ਕਮਲਾ ਨਹਿਰੂ ਕਾਲਜ ਦੀਆਂ ਵਿਦਿਆਰਥਣਾਂ ਦਾ ਨਤੀਜਿਆਂ ਚੋਂ ਰਿਹਾ ਸ਼ਾਨਦਾਨ ਪ੍ਰਦਰਸ਼ਨ

ਫਗਵਾੜਾ 19 ਜੁਲਾਈ (ਅਸ਼ੋਕ ਸ਼ਰਮਾ) ਕਮਲਾ ਨਹਿਰੂ ਕਾਲਜ ਫ਼ਾਰ ਵੂਮੈਨ, ਫਗਵਾੜਾ ਦੀਆਂ ਵਿਦਿਆਰਥਣਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਸ਼ਾਨਦਾਨ ਪ੍ਰਦਰਸ਼ਨ ਕਰਦਿਆਂ ਕਾਲਜ ਦਾ ਨਾਮ ਰੌਸ਼ਨ ਕੀਤਾ। ਬੀ.ਵਾਕ(ਪਤੱਰਕਾਰੀ ਵਿਭਾਗ) ਦੇ ਚੌਥਾ ਸਮੈਸਟਰ ਦੀ ਵਿਦਿਆਰਥਣ ਨਵਜੋਤ ਕੌਰ ਨੇ ਯੂਨੀਵਰਸਿਟੀ ਚੋਂ ਪਹਿਲਾ 81% (653/800) ਅਤੇ ਪਲਵਿੰਦਰ ਕੌਰ ਨੇ 75%(604/800) ਅੰਕ ਪ੍ਰਾਪਤ ਕਰ ਯੂਨੀਵਰਸਿਟੀ ਚੋਂ ਦੂਜਾ ਸਥਾਨ ਪ੍ਰਾਪਤ […]

ਸਾਂਈਂ ਸੀਬੇ ਸ਼ਾਹ ਤੇ ਬਾਬਾ ਬੀਰੂ ਸ਼ਾਹ ਦੇ ਦਰਬਾਰ ’ਤੇ ਗਾਇਕ ਗੁਰਮੇਜ਼ ਮੇਹਲੀ ਨੂੰ ਕੈਂਠੇ ਤੇ ਮੁੰਦਰੀ ਨਾਲ ਕੀਤਾ ਸਨਮਾਨਿਤ

ਫਗਵਾੜਾ 19 ਜੁਲਾਈ (ਅਸ਼ੋਕ ਸ਼ਰਮਾ) ਦਰਬਾਰ ਸਾਂਈਂ ਸੀਬੇ ਸ਼ਾਹ ਜੀ ਤੇ ਬਾਬਾ ਬੀਰੂ ਸ਼ਾਹ ਕਤਪਾਲੋਂ ਵਿਖੇ ਸਾਲਾਨਾ ਜੋੜ ਮੇਲਾ ਗੱਦੀ ਨਸ਼ੀਨ ਸਾਂਈਂ ਸ਼ਿੰਦੇ ਸ਼ਾਹ ਜੀ ਦੀ ਰਹਿਨੁਮਾਈ ਹੇਠ ਬੜੀ ਹੀ ਸ਼ਰਧਾ ਪੂਰਵਕ ਮਨਾਇਆ ਗਿਆ। ਇਸ ਮੌਕੇ ਵਿਸ਼ਾਲ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿੱਚ ਪੰਜਾਬ ਦੇ ਨਾਮਵਰ ਗਾਇਕ ਕਮਲ ਕਟਾਣੀਆ, ਰਾਜੇਸ਼ ਬਾਲੀ, ਜੋਤੀ, ਚੰਨੀ ਕਨਵਰ, ਸ਼ੁਸ਼ਮਾ […]

ਪਿੰਡ ਦਰਵੇਸ਼ ਦੀ ਪੰਚਾਇਤ ਨੇ ਬੁਲਾਇਆ ਆਮ ਇਜਲਾਸ

* ਵਿਕਾਸ ’ਚ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨੂੰ ਸਰਾਹਿਆ ਫਗਵਾੜਾ 19 ਜੁਲਾਈ (1ਸ਼ੋਕ ਸ਼ਰਮਾ) ਗ੍ਰਾਮ ਪੰਚਾਇਤ ਦਰਵੇਸ਼ ਪਿੰਡ ਦਾ ਆਮ ਇਜਲਾਸ ਸਰਪੰਚ ਰਾਜਕੁਮਾਰ ਦੀ ਅਗਵਾਈ ਹੇਠ ਕੀਤਾ ਗਿਆ। ਇਸ ਦੌਰਾਨ ਪਿੰਡ ਦੇ ਸਰਬ ਪ¤ਖੀ ਵਿਕਾਸ ਬਾਰੇ ਵਿਚਾਰ ਚਰਚਾ ਅਤੇ ਸਰਕਾਰੀ ਸਕੀਮਾ ਸਬੰਧੀ ਵਿਚਾਰ ਵਟਾਂਦਰਾ ਹੋਇਆ। ਇਸ ਮੌਕੇ ਪ੍ਰਵਾਸੀ ਭਾਰਤੀ ਸੁ¤ਚਾ ਸਿੰਘ ਨੇ ਕਿਹਾ ਕਿ ਵਿਦੇਸ਼ਾਂ […]

