਵਾਂ ਧਿਰਾ ਦੀ ਆਪਸੀ ਸਹਿਮਤੀ ਕਰਵਾਇਆ ਨਿਪਟਾਰਾ• 197478338/- ਰੁਪਏ ਦੀ ਰਕਮ ਦੇ ਕਲੇਮ ਕੀਤੇ ਪਾਸ ਲੁਧਿਆਣਾ, 8 ਜੁਲਾਈ ( ਸਤ ਪਾਲ ਸੋਨੀ ) : ਨੈਸਨਲ ਲੀਗਲ ਸੇਵਾਵਾਂ ਅਥਾਰਟੀ, ਨਵੀਂ ਦਿੱਲੀ ਅਤੇ ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ, ਚੰਡੀਗੜ• ਦੀਆਂ ਹਦਾਇਤਾਂ ਦੀ ਪਾਲਣਾ […]

ਗੁਰਦੁਆਰਾ ਸੁਖਚੈਨਆਣਾ ਸਾਹਿਬ ਦੇ ਮੇਨ ਗੇਟ ਦੇ ਨਜਦੀਕ ਕਾਫੀ ਲੰਬੇ ਸਮੇਂ ਤੋਂ ਸੁ¤ਕੀ ਹੋਈ ਟਾਹਲੀ ਕਿਸੇ ਵੀ ਸਮੇਂ ਡਿਗ ਸਕਦੀ ਹੈ ਦਰਦਨਾਕ ਹਾਦਸਾ ਵਾਪਰਨ ਦਾ ਖਤਰਾ

ਫਗਵਾੜਾ 8 ਜੁਲਾਈ (ਅਸ਼ੋਕ ਸ਼ਰਮਾ) ਗੁਰਦੁਆਰਾ ਸੁਖਚੈਨਆਣਾ ਸਾਹਿਬ ਦੇ ਮੇਨ ਗੇਟ ਦੇ ਨਜਦੀਕ ਕਾਫੀ ਲੰਬੇ ਸਮੇਂ ਤੋਂ ਸੁ¤ਕੀ ਹੋਈ ਟਾਹਲੀ ਕਿਸੇ ਵੀ ਸਮੇਂ ਡਿਗ ਸਕਦੀ ਹੈ ਜਿਸ ਨਾਲ ਦਰਦਨਾਕ ਹਾਦਸਾ ਵਾਪਰ ਸਕਦਾ ਹੈ। ਇਸ ਸਬੰਧੀ ਗ¤ਲਬਾਤ ਕਰਦੇ ਹੋਏ ਜਤਿੰਦਰ ਸਿੰਘ, ਕੁਲਦੀਪ ਸਿੰਘ, ਸਤਨਾਮ ਸਿੰਘ, ਹਨੀ ਹਲਵਾਈ, ਤਰਸੇਮ ਸਿੰਘ, ਕ੍ਰਿਪਾਲ ਸਿੰਘ, ਜਸਬੀਰ ਸਿੰਘ, ਉਂਕਾਰ ਸਿੰਘ, ਨਵਜੋਤ […]