ਸੰਕਲਪ ਨੇ ਸਿਵਲ ਸੇਵਾ ਪ੍ਰੀਖਿਆ ’ ਚ ਸਫਲ ਹੋਏ ਵਿਦਿਆਰਥੀਆਂ ਦਾ ਕੀਤਾ ਅਭਿਨੰਦਨ

ਲੁਧਿਆਣਾ, (ਪ੍ਰੀਤੀ ਸ਼ਰਮਾ) ਸਹਿਯੋਗ ਸਿ¤ਖਿਆ ਸੇਵਾ ਸਮਿਤਿ ਸੰਕਲਪ ਦੇ ਰਾਹੀਂ ਮਾਰਗਦਰਸ਼ਨ ਲੈ ਕੇ ਸਿਵਲ ਸੇਵਾ ਪ੍ਰੀਖਿਆ ਵਿ¤ਚ ਸਫਲ ਹੋਏ ਪ੍ਰਤਿਭਾਗੀਆ ਦਾ ਅਭਿਨੰਦਨ ਕੀਤਾ । ਸਥਾਨਕ ਸਿਵਲ ਲਾਇਨਜ ਸਥਿਤ ਕੁੰਦਨ ਵਿਦਿਆ ਮੰਦਿਰ ਦੇ ਆਡਿਟੋਰਿਅਮ ਵਿ¤ਖੇ ਐਤਵਾਰ ਨੂੰ ਆਯੋਜਿਤ ਅਭਿਨੰਦਨ ਸਮਾਰੋਹ ਵਿ¤ਚ ਬਤੋਰ ਮੁ¤ਖ ਮਹਿਮਾਨ ਪਧਾਰੇ ਰ¤ਖਿਆ , ਫੌਜੀ , ਸਾਮਰਿਕ ਮਾਹਰ ਰਿਟਾਇਰਡ ਮੇਜਰ ਜਨਰਲ ਪੀ. ਕੇ. […]

ਪੰਜਾਬ ਸੁਬਾਰਡੀਨੇਟ ਸਰਵਿਸ ਫਗਵਾੜਾ ਵਲੋਂ ਸੋਮ ਪ੍ਰਕਾਸ਼ ਨੂੰ ਮੰਗ ਪੱਤਰ ਸੌਂਪਿਆ

ਫਗਵਾੜਾ 9 ਜੁਲਾਈ (ਅਸ਼ੋਕ ਸ਼ਰਮਾ) ਪੰਜਾਬ ਸੁਬਾਰਡੀਨੇਟ ਸਰਵਿਸ ਪ.ਸ.ਸ.ਫ. ਦੀ ਫਗਵਾੜਾ ਵਲੋਂ ਪ.ਸ.ਸ.ਫ. ਕਪੂਰਥਲਾ ਦੇ ਜਿਲ੍ਹਾ ਜਨਰਲ ਸਕੱਤਰ ਹਰੀ ਬਿਲਾਸ ਦੀ ਅਗਵਾਈ ਵਿੱਚ ਮੁਲਾਜ਼ਮ ਮੰਗਾ ਦੇ ਬਾਰੇ ਵਿੱਚ ਵਿਧਾਨ ਸਭਾ ਹਲਕਾ ਫਗਵਾੜਾ ਦੇ ਵਿਧਾਇਕ ਸ੍ਰੀ ਸੋਮ ਪ੍ਰਕਾਸ਼ ਜੀ ਨੂੰ ਮੰਗ ਪੱਤਰ ਸੌਂਪਿਆ ਗਿਆ ਅਤੇ ਉਨ੍ਹਾਂ ਨੂੰ ਪੁਰਜੋਰ ਅਪੀਲ ਕੀਤੀ ਕਿ ਆਪਣੀਆਂ ਸ਼ਿਫਾਰਸ਼ਾ ਸੁਬਾਰਡੀਨੇਟ ਸਰਵਿਸ ਪੰਜਾਬ […]

