ਬੈਲਜ਼ੀਅਮ ਵਿੱਚ ਡਾਕਟਰ ਔਲਖ ਨੂੰ ਸਮਰਪਤਿ ਸ਼ਰਧਾਜ਼ਲੀ ਸਮਾਗਮ ਕਰਵਾਇਆ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਅਜ਼ਾਦ ਸਿੱਖ ਰਾਜ ਲਈ ਸੰਘਰਸ਼ ਕਰਦੇ ਹੋਏ ਕੌਂਸਲ ਆਫ ਖਾਲਿਸਤਾਨ ਦੇ ਮੁੱਖੀ ਡਾਕਟਰ ਗੁਰਮੀਤ ਸਿੰਘ ਜੀ ਔਲਖ ਜਿਹੜੇ ਪਿਛਲੇ ਦਿਨੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਜਲਾਵਤਨੀ ਦੌਰਾਂਨ ਹੀ ਸਰੀਰਕ ਰੂਪ ਵਿੱਚ ਇਸ ਦੁਨੀਆਂ ‘ਤੋਂ ਰੁਖ਼ਸਤ ਹੋ ਗਏ ਸਨ ਦੀਆਂ ਸਿੱਖ ਕੌਂਮ ਦੇ ਭਵਿੱਖ ਲਈ ਕੀਤੀਆਂ ਅਥਾਹ ਕੋਸਿ਼ਸਾਂ […]

ਸ਼ਹਿਰ ਲੁਧਿਆਣਾ ਵਿੱਚ ਮੂੰਹ ’ਤੇ ਕੱਪੜਾ ਬੰਨ ਕੇ ਡਰਾਈਵ ਕਰਨ ਅਤੇ ਪੈਦਲ ਚੱਲਣ ’ਤੇ ਪਾਬੰਦੀ

ਲੁਧਿਆਣਾ (ਪ੍ਰੀਤੀ ਸ਼ਰਮਾ): -ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸ੍ਰੀ ਆਰ. ਐ¤ਨ. ਢੋਕੇ ਨੇ ਜਾਬਤਾ ਫੌਜਦਾਰੀ ਸੰਘਤਾ 1973 (1974 ਦਾ ਐਕਟ ਨੰਬਰ-2) ਦੀ ਧਾਰਾ 144 ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਪੁਲਿਸ ਕਮਿਸ਼ਨਰੇਟ ਲੁਧਿਆਣਾ ਅਧੀਨ ਪੈਂਦੇ ਖੇਤਰ ਵਿੱਚ ਵਾਹਨ ਚਾਲਕਾਂ ਵੱਲੋਂ ਮੂੰਹ ’ਤੇ ਕੱਪੜਾ ਬੰਨ ਕੇ ਡਰਾਈਵ ਕਰਨ ਅਤੇ ਪੈਦਲ ਚੱਲਣ ’ਤੇ ਪਾਬੰਦੀ ਲਗਾ ਦਿੱਤੀ ਹੈ। ਜਾਰੀ […]

ਖੇਤੀ ਸੰਕਟ ਸੰਬੰਧੀ ਸੂਬਾਈ ਕਨਵੈਨਸ਼ਨ 15 ਜੁਲਾਈ ਨੂੰ ਪੰਜਾਬੀ ਭਵਨ ਵਿਖੇ – ਬਾਸੀ, ਸੇਖੋਂ

ਲੁਧਿਆਣਾ (ਪ੍ਰੀਤੀ ਸ਼ਰਮਾ): ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾਈ ਪ੍ਰਧਾਨ ਗੁਰਚੇਤਨ ਸਿੰਘ ਬਾਸੀ ਅਤੇ ਜਨਰਲ ਸਕੱਤਰ ਸੁਖਵਿੰਦਰ ਸਿੰਘ ਸੇਖੋਂ ਨੇ ਪ੍ਰੈਸ ਦੇ ਨਾਂਅ ਬਿਆਨ ਜਾਰੀ ਕਰਦਿਆ ਦੱਸਿਆ ਕਿ 15 ਜੁਲਾਈ ਨੂੰ ਖੇਤੀ ਸੰਕਟ ਸੰਬੰਧੀ ਸੂਬਾਈ ਪੱਧਰ ਦੀ ਕਨਵੈਨਸ਼ਨ ਪੰਜਾਬੀ ਭਵਨ ਲੁਧਿਆਣਾ ਵਿਖੇ ਹੋਵੇਗੀ। ਇਸ ਕਨਵੈਨਸ਼ਨ ਨੂੰ ਕੁੱਲ ਹਿੰਦ ਕਿਸਾਨ ਸਭਾ ਦੇ ਜਨਰਲ ਸਕੱਤਰ ਕਾਮਰੇਡ ਹਨਨ […]

