ਗੁਰਦੁਆਰਾ ਲੀਅਜ ਬੈਲਜੀਅਮ ਵਿਖੇ ਗੁਰਮਤਿ ਕੈਂਪ 2017

ਲੀਅਜ 24 ਜੁਲਾਈ (ਯ.ਸ)ਗੁਰਦੁਆਰਾ ਨਾਨਕ ਪ੍ਰਕਾਸ਼ ਲੀਅਜ ਵਿਖੇ 17 ਤੋਂ 23 ਜੁਲਾਈ ਤੱਕ ਲਗਾਇਆ ਗਿਆ ਗੁਰਪਤਿ ਕੈਂਪ ਜਿਸ ਵਿੱਚ ਭਾਈ ਸੁਲੱਖਣ ਸਿੰਘ ਜੀ ਅਸਟਰੀਆ ਵਾਲੇ, ਭਾਈ ਪਰਮਜੀਤ ਸਿੰਘ ਜੀ ਵਿਸ਼ੇਸ਼ ਤੋਰ ਤੇ ਪਹੁੰਚੇ। ਸਮੂਹ ਸਾਧ ਸੰਗਤ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਕੈਂਪ ਸਫਲਤਾ ਪੂਰਵਕ ਰਿਹਾ ਅਤੇ ਸਮੂਹ ਪਰਿਵਾਰਾਂ ਵਲੋਂ ਬਚਿਆਂ ਨਾਲ ਗੁਰੂ ਘਰ […]

ਰੀਅਲ ਫੋਕ ਕਲਚਰਲ ਇੰਟਰਨੈਸ਼ਨਲ ਅਕੈਡਮੀ ਨੇ ਅੰਤਰਰਾਸ਼ਟਰੀ ਪੱਧਰ ’ਤੇ ਜਿੱਤੇ ਦੋ ਇਨਾਮ

ਲੋਕ ਨਾਚ ਵਿੱਚ ਪਹਿਲਾ ਅਤੇ ਰਿਵਾਇਤੀ ਲੋਕ ਨਾਚ ‘ਝੂਮਰ’ ਵਿੱਚ ਮਿਲਿਆ ਤੀਜਾ ਸਥਾਨ ਲੁਧਿਆਣਾ (ਪ੍ਰੀਤੀ ਸ਼ਰਮਾ): ਲੈਂਗੋਲੈ¤ਨ ਇੰਟਰਨੈਸ਼ਨਲ ਮਿਊਜ਼ੀਕਲ ਈਸਟੈ¤ਡਫੋਡ ਵੱਲੋਂ 70ਵਾਂ ਅੰਤਰਰਾਸ਼ਟਰੀ ਸੰਗੀਤ ਅਤੇ ਡਾਂਸ ਮੁਕਾਬਲਾ ‘ਲੈਂਗੋਲੈ¤ਨ-2017’ ਵੇਲਜ਼ (ਯੂ.ਕੇ.) ਵਿਖੇ ਕਰਵਾਇਆ ਗਿਆ, ਜਿਸ ਵਿੱਚ ਲੁਧਿਆਣਾ ਦੀ ਟੀਮ ਰੀਅਲ ਫੋਕ ਕਲਚਰਲ ਇੰਟਰਨੈਸ਼ਨਲ ਅਕੈਡਮੀ ਨੇ ਭਾਰਤ ਦੀ ਪ੍ਰਤੀਨਿਧਤਾ ਕਰਦਿਆਂ ਲੋਕ ਨਾਚ ਮੁਕਾਬਲੇ ਵਿੱਚ ਪਹਿਲਾਂ ਅਤੇ ਰਿਵਾਇਤੀ […]

ਕਮਲਾ ਨਹਿਰੂ ਕਾਲਜ ਆਫ ਐਜੂਕੇਸ਼ਨ ਫਾਰ ਵੂਮੈਨ, ਫਗਵਾੜਾ ਦੀਆਂ ਵਿਦਿਆਰਥਣਾਂ ਨੇ ਗੁਰੁ ਨਾਨਕ ਦੇਵ ਯੂਨੀਵਰਸਿਟੀ ਦੇ ਬੀ.ਐਡ. ਸਮੈਸਟਰ ਦੇ ਰਿਜਲਟ ਵਿਚ 100% ਰਿਹਾ

