ਆਪ ਪਾਰਟੀ ਦੇ ਜਨਰਲ ਸਕੱਤਰ ਦਾ ਰਾਜਪੁਰਾ ਪਹੁੰਚਣ ਤੇ ਭਰਵਾ ਸੁਆਗਤ

ਆਪ ਪਾਰਟੀ ਪੰਜਾਬ ਵਿੱਚ ਹਰ ਤਰਾਂ ਦੀਆਂ ਚੋਣਾ ਲੜਨ ਨੂੰ ਤਿਆਰ….ਮੰਨੂ ਰਾਜਪੁਰਾ 17 ਜੁਲਾਈ (ਧਰਮਵੀਰ ਨਾਗਪਾਲ) ਆਮ ਆਦਮੀ ਪਾਰਟੀ ਦੇ ਪੰਜਾਬ ਦੇ ਨਵ ਨਿਯੁਕਤ ਜਨਰਲ ਸਕੱਤਰ ਜਰਨੈਲ ਸਿੰਘ ਮੰਨੂ ਦਾ ਰਾਜਪਰੁਾ ਵਿੱਖੇ ਆਮ ਆਦਮੀ ਦੇ ਦਫਤਰ ਵਿਖੇ ਅਹੂਦਾ ਸੰਭਾਲਣ ਤੋਂ ਬਾਅਦ ਪਹਿਲੀ ਵਾਰ ਰਾਜਪਰੁਾ ਪਹੁੰਚਣ ਤੇ ਪਾਰਟੀ ਦੇ ਸੀਨੀਅਰ ਆਗੂ ਅਵਤਾਰ ਸਿੰਘ ਹਰਪਾਲਪੁਰ, ਗੁਰਪ੍ਰੀਤ ਸਿੰਘ […]

ਸਿੰਗਲਾ ਮਾਰਕਿਟ ’ਚ ਸੀਵਰੇਜ ਜਾਮ ਦੀ ਸਮ¤ਸਿਆ ਨੂੰ ਲੈ ਕੇ ਨਗਰ ਨਿਗਮ ਦੇ ਬਾਹਰ ਕੀਤਾ ਪੁਤਲਾ ਫੂਕ ਮੁਜਾਹਰਾ

* ਨਿਗਮ ਕਮੀਸ਼ਨਰ ਦੇ ਨਾਂ ਦਿ¤ਤਾ ਮੰਗ ਪ¤ਤਰ ਫਗਵਾੜਾ 17 ਜੁਲਾਈ (ਅਸ਼ੋਕ ਸ਼ਰਮਾ) ਸਥਾਨਕ ਸਿੰਗਲਾ ਮਾਰਕਿਟ ਵਿਚ ਸੀਵਰੇਜ ਜਾਮ ਦੀ ਲੰਬੇ ਚਿਰ ਤੋਂ ਬਣੀ ਸਮ¤ਸਿਆ ਨੂੰ ਲੈ ਕੇ ਅ¤ਜ ਸਮੂਹ ਦੁਕਾਨਦਾਰਾਂ ਨੇ ਭਗਵਾਨ ਸ੍ਰੀ ਵਾਲਮੀਕਿ ਯੁਵਾ ਵਿਕਾਸ ਕਮੇਟੀ ਦੀ ਅਗਵਾਈ ਹੇਠ ਨਗਰ ਨਿਗਮ ਦਫਤਰ ਦੇ ਬਾਹਰ ਪੁਤਲਾ ਫੂਕ ਮੁਜਾਹਰਾ ਕੀਤਾ ਅਤੇ ਜੋਰਦਾਰ ਨਾਅਰੇਬਾਜੀ ਕੀਤੀ। ਇਸ […]

ਵਣ ਵਿਭਾਗ ਵੱਲੋਂ ਘਾਹ, ਕਾਨੇ, ਕਾਹੀ ਅਤੇ ਸਰਕੰਡੇ ਦੀ ਕੀਤੀ ਜਾਵੇਗੀ ਨਿਲਾਮੀ

ਲੁਧਿਆਣਾ (ਪ੍ਰੀਤੀ ਸ਼ਰਮਾ): ਵਣ ਵਿਭਾਗ ਨੇ ਵਣ ਰੇਂਜ ਲੁਧਿਆਣਾ ਵਿੱਚ ਪੈਂਦੀਆਂ ਗੋਇੰਦਵਾਲ ਜੰਗਲ ਅਤੇ ਸਿੱਧਵਾਂ ਬੇਟ ਡਰੇਨ ਆਰ. ਡੀ. 12-24.5 ਸਟਰਿਪਾਂ ’ਤੇ ਦੋਵੇਂ ਪਾਸੇ ਤੋਂ ਘਾਹ, ਕਾਨੇ, ਕਾਹੀ ਤੇ ਸਰਕੰਡੇ ਦੀ ਨਿਲਾਮੀ ਦਾ ਐਲਾਨ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਵਣ ਮੰਡਲ ਅਫ਼ਸਰ ਲੁਧਿਆਣਾ ਸ੍ਰ. ਚਰਨਜੀਤ ਸਿੰਘ ਨੇ ਦੱਸਿਆ ਕਿ ਇਨ•ਾਂ ਦੋਵਾਂ ਸਟਰਿਪਾਂ ਦੀ ਨਿਲਾਮੀ […]

ਰੈਡ ਕਰਾਸ ਵੱਲੋਂ ਫਸਟ ਏਡ ਦਾ ਕੋਰਸ ਕਰਵਾਇਆ ਗਿਆ

ਸੈਨਿਕ ਭਲਾਈ ਵਿਭਾਗ ਵੱਲੋਂ ਰੈਡ ਕਰਾਸ ਦਾ ਫਸਟ ਏਡ ਕੋਰਸ ਕਰਵਾਇਆ ਪਟਿਆਲਾ, 14 ਜੁਲਾਈ (ਧਰਮਵੀਰ ਨਾਗਪਾਲ) ਜ਼ਿਲਾ ਰੱਖਿਆ ਸੇਵਾਵਾਂ ਭਲਾਈ ਵਿਭਾਗ ਪਟਿਆਲਾ ਅਧੀਨ ਸੈਨਿਕ ਵੋਕੇਸ਼ਨਲ ਟ੍ਰੇਨਿੰਗ ਸੈਟਰ ਅਤੇ ਪ੍ਰੀ-ਰਿਕਰੂਟਮੈਂਟ ਟ੍ਰੇਨਿੰਗ ਸੈਂਟਰ ਵਿਖੇ 4 ਰੋਜ਼ਾ ਰੈਡ ਕਰਾਸ ਟ੍ਰੇਨਿੰਗ ਕੈਂਪ ਲਗਾਇਆ ਗਿਆ। ਜਿਸ ਵਿੱਚ ਵਿਦਿਆਰਥੀਆਂ ਨੂੰ ਮੁੱਢਲੀ ਮੈਡੀਕਲ ਸਹਾਇਤਾ ਦੇਣ ਬਾਰੇ, ਬਂੈਡਜ, ਹੱਡੀ ਟੁੱਟਣ , ਬਣਾਉਟੀ ਸਾਹ […]