ਮਹਿਲਾ ਕਾਂਗਰਸੀ ਆਗੂਆਂ ਨੇ ਕੀਤੀ ਐਡਵੋਕੇਟ ਅਮਿਤ ਸ਼ਰਮਾ ਖਿਲਾਫ ਦਰਜ ਪਰਚਾ ਰ¤ਦ ਕਰਨ ਦੀ ਮੰਗ

ਫਗਵਾੜਾ 18 ਜੁਲਾਈ (ਅਸ਼ੋਕ ਸ਼ਰਮਾ) ਕਾਂਗਰਸ ਗ੍ਰਿਵੇਂਸਿਅਸ ਸੈਲ ਦੀ ਜਿਲ••ਾ ਕੋ ਚੇਅਰਮੈਨ ਤੇ ਹਉਮਨ ਰਾਈਟਸ ਪ੍ਰੋਟੈਕਸ਼ਨ ਕਾਉਂਸਿਲ ਦੀ ਬਲਾਕ ਪ੍ਰਧਾਨ ਸ਼ਵਿੰਦਰ ਨਿਸ਼ਚਲ ਅਤੇ ਕਾਂਗਰਸ ਗ੍ਰਿਵੇਂਸਿਅਸ ਸੈਲ ਜਿਲ•ਾ ਕਪੂਰਥਲਾ ਦੀ ਜਨਰਲ ਸਕ¤ਤਰ ਤੇ ਇੰਡੀਅਨ ਨੈਸ਼ਨਲ ਕਾਂਗਰਸ ਬ੍ਰਿਗੇਡ ਦੀ ਸੂਬਾ ਮੀਤ ਪ੍ਰਧਾਨ ਸੁਮਨ ਸ਼ਰਮਾ ਨੇ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਤੋਂ ਓਮ ਦਰਬਾਰ ਨੰਦਾਚੋਰ ਟਰ¤ਸਟ ਦੇ ਜਨਰਲ ਸਕ¤ਤਰ […]

ਗੁਰਜਤਿੰਦਰ ਸਿੰਘ ਰੰਧਾਵਾ ਮਲਟੀਕਲਚਰਲ ਕਮੇਟੀ ਦੇ ਕਮਿਸ਼ਨਰ ਨਿਯੁਕਤ

ਸੈਕਰਾਮੈਂਟੋ, (ਪੰਜਾਬ ਮੇਲ)- ਸਮਾਜ ਸੇਵੀ ਗੁਰਜਤਿੰਦਰ ਸਿੰਘ ਰੰਧਾਵਾ ਨੂੰ ਐਲਕ ਗਰੋਵ ਸਿਟੀ ਦੀ ਮਲਟੀਕਲਚਰਲ ਕਮੇਟੀ ਦਾ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ।ਐਲਕ ਗਰੋਵ ਸਿਟੀ ਦੇ ਮੇਅਰ ਸਟੀਵ ਲੀ ਵੱਲੋਂ ਸ. ਰੰਧਾਵਾ ਦਾ ਨਾਮ ਇਸ ਅਹੁਦੇ ਲਈ ਪੇਸ਼ ਕੀਤਾ ਗਿਆ। ਸਿਟੀ ਦੇ ਸਮੂਹ ਕੌਂਸਲ ਮੈਂਬਰਾਂ ਨੇ ਇਕ ਮਤ ਹੋ ਕੇ ਸ. ਰੰਧਾਵਾ ਨੂੰ ਇਸ ਅਹੁਦੇ ਲਈ ਆਪਣੀ […]

ਲੋਹਾ ਵਪਾਰੀ ਦੀ ਆਤਮ ਹ¤ਤਿਆ ਦਾ ਕੇਸ ਸੁਲਗਿਆ ।

ਲੁਧਿਆਣਾ (ਪ੍ਰੀਤੀ ਸ਼ਰਮਾ): ਯੂਨੀਵਰਸਲ ਹਿਊਮਨ ਰਾਈਟਸ ਔਰਗੇਨਾਈਜੇਸ਼ਨ ਦੇ ਪ੍ਰਧਾਨ ਸ: ਸਤਨਾਮ ਸਿੰਘ ਧਾਲੀਵਾਲ, ਚੇਅਰਮੈਨ ਐਡਵੋਕੇਟ ਬੀ.ਪੀ. ਸਿੰਘ ਗਿ¤ਲ, ਜ¤ਥੇਬੰਦਕ ਸਕ¤ਤਰ ਰਵਿੰਦਰ ਸਿੰਘ ਵੜੈਚ, ਮੈਂਬਰ ਐਡਵੋਕੇਟ ਹਰਜਿੰਦਰ ਸਿੰਘ, ਐਡਵੋਕੇਟ ਗੁਰਦੀਪ ਸਿੰਘ, ਪਰਮਿੰਦਰ ਸਿੰਘ ਕੁ¤ਕੀ ਅਤੇ ਹੋਰ ਮੈਬਰਾਂ ਨੇ ਪੀੜ•ਤਾ ਬੀਬੀ ਮਹਿੰਦਰ ਕੋਰ ਨਾਲ ਡੀ ਸੀ ਪੀ ਸ੍ਰੀ ਧਰੁਮਲ ਨਿਰਮਲੇ ਨੂੰ ਮਿਲੇ ਤੇ ਦ¤ਸਿਆ ਕਿ ਸੰਸਥਾ ਵ¤ਲੋ‘ […]

