“ਵੇਖ ਬਰਾਤਾਂ ਚੱਲੀਆਂ” ਫਿਲਮ ਅੱਜ ਬੈਲਜੀਅਮ ਵਿਚ ਦਿਖਾਈ ਜਾਵੇਗੀ

ਬੈਲਜੀਅਮ 28 ਜੁਲਾਈ (ਯ.ਸ) ਪੰਜਾਬੀ ਸਿਨੇਮਾ ਬੈਲਜੀਅਮ ਵਲੋ 29 ਅਤੇ 30 ਜੁਲਾਈ ਨੂੰ ਹਾਸਲਟ ਦੇ ਸਿਨਮਾ ਹਾਲ ਕਿਨੇਪੋਲਿਸ ਵਿਚ ਪੰਜਾਬੀ ਫਿਲਮ ਵੇਖ ਬਰਾਤਾਂ ਚੱਲੀਆ ਦਿਖਾਈ ਜਾ ਰਹੀ ਹੈ ਕਮੇਡੀ ਭਰਪੂਰ ਇਸ ਫਿਲਮ ਵਿਚ ਰਣਜੀਤ ਬਾਵਾ ਅਤੇ ਬਿਨੂੰ ਢਿਲੋ ਮੁਖ ਰੋਲ ਨਿਭਾ ਰਹੇ ਹਨ ਇਹ ਜਾਣਕਾਰੀ ਅਵਤਾਰ ਸਿੰਘ ਰਾਹੋ ਨੇ ਦਿਤੀ ।

ਭਾਰਤ ਵਿੱਚੋਂ ਪੰਜਾਬ ਵਿੱਚ ਹਨ ਸਭ ਤੋੰ ਵੱਧ ਹੈਪਾਟਾਈਟਸ ਦੇ ਮਰੀਜ

ਲੁਧਿਆਣਾ (ਪ੍ਰੀਤੀ ਸ਼ਰਮਾ): ਸਤਿਗੁਰ ਪ੍ਰਤਾਪ ਸਿੰਘ (ਐਸਪੀਐਸ) ਹਸਪਤਾਲ ਵਿੱਚ ਮਨਾਏ ਗਏ ਵਿਸ਼ਵ ਹੈਪਾਟਾਈਟਸ ਡੇ ਦੇ ਮੌਕੇ ਹੋਈ ਪ੍ਰੈਸ ਕਾਨਫ੍ਰੈਂਸ ਦੌਰਾਨ ਗੈਸਟ੍ਰੋਇੰਟਰੋਲੋਜੀ ਵਿਭਾਗ ਦੇ ਕੋਆਰਡੀਨੇਟਰ ਤੇ ਸੀਨੀਅਰ ਕੰਸਲਟੈਂਟ ਡਾ. ਨਿਰਮਲਜੀਤ ਸਿੰਘ ਮੱਲ•ੀ ਨੇ ਕਿਹਾ ਕਿ ਦੂਜੇ ਰਾਜਾਂ ਦੇ ਮੁਕਾਬਲੇ ਪੰਜਾਬ ਵਿੱਚ ਹੈਪਾਟਾਈਟਸ ਦੇ ਮਰੀਜ ਜਿਆਦਾ ਹਨ। ਪੰਜਾਬ ਨੂੰ ਹੈਪਾਟਾਈਟਸ ਤੋ ਮੁਕਤ ਕਰਨ ਲਈ ਜਾਗਰੁਕਤਾ ਤੇ ਸਮੇਂ […]

ਸ਼ਹਿਰ ਲੁਧਿਆਣਾ ਵਿੱਚ ਚਾਰ ‘ਲਈਅਰ ਵੈਲੀਜ਼’ ਵਿਕਸਤ ਕੀਤੀਆਂ ਜਾਣਗੀਆਂ-ਵਿਧਾਇਕ ਭਾਰਤ ਭੂਸ਼ਣ ਆਸ਼ੂ

ਲੁਧਿਆਣਾ, 28 ਜੁਲਾਈ -ਪੰਜਾਬ ਸਰਕਾਰ ਨੇ ਜਿੱਥੇ ‘ਗਰੀਨ ਪੰਜਾਬ ਮਿਸ਼ਨ’ ਸ਼ੁਰੂ ਕਰਕੇ ਸੂਬੇ ਨੂੰ ਹਰਾ ਭਰਾ ਬਣਾਉਣ ਦੀ ਮੁਹਿੰਮ ਵਿੱਢੀ ਹੋਈ ਹੈ, ਉਥੇ ਹੀ ਸ਼ਹਿਰ ਲੁਧਿਆਣਾ ਵਿੱਚ ਗਰੀਨ ਬੈ¤ਲਟ ਦਾ ਵਿਸਥਾਰ ਕਰਨ ਲਈ ਚਾਰ ‘ਲਈਅਰ ਵੈਲੀਜ਼’ ਵਿਕਸਤ ਕੀਤੀਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਸ਼ਹਿਰ ਦੇ ਬੁਨਿਆਦੀ ਢਾਂਚੇ ਨੂੰ ਹੋਰ ਬਿਹਤਰ ਬਣਾਉਣ ਲਈ ਤਿੰਨ ਰੇਲਵੇ […]

ਸਰਕਾਰ ਦਾ ਦਵਾਈਆਂ ਦੀਆਂ ਕੀਮਤਾਂ ਨੂੰ ਨਿਯਮਿਤ ਕਰਨ ਦਾ ਦਾਅਵਾ ਥੋਥਾ

ਲੁਧਿਆਣਾ (ਪ੍ਰੀਤੀ ਸ਼ਰਮਾ): ਅਲਾਇੰਸ ਆਫ਼ ਡਾਕਟਰਜ਼ ਫ਼ਾਰ ਐਥੀਕਲ ਹੈਲਥਕੇਅਰ ਤੇ ਇੰਡੀਅਨ ਡਾਕਟਰਜ਼ ਫ਼ਾਰ ਪੀਸ ਐਂਡ ਡਿਵੈਲਪਮੈਂਟ (ਆਈ ਡੀ ਪੀ ਡੀ ) ਨੇ ਰਸਾਇਣ ਅਤੇ ਪੈਟਰੋਲੀਯਮ ਮੰਤਰਾਲੇ ਦੇ ਦਵਾਈਆਂ ਦੀਆਂ ਕੀਮਤਾਂ ਨੂੰ ਨਿਯਮਿਤ ਕਰਨ ਦੇ ਆਦੇਸ਼ ਨੂੰ ਕੇਵਲ ਇੱਕ ਵਿਖਾਵਾ ਦੱਸਿਆ ਹੈ। ਸਰਕਾਰ ਦਾ ਮੁਢਲਾ ਕੰਮ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਦੇ ਅਥਾਹ ਮੁਨਾਫ਼ੇ ਨੂੰ ਨਿਯਮਿਤ ਕਰ […]