7ਦਿਨਾ ਅੱਲਕਣ ਵਿਖੇ ਗੁਰਮੱਤ ਕੈਂਪ ਸਮਾਪਿਤ

ਤਸਵੀਰ ਗੁਰਮੱਤ ਕੈਂਪ ਦੇ ਆਖਰੀ ਦਿਨ ਬੱਚੇ ਇਕ ਯਾਦਗਾਰੀ ਤਸਵੀਰ ਨਾਲ ਤਸਵੀਰ ਬੈਲਜੀਅਮ 27 ਜੁਲਾਈ(ਯ.ਸ) ਗੁਰਦੁਆਰਾ ਸਿੰਘ ਸਭਾ ਅੱਲਕਣ ਵਿਖੇ 7 ਦਿਨਾ ਗੁਰਮੱਤ ਕੈਂਪ ਲਾਇਆ ਗਿਆ ਇਹ ਜਾਣਕਾਰੀ ਦਿੰਦੇ ਹੋਏ ਗੁਰਦਿਆਲ ਸਿੰਘ ਮਹਿਦੀਪੁਰ ਨੇ ਦੱਸਿਆ ਕਿ ਇਸ ਕੈਂਪ ਵਿਚ ਹਾਲੈਂਡ ਤੋ ਆਏ ਭਾਈ ਕਰਮ ਸਿੰਘ ਭਾਈ ਰਾਜਪਾਲ ਸਿੰਘ ਅਤੇ ਉਨਾ ਦੇ ਸਾਥੀਆ ਨੇ ਬੱਚਿਆ ਨੂੰ […]

ਖੇਤਰੀ ਸਰਸ ਮੇਲਾ 2017 ਲੁਧਿਆਣਾ ਵਿਖੇ 5 ਅਕਤੂਬਰ ਤੋਂ 16 ਅਕਤੂਬਰ ਤੱਕ ਆਯੋਜਿਤ ਕੀਤਾ ਜਾਵੇਗਾ : ਪਰਦੀਪ ਕੁਮਾਰ ਅਗਰਵਾਲ ਖੇਤਰੀ ਸਰਸ ਮੇਲਾ

ਲੁਧਿਆਣਾ (ਪ੍ਰੀਤੀ ਸ਼ਰਮਾ): ਖੇਤਰੀ ਸਰਸ ਮੇਲਾ 2017 ਸਰਕਾਰੀ ਕਾਲਜ (ਲੜਕੀਆ) ਲੁਧਿਆਣਾ ਵਿਖੇ 5 ਅਕਤੂਬਰ ਤੋਂ 16 ਅਕਤੂਬਰ 2017 ਤੱਕ ਆਯੋਜਿਤ ਕੀਤਾ ਜਾਵੇਗਾ ਅਤੇ ਇਸ ਸਰਸ ਮੇਲੇ ਦੇ ਮੇਲਾ ਅਫਸਰ ਸ੍ਰੀਮਤੀ ਸੁਰਭੀ ਮਲਿਕ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਅਤੇ ਸਹਾਇਕ ਮੇਲਾ ਅਫਸਰ ਸ੍ਰੀ ਸਤਵੰਤ ਸਿੰਘ ਜੁਆਇਟ ਕਮਿਸ਼ਨਰ ਨਗਰ ਨਿਗਮ ਲੁਧਿਆਣਾ ਹੋਣਗੇ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀ ਪਰਦੀਪ […]

ਸਕੂਲ ਰਕਬਾ ’ਚ ਬਾਵਾ ਅਤੇ ਸਿੱਧੂ ਵੱਲੋਂ ਹੋਣਹਾਰ ਬੱਚੇ ਸਨਾਮਨਿਤਸਕੂਲ ਰਕਬਾ ’ਚ ਬਾਵਾ ਅਤੇ ਸਿੱਧੂ ਵੱਲੋਂ ਹੋਣਹਾਰ ਬੱਚੇ ਸਨਾਮਨਿਤ    ਬਚਪਨ ਦੀਆਂ ਯਾਦਾਂ ਕੀਤੀਆਂ ਤਾਜੀਆਂ

ਲੁਧਿਆਣਾ /ਮੁੱਲਾਂਪੁਰ ਦਾਖਾ (ਪ੍ਰੀਤੀ ਸ਼ਰਮਾ): ਰਕਬਾ ਪਿੰਡ ਦੇ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਦੇ ਸੱਦੇ ’ਤੇ ਰਕਬਾ ਪਿੰਡ ਦੇ ਜੰਮਪਲ ਅਤੇ ਇਸੇ ਸਕੂਲ ਦੇ ਵਿਦਿਆਰਥੀ ਰਹੇ ਸੀਨੀਅਰ ਕਾਂਗਰਸੀ ਨੇਤਾ ਕ੍ਰਿਸ਼ਨ ਕੁਮਾਰ ਬਾਵਾ ਜਨਰਲ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਅਤੇ ਯੁਵਰਾਜ ਸਿੰਘ ਸਿੱਧੂ ਐਨ.ਆਰ.ਆਈ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਸਮੇਂ ਮੈਡਮ ਪ੍ਰਿੰ. ਰੁਬਿੰਦਰ ਸੰਧੂ, ਵਾਇਸ ਪਿੰ੍ਰ. ਰੁਪਿੰਦਰ […]