ਫਗਵਾੜਾ 24 ਜੁਲਾਈ (ਅਸ਼ੋਕ ਸ਼ਰਮਾ) ਕਮਲਾ ਨਹਿਰੂ ਕਾਲਜ ਆਫ ਐਜੂਕੇਸ਼ਨ ਫਾਰ ਵੂਮੈਨ, ਫਗਵਾੜਾ ਦੀਆਂ ਵਿਦਿਆਰਥਣਾਂ ਨੇ ਗੁਰੁ ਨਾਨਕ ਦੇਵ ਯੂਨੀਵਰਸਿਟੀ ਦੇ ਬੀ.ਐਡ. ਸਮੈਸਟਰ ਦੇ ਰਿਜਲਟ ਵਿਚ 100% ਨਤੀਜਾ ਪ੍ਰਾਪਤ ਕੀਤਾ ਅਤੇ ਬੀ.ਐਡ. ਸਮੈਸਟਰ ਦੇ ਰਿਜ਼ਲਟ ਵਿਚ ਦੋ ਵਿਦਿਆਰਥਣਾਂ ਸ਼ਿਵਾਨੀ ਠਾਕੁਰ ਅਤੇ ਰਾਜਵਿੰਦਰ ਕੌਰ ਨੇ ਮੈਰਿਟ ਲਿਸਟ ਵਿਚ ਸਥਾਨ ਹਾਸਲ ਕੀਤਾ ਤੇ ਬਾਕੀ ਵਿਦਿਆਰਥਣਾਂ ਨੇ ਬਹੁਤ […]

ਮਾਸਟਰ ਮੋਟੀਵੇਟਰ ਅਤੇ ਮੋਟੀਵੇਟਰ ਯੂਨੀਅਨ ਦੀ ਮੋਗਾ ਵਿ¤ਚ ਹੋਈ ਸੂਬਾ ਪੱਧਰੀ ਮੀਟਿੰਗ

-ਸੂਬੇ ’ਚ ਲੰਬੇ ਸਮੇ ਤੋਂ ਸੇਵਾਵਾਂ ਨਿਭਾਅ ਰਹੇ ਮਾਸਟਰ ਮੋਟੀਵੇਟਰ ਅਤੇ ਮੋਟੀਵੇਟਰ ਦੀਆਂ ਮੁਸ਼ਕਲਾਂ ਦੇ ਹੱਲ ਲਈ ਕੀਤੀਆਂ ਵਿਚਾਰਾਂ -20 ਦਿਨਾਂ ’ਚ ਪਿਛਲੇ ਬਕਾਏ ਕਲੀਅਰ ਨਾ ਹੋਏ ਤਾਂ ਤਿੱਖਾ ਹੋਵੇਗਾ ਸੰਘਰਸ਼-ਰਵਿੰਦਰਜੀਤ ਸਿੰਘ ਗਿੱਲ ਮੋਗਾ, ਪੱਤਰ ਪ੍ਰੇਰਕ ਸਵ¤ਛ ਭਾਰਤ ਤਹਿਤ ਪੂਰੇ ਪੰਜਾਬ ਵਿ¤ਚ ਪਿਛਲੇ ਲ¤ਗਭਗ 2 ਸਾਲ ਤੋਂ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਅਧੀਨ ਹਰ ਜਿਲ•ੇ […]

