ਬੈਲਜੀਅਮ ਦੇ ਸ਼ਹਿਰ ਸੰਤਿਰੂਧਨ ਵਿਖੇ 4 ਅਗਸਤ ਤੋ ਦਿਖਾਈ ਜਾਵੇਗੀ ਪੰਜਾਬੀ ਫਿਲਮ “ਤੁਫਾਨ ਸਿੰਘ”

ਬੈਲਜੀਅਮ 2 ਅਗਸਤ(ਯ.ਸ) ਬੈਲਜੀਅਮ ਦੇ ਮਨਜੂਰਸ਼ੁਦਾ ਪੰਜਾਬੀ ਫਿਲਮਾ ਦੇ ਡੀਲਰ ਗੋਲਡਨਫਿਸ਼ ਦੇ ਮਾਲਕ ਅਕਾਸ਼ਦੀਪ ਸਿੰਘ ਬਾਠ ਮੁਤਾਬਕ 4,5,6 ਅਤੇ 8 ਅਗਸਤ ਨੂੰ ਸੰਤਿਰੂਧਨ ਵਿਖੇ ਪੰਜਾਬ ਦੇ ਕਾਲੇ ਦਿਨਾ ਵਿਚ ਸ਼ਹੀਦ ਹੋਏ ਭਾਈ ਜੁਗਰਾਜ ਸਿੰਘ ਉਰਫ ਤੁਫਾਨ ਸਿੰਘ ਦੇ ਅਧਾਰ ਤੇ ਬਣੀ ਪੰਜਾਬੀ ਫਿਲਮ ਤੁਫਾਨ ਸਿੰਘ ਜਿਸ ਵਿਚ ਮੁਖ ਰੋਲ ਰਣਜੀਤ ਬਾਵਾ ਕਰ ਰਹੇ ਹਨ ਦਿਖਾਈ […]

ਲਘੂ ਉਦਯੋਗ ਭਾਰਤੀ ਦਾ ਵਫਦ ਮਾਨ ਦੀ ਅਗਵਾਈ ਹੇਠ ਵਿ¤ਤ ਮੰਤਰੀ ਮਨਪ੍ਰੀਤ ਬਾਦਲ ਨੂੰ ਮਿਲਿਆ

* ਬਿਜਲੀ ਵਸਤਾਂ ਤੇ ਜੀ.ਐਸ.ਟੀ. ਘਟਾਉਣ ਦੀ ਰ¤ਖੀ ਮੰਗ ਫਗਵਾੜਾ 2 ਅਗਸਤ ( ਅਸ਼ੋਕ ਸ਼ਰਮਾ ) ਲਘੂ ਉਦਯੋਗ ਭਾਰਤੀ ਦਾ ਇਕ ਵਫਦ ਜਿਲ•ਾ ਕਪੂਰਥਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਕੈਬਿਨੇਟ ਮੰਤਰੀ ਜੋਗਿੰਦਰ ਸਿੰਘ ਮਾਨ ਦੀ ਅਗਵਾਈ ਹੇਠ ਵਿ¤ਤ ਮੰਤਰੀ ਪੰਜਾਬ ਮਨਪ੍ਰੀਤ ਸਿੰਘ ਬਾਦਲ ਨੂੰ ਮਿਲਿਆ। ਵਫਦ ਵਿਚ ਲਘੂ ਉਦਯੋਗ ਭਾਰਤੀ ਦੇ ਸੂਬਾ […]