ਸੂਬੇ ਦੇ ਵਿਕਾਸ ਲਈ ਸੜਕਾਂ ਨੂੰ ਚੌੜਾ ਕਰਨਾ ਜ਼ਰੂਰੀ-ਸਾਧੂ ਸਿੰਘ ਧਰਮਸੋਤ

ਲੁਧਿਆਣਾ, (ਪ੍ਰੀਤੀ ਸ਼ਰਮਾ)ਪੰਜਾਬ ਸਰਕਾਰ ਸੂਬੇ ਦੇ ਵਾਤਾਵਰਨ ਨੂੰ ਬਚਾਉਣ ਅਤੇ ਗਰੀਬ ਅਤੇ ਲੋੜਵੰਦ ਲੋਕਾਂ ਦੇ ਸਮਾਜਿਕ ਅਤੇ ਆਰਥਿਕ ਉਥਾਨ ਲਈ ਦ੍ਰਿੜ ਸੰਕਲਪ ਹੈ। ਇਨ•ਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਸਰਕਾਰ ਵਿੱਚ ਜੰਗਲਾਤ, ਪ੍ਰਿੰਟਿੰਗ, ਸਟੇਸ਼ਨਰੀ, ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਬਾਰੇ ਵਿਭਾਗਾਂ ਦੇ ਕੈਬਨਿਟ ਮੰਤਰੀ ਸ੍ਰ. ਸਾਧੂ ਸਿੰਘ ਧਰਮਸੋਤ ਨੇ ਅੱਜ ਸਥਾਨਕ ਸ੍ਰੀ ਗਿਆਨ ਸਥੱਲ ਮੰਦਿਰ, ਸੁਭਾਨੀ […]

ਜ਼ਿਲ੍ਹਾ ਲੋਕ ਅਦਾਲਤ ਵਿੱਚ 5010 ਕੇਸਾਂ ਦੀ ਕੀਤੀ ਸੁਣਵਾਈ, 3694 ਕੇਸਾਂ ਦਾ ਨਿਪਟਾਰਾ

– ਦੋਹਾਂ ਧਿਰਾਂ ਦੀ ਆਪਸੀ ਸਹਿਮਤੀ ਰਾਹੀਂ ਕਰਵਾਇਆ -ਕੌਮੀ ਲੋਕ ਅਦਾਲਤ ਵਿੱਚ ਹਰ ਤਰ੍ਹਾਂ ਦੇ ਦੀਵਾਨੀ, ਅਤੇ ਰਾਜੀਨਾਮਾ ਯੋਗ ਫੌਜਦਾਰੀ ਕੇਸਾਂ ਦਾ ਜਿਲ੍ਹਾ ਪਟਿਆਲਾ ਵਿੱਚ ਆਯੋਜਨ ਕੀਤਾ ਗਿਆ -ਉਸਾਰੀ ਕਿਰਤੀਆਂ ਦੇ ਰਜਿਸਟਰੇਸ਼ਨ ਕੈਂਪ ਨਾਲਸਾ ਅਨਓਰਗੇਨਾਇਜਡ ਸਕੀਮ 2015 ਦੇ ਤਹਿਤ ਰੱਖਿਆ ਗਿਆ ਪਟਿਆਲਾ, 8 ਜੁਲਾਈ : (ਧਰਮਵਰਿ ਨਾਗਪਾਲ) ਮਾਨਯੋਗ ਸ਼੍ਰੀ ਐਸ.ਐਸ.ਸਾਰੋਂ, ਜੱਜ, ਪੰਜਾਬ ਅਤੇ ਹਰਿਆਣਾ ਹਾਈ […]

ਜਮਾਲਪੁਰ ਪ੍ਰਾਇਮਰੀ ਸਕੂਲ਼ ਵਿੱਖੇ ਚੋਰੀ ਦੀ ਘਟਨਾ ਆਈ ਸਾਹਮਣੇ

ਫਗਵਾੜਾ 9 ਜੁਲਾਈ (ਅਸ਼ੋਕ ਸ਼ਰਮਾ) ਫਗਵਾੜਾ ਦੇ ਨਾਲ ਲਗਦੇ ਪਿੰਡ ਜਮਾਲਪੁਰ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਸ਼ਰਾਰਤੀ ਅਨਸਰਾਂ ਵੱਲੋਂ ਸਕੂਲ ਦੀਆਂ ਜਮਾਤਾ ਦੇ ਤਾਲੇ ਤੋੜ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ। ਸਰਕਾਰੀ ਪ੍ਰਾਇਮਰੀ ਸਕੂਲ ਇੰਚਾਰਜ ਅਧਿਆਪਕ ਮਨਜੀਤ ਕੌਰ ਨੇ ਦੱਸਿਆ ਕਿ ਕੱਲ ਦੂਜੇ ਸ਼ਨੀਵਾਰ ਦੀ ਛੁੱਟੀ ਮਗਰੋਂ ਜਦ ਅੱਜ ਵੋਟਾਂ ਬਣਾਉਣ ਲਈ ਬੀ.ਐਲ.ਓ ਸਕੂਲ ਆਏ […]