ਡੇਂਗੂ ਤੇ ਨਕੇਲ ਕਸਣ ਲਈ ਲੋਕ ਸਿਹਤ ਵਿਭਾਗ ਦਾ ਸਹਿਯੋਗ ਕਰਨ – ਸਿਵਲ ਸਰਜਨ

ਆਸ਼ਾ ਕਰੇਗੀ ਘਰਾਂ ਦਾ ਦੌਰਾ – ਡਾ.ਸ਼ੋਭਨਾ ਫਗਵਾੜਾ 12 ਜੁਲਾਈ (ਅਸ਼ੋਕ ਸ਼ਰਮਾ) ਘਰ ਘਰ ਵਿੱਚ ਜਾਗਰੂਕਤਾ ਫੈਲਾ ਕੇ ਜਿਲਾ ਵਿੱਚ ਡੇਂਗੂ ਤੇ ਨਕੇਲ ਕਸੀ ਜਾਏਗੀ ਇਹ ਸ਼ਬਦ ਸਿਵਲ ਸਰਜਨ ਡਾ.ਹਰਪ੍ਰੀਤ ਸਿੰਘ ਕਾਹਲੋਂ ਨੇ 11 ਜੁਲਾਈ ਤੋਂ 26 ਜੁਲਾਈ ਤੱਕ ਜਿਲੇ ਵਿੱਚ ਚਲਾਈ ਜਾ ਰਹੀ ਡੇਂਗੂ ਜਾਗਰੂਕਤਾ ਪੰਦਰਵਾੜਾ ਮੁਹਿੰਮ ਨੂੰ ਹਰੀ ਝੰਡੀ ਦਿੰਦਿਆਂ ਕਹੀ। ਇਸ ਮੌਕੇ […]

ਕੈਪਟਨ ਸਰਕਾਰ ਦੇ ਵ¤ਲੋਂ ਚੋਣ ਵਾਅਦੇ ਪੂਰੇ ਕਰਣ ਨਾਲ ਵਿਰੋਧੀ ਧਿਰਾਂ ਕੋਲ ਨਹੀਂ ਰਿਹਾ ਕੋਈ ਮੁ¤ਦਾ : ਸ਼ੌਮੈਨ

ਲੁਧਿਆਣਾ (ਪ੍ਰੀਤੀ ਸ਼ਰਮਾ): ਪੰਜਾਬ ਪ੍ਰਦੇਸ਼ ਕਾਂਗਰਸ ਆਰਗੇਨਾਇਜੇਸ਼ਨ, ਕੋਆਰਡੀਨੇਸ਼ਨ ਐਂਡ ਹਾਸਪੀਟਲਟੀ ਸੈਲ ਨੇ ਕਾਂਗਰਸ ਦੇ ਨਿਸ਼ਠਾਵਾਨ ਆਗੂ ਗੁਰਿੰਦਰ ਸਿੰਘ ਨੂੰ ਪ੍ਰਦੇਸ਼ ਸਕ¤ਤਰ ਨਿਯੁਕਤ ਕੀਤਾ । ਆਰਗੇਨਾਈਜੇਸ਼ਨ , ਕੋਆਰਡੀਨੇਸ਼ਨ ਐਂਡ ਹਾਸਪੀਟਲਟੀ ਸੈਲ ਦੇ ਸੂਬਾ ਚੇਅਰਮੈਨ ਸਤੀਸ਼ ਸ਼ਰਮਾ ਸ਼ੌਮੈਨ ਨੇ ਗੁਰਿੰਦਰ ਸਿੰਘ ਨੂੰ ਨਿਯੁਕਤੀ ਪ¤ਤਰ ਸੌਂਪਕੇ ਉਨ•ਾਂ ਨੂੰ ਨਿਸ਼ਕਾਮ ਭਾਵ ਨਾਲ ਦੇਸ਼ , ਸੰਗਠਨ ਅਤੇ ਸਮਾਜ ਸੇਵਾ ਦੀ […]

ਸਫਾਈ ਕਰਮੀਆਂ ਦੀਆਂ ਖ਼ਾਲੀ ਅਸਾਮੀਆਂ ਤੁਰੰਤ ਭਰੀਆਂ ਜਾਣ ਅਤੇ ਬਣਦੀਆਂ ਤਰੱਕੀਆਂ ਦਿੱਤੀਆਂ ਜਾਣ-ਚੇਅਰਮੈਨ

ਲੁਧਿਆਣਾ (ਪ੍ਰੀਤੀ ਸ਼ਰਮਾ): ਸਫਾਈ ਕਰਮਚਾਰੀਆਂ ਬਾਰੇ ਰਾਸ਼ਟਰੀ ਕਮਿਸ਼ਨ ਦੇ ਚੇਅਰਮੈਨ ਸ੍ਰੀ ਮਨਹਰ ਵਲਜੀ ਭਾਈ ਜ਼ਾਲਾ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਸਫਾਈ ਕਰਮਚਾਰੀਆਂ ਦੀਆਂ ਸਾਰੀਆਂ ਖਾਲੀ ਪਈਆਂ ਅਸਾਮੀਆਂ ਭਰੀਆਂ ਜਾਣੀਆਂ ਚਾਹੀਦੀਆਂ ਹਨ ਅਤੇ ਯੋਗ ਉਮੀਦਵਾਰਾਂ ਨੂੰ ਤਰੱਕੀ ਦੇ ਕੇ ਉ¤ਚ ਅਹੁਦਿਆਂ ’ਤੇ ਬਿਠਾਉਣਾ ਚਾਹੀਦਾ ਹੈ। ਇਸੇ ਤਰ•ਾਂ ਸਫਾਈ ਕਰਮੀਆਂ ਤੋਂ ਸਖ਼ਤੀ ਜਾਂ ਜ਼ੋਰ ਜ਼ਬਰਦਸਤੀ […]