ਪਿੰਡ ਮਾਇੳਪੱਟੀ ਦੇ ਗੁਰਦਵਾਰਾ ਸ਼ਹੀਦ ਬਾਬਾ ਖੇਮ ਸਿੰਘ ਜੀ ਵਿਖੇ ਉੱਘੇ ਸਮਾਜ ਸੇਵੀ ਸ.ਬੂਟਾ ਸਿੰਘ ਅਤੇ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸਿੱਖ ਪਰਿਵਾਰਾਂ ਦੇ ਬੱਚਿਆਂ ਨੂੰ ਸਾਬਤ ਸੂਰਤ ਦਸਤਾਰ ਸਿਰ ਸਜਾਉਣ ਦੀ ਮਹੱਤਾ ਅਤੇ ਜਾਣਕਾਰੀ ਦੇਣ ਦੇ ਮੰਤਵ ਨਾਲ ਦਸਤਾਰ ਸਿਖਲਾਈ ਕੈਂਪ ਅਤੇ ਦਸਤਾਰ ਮੁਕਾਬਲੇ ਕਰਵਾਏ ਗਏ

ਫਗਵਾੜਾ 16 ਜੁਲਾਈ (ਅਸ਼ੋਕ ਸ਼ਰਮਾ) ਪਿੰਡ ਮਾਇੳਪੱਟੀ ਦੇ ਗੁਰਦਵਾਰਾ ਸ਼ਹੀਦ ਬਾਬਾ ਖੇਮ ਸਿੰਘ ਜੀ ਵਿਖੇ ਉੱਘੇ ਸਮਾਜ ਸੇਵੀ ਸ.ਬੂਟਾ ਸਿੰਘ ਅਤੇ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸਿੱਖ ਪਰਿਵਾਰਾਂ ਦੇ ਬੱਚਿਆਂ ਨੂੰ ਸਾਬਤ ਸੂਰਤ ਦਸਤਾਰ ਸਿਰ ਸਜਾਉਣ ਦੀ ਮਹੱਤਾ ਅਤੇ ਜਾਣਕਾਰੀ ਦੇਣ ਦੇ ਮੰਤਵ ਨਾਲ ਦਸਤਾਰ ਸਿਖਲਾਈ ਕੈਂਪ ਅਤੇ ਦਸਤਾਰ ਮੁਕਾਬਲੇ ਕਰਵਾਏ ਗਏ।ਇਸ ਮੌਕੇ ਗੁਰਦਵਾਰਾ […]

ਭਾਣੋਕੀ ਰੋਡ ਤੇ ਸੁਰ¤ਖਿਆ ਪ੍ਰਬੰਧ ਪੁਖਤਾ ਕਰਨ ਦੀ ਮੰਗ ਨੂੰ ਲੈ ਕੇ ਵਸਨੀਕਾਂ ਨੇ ਦਿ¤ਤਾ ਐਸ.ਪੀ. ਫਗਵਾੜਾ ਨੂੰ ਮੰਗ ਪ¤ਤਰ

ਫਗਵਾੜਾ 16 ਜੁਲਾਈ (ਅਸ਼ੋਕ ਸ਼ਰਮਾ) ਸਥਾਨਕ ਭਾਣੋਕੀ ਰੋਡ ਸਥਿਤ ਪ੍ਰਾਇਮ ਅਸਟੇਟ ਵੈਲਫੇਅਰ ਸੁਸਾਇਟੀ ਦੇ ਸਮੂਹ ਵਸਨੀਕਾਂ ਨੇ ਐਸ.ਪੀ. ਫਗਵਾੜਾ ਪੀ.ਐਸ. ਭੰਡਾਲ ਨੂੰ ਇਕ ਮੰਗ ਪ¤ਤਰ ਦੇ ਕੇ ਮੰਗ ਕੀਤੀ ਹੈ ਕਿ ਉਹਨਾਂ ਦੇ ਇਲਾਕੇ ਵਿਚ ਸੁਰ¤ਖਿਆ ਪ੍ਰਬੰਧਾਂ ਨੂੰ ਪੁਖਤਾ ਬਣਾਇਆ ਜਾਵੇ। ਇਸ ਸਬੰਧੀ ਗ¤ਲਬਾਤ ਕਰਦਿਆਂ ਭੂਸ਼ਣ ਯਾਦਵ ਨੇ ਦ¤ਸਿਆ ਕਿ ਬੀਤੀ 13 ਜੁਲਾਈ ਨੂੰ ਉਹ […]

