ਪਾਵਰ ਵੇਟਲਿਫਟਿੰਗ ਚੈਂਪੀਅਨਸਿ਼ੱਪ ਲਈ ਸਪੌਸਰ ਕਰਨ ਵਾਲੇ ਐਨ ਆਰ ਆਈ ਆਗੂ ਧੰਨਵਾਦ ਦੇ ਪਾਤਰ: ਤੀਰਥ ਰਾਮ

ਬੈਲਜ਼ੀਅਮ ਸਪੋਟਰਸ ਕਲੱਬ ਨੇ ਕੀਤਾ ਸੀ ਸਪੌਸਰ ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) 8 ਅਤੇ 9 ਜੁਲਾਈ ਨੂੰ ਪੰਜਾਬ ਦੇ ਸਨਅਤੀ ਸ਼ਹਿਰ ਲੁਧਿਆਣਾ ਦੇ ਰੱਖ ਬਾਗ ਵਿਖੇ ਮੁੰਡੇ ਅਤੇ ਕੁੜੀਆਂ ਦੀ 42ਵੀਂ ਸੀਨੀਅਰ ਪੰਜਾਬ ਪਾਵਰ ਵੇਟਲਿਫਟਿੰਗ ਚੈਂਪੀਅਨਸਿੱ਼ਪ ਕਰਵਾਈ ਗਈ। ਇਹ ਜਾਣਕਾਰੀ ਦਿੰਦਿਆਂ ਪੰਜਾਬ ਪਾਵਰ ਵੇਟਲਿਫਟਿੰਗ ਐਸੋਸੀਏਸ਼ਨ ਦੇ ਪੈਟਰਨ ਆਫ ਚੀਫ਼ ਉੱਘੇ ਪਾਵਰ ਵੇਟਲਿਫਟਰ ਸ੍ਰੀ […]

ਪਿੰਡਾਂ ਦੇ ਵਿਕਾਸ ਨੂੰ ਲੈ ਕੇ ਵ¤ਖ ਵ¤ਖ ਪਿੰਡਾਂ ਦੇ ਪੰਚਾਂ, ਸਰਪੰਚਾਂ ਨੇ ਕੀਤੀ ਜੋਗਿੰਦਰ ਸਿੰਘ ਮਾਨ ਨਾਲ ਮੀਟਿੰਗ

* ਪਿੰਡਾਂ ਦੇ ਵਿਕਾਸ ’ਚ ਪ¤ਖਪਾਤ ਨਹੀਂ ਕਰੇਗੀ ਕੈਪਟਨ ਸਰਕਾਰ – ਮਾਨ ਫਗਵਾੜਾ 14 ਜੁਲਾਈ (ਅਸ਼ੋਕ ਸ਼ਰਮਾ) ਪੇਂਡੂ ਇਲਾਕਿਆਂ ਦੇ ਵਿਕਾਸ ਨੂੰ ਲੈ ਕੇ ਸਬ ਡਵੀਜਨ ਫਗਵਾੜਾ ਦੇ ਵ¤ਖ ਵ¤ਖ ਪਿੰਡਾਂ ਦੇ ਸਰਪੰਚਾਂ ਅਤੇ ਪੰਚਾਂ ਨੇ ਜਿਲ•ਾ ਕਪੂਰਥਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਸਾਬਕਾ ਕੈਬਿਨੇਟ ਮੰਤਰੀ ਜੋਗਿੰਦਰ ਸਿੰਘ ਮਾਨ ਨਾਲ ਉਹਨਾਂ ਦੇ ਗ੍ਰਹਿ ਵਿਖੇ ਮੀਟਿੰਗ […]