ਪਸ਼ੂ ਮੇਲੇ ਠੇਕੇਦਾਰੀ ਦੀ ਧੱਕੇਸ਼ਾਹੀ ਦੇ ਖਿਲਾਫ ਪਸ਼ੂ ਵਪਾਰ ਏਕਤਾ ਮੰਚ ਵਲੋਂ ਰੋਸ ਪ੍ਰਦਰਸ਼ਨ

ਰਾਜਪੁਰਾ 18 ਜੁਲਾਈ (ਦਿਨੇਸ਼ ਸਚਦੇਵਾ) ਅੱਜ ਰਾਜਪੁਰਾ ਵਿੱਖੇ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਤੋਂ ਆਏ ਪਸ਼ੂ ਵਪਾਰੀਆਂ ਵਲੋਂ ਸਰਹਿੰਦ ਬਾਈਪਾਸ ਤੇ ਫਰੀਦ ਅਹਿਮਦ ਡੇਰਾ ਬੱਸੀ, ਰਵਿੰਦਰ ਸਿੰਘ ਰਾਜਪੁਰਾ, ਸੰਨੀ ਰਾਜਪੁਰਾ ਦੀ ਅਗਵਾਈ ਹੇਠਾ ਪਸ਼ੂ ਮੇਲੇ ਪੰਜਾਬ ਦੇ ਠੇਕੇਦਾਰੀ ਦੇ ਖਿਲਾਫ ਖੁੱਲਕੇ ਰੋਸ਼ ਪ੍ਰਦਰਸ਼ਨ ਕੀਤਾ ਗਿਆ ਅਤੇ ਵਿਸ਼ੇਸ ਤੌਰ ਤੇ ਪਹੁੰਚੇ ਹਲਕਾ ਘਨੌਰ ਦੇ ਐੰ ਐਲ […]

ਸੰਗਰਾਂਦ ਵਾਲੇ ਦਿਨ ਸੱਚਖੰਡ ਸ਼੍ਰੀ ਹਜੂਰ ਸਾਹਿਬ ਨੂੰ ਜਾਣ ਵਾਲੀ ਰੇਲ ਗੱਡੀ ਵਿੱਚ ਲੰਗਰ ਦੀ ਸੇਵਾ ਕੀਤੀ ਗਈ

ਰਾਜਪੁਰਾ (ਧਰਮਵੀਰ ਨਾਗਪਾਲ) ਹਰ ਸੰਕ੍ਰਾਂਤੀ ਦੀ ਤਰਾਂ ਇਸ ਮਹੀਨੇ ਦੀ ਸ਼ੰਕ੍ਰਾਂਤੀ ਨੂੰ ਵੀ ਕੇਂਦਰੀ ਗੁਰਦੁਆਰਾ ਸਿੰਘ ਸਭਾ ਰਾਜਪੁਰਾ ਟਾਊਨ ਦੇ ਪ੍ਰਧਾਨ ਭਾਈ ਅਬਰਿੰਦਰ ਸਿੰਘ ਜੀ ਕੰਗ ਦੀ ਸਮੂਹ ਟੀਮ ਸਮੇਤ ਸੱਚਖੰਡ ਸ਼੍ਰੀ ਹਜੂਰ ਸਾਹਿਬ ਨਾਦੇੜ ਨੂੰ ਜਾਣ ਵਾਲੀ ਗੱਡੀ ਵਿੱਚ ਲੰਗਰ ਦੀ ਸੇਵਾ ਕੀਤੀ ਗਈ ਤੇ ਸਾਰੇ ਨੌਜਵਾਨ ਪੰਜਾਬੀ ਵੀਰਾ ਨੇ ਇਸ ਤਰਾਂ ਦੀ ਸੇਵਾ […]

8ਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਮਹਾਰਾਜ ਦਾ ਆਗਮਨ ਪੂਰਬ ਸ਼ਰਧਾ ਨਾਲ ਮਨਾਇਆ

ਰਾਜਪੁਰਾ 18 ਜੁਲਾਈ (ਧਰਮਵੀਰ ਨਾਗਪਾਲ) ਕੇਂਦਰੀ ਗੁਰਦੁਆਰਾ ਸਿੰਘ ਸਭਾ ਰਾਜਪਰੁਾ ਟਾਊਨ ਵਿੱਖੇ 8ਵੇਂ ਪਾਤਸ਼ਾਹ ਸਾਹਿਬ ਸ਼੍ਰੀ ਹਰਿ ਕ੍ਰਿਸ਼ਨ ਜੀ ਮਹਾਰਾਜ ਜੇ ਦੇ ਆਗਮਨ ਪੂਰਬ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ ਜਿਸ ਵਿੱਚ ਬਹੁਤ ਹੀ ਆਨੰਦਮਈ ਬਾਣੀ ਦੇ ਹਰਿਜਸਿ ਕੀਰਤਨ ਭਾਈ ਸਾਹਿਬ ਭਾਈ ਸਤਿੰਦਰ ਸਿੰਘ ਜੀ ਐਡੀਟਰ ਸੱਚ ਪਰ ਕੌੜਾ ਵਾਲਿਆਂ ਦੇ ਸਮੂਹ ਪਰਿਵਾਰ ਵਲੋਂ […]