ਬੂਟੇ ਲਗਾਓਣੇ ਹੀ ਬਹੁਤ ਨਹੀਂ ਹਨ ਉਨ੍ਹਾਂ ਦੀ ਸੇਵਾ ਸੰਭਾਲ ਵੀ ਬਹੁਤ ਜਰੂਰੀ ਹੈ-ਅਮਨ ਕੋਟਰਾਣੀ

ਫਗਵਾੜਾ 24 ਜੁਲਾਈ (ਅਸ਼ੋਕ ਸ਼ਰਮਾ) ਫਗਵਾੜਾ ਸਥਿਤ ਕੋਟਰਾਣੀ ‘ਚ ਅਮਨ ਕੋਟਰਾਣੀ ਦੀ ਪ੍ਰਧਾਨਗੀ ਹੇਠ ਡਾ. ਬੀ.ਆਰ ਅੰਬੇਦਕਰ ਮਿਸ਼ਨਰੀ ਸੰਸਥਾ ਵੱਲੋਂ ਸਕੇਪ ਪੰਜਾਬ ਸੰਸਥਾ ਦੇ ਸਹਿਯੋਗ ਨਾਲ ਸੰਸਥਾ ਪ੍ਰਧਾਨ ਯਸ਼ ਪਾਲ ਦੀ ਨਿਗਰਾਨੀ ਹੇਠ ਵਾਤਾਵਰਨ ਨੂੰ ਸਾਥ ਸੂਥਰਾ ਬਣਾਉਣ ਲਈ ਪੇੜ-ਬੂਟੇ ਲਗਾਏ ਗਏ । ਕੋਟਰਾਣੀ ਦੇ ਨਿਵਾਸੀਆ ਨੇ ਬੂਟੇ ਲਗਾਓ ਵਾਤਾਵਰਨ ਬਚਾਓ ਮੁਹਿੰਮ ‘ਚ ਸਹਿਯੋਗ ਦਿੱਤਾ […]

ਸੋਸ਼ਲ ਅਵੇਅਰਨੈਸ ਫੋਰਮ ਵਲੋਂ ਹੋਣਹਾਰ ਵਿਦਿਆਰਥੀਆਂ ਦੇ ਸਨਮਾਨ ਵਿਚ ਸਮਾਗਮ ਦਾ ਆਯੋਜਨ

ਫਗਵਾੜਾ 24 ਜੁਲਾਈ (ਅਸ਼ੋਕ ਸਰਮਾ) ਸੋਸ਼ਲ ਅਵੇਅਰਨੈਸ ਫੋਰਮ (ਰਜਿ.) ਪੰਜਾਬ ਵਲੋਂ ਪਿੰਡ ਕ੍ਰਿਪਾਲਪੁਰ ਕਲੋਨੀ ਵਿਖੇ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਤ ਕਰਨ ਦੇ ਮਕਸਦ ਨਾਲ ਇਕ ਸਮਾਗਮ ਦਾ ਆਯੋਜਨ ਫੋਰਮ ਦੇ ਪ੍ਰਧਾਨ ਹਰਬੰਸ ਲਾਲ ਬੰਗਾ ਦੀ ਅਗਵਾਈ ਹੇਠ ਕੀਤਾ ਗਿਆ। ਸਮਾਗਮ ਦੌਰਾਨ ਸਕੂਲੀ ਵਿਦਿਆਰਥੀਆਂ ਨੂੰ ਉ¤ਚ ਸਿ¤ਖਿਆ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ ਗਿਆ। ਇਸ ਤੋਂ ਇਲਾਵਾ ਮੈਟ੍ਰਿਕ […]

ਡਾ. ਰਾਜਨ ਆਈ ਕੇਅਰ ਨੇ ਸ਼ੁਰੂ ਕੀਤੀ ਆਨ ਲਾਈਨ ਅਪਾਇੰਟਮੈਂਟ ਦੀ ਸੁਵਿਧਾ

ਡਾ. ਐਸ. ਰਾਜਨ) ਫਗਵਾੜਾ 24 ਜੁਲਾਈ (ਅਸ਼ੋਕ ਸ਼ਰਮਾ) ਡਾ. ਰਾਜਨ ਆਈਕੇਅਰ ਅ¤ਖਾਂ ਦਾ ਹਸਪਤਾਲ ਵਿਖੇ ਹੁਣ ਇੰਟਰਨੈਟ ਰਾਹੀਂ ਆਨ ਲਾਈਨ ਅਪਾਇੰਟਮੈਂਟ ਦੀ ਸੁਵਿਧਾ ਸ਼ੁਰੂ ਕਰ ਦਿ¤ਤੀ ਹੈ। ਹਸਪਤਾਲ ਦੇ ਐਮ.ਡੀ. ਡਾ. ਐਸ. ਰਾਜਨ ਨੇ ਦ¤ਸਿਆ ਕਿ ਇਸ ਸੁਵਿਧਾ ਲਈ ਾ.ਦਰਰੳਜੳਨਏੲਚੳਰੲ.ਚੋਮ ਵੈਬ ਸਾਈਟ ਰਾਹੀਂ ਕਲਿਕ ਕਰਨਾ ਹਵੇਗਾ। ਜਿਸ ਤੋਂ ਬਾਅਦ ਹਸਪਤਾਲ ਦਾ ਸਟਾਫ ਫੋਨ ਕਰਕੇ ਅਪਾਇੰਟਮੈਂਟ […]

