ਯੂਥ ਕਾਂਗਰਸ ਨੇ ਮੂੰਹ ਤੋ ਕਾਲੀਆਂ ਪ¤ਟੀਆ ਬੰਨ• ਮਹਾਰਾਸ਼ਸ਼ਟਰ ’ਚ ਮਹਾਤਮਾ ਗਾਂਧੀ ਦਾ ਸਮਾਰਕ ਤੋੜਨ ਤੇ ਜਤਾਇਆ ਰੋਸ਼

ਲੁਧਿਆਣਾ (ਪ੍ਰੀਤੀ ਸ਼ਰਮਾ):-ਮਹਾਰਾਸ਼ਟਰ ਦੇ ਬੜਗ਼ਾਂਵ ਵਿ¤ਖੇ ਮਹਾਤਮਾ ਗਾਂਧੀ ਦੇ ਸਮਾਰਕ ਨੂੰ ਤੋੜਨ ਤੋਂ ਆਹਤ ਲੁਧਿਆਣਾ ਯੂਥ ਕਾਂਗਰਸ ਦੇ ਆਗੂਆਂ ਤੇ ਵਰਕਰਾਂ ਨੇ ਸੋਮਵਾਰ ਨੂੰ ਕਾਲੀਆਂ ਪ¤ਟੀਆਂ ਬੰਨ• ਕੇ ਮਾਤਾ ਰਾਣੀ ਚੌਂਕ ਸਥਿਤ ਸਮਾਰਕ ਤੇ ਸ਼ਾਂਤੀਪੂਰਵਕ ਢੰਗ ਨਾਲ ਰੋਸ਼ ਵਿਅਕਤ ਕੀਤਾ । ਯੂਥ ਕਾਂਗਰਸ ਪ੍ਰਧਾਨ ਰਾਜੀਵ ਰਾਜਾ ਨੇ ਮਹਾਤਮਾ ਗਾਂਧੀ ਦੇ ਚਰਣਾਂ ਵਿ¤ਚ ਨਤਮਸਤਕ ਹੋਣ ਦੇ […]

ਧਰਮ,ਸਿਖਿਆ,ਮਹਿੰਗੇ ਇਲਾਜਾਂ ਅਤੇ ਸਿਸਟਮ ਵਿਚ ਫੈਲੀ ਅਸਮਾਨਤਾ ਦੇ ਖਿਲਾਫ ਸੰਘਰਸ਼ ਜਾਰੀ ਰਹੇਗਾ :- ਡੰਗ

ਲੁਧਿਆਣਾ (ਪ੍ਰੀਤੀ ਸ਼ਰਮਾ):-ਸਨਾਤਨ ਧਰਮ ਦੇ ਪ੍ਰਚਾਰ ਅਤੇ ਸੰਗਠਨ ਨੂੰ ਜਮੀਨੀ ਪ¤ਧਰ ਤੇ ਮਜਬੂਤ ਕਰਨ ਲਈ ਸ਼੍ਰੀ ਹਿੰਦੂ ਨਿਆ ਪੀਠ ਦੇ ਮੁ¤ਖ ਬੁਲਾਰਾ ਪ੍ਰਵੀਨ ਡੰਗ ਵਲੋਂ ਕਿਚਲੂ ਨਗਰ ਵਿਖੇ ਬੈਠਕ ਦੌਰਾਨ ਇੰਦਰ ਮਹਿਰਾ ਨੂੰ ਸੰਗਠਨ ਦੇ ਮੁ¤ਖ ਸਲਾਹਕਾਰ ਦੀ ਜਿ¤ਮੇਦਾਰੀ ਦਿਤੀ ਗਈ ਅਤੇ ਸਮੂਹ ਮੈਂਬਰਾਂ ਦੀ ਹਾਜਰੀ ਵਿਚ ਉਹਨਾਂ ਨੂੰ ਨਿਯੁਕਤੀ ਪ¤ਤਰ ਦਿਤਾ ਗਿਆ। ਪ੍ਰੈਸ ਗਲਬਾਤ […]

