ਕਾਇਆ ਕਲਪ ਦੀਆਂ ਗਾਈਡ ਲਾਈਨਾਂ ਅਨੁਸਾਰ ਕੰਮ ਕੀਤਾ ਜਾਏ-ਸਿਵਲ ਸਰਜਨ

ਮਰੀਜਾਂ ਦੀ ਸੁਰੱਖਿਆ ਤੇ ਸਹੂਲਤ ਦਾ ਧਿਆਨ ਰੱਖਿਆ ਜਾਏ-ਡਾ.ਸਾਰਿਕਾ ਫਗਵਾੜਾ 21 ਜੂਨ (ਚੇਤਨ ਸ਼ਰਮਾ) ਸਵੱਛ ਭਾਰਤ ਮਿਸ਼ਨ ਅਧੀਨ ਸਰਕਾਰੀ ਸਿਹਤ ਕੇਂਦਰਾਂ ਦੀ ਸਰੰਚਨਾ ਨੂੰ ਸੁਧਾਰਨ ਲਈ ਚੱਲ ਰਹੇ ਕਾਇਆ ਕਲਪ ਪ੍ਰੋਜੈਕਟ ਦੇ ਸੰਬੰਧ ਚ ਇੱਕ ਮੀਟਿੰਗ ਦਾ ਆਯੋਜਨ ਸਿਵਲ ਸਰਜਨ ਡਾ.ਹਰਪ੍ਰੀਤ ਸਿੰਘ ਕਾਹਲੋਂ ਦੀ ਰਹਿਨੁਮਾਈ ਹੇਠ ਕੀਤਾ ਗਿਆ।ਇਸ ਮੀਟਿੰਗ ਵਿੱਚ ਕਾਇਆ ਕਲਪ ਦੇ ਨਾਲ ਸੰਬੰਧਤ […]

ਜ਼ਿਲ•ਾ ਲੁਧਿਆਣਾ ਦੇ 16 ਸਰਪੰਚਾਂ ਤੇ 41 ਪੰਚਾਂ ਦੀ ਉਪ ਚੋਣ 6 ਅਗਸਤ ਨੂੰ

24 ਤੋਂ 27 ਜੁਲਾਈ ਤੱਕ ਭਰੀਆਂ ਜਾਣਗੀਆਂ ਨਾਮਜਦਗੀਆਂ ਲੁਧਿਆਣਾ (ਪ੍ਰੀਤੀ ਸ਼ਰਮਾ): ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜ਼ਿਲ•ਾ ਲੁਧਿਆਣਾ ਦੇ 13 ਬਲਾਕਾਂ ਦੇ 16 ਸਰਪੰਚਾਂ ਅਤੇ 41 ਪੰਚਾਂ ਦੀ ਉਪ ਚੋਣ ਲਈ ਵੋਟਾਂ 6 ਅਗਸਤ 2017 ਦਿਨ ਐਤਵਾਰ ਨੂੰ ਪੈਣਗੀਆਂ। ਇਸ ਦੀ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ-ਕਮ-ਵਧੀਕ ਜ਼ਿਲ•ਾ ਚੋਣ ਅਫਸਰ ਸ੍ਰੀਮਤੀ ਸੁਰਭੀ ਮਲਿਕ ਨੇ ਸਬੰਧਤ ਰੀਟਰਨਿੰਗ […]

ਕਮਲਾ ਨਹਿਰੂ ਕਾਲਜ ਦੀਆਂ ਵਿਦਿਆਰਥਣਾਂ ਦਾ ਨਤੀਜਿਆਂ ਚੋਂ ਰਿਹਾ ਸ਼ਾਨਦਾਨ ਪ੍ਰਦਰਸ਼ਨ

ਫਗਵਾੜਾ 21 ਜੁਲਾਈ (ਚੇਤਨ ਸ਼ਰਮਾ) ਕਮਲਾ ਨਹਿਰੂ ਕਾਲਜ ਫ਼ਾਰ ਵੂਮੈਨ, ਫਗਵਾੜਾ ਦੀਆਂ ਵਿਦਿਆਰਥਣਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਸ਼ਾਨਦਾਨ ਪ੍ਰਦਰਸ਼ਨ ਕਰਦਿਆਂ ਕਾਲਜ ਦਾ ਨਾਮ ਰੌਸ਼ਨ ਕੀਤਾ। ਬੀ.ਏ ਦੇ ਚੌਥਾ ਸਮੈਸਟਰ ਦੀਆਂ ਵਿਦਿਆਰਥਣਾਂ ਨਵਜੋਤ ਕੌਰ , ਰਿੰਪੀ , ਰਮਨਦੀਪ , ਤਨਵੀਰ,ਰਮਨਦੀਪ ਅਤੇ ਗੁਰਪ੍ਰੀਤ ਨੇ ਯੂਨੀਵਰਸਿਟੀ ਚੋਂ ਮੈਰਿਟ ਸਥਾਨ ਪ੍ਰਾਪਤ ਕੀਤਾ। ਬੀ.ਐਸ.ਸੀ (ਨੋਨ- ਮੲਦਚਿੳਲ), ਬੀ.ਐਸ.ਸੀ(ੲਚੋਨੋਮਚਿਸ) ਚੌਥੇ […]