ਸਰਬ ਨੌਜਵਾਨ ਸਭਾ ਨੇ ਮੁਹੱਲਾ ਪਰਮ ਨਗਰ ਵਿਖੇ ਲਗਾਏ ਸ਼ਾਨਦਾਰ ਬੂਟੇ

ਰੁੱਖਾਂ ਤੇ ਪਾਣੀ ਦੀ ਸੰਭਾਲ ਨਾ ਕੀਤੀ ਤਾਂ ਇਸ ਦਾ ਖਮਿਆਜ਼ਾ ਸਾਡੀਆਂ ਆਉਣ ਵਾਲੀਆਂ ਪੀੜ•ੀਆਂ ਨੂੰ ਭੁਗਤਣਾ ਪਏਗਾ – ਜੋਤੀ ਬਾਲਾ ਮੱਟੂ ਤੰਦਰੁਸਤ ਜੀਵਨ ਜਿਉਣ ਲਈ ਹਰ ਇਨਸਾਨ ਨੂੰ ਬੂਟੇ ਜ਼ਰੂਰ ਲਗਾਉਣੇ ਚਾਹੀਦੇ ਹਨ -ਬੀਸਲਾ ਫਗਵਾੜਾ 17 ਜੁਲਾਈ (ਅਸ਼ੋਕ ਸ਼ਰਮਾ) ਦੋਆਬੇ ਦਾ ਮਾਣ, ਸਮਾਜ ਸੇਵਾ ਦੇ ਖੇਤਰ ‘ਚ ਅਹਿਮ ਰੋਲ ਅਦਾ ਕਰਨ ਵਾਲੀ ਸਮਾਜ ਸੇਵੀ […]

ਪੈਰਿਸ ਦੀ ਮੈਟਰੋ ਦੇ ਸਟੇਸ਼ਨ ਉਪਰ ਖੜ੍ਹੀ ਔਰਤ ਦੀ ਲਾਈਨ ਉਪਰ ਡਿੱਗ ਕੇ ਮੌਤ।

ਫਰਾਂਸ (ਸੁਖਵੀਰ ਸਿੰਘ ਸੰਧੂ) ਕੱਲ ਬਾਰਾਂ ਵਜੇ ਦੀ ਕਰੀਬ ਪੈਰਿਸ ਦੀ ਮੈਟਰੋ ਦੇ ਸਟੇਸ਼ਨ ਲਾ ਚੱਪਲ ਉਪਰ ਬਹੁਤ ਹੀ ਦੁਖਦਾਈ ਘਟਨਾ ਵਾਪਰੀ ਹੈ।ਇੱਕ ਅਭਾਗੀ ਔਰਤ ਮੈਟਰੋ ਦੇ ਸਟੇਸ਼ਨ ਉਪਰ ਖੜ੍ਹੀ ਲਾਈਨ ਉਪਰ ਡਿੱਗ ਪਈ ਜਿਸ ਨੂੰ ਮੈਟਰੋ ਨੇ ਪੂਰੀ ਤਰਾਂ ਕੁਚਲ ਦਿੱਤਾ।ਇਹ ਸਾਰੀ ਦਰਦਨਾਕ ਘਟਨਾ ਮੈਟਰੋ ਦੀ ਉਡੀਕ ਵਿੱਚ ਖੜ੍ਹੇ ਯਾਤਰੀਆਂ ਦੇ ਅੱਖਾਂ ਸਾਹਮਣੇ ਵਾਪਰੀ […]