ਐਲ ਸੀ ਈ ਟੀ ਵੱਲੋਂ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਲਈ ਕਾਨੂੰਨੀ ਕੰਪਿਊਟਰ ਟਰੇਨਿੰਗ ਦਾ ਆਯੋਜਨ

ਇਕ ਮਹੀਨੇ ਦੇ ਕੋਰਸ ਦੌਰਾਨ 30 ਮੁਲਾਜ਼ਮਾਂ ਨੂੰ ਤਕਨੀਕ ਨਾਲ ਕੀਤਾ ਜਾਵੇਗਾ ਅੱਪ ਟੂ ਡੇਟ- ਚੇਅਰਮੈਨ ਗੁਪਤਾ ਲੁਧਿਆਣਾ (ਪ੍ਰੀਤੀ ਸ਼ਰਮਾ):ਲੁਧਿਆਣਾ ਕਾਲਜ ਆਫ਼ ਇੰਜੀਨੀਅਰਿੰਗ ਅਤੇ ਟੈਕਨੌਲੋਜੀ, ਕਟਾਂਣੀ ਕਲਾਂ ਵੱਲੋਂ ਆਪਣੀ ਸਮਾਜਿਕ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਪੰਜਾਬ ਪੁਲਿਸ ਦੇ 30 ਜਵਾਨਾਂ ਲਈ ਇਕ ਮਹੀਨੇ ਦੇ ਕੰਪਿਊਟਰ ਕੋਰਸ ਕਰਵਾਇਆ ਜਾ ਰਿਹਾ ਹੈ। ਐਲ ਸੀ ਈ ਟੀ ਦੇ ਚੇਅਰਮੈਨ […]

ਪਿੰਡ ਲੁਟੇਰਾਂ ਕਲਾਂ ਦੀ ਪੰਚਾਇਤੀ ਜਮੀਨ ‘ਤੇ ਹੋਏ ਨਜ਼ਾਇਜ ਕਬਜਿਆਂ ਨੂੰ ਹਟਾਉਣ ਦੇ ਮੰਤਵ ਨਾਲ ਏ.ਡੀ.ਸੀ ਜਲੰਧਰ ਗਿਰੀਸ਼ ਦਯਾਲਨ ਨੂੰ ਇੱਕ ਮੰਗ ਦਿੱਤਾ ਪੱਤਰ

ਫਗਵਾੜਾ 19 ਜੁਲਾਈ (ਅਸ਼ੋਕ ਸ਼ਰਮਾ) ਪਿੰਡ ਲੁਟੇਰਾਂ ਕਲਾਂ ਦੀ ਪੰਚਾਇਤੀ ਜਮੀਨ ‘ਤੇ ਹੋਏ ਨਜ਼ਾਇਜ ਕਬਜਿਆਂ ਨੂੰ ਹਟਾਉਣ ਦੇ ਮੰਤਵ ਨਾਲ ਪੰਚਾਇਤੀ ਜਮੀਨ ਛਡਾੳ ਸੰਘਰਸ਼ ਕਮੇਟੀ ਲੁਟੇਰਾ ਕਲਾਂ ਵਲੋਂ ਕਮੇਟੀ ਪ੍ਰਧਾਨ ਹਰਮਿੰਦਰ ਸਿੰਘ ਦੀ ਅਗਵਾਈ ਹੇਠ ਪਿੰਡ ਵਾਸੀਆਂ ਨੇ ਏ.ਡੀ.ਸੀ ਜਲੰਧਰ ਗਿਰੀਸ਼ ਦਯਾਲਨ ਨੂੰ ਇੱਕ ਮੰਗ ਪੱਤਰ ਦਿੱਤਾ।ਇਸ ਮੌਕੇ ਕਮੇਟੀ ਪ੍ਰਧਾਨ ਹਰਮਿੰਦਰ ਸਿੰਘ,ਜਨਰਲ ਸਕੱਤਰ ਹਰਭਜਨ ਸਿੰਘ,ਮੀਤ […]

‘ਪ੍ਰੀਵੈਨਸ਼ਨ ਆਫ਼ ਚਾਈਲਡ ਮੈਰਿਜ ਐਕਟ 2006’ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇ-ਡਿਪਟੀ ਕਮਿਸ਼ਨਰ

ਲੋਕਾਂ ਨੂੰ ਬਾਲ ਵਿਆਹ ਸਬੰਧੀ ਸੂਚਨਾ ਪ੍ਰਸ਼ਾਸ਼ਨ ਜਾਂ ਪੁਲਿਸ ਨੂੰ ਦੇਣ ਦੀ ਕੀਤੀ ਅਪੀਲ ਲੁਧਿਆਣਾ (ਪ੍ਰੀਤੀ ਸ਼ਰਮਾ): ਬਾਲ ਵਿਆਹਾਂ ਨੂੰ ਰੋਕਣ ਲਈ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਜ਼ਿਲ•ਾ ਲੁਧਿਆਣਾ ਵਿ¤ਚ ਪ੍ਰੀਵੈਨਸ਼ਨ ਆਫ਼ ਚਾਈਲਡ ਮੈਰਿਜ ਐਕਟ 2006 ਨੂੰ ਸਖ਼ਤੀ ਨਾਲ ਲਾਗੂ ਕਰਵਾਉਣ ਬਾਰੇ ਹਦਾਇਤ ਜਾਰੀ ਕੀਤੀ ਹੈ। ਉਨ•ਾਂ ਕਿਹਾ ਕਿ ਦੇਸ਼ ਦੇ ਕਈ ਹਿ¤ਸਿਆਂ […]