ਬਰੁਸਲ ਵਿਚ ਦੂਸਰਾ ਤੀਆਂ ਦਾ ਤਿਉਹਾਰ 9 ਸਤੰਬਰ ਨੂੰ ਹੋ ਰਿਹਾ ਹੈ

ਬੈਲਜੀਅਮ 29 ਜੁਲਾਈ (ਹਰਚਰਨ ਸਿੰਘ ਢਿੱਲੋਂ) ਪੰਜਾਬ ਦੀ ਧਰਤੀ ਤੇ ਸਾਵਣ ਦਾ ਬਰਸਾਤੀ ਮਹੀਨਾ ਜੋ ਬਨਸਪਤੀ ਨੂੰ ਹਰਾ ਭਰਾ ਕਰਦਾ ਹੋਇਆ ਜਿਥੈ ਪਸ਼ੂ ਪੰਛੀਆਂ ਨੂੰ ਪੈਂਲਾਂ ਪਾਉਣ ਲਗਾ ਦਿੰਦਾਂ- ਉਥੈ ਨਾਲ ਹੀ ਪੰਜਾਬੀਆਂ ਨੂੰ ਵੀ ਆਪ ਮੁਹਾਰੇ ਨੱਚਣ ਝੂੰਮਣ ਗਾਉਣ ਪੀਘਾਂ ਝੂਟਣ ਲਈ ਲਗਾ ਦਿੰਦਾ ਹੈ ਅਜਿਹੀ ਖੁਸ਼ੀ ਨੂੰ ਸਾਝੀ ਕਰਦੀਆਂ ਹੋਈਆਂ ਪੰਜਾਬਣ ਤ੍ਰੀਮਤਾਂ ਤੀਆਂ […]

9 ਅਗਸਤ ਨੂੰ ਹੋਵੇਗਾ ਪੱਤਰਕਾਰਾਂ ਉੱਤੇ ਆਰਥਿਕ ਦਬਾਅ ਬਾਰੇ ਵਿਸ਼ੇਸ਼ ਸੈਮੀਨਾਰ

ਵਿਸ਼ੇਸ਼ ਮੀਟਿੰਗ ਵੱਲੋਂ ਜੰਗੀ ਜਨੂੰਨ ਭੜਕਾਉਣ ਦੀ ਵੀ ਨਿਖੇਧੀ ਲੁਧਿਆਣਾ: 29 ਜੁਲਾਈ 2017: ਕਾਰਪੋਰੇਟ ਯੁਗ ਵਾਲੇ ਮੀਡੀਆ ਦੇ ਇਸ ਦੌਰ ਵਿੱਚ ਬਹੁ ਗਿਣਤੀ ਪੱਤਰਕਾਰ ਭਾਰੀ ਆਰਥਿਕ ਦਬਾਵਾਂ ਹੇਠ ਕੰਮ ਕਰ ਰਹੇ ਹਨ। ਇਹ ਦਬਾਅ ਘਰੇਲੂ ਜ਼ਿੰਦਗੀ ਤੋਂ ਲੈ ਕੇ ਕਲਮੀ ਜ਼ਿੰਦਗੀ ਦੇ ਕਾਰਜ ਖੇਤਰ ਤੱਕ ਵੀ ਉਸਦਾ ਪਿੱਛਾ ਕਰਦੇ ਹਨ। ਆਖਿਰ ਕੀ ਹੈ ਇਸਦਾ ਹਲ? […]

ਪਿੰਡ ਸਹੌਲੀ ਵਿੱਚ ਖ਼ਰਾਬ ਪਾਣੀ ਨਾਲ ਪੈਦਾ ਹੋਈ ਸਥਿਤੀ ਹੁਣ ਪੂਰੀ ਤਰ•ਾਂ ਕਾਬੂ ਹੇਠ

-ਜਲ ਸਪਲਾਈ ਅਤੇ ਸਿਹਤ ਵਿਭਾਗ ਦੇ ਆਪਸੀ ਤਾਲਮੇਲ ਕਾਰਨ ਮਿਲੀ ਸਫ਼ਲਤਾ -ਪਿੰਡ ਵਾਸੀਆਂ ਨੂੰ ਮਿਲ ਰਹੀ ਹੈ ਸਾਫ਼ ਪਾਣੀ ਦੀ ਸਪਲਾਈ-ਵਿਭਾਗ ਮੁੱਖੀ -ਲੋਕਾਂ ਨੂੰ ਪਾਣੀ ਦੀ ਸਿੱਧੀ ਸਪਲਾਈ ਨਾਲ ਟੁੱਲੂ ਪੰਪ ਨਾ ਜੋੜਨ ਦੀ ਅਪੀਲ ਲੁਧਿਆਣਾ (ਪ੍ਰੀਤੀ ਸ਼ਰਮਾ):-ਬੀਤੇ ਦਿਨੀਂ ਪਿੰਡ ਸਹੌਲੀ ਵਿਖੇ ਖ਼ਰਾਬ ਪਾਣੀ ਕਾਰਨ ਪੈਦਾ ਹੋਏ ਸੰਕਟ ’ਤੇ ਹੁਣ ਪੂਰੀ ਤਰ•ਾਂ ਕਾਬੂ ਪਾ ਲਿਆ […]