ਬਸਪਾ 8 ਅਗਸਤ ਨੂੰ ਡੀਸੀ ਦਫਤਰ ਸਾਹਮਣੇ ਕਰੇਗੀ ਧਰਨਾ ਪ੍ਰਦਰਸ਼ਨ-ਰਾਜੂ -ਬੈਨੀਪਾਲ

ਪ੍ਰਦਰਸ਼ਨ ਦੀਆਂ ਤਿਆਰੀਆਂ ਲਈ ਬਸਪਾ ਨੇ ਵਿਧਾਨਸਭਾ ਹਲਕਿਆਂ ’ਚ ਕੀਤੀਆਂ ਮੀਟਿੰਗਾਂ ਫਗਵਾੜਾ 2 ਅਗਸਤ ( ਅਸ਼ੋਕ ਸ਼ਰਮਾ ) ਬਹੁਜਨ ਸਮਾਜ ਪਾਰਟੀ (ਬਸਪਾ) ਵਲੋਂ 8 ਅਗਸਤ ਨੂੰ ਜਲੰਧਰ ਦੇ ਡੀਸੀ ਦਫਤਰ ਸਾਹਮਣੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਕੇਂਦਰ ਦੀ ਭਾਜਪਾ ਸਰਕਾਰ ਦੀਆਂ ਦਲਿਤ, ਪਛੜੇ ਤੇ ਧਾਰਮਿਕ ਘੱਟ ਗਿਣਤੀਆਂ ਵਿਰੋਧੀ ਨੀਤੀਆਂ ਅਤੇ ਬਸਪਾ ਮੁਖੀ ਕੁਮਾਰੀ ਮਾਇਆਵਤੀ […]

ਗੈਰੀ ਸੰਧੂ ਦਾ ਗੀਤ ‘ਖੇਤਾਂ ਵਾਲਾ’ ਕ੍ਰਿਸਾਨੀ ਦੇ ਅਸਲ ਹਾਲਤ ਨੂੰ ਕਰਦਾ ਹੈ ਪੇਸ਼

ਫਗਵਾੜਾ 2 ਅਗਸਤ ( ਅਸ਼ੋਕ ਸ਼ਰਮਾ ) ਲੋਕ ਗੀਤ ਉਹੀ ਹੁੰਦੇ ਹਨ ਜੋ ਆਮ ਲੋਕਾਂ ਦੇ ਅਸਲ ਹਾਲਾਤਾਂ ਨੂੰ ਸ਼ਬਦਾਂ ਵਿੱਚ ਪ੍ਰੋਅ ਕੇ ਪੇਸ਼ ਕਰਦਾ ਹੋਵੇ। ਪੰਜਾਬ ਦੇ ਨਾਮਵਰ ਲੋਕ ਗਾਇਕ ਗੈਰੀ ਸੰਧੂ ਦਾ ਨਵਾਂ ਗੀਤ ‘ਖੇਤਾਂ ਵਾਲਾ’ ਪੰਜਾਬ ਦੀ ਕ੍ਰਿਸਾਨੀ ਦੇ ਅਸਲ ਹਾਲਾਤਾਂ ਨੂੰ ਬਿਆਨ ਕਰ ਰਿਹਾ ਹੈ। ਜਿਥੇ ਆਮ ਕਰਕੇ ਪੰਜਾਬੀ ਗੀਤਾਂ ਵਿੱਚ […]

ਜ਼ਿਲ•ਾ ਪੁਲਿਸ ਖੰਨਾ ਵਿੱਚ ਥਾਣਾ ਪੱਧਰ ’ਤੇ ਬਣਨਗੀਆਂ ‘ਝਗੜਾ ਨਿਪਟਾਊ ਕਮੇਟੀਆਂ’

ਤਜ਼ਰਬਾ ਸਫ਼ਲ ਰਿਹਾ ਤਾਂ ਪੂਰੇ ਪੰਜਾਬ ਵਿੱਚ ਲਾਗੂ ਕਰਾਂਗੇ-ਰੋਹਿਤ ਚੌਧਰੀ ਲੁਧਿਆਣਾ (ਪ੍ਰੀਤੀ ਸ਼ਰਮਾ):-‘‘ਲੋਕਾਂ ਦੇ ਨਿੱਕੇ ਮੋਟੇ ਆਪਸੀ ਝਗੜੇ ਆਪਸੀ ਸਹਿਮਤੀ ਅਤੇ ਗੱਲਬਾਤ ਨਾਲ ਸੁਲਝਾਉਣ ਦੇ ਮੰਤਵ ਨਾਲ ਜ਼ਿਲ•ਾ ਪੁਲਿਸ ਖੰਨਾ ਵਿੱਚ ਥਾਣਾ ਪੱਧਰ ’ਤੇ ‘ਝਗੜਾ ਨਿਪਟਾਊ ਕਮੇਟੀਆਂ’ ਦਾ ਗਠਨ ਕੀਤਾ ਜਾਵੇਗਾ। ਜੇਕਰ ਇਹ ਤਜ਼ਰਬਾ ਸਫ਼ਲ ਰਿਹਾ ਤਾਂ ਇਸ ਨੂੰ ਪੂਰੇ ਪੰਜਾਬ ਵਿੱਚ ਲਾਗੂ ਕਰ ਦਿੱਤਾ […]