ਡਿਪਟੀ ਕਮਿਸ਼ਨਰ ਨੇ ਫਗਵਾੜਾ ’ਚ ‘ਮਗਨਰੇਗਾ’ ਤਹਿਤ ਚੱਲ ਰਹੇ ਕੰਮਾਂ ਦਾ ਲਿਆ ਜਾਇਜ਼ਾ

ਫੋਟੋ-200-ਕੈਪਸ਼ਨ -ਫਗਵਾੜਾ ਵਿਖੇ ‘ਮਗਨਰੇਗਾ’ ਤਹਿਤ ਚੱਲ ਰਹੇ ਕੰਮਾਂ ਦਾ ਜਾਇਜ਼ਾ ਲੈਂਦੇ ਹੋਏ ਡਿਪਟੀ ਕਮਿਸ਼ਨਰ ਸ੍ਰੀ ਮੁਹੰਮਦ ਤਇਅਬ। ਨਾਲ ਹਨ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ. ਅਵਤਾਰ ਸਿੰਘ ਭੁੱਲਰ, ਐਸ. ਡੀ. ਐਮ ਸ੍ਰੀਮਤੀ ਜਿਓਤੀ ਬਾਲਾ ਅਤੇ ਹੋਰ ਅਧਿਕਾਰੀ। ਫਗਵਾੜਾ 10 ਜੁਲਾਈ (ਅਸ਼ੋਕ ਸ਼ਰਮਾ) ਡਿਪਟੀ ਕਮਿਸ਼ਨਰ ਸ੍ਰੀ ਮੁਹੰਮਦ ਤਇਅਬ ਨੇ ਬਲਾਕ ਫਗਵਾੜਾ ਵਿਚ ਮਗਨਰੇਗਾ ਤਹਿਤ ਚੱਲ ਰਹੇ ਵੱਖ-ਵੱਖ […]

ਧੰਨ ਧੰਨ ਬਾਬਾ ਸਿ¤ਧ ਚਾਨੋ ਜੀ ਦੇ ਪਵਿ¤ਤਰ ਦਰਬਾਰ ਪਿੰਡ ਮਾਨਾਵਾਲੀ ਵਿਖੇਸਲਾਨਾ ਜੋੜ ਮੇਲਾ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ

ਫਗਵਾੜਾ 10 ਜੁਲਾਈ (ਅਸ਼ੋਕ ਸ਼ਰਮਾ) ਧੰਨ ਧੰਨ ਬਾਬਾ ਸਿ¤ਧ ਚਾਨੋ ਜੀ ਦੇ ਪਵਿ¤ਤਰ ਦਰਬਾਰ ਪਿੰਡ ਮਾਨਾਵਾਲੀ ਵਿਖੇ ਪ੍ਰਬੰਧਕਾਂ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸਲਾਨਾ ਜੋੜ ਮੇਲਾ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਬਾਅਦ ਦੁਪਿਹਰ ਪ੍ਰਬੰਧਕਾਂ ਜਸਵੀਰ ਕੁਮਾਰ, ਅਮਰਜੀਤ, ਨਛ¤ਤਰ, ਜੀਵਨ ਲਾਲ, ਦਰਸ਼ਨ ਲਾਲ, ਜਸਵਿੰਦਰ ਕੁਮਾਰ, ਟੋਨੀ, ਗਗਨ ਵਲੋਂ ਝੰਡੇ, ਚਰਾਗ਼ ਅਤੇ ਚਾਦਰ ਦੀ […]

ਸਿਵਲ ਹਸਪਤਾਲ ਫਗਵਾੜਾ ਦੇ ਐਸ.ਐਮ.ਓ ਨੇ ਹਸਪਤਾਲ ਦੀ ਜੂਨ ਮਹੀਨੇ ਦੀ ਰਿਪੋਰਟ ਪੇਸ਼ ਕੀਤੀ

ਫਗਵਾੜਾ 10 ਜੁਲਾਈ (ਅਸ਼ੋਕ ਸ਼ਰਮਾ) ਸਿਵਲ ਹਸਪਤਾਲ ਫਗਵਾੜਾ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਦਵਿੰਦਰ ਸਿੰਘ ਨੇ ਇ¤ਕ ਪ੍ਰੈ¤ਸ ਨੋਟ ਜਾਰੀ ਕਰਦਿਆਂ ਜੂਨ 2017 ਦੀ ਮਹੀਨਾਵਾਰ ਰਿਪੋਰਟ ਪੇਸ਼ ਕਰਦਿਆਂ ਦ¤ਸਿਆ ਕਿ ਹਸਪਤਾਲ ਦੀ ਜਨਰਲ ਓ.ਪੀ.ਡੀ. 9057 ਅਤੇ ਐਮਰਜੰਸੀ 1439 ਤਹਿਤ ਕੁ¤ਲ 10496 ਓ. ਪੀ. ਡੀ ਮਰੀਜ ਵੇਖੇ ਗਏ ਜਦਕਿ 813 ਮਰੀਜਾ ਦਾ ਇੰਡੋਰ ਇਲਾਜ਼ ਕੀਤਾ ਗਿਆ […]

