ਭਗਤ ਪੂਰਨ ਸਿੰਘ ਬੀਮਾ ਯੋਜਨਾ ਤਹਿਤ ਸਾਲ 2016-17 ਦੌਰਾਨ 6934 ਲਾਭਪਾਤਰੀਆਂ ਨੇ ਲਿਆ ਲਾਭਭਗਤ ਪੂਰਨ ਸਿੰਘ ਬੀਮਾ ਯੋਜਨਾ ਤਹਿਤ ਸਾਲ 2016-17 ਦੌਰਾਨ 6934 ਲਾਭਪਾਤਰੀਆਂ ਨੇ ਲਿਆ ਲਾਭਜ਼ਿਲ•ਾ ਲੁਧਿਆਣਾ ਦੇ 16 ਸਰਕਾਰੀ ਅਤੇ 24 ਪ੍ਰਾਈਵੇਟ ਹਸਪਤਾਲਾਂ ਵਿੱਚ ਮਿਲਦੀ ਹੈ ਮੁਫ਼ਤ ਇਲਾਜ ਦੀ ਸਹੂਲਤ-ਡਿਪਟੀ ਮੈਡੀਕਲ ਕਮਿਸ਼ਨਰ

ਲੁਧਿਆਣਾ (ਪ੍ਰੀਤੀ ਸ਼ਰਮਾ): ਸਿਹਤ ਵਿਭਾਗ ਦੇ ਡਿਪਟੀ ਮੈਡੀਕਲ ਕਮਿਸ਼ਨਰ, ਲੁਧਿਆਣਾ ਸ੍ਰੀਮਤੀ ਬੇਅੰਤ ਕੌਰ ਨੇ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਲੋਕ ਹਿੱਤ ਯੋਜਨਾ ਤਹਿਤ ਯੋਗ ਲਾਭਪਾਤਰੀਆਂ ਦੀ ਰਜਿਸਟਰੇਸ਼ਨ ਕੀਤੀ ਜਾ ਰਹੀ ਹੈ ਅਤੇ ਕਿਸੇ ਵੀ ਲਾਭਪਾਤਰੀ ਨੂੰ ਇਸ ਦਾ ਲਾਭ ਲੈਣ ਵਿੱਚ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾ ਰਹੀ ਹੈ। […]

ਸਾਕਾ ਚੈਰਿਟੀ ਬਾਈਕ ਰਾਇਡ

ਸਾਕਾ (ਸਿੱਖ ਆਰਟਸ ਐਂਡ ਕਲਚਰਲ ਐਸੋਸ਼ੀਏਸ਼ਨ) ਯੂ ਕੇ ਵੱਲੋ ਪਿਛਲੇ 33 ਸਾਲਾਂ ਤੋਂ ਬੱਚਿਆਂ ਦੀਆਂ ਚੈਰਿਟੀਆਂ ਲਈ ਲਗਾਤਾਰ ਕੀਤੀ ਜਾ ਰਹੀ ਚੈਰਿਟੀ ਬਾਈਕ ਰਾਈਡ ਇਸ ਵਾਰ 22-23 ਜੁਲਾਈ ਨੂੰ ਕੀਤੀ ਗਈ, ਬਰਮਿੰਘਮ ਸਮੈਦਵਿਕ ਗੁਰਦਵਾਰਾ ਸਾਹਿਬ ਤੋਂ ਸ਼ੁਰੂ ਹੋਕੇ ਪਹਿਲੇ ਦਿਨ ਕਵੈਟੰਰੀ, ਡਾਵੈਂਟਰੀ ਅਤੇ ਮਿਲਟਨ ਕੀਨ ਹੁੰਦੀ ਹੋਈ ਰਾਤ ਨੂੰ ਲੂਟਨ ਗੁਰਦਵਾਰਾ ਸਾਹਿਬ ਵਿਸ਼ਰਾਮ ਕਰਕੇ ਦੂਜੇ […]