ਅੱਤਵਾਦ ਦਾ ਮੁੰਹਤੋੜ ਜਵਾਬ ਦੇਵੇਗਾ ਭਾਰਤ : ਸ਼ਾਹੀ ਇਮਾਮ ਪੰਜਾਬ

ਲੁਧਿਆਣਾ (ਪ੍ਰੀਤੀ ਸ਼ਰਮਾ): ਕਸ਼ਮੀਰ ’ਚ ਸ਼੍ਰੀ ਅਮਰਨਾਥ ਤੀਰਥ ਯਾਤਰੀਆਂ ’ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਜਿ¤ਥੇ ਦੇਸ਼ਭਰ ’ਚ ਸਾਰੇ ਧਰਮਾਂ ਅਤੇ ਸਿਆਸੀ ਪਾਰਟੀਆਂ ਵੱਲੋਂ ਨਿੰਦਾ ਦਾ ਦੌਰ ਜਾਰੀ ਹੈ ਉਥੇ ਹੀ ਦੇਸ਼ਵਾਸੀਆਂ ’ਚ ਗਮ ਅਤੇ ਗ਼ੁ¤ਸੇ ਦੀ ਲਹਿਰ ਹੈ । ਇਸ ਦੌਰਾਨ ਅ¤ਜ ਇ¤ਥੇ ਪੰਜਾਬ ਦੇ ਮੁਸਲਮਾਨਾਂ ਦੇ ਦੀਨੀ ਮਰਕਜ ਜਾਮਾ ਮਸਜਿਦ ਲੁਧਿਆਣਾ ਦੇ ਬਾਹਰ […]

ਖੰਨਾ ਪੁਲਿਸ ਨੇ ਅੰਨ•ੇ ਕਤਲ ਦਾ ਮਾਮਲਾ ਸੁਲਝਾਇਆ

-ਸਾਢੇ ਤਿੰਨ ਮਹੀਨੇ ਵਿੱਚ 8 ਅੰਨ•ੇ ਕਤਲ ਮਾਮਲੇ ਸੁਲਝਾਏ ਲੁਧਿਆਣਾ/ ਖੰਨਾ, (ਪ੍ਰੀਤੀ ਸ਼ਰਮਾ): ਸ਼੍ਰੀ ਨਵਜੋਤ ਸਿੰਘ ਮਾਹਲ ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ, ਖੰਨਾ ਨੇ ਦ¤ਸਿਆ ਕਿ ਮੁਦਈ ਵਰਿੰਦਰ ਸਿੰਘ ਪੁ¤ਤਰ ਦ¤ਲ ਸਿੰਘ ਵਾਸੀ ਘਣਗਸ ਥਾਣਾ ਪਾਇਲ ਜਿਲ•ਾਂ ਲੁਧਿਆਣਾ ਨੇ ਮਿਤੀ 06.07.17 ਨੂੰ ਥਾਣਾ ਪਾਇਲ ਵਿਖੇ ਆਪਣੇ ਪਿਤਾ ਦ¤ਲ ਸਿੰਘ ਪੁ¤ਤਰ ਕਰਤਾਰ ਸਿੰਘ ਦੇ ਗੁੰਮ ਹੋਣ ਸਬੰਧੀ […]

ਕਿਸਾਨ ਕਨਵੈਨਸ਼ਨ ਦੀਆਂ ਤਿਆਰੀਆਂ ਮੁਕੰਮਲ

ਲੁਧਿਆਣਾ (ਪ੍ਰੀਤੀ ਸ਼ਰਮਾ): ਕੁਲ ਹਿੰਦ ਕਿਸਾਨ ਸਭਾ ਪੰਜਾਬ ਵੱਲੋਂ ਖੇਤੀ ਸੰਕਟ ਤੇ ਚਰਚਾ ਕਰਨ ਲਈ 15 ਜੁਲਾਈ ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ ਕਨਵੈਨਸ਼ਨ ਦਾ ਆਯੋਜਨ ਕੀਤਾ ਜਾ ਰਿਹਾ ਹੈ। ਜਿਸ ਸੰਬੰਧੀ ਚੱਲ ਰਹੀਆ ਤਿਆਰੀਆਂ ਮੁਕੰਮਲ ਹੋ ਜਾਣ ਦੀ ਜਾਣਕਾਰੀ ਜਿਲ•ਾਂ ਲੁਧਿਆਣਾ ਦੇ ਜਨਰਲ ਸਕੱਤਰ ਬਲਦੇਵ ਸਿੰਘ ਲਤਾਲਾ ਨੇ ਅੱਜ ਸ਼ਾਮ ਇੱਥੇ ਇਕ ਪ੍ਰੈਸ ਬਿਆਨ ‘ਚ […]

ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਵਲੋਂ ਮੇਨ ਹਾਈਵੇ ਕੋਲ ਹਰੇ ਭਰੇ ਸ਼ਾਦਾਰ ਬੂਟੇ ਲਗਾਏ