ਸ਼ਰਨਜੀਤ ਬੈਂਸ ਵੱਲੋਂ ਲਿਖ਼ਤ ਪੁਸਤਕਾਂ ਮੋਸੀਕੀ ਨਾਲ ਪਿਆਰ ਕਰਨ ਵਾਲੇ ਪਾਠਕਾਂ ਲਈ ਵਡਮੁੱਲਾ ਤੋਹਫਾ:- ਡਾ. ਚਰਨਕਮਲ ਸਿੰਘ

ਲੁਧਿਆਣਾ (ਪ੍ਰੀਤੀ ਸ਼ਰਮਾ): ਸ਼ਰਨਜੀਤ ਬੈਂਸ ਵੱਲੋਂ ਚੜਦੇ ਤੇ ਲਹਿੰਦੇ ਪੰਜਾਬ ਦੇ ਪ੍ਰਮੁੱਖ ਫ਼ਨਕਾਰਾ ਦੇ ਜੀਵਨ ਤੇ ਲਿਖੀਆਂ ਗਈਆਂ ਖੋਜ ਭਰਪੂਰ ਪੁਸਤਕਾ ਮੋਸੀਕੀ ਦੇ ਨਾਲ ਪਿਆਰ ਕਰਨ ਵਾਲੇ ਪਾਠਕਾਂ ਦੇ ਲਈ ਵੱਡਮੁੱਲਾ ਤੋਹਫਾ ਹਨ। ਇਨ•ਾਂ ਸ਼ਬਦਾ ਦਾ ਪ੍ਰਗਟਾਵਾ ਡਾ. ਚਰਨ ਕਮਲ ਸਿੰਘ ਡਾਈਰੈਕਟਰ ਇਸ਼ਮੀਤ ਸਿੰਘ ਮਿਊਜ਼ੀਕ ਇੰਸਟੀਚਿਊਟ ਲੁਧਿਆਣਾ ਨੇ ਉ¤ਘੇ ਪ੍ਰਵਾਸੀ ਲੇਖਕ ਸ਼ਰਨਜੀਤ ਬੈਂਸ ਵੱਲੋਂ ਲਿਖੀਆ […]

157ਵਾਂ ਇਨਕਮ ਟੈਕਸ ਡੇ ਮਨਾਇਆ

ਰਾਜਪੁਰਾ 24 ਜੁਲਾਈ :-(ਧਰਮਵੀਰ ਨਾਗਪਾਲ) ਰਾਜਪੁਰਾ ਦੇ ਇੰਨਕਮ ਟੈਕਸ ਦਫਤਰ ਦੇ ਆਈ ਟੀ ਓ ਵਜਿੰਦਰ ਕੁਮਾਰ ਦੀ ਅਗਵਾਈ ਵਿੱਚ ਸਭ ਤੋ ਪਹਿਲਾ ਪਿੰਡ ਭੱਪਲ ਦੇ ਸਕੂਲ ਵਿੱਚ ਪੌਦੇ ਲਾਕੇ ਇਸ ਦੀ ਸ਼ੁਰੂਆਤ ਕੀਤੀ ਗਈ ਅਤੇ ਇਸ ਤੋ ਬਾਅਦ ਦਫਤਰ ਵਿਖੇ ਸਮਾਰੋਹ ਦੌਰਾਨ ਸਿਨੀਆਰ ਕਰ ਦਾਤਾਵਾ ਨੂੰ ਸਨਮਾਨਿਤ ਵੀ ਕੀਤਾ ਗਿਆ।ਇਸ ਮੋਕੇ ਤੇ ਬੋਲਦੇ ਹੋਏ ਆਈ […]