ਡਾ. ਦਵਿੰਦਰ ਸਿੰਘ ਐਸ.ਐਮ.ਓ. ਫਗਵਾੜਾ ਨੇ ਆਖਿਆ ਕਿ ਬਰਸਾਤੀ ਮੌਸਮ ਵਿੱਚ ਗੰਦਾ ਪਾਣੀ ਪੀਣ ਅਤੇ ਦੁਸ਼ਿਤ ਭੋਜਨ ਖਾਣ ਕਾਰਨ ਅਕਸਰ ਲੋਕ ਉੱਲਟੀ ਦਸਤ ਦੇ ਸ਼ਿਕਾਰ ਹੋ ਜਾਂਦੇ ਹਨ

ਫਗਵਾੜਾ 12 ਜੁਲਾਈ (ਅਸ਼ੋਕ ਸ਼ਰਮਾ) ਸਿਵਲ ਸਰਜਨ ਕਪੂਰਥਲਾ ਡਾ. ਹਰਪ੍ਰੀਤ ਸਿੰਘ ਕਾਹਲੋ ਦੇ ਦਿਸ਼ਾ ਨਰਦੇਸ਼ਾ ਤਹਿਤ 10 ਜੁਲਾਈ ਤੋਂ 22 ਜੁਲਾਈ ਤੱਕ ਚਲਣ ਵਾਲੇ ਡਾਈਰਿਆ ਕੰਟਰੋਲ ਪੰਦਰਵਾੜੇ ਸਬੰਧੀ ਗੱਲ-ਬਾਤ ਕਰਦਿਆਂ ਡਾ. ਦਵਿੰਦਰ ਸਿੰਘ ਐਸ.ਐਮ.ਓ. ਫਗਵਾੜਾ ਨੇ ਆਖਿਆ ਕਿ ਬਰਸਾਤੀ ਮੌਸਮ ਵਿੱਚ ਗੰਦਾ ਪਾਣੀ ਪੀਣ ਅਤੇ ਦੁਸ਼ਿਤ ਭੋਜਨ ਖਾਣ ਕਾਰਨ ਅਕਸਰ ਲੋਕ ਉੱਲਟੀ ਦਸਤ ਦੇ ਸ਼ਿਕਾਰ […]

ਹੋਟਲ ਹੇਅਰ ਪੈਲੇਸ ’ਚ ਹੋਈ ‘ਫਗਵਾੜਾ ਨਿਊਜ਼’ ਵੀਕਲੀ ਦੇ ਪਲੇਠੇ ਅੰਕ ਦੀ ਘੁੰਡ ਚੁਕਾਈ

* ਅਜ ਦੀ ਪਤਰਕਾਰਤਾ ਚੁਣੌਤੀਆਂ ਨਾਲ ਭਰੀ – ਜਯੋਤੀ ਬਾਲਾ ਫਗਵਾੜਾ 13 ਜੁਲਾਈ (1ਸ਼ੋਕ ਸ਼ਰਮਾ) ਫਗਵਾੜਾ ਦੇ ਹੋਟਲ ਹੇਅਰ ਪੈਲੇਸ ਵਿਖੇ ਵੀਕਲੀ ਅਖਬਾਰ ‘ਫਗਵਾੜਾ ਨਿਊਜ਼’ ਦਾ ਰਿਲੀਜ਼ ਸਮਾਗਮ ਆਯੋਜਿਤ ਕੀਤਾ ਗਿਆ। ਇਸ ਸਮਾਗਮ ਵਿਚ ਐਸ.ਡੀ.ਐਮ. ਫਗਵਾੜਾ ਮੈਡਮ ਜਯੋਤੀ ਬਾਲਾ ਮ¤ਟੂ ਅਤੇ ਨਾਇਬ ਤਹਿਸੀਲਦਾਰ ਸਵਪਨਦੀਪ ਕੌਰ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਉਹਨਾਂ ‘ਫਗਵਾੜਾ ਨਿਊਜ਼’ ਦੇ […]

ਮੌਨਸੂਨ ਸੀਜ਼ਨ ਦੌਰਾਨ ਜ਼ਿਲ•ਾ ਲੁਧਿਆਣਾ ਵਿੱਚ ਲੱਗਣਗੇ 3.75 ਲੱਖ ਪੌਦੇ

ਪਹਿਲੇ ਦਿਨ ਲਗਾਏ 30 ਹਜ਼ਾਰ ਪੌਦੇ, ਡਿਪਟੀ ਕਮਿਸ਼ਨਰ ਨੇ ਕੀਤੀ ਸ਼ੁਰੂਆਤ ਲੁਧਿਆਣਾ (ਪ੍ਰੀਤੀ ਸ਼ਰਮਾ): ਆਗਾਮੀ ਮੌਨਸੂਨ ਸੀਜ਼ਨ ਦੌਰਾਨ ਜੰਗਲਾਤ ਵਿਭਾਗ ਵੱਲੋਂ ਜ਼ਿਲ•ਾ ਲੁਧਿਆਣਾ ਵਿੱਚ 3.75 ਲੱਖ ਪੌਦੇ ਲਗਾਉਣ ਦਾ ਟੀਚਾ ਹੈ, ਜਿਸ ਦੀ ਸ਼ੁਰੂਆਤ ਅੱਜ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਆਪਣੇ ਹੱਥੀਂ ਪੌਦਾ ਲਗਾ ਕੇ ਕੀਤੀ। ਇਸ ਮੌਕੇ ਉਨ•ਾਂ ਨਾਲ ਵਧੀਕ ਡਿਪਟੀ ਕਮਿਸ਼ਨਰ […]

ਕੈਪਟਨ ਸਰਕਾਰ ਨੇ ਨਿਭਾਇਆ ਗਰੀਬਾਂ ਨੂੰ ਸਸਤਾ ਰਾਸ਼ਨ ਦੇਣ ਦਾ ਵਾਅਦਾ

* ਜੋਗਿੰਦਰ ਸਿੰਘ ਮਾਨ ਨੇ ਕਰਵਾਈ ਰਾਵਲਪਿੰਡੀ ਤੋਂ ਸ਼ੁਰੂਆਤ – ਮਾਨ ਫਗਵਾੜਾ 13 ਜੁਲਾਈ (ਅਸ਼ੋਕ ਸ਼ਰਮਾ) ਸੂਬੇ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਵਲੋਂ ਗਰੀਬ ਲੋਕਾਂ ਨੂੰ ਸਸਤਾ ਰਾਸ਼ਨ ਉਪਲ¤ਬਧ ਕਰਵਾਉਣ ਦਾ ਵਾਅਦਾ ਨਿਭਾਉਂਦੇ ਹੋਏ ਅ¤ਜ ਕਣਕ ਦੇ ਟਰ¤ਕ ਫਗਵਾੜਾ ਸਬ-ਡਵੀਜਨ ਦੇ ਪੇਂਡੂ ਅਤੇ ਸ਼ਹਿਰੀ ਇਲਾਕਿਆਂ ਵਿਚ ਰਾਸ਼ਨ ਡੀਪੂਆਂ ਰਾਹੀਂ ਸਪਲਾਈ ਲਈ ਭੇਜੇ। ਸਸਤੀ ਕਣਕ ਦੀ […]