ਸਾਹਾਂ ਨੂੰ ਚਲਾਉਣ ਵਿੱਚ ਸਭ ਤੋਂ ਵੱਡਾ ਯੋਗਦਾਨ ਰੁੱਖਾ ਦਾ ਹੈ : ਡਾ. ਕੁਲਦੀਪ ਸਿੰਘ ਫਗਵਾੜਾ 14 ਜੁਲਾਈ (1ਸ਼ੋਕ ਸ਼ਰਮਾ) ਪ੍ਰਤੀ ਦਿਨ ਦੁਸ਼ਿਤ ਹੋ ਰਹੇ ਵਾਤਾਵਰਨ ਤੋਂ ਨਿਜਾਤ ਪਾਉਣ ਲਈ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਫਗਵਾੜਾ ਵਾਲੋਂ ਪ੍ਰਧਾਨ ਡਾ. ਕੁਲਦੀਪ ਸਿੰਘ ਦੀ ਪ੍ਰਧਾਨਗੀ ਹੇਠ ਇਥੋਂ ਦੇ ਨਜ਼ਦੀਕੀ ਪਿੰਡ ਜਮਾਲਪੁਰ ਦੇ ਮੇਨ ਹਾਈਵੇ ਕੋਲ ਹਰੇ ਭਰੇ ਸ਼ਾਅਦਾਰ ਬੂਟੇ […]

ਡਾ. ਅੰਬੇਡਕਰ ਪਾਰਕ ਮੁਹ¤ਲਾ ਕੌਲਸਰ ਵਿਖੇ ਬੋਰ ਵੈਲ ਦੀ ਮਿ¤ਟੀ ਬੈਠਣ ਨਾਲ ਬਣਿਆ ਦਹਿਸ਼ਤ ਦਾ ਮਾਹੌਲ

* ਲੋਕਾਂ ਨੇ ਲਾਇਆ ਹਾਈਕੋਰਟ ਦੇ ਨਿਯਮਾਂ ਦੀ ਉਲੰਘਣਾ ਦਾ ਦੋਸ਼ * ਐਸ.ਡੀ.ਐਮ. ਦੇ ਨਾਂ ਦਿ¤ਤਾ ਮੰਗ ਪ¤ਤਰ ਫਗਵਾੜਾ 14 ਜੁਲਾਈ (1ਸ਼ੋਕ ਸ਼ਰਮਾ) ਮੁਹ¤ਲਾ ਕੌਲਸਰ ਖੋਥੜਾਂ ਰੋਡ ਸਥਿਤ ਡਾ. ਬੀ.ਆਰ. ਅੰਬੇਡਕਰ ਪਾਰਕ/ਭਵਨ ਵਿਖੇ ਉਸ ਸਮੇਂ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਵਾਟਰ ਸਪਲਾਈ ਵਿਭਾਗ ਵਲੋਂ ਆਰਜੀ ਤੌਰ ਤੇ ਕੀਤੇ ਗਏ ਬੋਰ ਵੈਲ ਦੀ ਮਿ¤ਟੀ […]

ਦੋ ਫੈਕਟਰੀਆਂ ਅਤੇ ਕੰਟੀਨ ਤੋਂ 21 ਬਾਲ ਮਜ਼ਦੂਰ ਛੁਡਾਏ

ਜ਼ਿਲ•ਾ ਪ੍ਰਸਾਸ਼ਨ ਵੱਲੋਂ ਬਾਲ ਮਜ਼ਦੂਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਲੁਧਿਆਣਾ (ਪ੍ਰੀਤੀ ਸ਼ਰਮਾ): ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਦੀਆਂ ਹਦਾਇਤਾਂ ’ਤੇ ਜ਼ਿਲ•ਾ ਪੱਧਰੀ ਟਾਸਕ ਫੋਰਸ ਕਮੇਟੀ ਵੱਲੋਂ ਅੱਜ ਕੀਤੀ ਗਈ ਵੱਡੀ ਕਾਰਵਾਈ ਦੌਰਾਨ ਦੋ ਫੈਕਟਰੀਆਂ ਅਤੇ ਪੀ. ਏ. ਯੂ. ਕੰਟੀਨ ਵਿੱਚ ਕੰਮ ਕਰਦੇ 21 ਬਾਲ ਮਜਦੂਰਾਂ ਨੂੰ ਛੁਡਾ ਲਿਆ ਗਿਆ ਹੈ। ਇਹ ਕਾਰਵਾਈ ਸਹਾਇਕ […]