ਨਿਗਮ ਚੋਣਾਂ ਵਿ¤ਚ ਯੂਥ ਕਾਂਗਰਸ ਨਿਭਾਏੇਗੀ ਅਹਿਮ ਭੂਮਿਕਾ : ਰਾਜੀਵ ਰਾਜਾ

ਲੁਧਿਆਣਾ, (ਪ੍ਰੀਤੀ ਸ਼ਰਮਾ) ਯੂਥ ਕਾਂਗਰਸ ਵਿਧਾਨਸਭਾ ਆਤਮ ਨਗਰ ਦੀ ਵਿਸ਼ੇਸ਼ ਬੈਠਕ ਪ੍ਰਧਾਨ ਗੁਰਜੀਤ ਸ਼ੀਂਹ ਦੀ ਅਗਵਾਈ ਹੇਠ ਆਯੋਜਿਤ ਹੋਈ । ਬੈਠਕ ਵਿ¤ਚ ਬਤੋਰ ਮੁ¤ਖ ਮਹਿਮਾਨ ਪ¤ੁਜੇ ਜਿਲ•ਾ ਯੂਥ ਕਾਂਗਰਸ ਦੇ ਪ੍ਰਧਾਨ ਰਾਜੀਵ ਰਾਜਾ ਨੇ ਸੰਗਠਨ ਨੂੰ ਸੁਚਾਰੁ ਤੋਰ ਤੇ ਚਲਾਉਣ ਲਈ ਮਨਿੰਦਰਪਾਲ ਸਿੰਘ , ਗੋਲਡੀ ਡਾਬਰ ਅਤੇ ਸੰਜੀਵ ਸ਼ਰਮਾ ਨੂੰ ਲੋਕਸਭਾ ਲੁਧਿਆਣਾ ਯੂਥ ਕਾਂਗਰਸ ਦਾ […]

ਅਲਮਸਤ ਸਾਂਈ ਮਿਰਜੇ ਸ਼ਾਹ ਜੀ ਦਾ ਸਲਾਨਾ ਮੇਲਾ ਸ਼ਰਧਾ ਨਾਲ ਮਨਾਇਆ

* ਪ੍ਰਸਿਧ ਦੋਗਾਣਾ ਜੋੜੀ ਮਹਿੰਦਰ ਮਾਧੋਪੁਰੀ ਕਵਲਜੀਤ ਕਮਲ ਨੇ ਲੁੱਟਿਆ ਮੇਲਾ * ਫਗਵਾੜਾ 10 ਜੁਲਾਈ (ਅਸ਼ੋਕ ਸ਼ਰਮਾ) ਹਜਰਤ ਸਾਂਈ ਮਿਰਜੇ ਸ਼ਾਹ ਜੀ ਦਾ ਸਲਾਨਾ ਜੋੜ ਮੇਲਾ ਦਰਬਾਰ ਦੀ ਪ੍ਰਬੰਧਕ ਕਮੇਟੀ ਵੱਲੋ ਨਗਰ ਨਿਵਾਸੀ ਸੰਗਤਾਂ ਗ੍ਰਾਮ ਪੰਚਾਇਤ ਅਤੇ ਪ੍ਰਵਾਸੀ ਭਾਰਤੀਆ ਦੇ ਸਹਿਯੋਗ ਨਾਲ6-7 ਅਤੇ 8 ਜੁਲਾਈ ਨੂੰ ਪਿੰਡ ਟੋਡਰਪੁਰ ਵਿਖੇ ਬੜੀ ਸ਼ਰਧਾ ਪੂਰਵਕ ਮਨਾਇਆ ਗਿਆ। ਮੇਲੇ […]

ਖੰਨਾ ਵਿਖੇ ਬਾਹਰਲੇ ਸੂਬੇ ਤੋਂ ਨਸ਼ਾ ਲਿਆ ਕੇ ਵੇਚਣ ਵਾਲੇ ਤਿੰਨ ਗ੍ਰਿਫਤਾਰਖੰਨਾ ਵਿਖੇ ਬਾਹਰਲੇ ਸੂਬੇ ਤੋਂ ਨਸ਼ਾ ਲਿਆ ਕੇ ਵੇਚਣ ਵਾਲੇ ਤਿੰਨ ਗ੍ਰਿਫਤਾਰ