ਲਾਇਨਜ਼ ਕਲਬ ਮੇਹਟੀਆਣਾ ਗੋਲਡ ਬੰਦਗੀ ਵਲੋਂ ਲਗਾਏ ਗਏ ਪੌਦੇ

ਪ੍ਰਦੂਸ਼ਣ ਦਾ ਇਕੋ ਹਲ ਵਡੀ ਗਿਣਤੀ ਵਿਚ ਲਗਾਏ ਜਾਣ ਪੌਦੇ- ਹਰੀਸ਼ ਬੰਗਾ ਫਗਵਾੜਾ 25 ਜੁਲਾਈ (ਅਸ਼ੋਕ ਸ਼ਰਮਾ) ਲਾਇਨਜ਼ ਕਲ¤ਬ ਮੇਹਟੀਆਣਾ ਗੋਲਡ ਬੰਦਗੀ ਵਲੋਂ ਪ੍ਰਧਾਨ ਪਰਮਿੰਦਰਪਾਲ ਸਿੰਘ ਨਿ¤ਝਰ ਦੀ ਅਗਵਾਈ ਹੇਠ ਬੂਟੇ ਲਗਾਉਣ ਦਾ ਚੌਥਾ ਪ੍ਰੋਜੇਕਟ ਪਿੰਡ ਭਬਿਆਣਾ ਦੇ ਖੇਡ ਮੈਦਾਨ ਵਿ¤ਚ ਕੀਤਾ ਗਿਆ। ਇਸ ਮੌਕੇ ਮੁ¤ਖ ਮਹਿਮਾਨ ਕਲ¤ਬ ਦੇ ਪਾਸਟ ਡਿਸਟ੍ਰਿਕ ਗਵਰਨਰ ਲਾਇਨ ਹਰੀਸ਼ ਬੰਗਾ […]

ਬਾਦਲ, ਹੋਰ ਅਕਾਲੀ ਆਗੂਆਂ ਅਤੇ ਭਾਜਪਾ ਆਗੂਆਂ ਨੇ ਕੈਪਟਨ ਨਾਲ ਮਿਲ ਕੇ ਰਾਜਮਾਤਾ ਦੀ ਮੌਤ ’ਤੇ ਦੁੱਖ ਸਾਂਝਾ ਕੀਤਾ

ਪਟਿਆਲਾ, 25 ਜੁਲਾਈ (ਧਰਮਵੀਰ ਨਾਗਪਾਲ) ਸੀਨੀਅਰ ਅਕਾਲੀ ਆਗੂ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਨੇ ਅੱਜ ਮੋਤੀ ਬਾਗ ਮਹਿਲ ਵਿਖੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮਿਲ ਕੇ ਰਾਜਮਾਤਾ ਮੋਹਿੰਦਰ ਕੌਰ ਦੀ ਮੌਤ ’ਤੇ ਦੁੱਖ ਪ੍ਰਗਟ ਕੀਤਾ। ਸਾਬਕਾ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਦੇ ਨਾਲ ਉਨ੍ਹਾਂ ਦੇ ਸੀਨੀਅਰ ਪਾਰਟੀ ਆਗੂ ਅਤੇ […]

ਰਾਜਮਾਤਾ ਮੋਹਿੰਦਰ ਕੌਰ ਨੂੰ ਹੰਝੂਆਂ ਭਰੀ ਵਿਦਾਇਗੀ

੍ਹ ਕੈਪਟਨ ਅਮਰਿੰਦਰ ਸਿੰਘ ਨੇ ਰਾਜਮਾਤਾ ਦੀ ਚਿਖਾ ਨੂੰ ਅਗਨੀ ਦਿਖਾਈ ੍ਹ ਪੰਜਾਬ ਦੇ ਰਾਜਪਾਲ, ਹਰਿਆਣਾ ਦੇ ਸਾਬਕਾ ਮੁੱਖ ਮੰਤਰੀ, ਅਨੇਕਾਂ ਸਿਆਸੀ ਆਗੂਆਂ ਅਤੇ ਆਮ ਲੋਕਾਂ ਵੱਲੋਂ ਰਾਜਮਾਤਾ ਨੂੰ ਸ਼ਰਧਾਂਜਲੀਆਂ  , ਪਟਿਆਲਾ 25 ਜੁਲਾਈ (ਧਰਮਵੀਰ ਨਾਗਪਾਲ) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਮਾਤਾ ਰਾਜਮਾਤਾ ਮੋਹਿੰਦਰ ਕੌਰ ਦੀ ਚਿਖਾ ਨੂੰ ਅੱਗ ਦਿਖਾ ਕੇ […]