ਜਿਹੜੀ ਕੌਮ ਸ਼ਹੀਦਾ ਨੂ ਭੁਲ ਜਾਂਦੀ ਹੈ ਉਸਦਾ ਪਤਨ ਹੋਣਾ ਨਿਸ਼ਚਤ- ਸਚਿਨ ਟੰਡਨ

ਲੁਧਿਆਣਾ (ਪ੍ਰੀਤੀ ਸ਼ਰਮਾ):-ਜਿਹੜੀ ਕੌਮ ਸ਼ਹੀਦਾ ਨੂ ਭੁਲ ਜਾਂਦੀ ਹੈ ਉਸਦਾ ਪਤਨ ਹੋਣਾ ਨਿਸ਼ਚਤ ਹੈ! ਇਹ ਗਲ ਰਾਸ਼ਟਰਵਾਦੀ ਯੁਵਾ ਕਾੰਗ੍ਰੇਸ ਦੇ ਕੋਮੀ ਸਕਤਰ ਸਚਿਨ ਟੰਡਨ ਨੇ ਸ਼ਹੀਦ ਊਧਮ ਸਿਂਘ ਦੇ 77ਵੇ ਦੇ ਸ਼ਹੀਦੀ ਦਿਹਾੜੇ ਉਨ•ਾ ਨੂ ਫੁਲ ਅਰਪਿਤ ਕਰਦੇ ਹੋਯੇ ਕਹੇ।ਟੰਡਨ ਹੋਰਾ ਕਿਹਾ ਕਿ ਸਾਨੂ ਅਪਣੇ ਸ਼ਹੀਦਾ ਨੂ ਕਦੇ ਭੁਲਣਾ ਨਹੀ ਚਹੀਦਾ । ਟੰਡਨ ਹੋਰਾ ਕੇਂਦੇਰ […]

ਕਾਂਗਰਸ ਸੇਵਾ ਦਲ ਨੇ ਸ਼ਹੀਦ ਊਧਮ ਸਿੰਘ ਜੀ ਦੇ 77ਵੇਂ ਸ਼ਹੀਦੀ ਦਿਵਸ ਤੇ ਦਿੱਤੀ ਸ਼ਰਧਾਂਜਲੀ

ਲੁਧਿਆਣਾ (ਪ੍ਰੀਤੀ ਸ਼ਰਮਾ):-ਕਾਂਗਰਸ ਸੇਵਾ ਦਲ ਵਲੋਂ ਨਿਰਮਲ ਸਿੰਘ ਕੈੜਾ ਪ੍ਰਧਾਨ ਕਾਂਗਰਸ ਸੇਵਾ ਦਲ ਲੁਧਿਆਣਾ ਸ਼ਹਿਰੀ ਦੀ ਅਗਵਾਈ ਹੇਠ ਬਸਤੀ ਅਬਦੁੱਲਾਪੁਰ ਵਿਖੇ ਸ਼ਹੀਦ ਊਧਮ ਸਿੰਘ ਜੀ ਦੇ 77 ਵੇਂ ਸ਼ਹੀਦੀ ਦਿਵਸ ਤੇ ਉਹਨਾਂ ਦੀ ਤਸਵੀਰ ਉਪਰ ਫੁੱਲ ਮਾਲਾਵਾਂ ਪਾ ਕੇ ਸਮੂਹ ਕਾਂਗਰਸ ਸੇਵਾ ਦਲ ਦੇ ਅਹੁੱਦੇਦਾਰਾ ਵਲੋਂ ਸ਼ਰਧਾਂਜਲੀ ਦਿੱਤੀ ਗਈ । ਇਸ ਸਮੇਂ ਕੈੜਾ ਨੇ ਕਿਹਾ […]

ਯੂਥ ਅਕਾਲੀ ਦਲ ਖੋਲੇਗਾ ਹਰ ਚੌਂਕ ਤੇ ਕਾਂਗਰਸ ਸ਼ਾਸਨ ਵਿ¤ਚ ਵਿਗੜੀ ਕਾਨੂੰਨ ਵਿਵਸਥਾ ਦੀ ਪੋਲ : ਗੋਸ਼ਾ

ਲੁਧਿਆਣਾ (ਪ੍ਰੀਤੀ ਸ਼ਰਮਾ):-ਯੂਥ ਅਕਾਲੀ ਦਲ ਸੁਖਬੀਰ ਬਾਦਲ ਵ¤ਲੋਂ ਸ਼ੁਰੂ ਕੀਤੀ ਗਈ ਜਬਰ ਲਹਿਰ ਵਿ¤ਚ ਸ਼ਾਮਿਲ ਹੋ ਕੇ ਕਾਂਗਰਸ ਸਰਕਾਰ ਦੇ ਸ਼ਾਸਨਕਾਲ ਵਿ¤ਚ ਵਿਗੜੀ ਕਾਨੂੰਨ ਵਿਵਸਥਾ ਅਤੇ ਕਾਇਮ ਹੋਏ ਜੰਗਲਰਾਜ ਦੀ ਪੋਲ ਜਨਤਾ ਦੇ ਸਾਹਮਣੇ ਖੋਲੇਗਾ । ਜਬਰ ਲਹਿਰ ਦੇ ਤਹਿਤ ਯੂਥ ਅਕਾਲੀ ਦਲ ਦੇ ਆਗੂ ਅਤੇ ਵਰਕਰ ਹਰ ਗਲੀ ਮੁਹ¤ਲੇ ਅਤੇ ਚੁਰਾਹੇ ਤੇ ਪ੍ਰਦਸ਼ਨ ਕਰਕੇ […]