ਹੈਲਪ ਲਾਇਨ ਨੇ ਪਿੰਡ ਸਪਰੋੜ ਵਿਖੇ ਮਨਾਇਆ ਵਣ ਮਹਾਉਤਸਵ

ਫਗਵਾੜਾ 15 ਜੁਲਾਈ (ਅਸ਼ੋਕ ਸ਼ਰਮਾ) ਹੈਲਪ ਲਾਇਨ ਪੰਜਾਬ ਸਰਕਲ ਫਗਵਾੜਾ ਵਲੋਂ ਪ੍ਰਧਾਨ ਰਣਬੀਰ ਸਿੰਘ ਤੁਲੀ ਦੀ ਅਗਵਾਈ ਹੇਠ ਪਿੰਡ ਸਪਰੋੜ ਦੇ ਪ੍ਰਾਇਵੇਟ ਹੈਲਥ ਸੈਂਟਰ ਅਤੇ ਸਕੂਲ ਵਿਖੇ ਬੂਟੇ ਲਗਾ ਕੇ ਵਣ ਮਹਾਉਤਸਵ ਮਨਾਇਆ ਗਿਆ। ਇਸ ਮੌਕੇ ਮਨਦੀਪ ਸਿੰਘ ਮੈਂਬਰ ਪੰਚਾਇਤ ਨੇ ਕਿਹਾ ਕਿ ਦਰਖ਼ਤ ਸਾਨੂੰ ਸਾਫ ਸੁਥਰਾ ਵਾਤਾਵਰਣ ਦਿੰਦੇ ਹਨ ਦਰਖਤਾਂ ਦੀ ਵ¤ਡੀ ਪ¤ਧਰ ਤੇ […]

ਦੇਸ਼ ਦੇ ਵਿਕਾਸ ਨੂੰ ਅੱਗੇ ਲਿਜਾਣ ਲਈ ਨਿੱਜੀ ਕੰਪਨੀਆਂ ਸਹਿਯੋਗ ਕਰਨ-ਅਰੁਣ ਜੇਤਲੀ

ਲੁਧਿਆਣਾ ਵਿਖੇ ‘ਸੱਤਿਆ ਭਾਰਤੀ ਅਭਿਆਨ’ ਸਮਾਗਮ ਵਿੱਚ ਸ਼ਿਰਕਤ ਲੁਧਿਆਣਾ (ਪ੍ਰੀਤੀ ਸ਼ਰਮਾ): ਕੇਂਦਰੀ ਵਿੱਤ ਮੰਤਰੀ ਸ੍ਰੀ ਅਰੁਣ ਜੇਤਲੀ ਨੇ ਨਿੱਜੀ ਖੇਤਰ ਦੀਆਂ ਕੰਪਨੀਆਂ ਨੂੰ ਸੱਦਾ ਦਿੱਤਾ ਹੈ ਕਿ ਉਹ ਦੇਸ਼ ਦਾ ਮੁਹਾਂਦਰਾ ਸੰਵਾਰਨ ਅਤੇ ਦੇਸ਼ ਵਿੱਚ ਚੱਲ ਰਹੀ ਵਿਕਾਸ ਦੀ ਗਤੀ ਨੂੰ ਹੋਰ ਤੇਜ਼ ਕਰਨ ਲਈ ਅੱਗੇ ਆਉਣ। ਦੇਸ਼ ਦੇ ਸਰਬਪੱਖੀ ਵਿਕਾਸ ਨੂੰ ਧਿਆਨ ਵਿੱਚ ਰੱਖਦਿਆਂ […]

ਕਮਲਾ ਨਹਿਰੂ ਕਾਲਜ ਫ਼ਾਰ ਵੂਮੈਨ ਵਿੱਚ ਵੋਟਰ ਜਾਗਰੂਕਤਾ ਲਈ ਰੰਗੋਲੀ ਮੁਕਾਬਲੇ ਕਰਵਾਏ ਗਏ

ਫਗਵਾੜਾ 15 ਜੁਲਾਈ (ਅਸ਼ੋਕ ਸ਼ਰਮਾ) ਅੱਜ ਸਥਾਨਕ ਕਮਲਾ ਨਹਿਰੂ ਕਾਲਜ ਫ਼ਾਰ ਵੂਮੈਨ ਵਿੱਚ ਮਿਤੀ ਨੂੰ ਐਨ.ਐਸ.ਐਸ. ਵਿਭਾਗ ਵਲੋਂ “ਅੰਡਰ ਸਵੀਪ” ਪ੍ਰੋਗਰਾਮ ਤਹਿਤ ਫ਼ਾਈਨ ਆਰਟਸ ਵਿਭਾਗ ਦੇ ਸਹਿਯੋਗ ਨਾਲ ਅੰਤਰ ਕਲਾਸ ਰੰਗੋਲੀ ਮੁਕਾਬਲੇ ਕਰਵਾਏ ਗਏ।ਵਿਦਿਆਰਥੀਆਂ ਵਲੋਂ ਵੱਖ-ਵੱਖ ਤਰ੍ਹਾਂ ਦੀ ਰੰਗੋਲੀ ਦੁਆਰਾ ਵੋਟ ਪਾਉਣ ਦੀ ਮਹੱਤਤਾ ਨੂੰ ਉਜਾਗਰ ਕੀਤਾ ਗਿਆ। ਇਸ ਮੌਕੇ ਵਿਦਿਆਰਥਣਾਂ ਵਿੱਚ ਵੋਟ ਜਾਗਰੂਕਤਾ ਲਈ […]