ਤਖਤ ਸ਼੍ਰੀ ਹਜੂਰ ਸਾਹਿਬ ਬੋਰਡ ਦੇ ਸੀਨੀ ਮੀਤ ਪ੍ਰਧਾਨ ਦਾ ਰਾਜਪੁਰਾ ਪਹੁੰਚਣ ਤੇ ਸੁਆਗਤ

ਅਮ੍ਰਿਤਸਰ ਅਤੇ ਮੋਹਾਲੀ ਦੇ ਹਵਾਈ ਜਹਾਜਾ ਦੇ ਅਡਿਆ ਤੋਂ ਸੱਚਖੰਡ ਸ੍ਰੀ ਹਜੂਰ ਸਾਹਿਬ ਲਈ ਹਵਾਈ ਸੇਵਾ ਜਲਦੀ ਸ਼ੁਰੂ ਕੀਤੀ ਜਾਵੇਗੀ….. ਮਿਨਹਾਸ ਰਾਜਪੁਰਾ, 25 ਜੁਲਾਈ (ਧਰਮਵੀਰ ਨਾਗਪਾਲ) ਅੱਜ ਇਥੋ ਦੇ ਕੇਂਦਰੀ ਗੁਰਦੁਆਰਾ ਸਿੰਘ ਸਭਾ ਵਿਖੇ ਗੁਰੂਘਰ ਦੇ ਪ੍ਰਧਾਨ ਭਾਈ ਅਬਰਿੰਦਰ ਸਿੰਘ ਕੰਗ ਕਰਨਵੀਰ ਸਿੰਘ ਕੰਗ, ਐਡਵੋਕੇਟ ਸੁਬੇਗ ਸਿੰਘ, ਕੁਲਵੰਤ ਸਿੰਘ ਪਿੰ੍ਰਸੀਪਲ, ਚਰਨਜੀਤ ਸਿੰਘ ਸਲੈਚ, ਗੁਰਦੇਵ ਸਿੰਘ […]

ਮੋਦੀ ਤੇ ਯੋਗੀ ਸਰਕਾਰ ਦੇ ਰਾਜ ਵਿਚ ਦਲਿਤਾਂ ਤੇ ਹੋ ਰਹੇ ਅ¤ਤਿਆਚਾਰਾਂ ਨੂੰ ਲੈ ਕੇ ਬਸਪਾ ਲਾਵੇਗੀ ਜੋਨ ਪ¤ਧਰੀ ਧਰਨੇ – ਰਸ਼ਪਾਲ ਰਾਜੂ

* ਰਮੇਸ਼ ਕੌਲ ਦੀ ਅਗਵਾਈ ਹੇਠ ਹੋਈ ਮੀਟਿੰਗ ਫਗਵਾੜਾ 25 ਜੁਲਾਈ (ਅਸ਼ੋਕ ਸ਼ਰਮਾ) ਬਹੁਜਨ ਸਮਾਜ ਪਾਰਟੀ ਹਲਕਾ ਫਗਵਾੜਾ ਦੀ ਵਿਸ਼ੇਸ਼ ਮੀਟਿੰਗ ਜਿਲ•ਾ ਕਪੂਰਥਲਾ ਦੇ ਇੰਚਾਰਜ ਰਮੇਸ਼ ਕੌਲ ਕੋਂਸਲਰ ਦੀ ਅਗਵਾਈ ਹੇਠ ਹੋਈ। ਮੀਟਿੰਗ ਵਿਚ ਬਸਪਾ ਪੰਜਾਬ ਦੇ ਪ੍ਰਧਾਨ ਰਸ਼ਪਾਲ ਰਾਜੂ ਤੋਂ ਇਲਾਵਾ ਤਰਸੇਮ ਭੋਲਾ, ਪਰਵੀਨ ਬੰਗਾ ਇੰਚਾਰਜ ਜਲੰਧਰ ਜੋਨ ਸਕ¤ਤਰ ਰਚਨਾ ਦੇਵੀ ਨੇ ਵਿਸ਼ੇਸ਼ ਤੌਰ […]