ਈ.ਟੀ.ਟੀ. ਅਧਿਆਪਕ ਯੂਨੀਅਨ ਨੇ ਪ੍ਰਾਇਮਰੀ ਸਕੂਲਾਂ ਵਿਚ ਲਗਾਏ 500 ਤੋਂ ਵ¤ਧ ਬੂਟੇ

* ਐਸ.ਡੀ.ਐਮ. ਜਯੋਤੀ ਬਾਲਾ ਨੇ ਕਰਵਾਈ ਮੁਹਿਮ ਦੀ ਸ਼ੁਰੂਆਤ ਫਗਵਾੜਾ 22 ਜੁਲਾਈ (ਅਸ਼ੋਕ ਸ਼ਰਮਾ) ਈ.ਟੀ.ਟੀ. ਅਧਿਆਪਕ ਯੂਨੀਅਨ ਵਲੋਂ ਸਵ. ਮਾਸਟਰ ਪੁਰਸ਼ੋਤਮ ਲਾਲ ਦੀ ਯਾਦ ਵਿਚ ਰੁ¤ਖ ਲਗਾਓ, ਜੀਵਨ ਬਚਾਓ ਮੁਹਿਮ ਤਹਿਤ ਬਲਾਕ ਫਗਵਾੜਾ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿਚ 500 ਤੋਂ ਵ¤ਧ ਬੂਟੇ ਲਗਾਏ ਗਏ। ਸੂਬਾ ਕਮੇਟੀ ਮੈਂਬਰ ਦਲਜੀਤ ਸੈਣੀ ਦੀ ਅਗਵਾਈ ਹੇਠ ਬੂਟੇ ਲਗਾਉਣ ਦੀ […]

2017 ਦੌਰਾਨ ਜਿਲ੍ਹਾ ਪਟਿਆਲਾ ਪਾਸਪੋਰਟ ਸੇਵਾਵਾ ਦੇਣ ਵਿੱਚ ਪੰਜਾਬ ਵਿੱਚੋ ਪਹਿਲੇ ਸਥਾਨ ਤੇ ਆ ਕੇ ਬਣੀਆ ਮੋਹਰੀ ਅਤੇ ਸੰਨਸਨੀਖੇਜ ਕੇਸਾਂ ਨੂੰ ਟਰੇਸ ਕਰਨ ਵਾਲੇ ਪੁਲਿਸ ਕਰਮਚਾਰੀਆਂ ਨੂੰ ਸਧਾਰਨ ਕਾਰੁਜਗਾਰੀ ਬਦਲੇ ਵੰਡੀਆ ਤਰੱਕੀਆਂ, ਮੈਡਲ, ਪ੍ਰਸੰਸਾ ਪੱਤਰ ਗਏ।

ਪਟਿਆਲਾ 22 ਜੁਲਾਈ (ਧਰਮਵੀਰ ਨਾਗਪਾਲ) ਜਿਲ੍ਹਾ ਪੁਲਿਸ ਮੁੱਖੀ ਸ੍ਰੀ ਐੱਸ ਭੂਪਤੀ, ਆਈ.ਪੀ.ਐੱਸ ਨੇ ਪ੍ਰੈਸ ਨੋਟ ਰੀਲੀਜ ਰਾਹੀਂ ਦੱਸਿਆ ਕੇ ਮਿਤੀ 20.07.2017 ਨੂੰ ਮਾਨਯੋਗ ਸ੍ਰੀ ਸੁਰੇਸ਼ ਅਰੌੜਾ,ਆਈ.ਪੀ.ਐਸ., ਡਾਇਰੈਕਟਰ ਜਨਰਲ ਪੁਲਿਸ, ਪੰਜਾਬ, ਜਿਲ੍ਹਾ ਪੁਲਿਸ ਹੈਡਕੁਆਟਰ ਪਟਿਆਲਾ ਵਿਖੇ ਤਸਰੀਫ ਲਿਆਏ ਜਿਨ੍ਹਾ ਦੀ ਪਟਿਆਲਾ ਦੀ ਫੇਰੀ ਦੋਰਾਨ ਸ੍ਰੀ ਏ.ਐਸ.ਰਾਏ, ਆਈ.ਪੀ.ਐਸ.,ਇੰਸਪੈਕਟਰ ਜਨਰਲ ਪੁਲਿਸ, ਜੋਨਲ-1, ਪੰਜਾਬ, ਪਟਿਆਲਾ, ਸ੍ਰੀ ਸੁਖਚੈਨ ਸਿੰਘ ਗਿੱਲ, […]

ਬੈਂਕ ਆਫ ਬੜੋਦਾ ਮੌਲੀ ਬ੍ਰਾਂਚ ਨੇ ਮਨਾਇਆ 110ਵਾਂ ਸਥਾਪਨਾ ਦਿਵਸ

* ਸੁਰ¤ਖਿਆ ਬੀਮਾ ਯੋਜਨਾ ਤਹਿਤ ਖਾਤਾ ਧਾਰਕਾਂ ਦੇ ਭਰੇ ਫਾਰਮ ਫਗਵਾੜਾ 22 ਜੁਲਾਈ (ਅਸ਼ੋਕ ਸ਼ਰਮਾ) ਬੈਂਕ ਆਫ ਬੜੋਦਾ ਦੇ 110ਵੇਂ ਸਥਾਪਨਾ ਦਿਵਸ ਸਬੰਧੀ ਇਕ ਸਮਾਗਮ ਪਿੰਡ ਮੌਲੀ ਬ੍ਰਾਂਚ ਵਿਖੇ ਹੋਇਆ। ਇਸ ਮੌਕੇ ਡਾ. ਬੀ.ਆਰ. ਅੰਬੇਡਕਰ ਸੇਵਾ ਦਲ ਵਲੋਂ ਬੈਂਕ ਦੇ ਸਹਿਯੋਗ ਨਾਲ ਉਕਤ ਬ੍ਰਾਂਚ ਨਾਲ ਸਬੰਧਤ ਖਾਤਾ ਧਾਰਕਾਂ ਦੇ ਪ੍ਰਧਾਨ ਮੰਤਰੀ ਸੁਰ¤ਖਿਆ ਬੀਮਾ ਯੋਜਨਾ ਅਧੀਨ […]

ਤੀਵਰ ਦਸਤ ਰੋਕੂ ਪੰਦਰਵਾੜੇ ਦੌਰਾਨ ਕੀਤਾ ਰਾਜ ਪੱਧਰੀ ਸਮਾਗਮ

ਓ.ਆਰ.ਐਸ ਦੇ ਘੋਲ ਅਤੇ ਜਿੰਕ ਦੀਆਂ ਗੋਲੀਆਂ ਰਾਹੀਂ ਬੱਚਿਆਂ ਨੂੰ ਦਵਾਇਆ ਜਾ ਸਕਦਾ ਹੈ ਦਸਤਾਂ ਤੋਂ ਛੁੱਟਕਾਰਾ ਰਾਜਪੁਰਾ, 22 ਜੁਲਾਈ (ਧਰਮਵੀਰ ਨਾਗਪਾਲ ) ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵੱਲੋਂ ਤੀਵਰ ਦਸਤ ਰੋਕੂ ਪੰਦਰਵਾੜੇ ਦੇ ਤਹਿਤ ਸਿਵਲ ਹਸਪਤਾਲ ਰਾਜਪੁਰਾ ਵਿਖੇ ਇੱਕ ਰਾਜ ਪੱਧਰੀ ਸਮਾਗਮ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਰਾਜਪੁਰਾ ਹਲਕਾ ਦੇ ਐਮ.ਐਲ.ਏ ਸ: […]