ਗੁਲਜ਼ਾਰ ਗਰੁੱਪ ਦੇ ਵਿਦਿਆਰਥੀਆਂ ਨੇ ਪੀ ਟੀ ਯੂ ਦੀ ਮੈਰਿਟ ਵਿਚ ਮਾਰੀਆਂ ਮੱਲ•ਾਂ

ਲੁਧਿਆਣਾ (ਪ੍ਰੀਤੀ ਸ਼ਰਮਾ): ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਟਸ, ਖੰਨਾ ਲੁਧਿਆਣਾ ਦੇ ਵਿਦਿਆਰਥੀਆਂ ਨੇ ਪੀ ਟੀ ਯੂ ਦੇ ਇਮਤਿਹਾਨਾਂ ਵਿਚ ਮੈਰਿਟ ਵਿਚ ਆਪਣੀ ਪੁਜ਼ੀਸ਼ਨਾਂ ਹਾਸਿਲ ਕਰਦੇ ਹੋਏ ਕਾਲਜ ਅਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ।ਐਮ ਬੀ ਏ ਦੇ ਵਿਦਿਆਰਥੀਆਂ ਨੇ 90% ਅੰਕ ਹਾਸਿਲ ਕਰਦੇ ਹੋਏ ਯੂਨੀਵਰਸਿਟੀ ਵਿਚ ਬਿਹਤਰੀਨ ਪੁਜ਼ੀਸ਼ਨਾਂ ਹਾਸਿਲ ਕੀਤੀਆਂ ਹਨ। ਜਦ ਕਿ ਬੀ ਬੀ […]

ਕਮਲਾ ਨਹਿਰੂ ਕਾਲਜ ਆਫ ਐਜੂਕੇਸ਼ਨ ਫਾਰ ਵੂਮੈਨ, ਚੱਕ ਹਕੀਮ, ਫਗਵਾੜਾ ਵਿਖੇ ਪੰਜ ਰੋਜਾ ਮਾਡਲਸ ਆਫ ਟੀਚਿੰਗ ਵਰਕਸ਼ਾਪ ਲਗਾਈ

ਫਗਵਾੜਾ 21 ਜੁਲਾਈ (ਚੇਤਨ ਸ਼ਰਮਾ) ਕਮਲਾ ਨਹਿਰੂ ਕਾਲਜ ਆਫ ਐਜੂਕੇਸ਼ਨ ਫਾਰ ਵੂਮੈਨ, ਚੱਕ ਹਕੀਮ, ਫਗਵਾੜਾ ਵਿਖੇ ਪੰਜ ਰੋਜਾ ਮਾਡਲਸ ਆਫ ਟੀਚਿੰਗ ਵਰਕਸ਼ਾਪ ਲਗਾਈ ਗਈ ਜਿਸ ਦਾ ਉਦੇਸ਼ ਸੀ ਵਿਦਿਆਰਥੀਆਂ ਨੂੰ ਪੜਾਉਣ ਦੀਆਂ ਅਲੱਗ-ਅਲੱਗ ਤਕਨੀਕਾਂ, ਵਿਧੀਆਂ ਅਤੇ ਮਾਡਲਸ ਆਫ ਟੀਚਿੰਗ ਬਾਰੇ ਜਾਣਕਾਰੀ ਦੇਣਾ । ਵਰਕਸ਼ਾਪ ਦਾ ਆਂਯੋਜਨ ਅਸਿਸਟੈਂਟ ਪ੍ਰੋਫੈਸਰ ਸੋਨੀਆ ਸ਼ਰਮਾ ਦੁਆਰਾ ਕੀਤਾ ਗਿਆਂ । ਪਹਿਲੇ […]

ਇਕ ਮਹੀਨੇ ਦੇ ਕੋਰਸ ਦੌਰਾਨ 30 ਮੁਲਾਜ਼ਮਾਂ ਨੂੰ ਤਕਨੀਕ ਨਾਲ ਕੀਤਾ ਜਾਵੇਗਾ ਅੱਪ ਟੂ ਡੇਟ- ਚੇਅਰਮੈਨ ਗੁਪਤਾ

ਲੁਧਿਆਣਾ (ਪ੍ਰੀਤੀ ਸ਼ਰਮਾ): ਲੁਧਿਆਣਾ ਕਾਲਜ ਆਫ਼ ਇੰਜੀਨੀਅਰਿੰਗ ਅਤੇ ਟੈਕਨੌਲੋਜੀ, ਕਟਾਂਣੀ ਕਲਾਂ ਵੱਲੋਂ ਆਪਣੀ ਸਮਾਜਿਕ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਪੰਜਾਬ ਪੁਲਿਸ ਦੇ 30 ਜਵਾਨਾਂ ਲਈ ਇਕ ਮਹੀਨੇ ਦੇ ਕੰਪਿਊਟਰ ਕੋਰਸ ਕਰਵਾਇਆ ਜਾ ਰਿਹਾ ਹੈ। ਐਲ ਸੀ ਈ ਟੀ ਦੇ ਚੇਅਰਮੈਨ ਵਿਜੇ ਗੁਪਤਾ ਅਨੁਸਾਰ ਲੁਧਿਆਣਾ ਪੁਲਿਸ ਦੇ ਕਮਿਸ਼ਨਰ ਦਫ਼ਤਰ ਵੱਲੋਂ ਆਪਣੇ ਮੁਲਾਜ਼ਮਾਂ ਨੂੰ ਕੰਪਿਊਟਰ ਹਾਈ ਟੈ¤ਕ ਕਰਨ […]