ਲੁਧਿਆਣਾ/ ਖੰਨਾ (ਪ੍ਰੀਤੀ ਸ਼ਰਮਾ) ਖੰਨਾ ਪੁਲਿਸ ਨੇ ਬਿਹਾਰ ਸੂਬੇ ਤੋਂ ਅਫੀਮ ਲਿਆ ਕੇ ਵੇਚਣ ਵਾਲੇ ਦੋ ਵਿਅਕਤੀਆਂ ਅਤੇ ਇੱਕ ਇਸਤਰੀ ਨੂੰ ਗ੍ਰਿਫਤਾਰ ਕੀਤਾ ਹੈ, ਜੋ ਕਿ ਬਿਹਾਰ ਦੇ ਕਿਸੇ ਨਾਮਲੂਮ ਵਿਅਕਤੀ ਪਾਸੋਂ ਸਸਤੇ ਭਾਅ ਵਿੱਚ ਅਫੀਮ ਲਿਆ ਕੇ ਵੇਚਦੇ ਸਨ, ਜਿਨ•ਾਂ ਕੋਲੋਂ ਦੋ ਕਿਲੋ ਅਫੀਮ ਬਰਾਮਦ ਕੀਤੀ ਗਈ ਹੈ। ਅੱਜ ਆਪਣੇ ਦਫਤਰ ਵਿੱਚ ਪ੍ਰੈਸ ਕਾਨਫਰੰਸ […]

ਹੁਣ ਦੇ ਹਾਲਾਤ ਐਮਰਜੈਂਸੀ ਨਾਲੋਂ ਵੀ ਖਤਰਨਾਕ

ਲੋਕ ਮੀਡੀਆ ਮੰਚ ਵੱਲੋਂ ਕਰਾਏ ਗਏ ਵਿਚਾਰ ਵਟਾਂਦਰੇ ਦੌਰਾਨ ਹੋਈ ਕਿ ਗੱਲਾਂ ਦੀ ਚਰਚਾ ਲੁਧਿਆਣਾ: 10 ਜੁਲਾਈ 2017: ਕਾਰਪੋਰੇਟ ਯੁਗ ਦੇ ਇਸ ਸਮੇਂ ਵਿੱਚ ਪੈਦਾ ਹੋਈਆਂ ਹਾਲਤਾਂ ਦੌਰਾਨ ਜਿਹੜੀ ਸਥਿਤੀ ਬਣੀ ਹੈ ਉਹ ਐਮਰਜੈਂਸੀ ਦੇ ਸਮੇਂ ਨਾਲ ਵੀ ਜ਼ਿਆਦਾ ਖਤਰਨਾਕ ਹੈ। ਇਹ ਭਾਵਨਾ “ਲੋਕ ਮੀਡੀਆ ਮੰਚ” ਅਤੇ “ਦ ਪੀਪਲਜ਼ ਮੀਡੀਆ ਲਿੰਕ” ਵੱਲੋਂ ਆਯੋਜਿਤ ਇੱਕ ਪ੍ਰੋਗਰਾਮ ਦੌਰਾਨ […]

ਗੋਸ਼ਾ ਨੇ ਸੁਖਬੀਰ ਬਾਦਲ ਦੇ ਜਨਮ ਦਿਨ ਤੇ ਗੁਲਦਸਤੇ ਭੇਂਟ ਕਰਕੇ ਦਿ¤ਤੀ ਵਧਾਈ

ਲੁਧਿਆਣਾ, (ਪ੍ਰੀਤੀ ਸ਼ਰਮਾ) ਯੂਥ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਨੇ ਅਕਾਲੀ ਦਲ ਦੇ ਰਾਸ਼ਟਰੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਜਨਮ ਦਿਨ ਉ¤ਤੇ ਗੁਲਦਸਤੇ ਭੇਂਟ ਕਰ ਉਨ•ਾਂ ਦੀ ਲੰਮੀ ਉਪਮਰ ਦੀ ਕਾਮਨਾ ਕੀਤੀ । ਗੋਸ਼ਾ ਨੇ ਸੁਖਬੀਰ ਬਾਦਲ ਦੀ ਲੰਮੀ ਉਮਰ ਅਤੇ ਉਨ•ਾਂ ਦੇ ਉ¤ਜਵਲ ਭਵਿ¤ਖ ਦੀ ਕਾਮਨਾ ਕਰਦੇ ਹੋਏ ਕਿਹਾ ਕਿ ਸੁਖਬੀਰ […]